Stars

by Diljit Dosanjhft thiarajxtt

ਵੰਗ ਛਣਕੀ ਵਰਦਾ ਏ ਮੀਂਹ ਕੁੜੀਏ
vaMga ChaNakI varadA e mIMha ku.DIe
As your bangle tinkles, the rain begins to pour, `[Kudiye: Ni/Nee: a gender-specific vocative used to address a woman directly]`
ਅੱਖ ਤੇਰੀ ਗਈ ਸਾਗਰਾਂ ਨੂੰ ਪੀ ਕੁੜੀਏ
akkha terI gaI sAgarAM nUM pI ku.DIe
Your eyes have swallowed the very essence of the oceans, `[Kudiye: maiden]`
ਰਾਤੀਂ ਤੇਰੇ ਨੀ ਬਨੇਰੇ ਉੱਤੇ ਆਣ ਖੜ੍ਹਦੇ
rAtIM tere nI banere utte ANa kha.Dhade
In the night, they come to rest upon your rooftop terrace
ਨੀ ਤੂੰ ਤਾਰਿਆਂ ਦਾ ਲਾ ਦਿੱਤਾ ਜੀਅ ਕੁੜੀਏ
nI tUM tAriAM dA lA dittA jIa ku.DIe
You’ve captivated the very soul of the stars, `[Kudiye: maiden]`
ਜਦੋਂ ਮੱਥੇ ਉੱਤੋਂ ਜ਼ੁਲਫ਼ ਹਟਾਈ ਸੋਹਣੀਏ
jadoM matthe uttoM ja਼ulapha਼ haTAI sohaNIe
When you brushed that lock of hair from your forehead, beautiful
ਤੇਰੇ ਰੰਗ ਦੀ ਸਵੇਰ ਚੜ੍ਹ ਆਈ ਸੋਹਣੀਏ
tere raMga dI savera cha.Dha AI sohaNIe
A morning dawn of your own vibrant color arose, beautiful
ਤੇਰੇ ਰੰਗ ਦੀ ਸਵੇਰ ਚੜ੍ਹ ਆਈ ਸੋਹਣੀਏ
tere raMga dI savera cha.Dha AI sohaNIe
A morning dawn of your own vibrant color arose, beautiful
ਕਦੇ ਤਾਂ ਮੇਰੇ ਕੋਲ ਆ ਕੇ ਆਖੀਂ ਦਿਲ ਦੀ ਗੱਲ ਕੁੜੇ
kade tAM mere kola A ke AkhIM dila dI galla ku.De
Come close to me sometime and speak the secrets of your heart, `[Kudi: girl]`
ਅੱਜ ਖ਼ਤ ਸਾਨੂੰ ਦੇ ਜਾਵੀਂ ਨੀ ਲਿਖਿਆ ਸੀ ਜੋ ਕੱਲ੍ਹ ਕੁੜੇ
ajja kha਼ta sAnUM de jAvIM nI likhiA sI jo kallha ku.De
Hand over that letter today, the one you wrote yesterday, `[Ni: vocative for a woman]`
ਮਿੱਠੀ ਮਿੱਠੀ ਪੀੜ ਇਸ਼ਕ ਦੀ ਸਾਡੇ ਵੱਲ ਨੂੰ ਘੱਲ ਕੁੜੇ
miTThI miTThI pI.Da isa਼ka dI sADe valla nUM ghalla ku.De
Send that sweet, stinging ache of love toward my direction, `[Kudi: girl]`
ਦਿਲ ਤੇਰੇ ਵਿਚ ਆਵਾਂਗੇ ਨੀ ਨੰਗੇ ਪੈਰੀਂ ਚੱਲ ਕੁੜੇ
dila tere vicha AvAMge nI naMge pairIM challa ku.De
I will walk barefoot into the depths of your heart, `[Kudi: girl]`
ਮੇਰੇ ਹਾਸਿਆਂ ਦੇ ਨਾਲ ਤੇਰੀ ਯਾਦ ਰਹਿੰਦੀ ਆ
mere hAsiAM de nAla terI yAda rahiMdI A
Your memory lingers alongside my every smile
ਮੇਰੇ ਕੰਨੀਂ ਤੇਰੇ ਝਾਂਜਰਾਂ ਦੀ ਵਾਜ਼ ਰਹਿੰਦੀ ਆ
mere kaMnIM tere jhAMjarAM dI vAja਼ rahiMdI A
The melody of your anklets keeps echoing in my ears
ਤੇਰਾ ਦੂਰ ਜਾਣਾ ਦਿਲ ਵਾਲੀ ਪੀੜ ਬਣਦੀ
terA dUra jANA dila vAlI pI.Da baNadI
Your walking away becomes a lingering ache in my heart
ਤੇਰੀ ਦੀਦ ਮੇਰਾ ਬਣ ਕੇ ਇਲਾਜ ਰਹਿੰਦੀ ਆ
terI dIda merA baNa ke ilAja rahiMdI A
Your sight remains the only cure for my soul
ਨੀ ਤੂੰ ਆਸ਼ਿਕਾਂ ਦੇ ਰੋਗ ਦੀ ਦਵਾਈ ਸੋਹਣੀਏ
nI tUM Asa਼ikAM de roga dI davAI sohaNIe
You are the medicine for the ailments of lovers, beautiful
ਰਾਜ ਦਿਲ ਨੂੰ ਵੀ ਰੱਖਦਾ ਘੜਾਈ ਸੋਹਣੀਏ
rAja dila nUM vI rakkhadA gha.DAI sohaNIe
Raj also keeps his heart’s secrets carved for you, `[Self-reference to Raj Ranjodh, the songwriter]`
ਜਦੋਂ ਮੱਥੇ ਉੱਤੋਂ ਜ਼ੁਲਫ਼ ਹਟਾਈ ਸੋਹਣੀਏ
jadoM matthe uttoM ja਼ulapha਼ haTAI sohaNIe
When you brushed that lock of hair from your forehead, beautiful
ਤੇਰੇ ਰੰਗ ਦੀ ਸਵੇਰ ਚੜ੍ਹ ਆਈ ਸੋਹਣੀਏ
tere raMga dI savera cha.Dha AI sohaNIe
A morning dawn of your own vibrant color arose, beautiful
ਤੇਰੇ ਰੰਗ ਦੀ ਸਵੇਰ ਚੜ੍ਹ ਆਈ ਸੋਹਣੀਏ
tere raMga dI savera cha.Dha AI sohaNIe
A morning dawn of your own vibrant color arose, beautiful
ਕਦੇ ਤਾਂ ਮੇਰੇ ਕੋਲ ਆ ਕੇ ਆਖੀਂ ਦਿਲ ਦੀ ਗੱਲ ਕੁੜੇ
kade tAM mere kola A ke AkhIM dila dI galla ku.De
Come close to me sometime and speak the secrets of your heart, `[Kudi: girl]`
ਅੱਜ ਖ਼ਤ ਸਾਨੂੰ ਦੇ ਜਾਵੀਂ ਨੀ ਲਿਖਿਆ ਸੀ ਜੋ ਕੱਲ੍ਹ ਕੁੜੇ
ajja kha਼ta sAnUM de jAvIM nI likhiA sI jo kallha ku.De
Hand over that letter today, the one you wrote yesterday, `[Ni: vocative for a woman]`
ਮਿੱਠੀ ਮਿੱਠੀ ਪੀੜ ਇਸ਼ਕ ਦੀ ਸਾਡੇ ਵੱਲ ਨੂੰ ਘੱਲ ਕੁੜੇ
miTThI miTThI pI.Da isa਼ka dI sADe valla nUM ghalla ku.De
Send that sweet, stinging ache of love toward my direction, `[Kudi: girl]`
ਦਿਲ ਤੇਰੇ ਵਿਚ ਆਵਾਂਗੇ ਨੀ ਨੰਗੇ ਪੈਰੀਂ ਚੱਲ ਕੁੜੇ
dila tere vicha AvAMge nI naMge pairIM challa ku.De
I will walk barefoot into the depths of your heart, `[Kudi: girl]`
ਵੰਗ ਛਣਕੀ ਵਰਦਾ ਏ ਮੀਂਹ ਕੁੜੀਏ
vaMga ChaNakI varadA e mIMha ku.DIe
As your bangle tinkles, the rain begins to pour, `[Kudiye: maiden]`
ਅੱਖ ਤੇਰੀ ਗਈ ਸਾਗਰਾਂ ਨੂੰ ਪੀ ਕੁੜੀਏ
akkha terI gaI sAgarAM nUM pI ku.DIe
Your eyes have swallowed the very essence of the oceans, `[Kudiye: maiden]`
ਰਾਤੀਂ ਤੇਰੇ ਨੀ ਬਨੇਰੇ ਉੱਤੇ ਆਣ ਖੜ੍ਹਦੇ
rAtIM tere nI banere utte ANa kha.Dhade
In the night, they come to rest upon your rooftop terrace
ਨੀ ਤੂੰ ਤਾਰਿਆਂ ਦਾ ਲਾ ਦਿੱਤਾ ਜੀਅ ਕੁੜੀਏ
nI tUM tAriAM dA lA dittA jIa ku.DIe
You’ve captivated the very soul of the stars, `[Kudiye: maiden]`

Share

More by Diljit Dosanjh

View all songs →