Takue Chalaon Vi Main Janda (From "Jodi")

by Diljit Dosanjhft Nimrat Khaira

ਵੇ ਮੈਂ ਹੱਥ ਜੋੜ ਕਿਸੇ ਨਾਲ ਲੜਦੀ ਨਹੀਂ
ve maiM hattha jo.Da kise nAla la.DadI nahIM
Oh, with folded hands, I tell you I don't fight with anyone
ਸਾਡਾ ਮਿੱਤਰ ਪਿਆਰ ਸਿਰ ਚੜ੍ਹਦਾ ਨਹੀਂ
sADA mittara piAra sira cha.DhadA nahIM
Our friendship and love doesn't go to my head

ਵੇ ਮੈਂ ਮੰਗੀ ਗਈ ਆਂ ਹੁਣ ਕਿਸੇ ਹੋਰ ਦੇ ਦਰਾਂ 'ਚ ਐਵੇਂ ਆ ਕੇ ਬਹਿ ਜੀਂ ਨਾ
ve maiM maMgI gaI AM huNa kise hora de darAM 'cha aiveM A ke bahi jIM nA
I have been betrothed to another's doorstep now, don't just come and sit here
ਤੂੰ ਨੀ ਬੋਲਦਾ ਤੇਰੇ 'ਚ ਦਾਰੂ ਬੋਲਦੀ ਵੇ ਹੱਡ ਜੇ ਕਟਾ ਕੇ ਬਹਿ ਜੀਂ ਨਾ
tUM nI boladA tere 'cha dArU boladI ve haDDa je kaTA ke bahi jIM nA
It’s not you speaking, it’s the liquor speaking through you; don't end up getting your bones crushed

ਐਵੇਂ ਕਾਹਤੋਂ ਲੂਣ ਵਾਂਗੂੰ ਖਰੀ ਜਾਨੀ ਐਂ
aiveM kAhatoM lUNa vAMgUM kharI jAnI aiM
Why are you becoming as sharp and biting as salt?
ਬਿਨਾਂ ਗੱਲੋਂ ਹਾਉਕੇ ਜਿਹੇ ਭਰੀ ਜਾਨੀ ਐਂ
binAM galloM hAuke jihe bharI jAnI aiM
Without any reason, you keep letting out deep sighs
ਸਾਹ ਤੇਰੇ ਨਾਲ ਜੀਣੇ ਜਿੰਨੇ ਜੀਣੇ ਆ ਨੀ ਗੱਲ ਦਾ ਕਰਾਰ ਕਰਦਾ
sAha tere nAla jINe jiMne jINe A nI galla dA karAra karadA
I want to live every breath of my life with you, [Ni: a gender-specific vocative used to address a woman directly], I give you my word
ਓਨੇ ਟਕੂਏ ਚਲਾਉਣੇ ਵੀ ਮੈਂ ਜਾਣਦਾ ਨੀ ਜਿੰਨਾ ਤੈਨੂੰ ਪਿਆਰ ਕਰਦਾ
one TakUe chalAuNe vI maiM jANadA nI jiMnA tainUM piAra karadA
I know how to wield as many [Takue: traditional Punjabi hatchets/battle-axes] as the amount of love I have for you

ਵੇ ਮੈਂ ਜਾਣਦੀ ਆਂ ਤੈਨੂੰ ਸਾਨ੍ਹ ਜੱਟ ਨੂੰ
ve maiM jANadI AM tainUM sAnha jaTTa nUM
I know you well, you bull-like [Jatt: a member of the land-owning agricultural community known for pride and lifestyle]
ਪੀ ਕੇ ਬੁੱਕਦਾ ਸੰਧੂਰੀ ਜਿਹੇ ਰੰਗ ਦੀ
pI ke bukkadA saMdhUrI jihe raMga dI
You roar like a lion after drinking, with your face turning vermillion red
ਹੋ ਦੇਖੀਂ ਕੋਈ ਉੱਨੀ-ਇੱਕੀ ਹੋ ਜੇ ਨਾ
ho dekhIM koI unnI-ikkI ho je nA
Just hope that nothing goes slightly wrong
ਮੈਂ ਤਾਂ ਸੋਹਣਿਆ ਵੇ ਖੈਰ ਤੇਰੀ ਮੰਗਦੀ
maiM tAM sohaNiA ve khaira terI maMgadI
My love, I only pray for your well-being
ਗਿਣ-ਗਿਣ ਮੈਂ ਵਿਆਹ ਦੇ ਵਿੱਚ ਰਹਿ ਗਏ ਦਿਨ ਗੱਡੀ ਆਪ ਵਾਹ ਕੇ ਬਹਿ ਜੀਂ ਨਾ
giNa-giNa maiM viAha de vichcha rahi gae dina gaDDI Apa vAha ke bahi jIM nA
I'm counting the days left until the wedding; don't go crashing your car in a frenzy
ਤੂੰ ਨੀ ਬੋਲਦਾ ਤੇਰੇ 'ਚ ਦਾਰੂ ਬੋਲਦੀ ਵੇ ਹੱਡ ਜੇ ਕਟਾ ਕੇ ਬਹਿ ਜੀਂ ਨਾ
tUM nI boladA tere 'cha dArU boladI ve haDDa je kaTA ke bahi jIM nA
It’s not you speaking, it’s the liquor speaking through you; don't end up getting your bones crushed
ਤੂੰ ਨੀ ਬੋਲਦਾ ਤੇਰੇ 'ਚ ਦਾਰੂ ਬੋਲਦੀ ਵੇ ਹੱਡ ਜੇ ਕਟਾ ਕੇ ਬਹਿ ਜੀਂ ਨਾ
tUM nI boladA tere 'cha dArU boladI ve haDDa je kaTA ke bahi jIM nA
It’s not you speaking, it’s the liquor speaking through you; don't end up getting your bones crushed
ਓ ਕਦੇ ਖੇਡੀਆਂ ਮੈਂ ਕੱਚੀਆਂ ਨਾ ਗੋਲੀਆਂ
o kade kheDIAM maiM kachchIAM nA golIAM
Oh, I never played the game with weak marbles
ਨਾ ਫੋਕੇ ਫੈਂਟਰਾਂ ਦਾ ਸ਼ੌਂਕ ਤੇਰੇ ਯਾਰ ਨੂੰ
nA phoke phaiMTarAM dA sa਼auMka tere yAra nUM
[Mitran: yours truly/this friend] has no interest in making empty threats
ਹੋ ਐਵੇਂ ਜਾਣ ਕੇ ਮਿਆਨ ਚੋਂ ਨਾ ਕੱਢਦਾ
ho aiveM jANa ke miAna choM nA kaDDhadA
I don't pull the sword from its scabbard without a real reason
ਤੇਰੀ ਅੱਖ ਨਾਲੋਂ ਤਿੱਖੀ ਤਲਵਾਰ ਨੂੰ
terI akkha nAloM tikkhI talavAra nUM
Even though it's sharper than the gaze of your eyes
ਓ ਬਸ ਖੜ੍ਹੀ ਰਹੀਂ ਨਾਲ ਪੱਟ ਹੋਣੀਏ ਦੇਖੀਂ ਜੋ ਤੇਰਾ ਯਾਰ ਕਰਦਾ
o basa kha.DhI rahIM nAla paTTa hoNIe dekhIM jo terA yAra karadA
Just stand firm by my side, you beautiful woman, and see what [Yaar: close friend/lover; implying loyalty] does
ਓਨੇ ਟਕੂਏ ਚਲਾਉਣੇ ਵੀ ਮੈਂ ਜਾਣਦਾ ਨੀ ਜਿੰਨਾ ਤੈਨੂੰ ਪਿਆਰ ਕਰਦਾ
one TakUe chalAuNe vI maiM jANadA nI jiMnA tainUM piAra karadA
I know how to wield as many [Takue: traditional Punjabi hatchets/battle-axes] as the amount of love I have for you
ਓਨੇ ਟਕੂਏ ਚਲਾਉਣੇ ਵੀ ਮੈਂ ਜਾਣਦਾ ਨੀ ਜਿੰਨਾ ਤੈਨੂੰ ਪਿਆਰ ਕਰਦਾ
one TakUe chalAuNe vI maiM jANadA nI jiMnA tainUM piAra karadA
I know how to wield as many [Takue: traditional Punjabi hatchets/battle-axes] as the amount of love I have for you
ਵੇ ਹੱਡ ਜੇ ਕਟਾ ਕੇ ਬਹਿ ਜੀਂ ਨਾ
ve haDDa je kaTA ke bahi jIM nA
Don't end up getting your bones crushed
ਜਿੰਨਾ ਤੈਨੂੰ ਪਿਆਰ ਕਰਦਾ
jiMnA tainUM piAra karadA
As much as the love I have for you
ਵੇ ਹੱਡ ਜੇ ਕਟਾ ਕੇ ਬਹਿ ਜੀਂ ਨਾ
ve haDDa je kaTA ke bahi jIM nA
Don't end up getting your bones crushed
ਓਨੇ ਟਕੂਏ ਚਲਾਉਣੇ ਵੀ ਮੈਂ ਜਾਣਦਾ ਨੀ ਜਿੰਨਾ ਤੈਨੂੰ ਪਿਆਰ ਕਰਦਾ
one TakUe chalAuNe vI maiM jANadA nI jiMnA tainUM piAra karadA
I know how to wield as many [Takue: traditional Punjabi hatchets/battle-axes] as the amount of love I have for you

Share

More by Diljit Dosanjh

View all songs →