Tension

by Diljit Dosanjh

ਨੀ ਟੈਨਸ਼ਨ ਮਿੱਤਰਾਂ ਨੂੰ ਹੈ ਨੀ
nI Tainasa਼na mittarAM nUM hai nI
Oh girl, our friends have no tension
ਨੀ ਟੈਨਸ਼ਨ ਮਿੱਤਰਾਂ ਨੂੰ ਹੈ ਨੀ
nI Tainasa਼na mittarAM nUM hai nI
Oh girl, our friends have no tension
ਜੱਟ ਝੋਟਾ ਪੈੱਗ ਮੋਟਾ ਜੇ ਦੱਸਦੇ ਲਾਉਣਾ ਤਾਂ ਕਹਿ ਨੀ
jaTTa jhoTA paigga moTA je dassade lAuNA tAM kahi nI
Jatt [a Punjabi farmer-warrior] is like a bull, the drink is big, if you want it, just say, oh girl
ਨੀ ਟੈਨਸ਼ਨ ਮਿੱਤਰਾਂ ਨੂੰ ਹੈ ਨੀ
nI Tainasa਼na mittarAM nUM hai nI
Oh girl, our friends have no tension
ਨੀ ਟੈਨਸ਼ਨ ਮਿੱਤਰਾਂ ਨੂੰ ਹੈ ਨੀ
nI Tainasa਼na mittarAM nUM hai nI
Oh girl, our friends have no tension
ਬਾਹਰ ਘਰ ਤੋਂ ਬਿਨਾਂ ਡਰ ਤੋਂ ਤੂੰ ਖੱਬੀ ਸੀਟ ਤੇ ਆਵੈ ਨੀ
bAhara ghara toM binAM Dara toM tUM khabbI sITa te Avai nI
Outside the house, without fear, you come sit on the left seat, oh girl
ਨੀ ਮੌਜ ਬੋਤਲਾਂ ਦੇ ਚੌਥਾ ਕੁੜੇ ਗੇਟ ਸੀ
nI mauja botalAM de chauthA ku.De geTa sI
Oh girl, with bottles, it was the fourth gate
ਦਿਨ ਚੜ੍ਹਦੇ ਨੂੰ ਬਿੱਲੋ ਪੁਲਿਸ ਦੀ ਰੇਡ ਸੀ
dina cha.Dhade nUM billo pulisa dI reDa sI
At sunrise, dear, there was a police raid
ਅੱਜ ਕੁੜੇ ਸ਼ੋਰੂਮ ਕੋਲੇ ਵੈਰੀ ਢਾਹ ਲਿਆ
ajja ku.De sa਼orUma kole vairI DhAha liA
Today, girl, near the showroom, we took down the enemy
ਰੱਖਣੇ ਜੇ 40 ਵਾਲੇ ਥਾਣਿਓਂ ਛੁਡਾ ਲਿਆ
rakkhaNe je 40 vAle thANioM ChuDA liA
If they kept them, we got them released from the police station 40
ਹੋਣੇ ਚਰਚੇ ਨਾਲੇ ਪਰਚੇ
hoNe charache nAle parache
There will be talks and police cases
ਬੱਸ ਚੁੱਪ ਕਰਕੇ ਈ ਸਹਿ ਨੀ
bassa chuppa karake I sahi nI
Just silently bear it, oh girl
ਨੀ ਟੈਨਸ਼ਨ ਮਿੱਤਰਾਂ ਨੂੰ ਹੈ ਨੀ
nI Tainasa਼na mittarAM nUM hai nI
Oh girl, our friends have no tension
ਨੀ ਟੈਨਸ਼ਨ ਮਿੱਤਰਾਂ ਨੂੰ ਹੈ ਨੀ
nI Tainasa਼na mittarAM nUM hai nI
Oh girl, our friends have no tension
ਜੱਟ ਝੋਟਾ ਪੈੱਗ ਮੋਟਾ ਜੇ ਦੱਸਦੇ ਲਾਉਣਾ ਤਾਂ ਕਹਿ ਨੀ
jaTTa jhoTA paigga moTA je dassade lAuNA tAM kahi nI
Jatt is like a bull, the drink is big, if you want it, just say, oh girl
ਨੀ ਟੈਨਸ਼ਨ ਮਿੱਤਰਾਂ ਨੂੰ ਹੈ ਨੀ
nI Tainasa਼na mittarAM nUM hai nI
Oh girl, our friends have no tension
ਨੀ ਟੈਨਸ਼ਨ ਮਿੱਤਰਾਂ ਨੂੰ ਹੈ ਨੀ
nI Tainasa਼na mittarAM nUM hai nI
Oh girl, our friends have no tension
ਬਾਹਰ ਘਰ ਤੋਂ ਬਿਨਾਂ ਡਰ ਤੋਂ ਤੂੰ ਖੱਬੀ ਸੀਟ ਤੇ ਆਵੈ ਨੀ
bAhara ghara toM binAM Dara toM tUM khabbI sITa te Avai nI
Outside the house, without fear, you come sit on the left seat, oh girl
ਲੋਕੀ ਕੁੜੇ ਡਰਦੇ ਆ ਜੱਟ ਵੇਖ ਵਰ੍ਹਦੇ ਆ ਖ਼ੌਫ਼ ਕੁੜੇ ਉਦਾਂ ਹੀ ਬਥੇਰਾ ਸਾਡੀ ਡਾਂਗ ਦਾ
lokI ku.De Darade A jaTTa vekha varhade A kha਼aupha਼ ku.De udAM hI batherA sADI DAMga dA
People, girl, are scared, they bow down seeing Jatt, girl, there's enough fear of our stick [Daang] already
ਚਾਹੇ ਅੱਗੇ ਆ ਗਏ ਈ ਦੁਨੀਆ 'ਤੇ ਛਾ ਗਏ ਡਿਪਾਰਟਮੈਂਟ ਪੈਸੇ ਟੱਕੇ ਵਾਲਾ ਬਾਪੂ ਸਾਊ ਦਾ
chAhe agge A gae I dunIA 'te ChA gae DipAraTamaiMTa paise Takke vAlA bApU sAU dA
Even if they came forward and spread across the world, our gentleman father is from the money department
ਨੀ ਜਾਨ ਕੁੜੇ ਫਿਰਦਾ ਯਾਰਾਂ ਤੋਂ ਜੱਟ ਵਾਰਦਾ
nI jAna ku.De phiradA yArAM toM jaTTa vAradA
Oh girl, Jatt is ready to sacrifice his life for his friends
ਐਥੇ ਹੀ ਕੈਨੇਡਾ ਸਾਡੀ ਚਸਕਾ ਨੀ ਬਾਹਰ ਦਾ
aithe hI kaineDA sADI chasakA nI bAhara dA
Here is our Canada, we have no desire for abroad
ਜੋ ਪਿੱਠ ਪਿੱਛੇ ਬੋਲਦਾ ਏ ਬੋਲੀ ਜਾਵੇ ਸਾਨੂੰ ਕੀ
jo piTTha pichChe boladA e bolI jAve sAnUM kI
Whoever talks behind our back, let them talk, what's it to us?
ਇਲਾਜ ਕਦੇ ਹੁੰਦਾ ਨੀ ਦਿਮਾਗ ਦੇ ਬੀਮਾਰ ਦਾ
ilAja kade huMdA nI dimAga de bImAra dA
There's never a cure for a mentally sick person
ਟੋਰ ਬੋਲੇ ਮੈਂ ਨਾ ਬੋਲਾਂ ਤੂੰ ਐਵੇਂ ਦਿਲ ਤੇ ਨਾ ਲੈ ਨੀ
Tora bole maiM nA bolAM tUM aiveM dila te nA lai nI
My style speaks, I don't need to speak, don't take it to heart unnecessarily, oh girl
ਨੀ ਟੈਨਸ਼ਨ ਮਿੱਤਰਾਂ ਨੂੰ ਹੈ ਨੀ
nI Tainasa਼na mittarAM nUM hai nI
Oh girl, our friends have no tension
ਨੀ ਟੈਨਸ਼ਨ ਮਿੱਤਰਾਂ ਨੂੰ ਹੈ ਨੀ
nI Tainasa਼na mittarAM nUM hai nI
Oh girl, our friends have no tension
ਜੱਟ ਝੋਟਾ ਪੈੱਗ ਮੋਟਾ ਜੇ ਦੱਸਦੇ ਲਾਉਣਾ ਤਾਂ ਕਹਿ ਨੀ
jaTTa jhoTA paigga moTA je dassade lAuNA tAM kahi nI
Jatt is like a bull, the drink is big, if you want it, just say, oh girl
ਨੀ ਟੈਨਸ਼ਨ ਮਿੱਤਰਾਂ ਨੂੰ ਹੈ ਨੀ
nI Tainasa਼na mittarAM nUM hai nI
Oh girl, our friends have no tension
ਨੀ ਟੈਨਸ਼ਨ ਮਿੱਤਰਾਂ ਨੂੰ ਹੈ ਨੀ
nI Tainasa਼na mittarAM nUM hai nI
Oh girl, our friends have no tension
ਬਾਹਰ ਘਰ ਤੋਂ ਬਿਨਾਂ ਡਰ ਤੋਂ ਤੂੰ ਖੱਬੀ ਸੀਟ ਤੇ ਆਵੈ ਨੀ
bAhara ghara toM binAM Dara toM tUM khabbI sITa te Avai nI
Outside the house, without fear, you come sit on the left seat, oh girl
ਕਿਹੜੀ ਤੂੰ ਫ਼੍ਰੈਗਰੈਂਸ ਲਾ ਕੇ ਘਰੋਂ ਨਿਕਲੀ
kiha.DI tUM pha਼raigaraiMsa lA ke gharoM nikalI
What fragrance did you put on when you left home?
ਲੱਗਦਾ ਏ ਬਾਗਾਂ ਵਿੱਚੋਂ ਉੱਡੀ ਕੋਈ ਤਿੱਤਲੀ
laggadA e bAgAM vichchoM uDDI koI tittalI
It seems like a butterfly flew out from the gardens
ਜੇ ਤੇਰੇ ਕਹਿੰਦੇ ਗੱਲਾਂ ਵਿੱਚ ਪੈਂਦੇ ਟੋਏ ਫੱਬਦੇ
je tere kahiMde gallAM vichcha paiMde Toe phabbade
If your dimples look good when you talk
ਰਕਾਨੇ ਗੁਸੈਲੇ ਜੱਟਾਂ ਦੇ ਮੱਥੇ ਤੇ ਪਾਉਂਦਾ ਕਿੱਕਲੀ
rakAne gusaile jaTTAM de matthe te pAuMdA kikkalI
Young woman, you make angry Jatts dance with joy (Kikli)
ਮਾਣ ਮੇਰਾ ਮਾਣ ਮੇਰਾ
mANa merA mANa merA
My pride, my pride
ਬੱਸ ਚੁੱਪ ਕਰਕੇ ਈ ਕਹਿ ਨੀ
bassa chuppa karake I kahi nI
Just silently say it, oh girl
ਨੀ ਟੈਨਸ਼ਨ ਮਿੱਤਰਾਂ ਨੂੰ ਹੈ ਨੀ
nI Tainasa਼na mittarAM nUM hai nI
Oh girl, our friends have no tension
ਨੀ ਟੈਨਸ਼ਨ ਮਿੱਤਰਾਂ ਨੂੰ ਹੈ ਨੀ
nI Tainasa਼na mittarAM nUM hai nI
Oh girl, our friends have no tension
ਜੱਟ ਝੋਟਾ ਪੈੱਗ ਮੋਟਾ ਜੇ ਦੱਸਦੇ ਲਾਉਣਾ ਤਾਂ ਕਹਿ ਨੀ
jaTTa jhoTA paigga moTA je dassade lAuNA tAM kahi nI
Jatt is like a bull, the drink is big, if you want it, just say, oh girl
ਨੀ ਟੈਨਸ਼ਨ ਮਿੱਤਰਾਂ ਨੂੰ ਹੈ ਨੀ
nI Tainasa਼na mittarAM nUM hai nI
Oh girl, our friends have no tension
ਨੀ ਟੈਨਸ਼ਨ ਮਿੱਤਰਾਂ ਨੂੰ ਹੈ ਨੀ
nI Tainasa਼na mittarAM nUM hai nI
Oh girl, our friends have no tension
ਬਾਹਰ ਘਰ ਤੋਂ ਬਿਨਾਂ ਡਰ ਤੋਂ ਤੂੰ ਖੱਬੀ ਸੀਟ ਤੇ ਆਵੈ ਨੀ
bAhara ghara toM binAM Dara toM tUM khabbI sITa te Avai nI
Outside the house, without fear, you come sit on the left seat, oh girl

Share

More by Diljit Dosanjh

View all songs →