Surma
ਵੇ ਤੂੰ ਚੱਕਦਾ ਏ ਫ਼ਾਇਦਾ ਮੇਰੇ ਪਿਆਰ ਦਾ
ve tUM chakkadA e pha਼AidA mere piAra dA
Hey, you are taking undue advantage of my love
ਤੈਥੋਂ ਹੀਟਰ ਦੇ ਵਾਂਗੂ ਸੇਕ ਮਾਰਦਾ
taithoM hITara de vAMgU seka mAradA
You radiate a harsh heat just like a furnace

ਕੌੜੇ ਚੱਲਦੇ ਤੇਰੇ ਬੋਲ ਜੱਟਾ ਐਨੀ ਵੀ ਨਾ ਸੋਹਲ ਜੱਟਾ
kau.De challade tere bola jaTTA ainI vI nA sohala jaTTA
Your words strike me bitter, [Jatt: a member of the land-owning agricultural community known for pride and lifestyle], I’m not even that fragile, [Jatt]
ਕਾਹਤੋਂ ਦੋ ਪਲ ਕੋਲ ਮੈਨੂੰ ਬਹਿਣ ਨਹੀਂ ਦਿੰਦਾ
kAhatoM do pala kola mainUM bahiNa nahIM diMdA
Why don’t you let me sit by your side for even a moment?
ਵੇ ਗੱਲ ਗੱਲ ਤੇ ਰਵਾਉਣਾ ਮੈਨੂੰ ਛੱਡ ਦੇ ਮੇਰੇ ਸੁਰਮੇ ਦੇ ਪੈਸੇ ਤੇਰਾ ਡੈਡ ਨਹੀਂ ਦਿੰਦਾ
ve galla galla te ravAuNA mainUM ChaDDa de mere surame de paise terA DaiDa nahIM diMdA
Stop making me cry over every little thing; your dad doesn't pay for my [Surma: traditional kohl/eyeliner]

ਤੇਰੇ ਗੁੱਚੀਆਂ ਪਰਾਡਿਆਂ ਤੋਂ ਦੱਸ ਕੀ ਕਰਾਉਣਾ ਜਦੋਂ ਕਰਦਾ ਨਹੀਂ ਮੈਨੂੰ ਤੂੰ ਪਿਆਰ ਵੇ
tere guchchIAM parADiAM toM dassa kI karAuNA jadoM karadA nahIM mainUM tUM piAra ve
What use do I have for your Gucci and Prada when you don’t even show me love?
ਆਪ ਲੈਣਾ ਏ ਨਜ਼ਾਰੇ ਤੂੰ ਦੁਸਾਂਝਾਂ ਵਾਲਿਆ ਦੁੱਖ ਝੱਲਦੀ ਸੌਫ਼ਟ ਜਿਹੀ ਨਾਰ ਵੇ
Apa laiNA e naja਼Are tUM dusAMjhAM vAliA dukkha jhalladI saupha਼Ta jihI nAra ve
You’re out there enjoying life, [Dosanjhan Walia: referring to Diljit's roots in the village of Dosanjh Kalan], while your soft-hearted woman suffers
ਕਿਉਂ ਤੂੰ ਮੈਨੂੰ ਦਿਲ ਚੋਂ ਡਿਲੀਟ ਕਰਤਾ ਤੂੰ ਚੰਗਾ ਮੇਰੇ ਨਾਲ ਨਾ ਟ੍ਰੀਟ ਕਰਦਾ
kiuM tUM mainUM dila choM DilITa karatA tUM chaMgA mere nAla nA TrITa karadA
Why have you deleted me from your heart? You don't treat me right at all
ਤੂੰ ਜਿੰਨਾ ਮੇਰੇ ਨਾਲ ਲੜਦਾ ਏ ਸੋਹਣਿਆ ਐਨਾ ਤਾਂ ਕਿਸੇ ਨਾਲ ਨਾ ਕੋਈ ਕਦੇ ਲੜਦਾ
tUM jiMnA mere nAla la.DadA e sohaNiA ainA tAM kise nAla nA koI kade la.DadA
The way you constantly bicker with me, my handsome, no one has ever fought like this before
ਗੁੱਸਾ ਦਿਲ ਚੋਂ ਮਿਟਾ ਕੇ ਤੈਨੂੰ ਹੱਸ ਕੇ ਬੁਲਾਵਾਂ ਐਕਸਪ੍ਰੈਸ਼ਨ ਤੂੰ ਫੇਰ ਵੀ ਕਿਉਂ ਬੈੱਡ ਹੀ ਦਿੰਦਾ
gussA dila choM miTA ke tainUM hassa ke bulAvAM aikasapraisa਼na tUM phera vI kiuM baiDDa hI diMdA
Wiping the anger from my heart, I still greet you with a smile, yet why is your expression always so cold?
ਵੇ ਗੱਲ ਗੱਲ ਤੇ ਰਵਾਉਣਾ ਮੈਨੂੰ ਛੱਡ ਦੇ ਮੇਰੇ ਸੁਰਮੇ ਦੇ ਪੈਸੇ ਤੇਰਾ ਡੈਡ ਨਹੀਂ ਦਿੰਦਾ
ve galla galla te ravAuNA mainUM ChaDDa de mere surame de paise terA DaiDa nahIM diMdA
Stop making me cry over every little thing; your dad doesn't pay for my [Surma: traditional kohl/eyeliner]
ਵੇ ਗੱਲ ਗੱਲ ਤੇ ਰਵਾਉਣਾ ਮੈਨੂੰ ਛੱਡ ਦੇ ਮੇਰੇ ਸੁਰਮੇ ਦੇ ਪੈਸੇ ਤੇਰਾ ਡੈਡ ਨਹੀਂ ਦਿੰਦਾ
ve galla galla te ravAuNA mainUM ChaDDa de mere surame de paise terA DaiDa nahIM diMdA
Stop making me cry over every little thing; your dad doesn't pay for my [Surma: traditional kohl/eyeliner]
ਸੁਰਮਾ ਸੁਰਮਾ ਸੁਰਮਾ ਤੇਰੇ ਨਾਲ ਲਾ ਕੇ ਯਾਰੀਆਂ
suramA suramA suramA tere nAla lA ke yArIAM
Kohl, kohl, kohl—after committing my heart to you [Yaarian: close bonds/loyalty]
ਵੇ ਜੱਟੀ ਫੁੱਲ ਬਣ ਕੇ ਮੈਂ ਨਾਲ ਤੁਰਨਾ ਵੇ ਤੇਰੇ ਨਾਲ ਲਾ ਕੇ ਯਾਰੀਆਂ
ve jaTTI phulla baNa ke maiM nAla turanA ve tere nAla lA ke yArIAM
I, the [Jatti: Female of the Jatt community], want to walk beside you like a delicate flower; after committing to you
ਜੱਟੀ ਫੁੱਲ ਬਣ ਕੇ ਮੈਂ ਨਾਲ ਤੁਰਨਾ
jaTTI phulla baNa ke maiM nAla turanA
I, the [Jatti: Female of the Jatt community], want to walk beside you like a delicate flower
ਗੈਪ ਤੂੰ ਵਧਾਈ ਜਾਵੇਂ ਮੇਰੇ ਕੋਲ ਖੜ੍ਹੇ ਨਾ ਕੌਣ ਕਰ ਗਈ ਇੰਪ੍ਰੈੱਸ ਵੇ
gaipa tUM vadhAI jAveM mere kola kha.Dhe nA kauNa kara gaI iMpraissa ve
You keep increasing the distance and won't stand near me; who has impressed you so?
ਤੇਰਾ ਇਹ ਬਿਹੇਵ ਮੇਰੀ ਜਾਨ ਲੈ ਕੇ ਜਾਊ ਜੱਟਾ ਦਿਨ ਰਾਤ ਰਹਿੰਦੀ ਸਟ੍ਰੈੱਸ ਵੇ
terA iha biheva merI jAna lai ke jAU jaTTA dina rAta rahiMdI saTraissa ve
This behavior of yours will be the death of me, [Jatt]; I’m stressed out day and night
ਕਿੱਥੇ ਗਏ ਉਹ ਤੇਰੇ ਸਾਰੇ ਵਾਅਦੇ ਮੱਖਣਾ ਤੂੰ ਛੱਡ ਦਿੱਤਾ ਫੁੱਲਾਂ ਦਾ ਖ਼ਿਆਲ ਰੱਖਣਾ
kitthe gae uha tere sAre vAade makkhaNA tUM ChaDDa dittA phullAM dA kha਼iAla rakkhaNA
Where did all those promises go, my sweet? You’ve stopped caring for your flower
ਫੇਰ ਕਹਿਣਾ ਜੱਟੀ ਮੇਰੇ ਮੂਹਰੇ ਬੋਲਦੀ ਵੇ ਤੈਨੂੰ ਕਦੋਂ ਆਉਣੀ ਨੀ ਆ ਅਕਲ ਟਿਕਾਣੇ
phera kahiNA jaTTI mere mUhare boladI ve tainUM kadoM AuNI nI A akala TikANe
Then you complain that your woman talks back to you; when will you ever come to your senses?
ਸੁੱਖ ਸੰਧੂ ਨਾਲ ਯਾਰੀ ਤੈਨੂੰ ਪੈਣੀ ਜੱਟਾ ਭਾਰੀ ਮੈਨੂੰ ਪਿਆਰ ਵਾਲੀ ਫੀਲਿੰਗ ਕਿਉਂ ਲੈਣ ਨਹੀਂ ਦਿੰਦਾ
sukkha saMdhU nAla yArI tainUM paiNI jaTTA bhArI mainUM piAra vAlI phIliMga kiuM laiNa nahIM diMdA
This bond with [Sukh Sandhu: self-reference to the song's lyricist] will cost you dearly, [Jatt], why won't you let me feel the vibe of love?