Tatti Tavi
ਤੱਤੀ ਤਵੀ ਤੱਤਾ ਰੇਤਾ
tattI tavI tattA retA
The red-hot iron plate and the scorching sand
ਤੱਤੀ ਹਵਾ ਚੱਲੀ ਜਾਵੇ
tattI havA challI jAve
While the blistering winds continue to blow
ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸੇਕ ਨੇੜੇ ਆਵੇ
kitthoM gurU de piAriAM de seka ne.De Ave
How could the heat ever touch the beloved of the Guru?
ਤੱਤੀ ਤਵੀ ਤੱਤਾ ਰੇਤਾ
tattI tavI tattA retA
The red-hot iron plate and the scorching sand
ਗੁਰਾਂ ਨੇ ਮਾਲਕ ਦੇ ਸਨਮੁੱਖ ਚਿੱਤ ਲਾ ਲਿਆ
gurAM ne mAlaka de sanamukkha chitta lA liA
The Guru has fixed his consciousness in the presence of the Master
ਵੈਰੀਆਂ ਨੇ ਤਵੀ ਥੱਲੇ ਹੋਰ ਕੋਲਾ ਪਾ ਲਿਆ
vairIAM ne tavI thalle hora kolA pA liA
The enemies have stoked more coal beneath the iron plate
ਲਾਟਾਂ ਚੋਂ ਅਨੰਦ ਕਹਿੰਦੇ ਕਣੀਆਂ ਦਾ ਆਵੇ
lATAM choM anaMda kahiMde kaNIAM dA Ave
They say from within the flames, the Guru feels the bliss of raindrops
ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸੇਕ ਨੇੜੇ ਆਵੇ
kitthoM gurU de piAriAM de seka ne.De Ave
How could the heat ever touch the beloved of the Guru?
ਤੱਤੀ ਤਵੀ ਤੱਤਾ ਰੇਤਾ
tattI tavI tattA retA
The red-hot iron plate and the scorching sand
ਮੀਆਂ ਮੀਰ ਜਾਣਦਾ ਸੀ ਰੂਪ ਬਾਬਾ ਰੱਬ ਦਾ
mIAM mIra jANadA sI rUpa bAbA rabba dA
Mian Mir [Mian Mir: A famous Sufi saint and friend of the Guru] recognized the Guru as the form of God
ਲਾਹੂਗਾ ਉਲਾਂਭਾ ਅੱਜ ਤਪੇ ਹੋਏ ਜੱਗ ਦਾ
lAhUgA ulAMbhA ajja tape hoe jagga dA
Knowing he would wash away the grievances of this scorched world today
ਉਹ ਤਰਲਿਆਂ ਨਾਲ ਪਿਆ ਕੀਹਨੂੰ ਸਮਝਾਵੇ
uha taraliAM nAla piA kIhanUM samajhAve
Whom is he trying to convince with his humble pleas?
ਕਿੱਥੋਂ ਗੁਰੂ ਦੇ ਪਿਆਰਿਆਂ ਦੇ ਸੇਕ ਨੇੜੇ ਆਵੇ
kitthoM gurU de piAriAM de seka ne.De Ave
How could the heat ever touch the beloved of the Guru?
ਤੱਤੀ ਤਵੀ ਤੱਤਾ ਰੇਤਾ
tattI tavI tattA retA
The red-hot iron plate and the scorching sand
ਵੀਤ ਬਲਜੀਤ ਕਿੱਥੋਂ ਕਣੀਆਂ ਨੇ ਠਾਰਿਆ
vIta balajIta kitthoM kaNIAM ne ThAriA
Veet Baljit [Self-reference to the song's lyricist], how could raindrops ever cool his heart?
ਜੀਹਨੇ ਫੁੱਲਾਂ ਉੱਤੇ ਐਡਾ ਕਹਿਰ ਗੁਜ਼ਾਰਿਆ
jIhane phullAM utte aiDA kahira guja਼AriA
The one who inflicted such a catastrophe upon these delicate flowers
ਹੋ ਅੱਗ ਨੇੜੇ ਆ ਕੇ ਕਿਹੜਾ ਚੱਬਿਆ ਨਾ ਜਾਵੇ
ho agga ne.De A ke kiha.DA chabbiA nA jAve
Oh, is there anyone who isn't consumed when they come near the fire?