Stranger

by Diljit Dosanjhft Simar Kaur

ਹਾਏ ਮੈਂ ਕੀ ਕਰਾਂ
hAe maiM kI karAM
Oh, what should I do?
ਹਾਏ ਮੈਂ ਕੀ ਕਰਾਂ
hAe maiM kI karAM
Oh, what should I do?
ਕਿਹੜੀ ਵੀ-ਨੈੱਕ ਦੀ ਲਾਈ
kiha.DI vI-naikka dI lAI
Whatever V-neck she wore today
ਮੁੰਡਿਆਂ ਨੇ ਹਨੇਰੀ ਉਠਾਈ
muMDiAM ne hanerI uThAI
The boys have raised a storm [Att Machayi: causing a frenzy/storm]
ਕਿਹੜੀ ਵੀ-ਨੈੱਕ ਦੀ ਲਾਈ
kiha.DI vI-naikka dI lAI
Whatever V-neck she wore today
ਮੁੰਡਿਆਂ ਨੇ ਹਨੇਰੀ ਉਠਾਈ
muMDiAM ne hanerI uThAI
The boys have raised a storm [Att Machayi: causing a frenzy/storm]
ਮੇਰੇ ਕੋਲ ਆ ਕੇ ਖੜ੍ਹ ਗਏ
mere kola A ke kha.Dha gae
They all came and stood by my side
ਮੈਨੂੰ ਨਸ਼ਾ ਇਸ਼ਕ ਦਾ ਚੜ੍ਹ ਗਿਆ
mainUM nasa਼A isa਼ka dA cha.Dha giA
I’ve been swept away by the intoxication of love
ਸਭ ਹੋਇਆ ਪਹਿਲੀ ਵਾਰ ਹਾਏ ਮੈਂ ਕੀ ਕਰਾਂ
sabha hoiA pahilI vAra hAe maiM kI karAM
All of this is happening for the very first time, oh what should I do?
ਸਟ੍ਰੇਂਜਰ ਨਾਲ, ਸਟ੍ਰੇਂਜਰ ਨਾਲ, ਸਟ੍ਰੇਂਜਰ ਨਾਲ ਹੋ ਗਿਆ ਪਿਆਰ ਹਾਏ ਮੈਂ ਕੀ ਕਰਾਂ
saTreMjara nAla, saTreMjara nAla, saTreMjara nAla ho giA piAra hAe maiM kI karAM
With a stranger, with a stranger, I’ve fallen in love with a stranger, oh what should I do?
ਕਾਲਾ ਸੂਟ ਤੇ ਕਾਲੀ ਕਾਰ ਹਾਏ ਮੈਂ ਕੀ ਕਰਾਂ
kAlA sUTa te kAlI kAra hAe maiM kI karAM
A black suit and a black car, oh what should I do?
ਰੀਪੀਟ ਦਾ ਜੋ ਕਰਦਾ ਵਾਰ ਹਾਏ ਮੈਂ ਕੀ ਕਰਾਂ
rIpITa dA jo karadA vAra hAe maiM kI karAM
He keeps striking my heart on repeat, oh what should I do?
ਸਟ੍ਰੇਂਜਰ ਨਾਲ ਹੋ ਗਿਆ ਪਿਆਰ ਹਾਏ ਮੈਂ ਕੀ ਕਰਾਂ
saTreMjara nAla ho giA piAra hAe maiM kI karAM
I’ve fallen in love with a stranger, oh what should I do?
ਗੱਲ ਕੀ ਕਰਾਂ ਮੈਂ ਸਟਾਈਲ ਦੀ
galla kI karAM maiM saTAIla dI
What can I even say about his style?
ਖ਼ੁਸ਼ਬੂ ਜੋ ਸ਼ਨੈੱਲ ਦੀ
kha਼usa਼bU jo sa਼nailla dI
And that fragrance of Chanel
ਗੱਲ ਕੀ ਕਰਾਂ ਮੈਂ ਸਟਾਈਲ ਦੀ
galla kI karAM maiM saTAIla dI
What can I even say about her style?
ਖ਼ੁਸ਼ਬੂ ਜੋ ਸ਼ਨੈੱਲ ਦੀ
kha਼usa਼bU jo sa਼nailla dI
And that fragrance of Chanel
ਮੈਨੂੰ ਚੋਰੀ ਚੋਰੀ ਤੱਕਦੀ
mainUM chorI chorI takkadI
She keeps stealing glances at me
ਨਾਲੇ ਤੱਕਣੋ ਨਾ ਹਟਦੀ
nAle takkaNo nA haTadI
And she won't stop staring either
ਮੈਨੂੰ ਵੇਖੇ ਵਾਰੋ-ਵਾਰ ਹਾਏ ਮੈਂ ਕੀ ਕਰਾਂ
mainUM vekhe vAro-vAra hAe maiM kI karAM
She looks at me over and over again, oh what should I do?
ਖ਼ਰੇ ਪਟੋਲੇ, ਪਟੋਲੇ, ਖ਼ਰੇ ਪਟੋਲੇ ਜਿਹੀ ਨਾਰ ਹਾਏ ਮੈਂ ਕੀ ਕਰਾਂ
kha਼re paTole, paTole, kha਼re paTole jihI nAra hAe maiM kI karAM
A lady like a pure [Patola: a term for a beautiful, elegant, and high-maintenance woman], oh what should I do?
ਕਾਲਾ ਸੂਟ ਕਾਲੀ ਸਲਵਾਰ ਹਾਏ ਮੈਂ ਕੀ ਕਰਾਂ
kAlA sUTa kAlI salavAra hAe maiM kI karAM
A black suit and a black [Salwar: traditional pleated trousers], oh what should I do?
ਉਹ ਕਹਿ ਗਈ ਆਈ ਲਵ ਯੂ ਸਰੇ-ਬਾਜ਼ਾਰ ਹਾਏ ਮੈਂ ਕੀ ਕਰਾਂ
uha kahi gaI AI lava yU sare-bAja਼Ara hAe maiM kI karAM
She confessed "I love you" right in the middle of the market, oh what should I do?
ਖ਼ਰੇ ਪਟੋਲੇ ਜਿਹੀ ਨਾਰ ਹਾਏ ਮੈਂ ਕੀ ਕਰਾਂ
kha਼re paTole jihI nAra hAe maiM kI karAM
A lady like a pure [Patola: a term for a beautiful, elegant, and high-maintenance woman], oh what should I do?
ਗੱਲਾਂ ਨਾਲ ਦਿਲ ਮੁੰਡਾ ਠੱਗਦਾ
gallAM nAla dila muMDA ThaggadA
This boy cons hearts with his smooth talk
ਮੈਨੂੰ ਤੂੰ ਕੈਸਾਨੋਵਾ ਲੱਗਦਾ
mainUM tUM kaisAnovA laggadA
To me, you seem like a Casanova
ਤੂੰ ਵੀ ਤਾਂ ਕਰਦੀ ਫਲਰਟ ਨੀ
tUM vI tAM karadI phalaraTa nI
But you are flirting too, [Kudiye: girl/maiden] [Ni: a gender-specific vocative used to address a woman directly]
ਵੇਖੀਂ ਨਾ ਕਰੇ ਮੈਨੂੰ ਹਰਟ ਨੀ
vekhIM nA kare mainUM haraTa nI
Just make sure you don't end up hurting me
ਅਲਫ਼ਾਜ਼ ਗੱਲਾਂ ਦੇ ਮਿੱਠੇ
alapha਼Aja਼ gallAM de miTThe
[Alfaza: self-reference to the lyricist Alfaz] has such sweet words
ਕਰੇ ਗੱਲਾਂ ਟਿੱਪੀ ਟਿੱਪੀ
kare gallAM TippI TippI
He talks in such a trendy, catchy way
ਬਟ ਸੋਹਣੀ ਬੇਸ਼ੁਮਾਰ ਹਾਏ ਮੈਂ ਕੀ ਕਰਾਂ
baTa sohaNI besa਼umAra hAe maiM kI karAM
But she is beautiful beyond measure, oh what should I do?
ਸਟ੍ਰੇਂਜਰ ਨਾਲ, ਸਟ੍ਰੇਂਜਰ ਨਾਲ, ਸਟ੍ਰੇਂਜਰ ਨਾਲ ਹੋ ਗਿਆ ਪਿਆਰ ਹਾਏ ਮੈਂ ਕੀ ਕਰਾਂ
saTreMjara nAla, saTreMjara nAla, saTreMjara nAla ho giA piAra hAe maiM kI karAM
With a stranger, with a stranger, I’ve fallen in love with a stranger, oh what should I do?
ਕਾਲਾ ਸੂਟ ਕਾਲੀ ਸਲਵਾਰ ਹਾਏ ਮੈਂ ਕੀ ਕਰਾਂ
kAlA sUTa kAlI salavAra hAe maiM kI karAM
A black suit and a black [Salwar: traditional pleated trousers], oh what should I do?
ਰੀਪੀਟ ਦਾ ਜੋ ਕਰਦਾ ਵਾਰ ਹਾਏ ਮੈਂ ਕੀ ਕਰਾਂ
rIpITa dA jo karadA vAra hAe maiM kI karAM
He keeps striking my heart on repeat, oh what should I do?
ਉਹ ਕਹਿ ਗਈ ਆਈ ਲਵ ਯੂ ਸਰੇ-ਬਾਜ਼ਾਰ ਹਾਏ ਮੈਂ ਕੀ ਕਰਾਂ
uha kahi gaI AI lava yU sare-bAja਼Ara hAe maiM kI karAM
She confessed "I love you" right in the middle of the market, oh what should I do?
ਕਾਲਾ ਸੂਟ ਤੇ ਕਾਲੀ ਕਾਰ ਹਾਏ ਮੈਂ ਕੀ ਕਰਾਂ
kAlA sUTa te kAlI kAra hAe maiM kI karAM
A black suit and a black car, oh what should I do?

Share

More by Diljit Dosanjh

View all songs →