Track Suit
by Diljit Dosanjhft Nimrat Khaira
ਹੋ ਟੱਲਾ ਟੱਲਾ ਟੱਲਾ
ho TallA TallA TallA
Oh, Talla Talla Talla
ਹੋ ਟੱਲਾ ਟੱਲਾ ਟੱਲਾ
ho TallA TallA TallA
Oh, Talla Talla Talla
ਹਾਏ ਨੀ ਮੇਰਾ ਦਿਲ ਮੰਗਦਾ
hAe nI merA dila maMgadA
Oh [Ni: a gender-specific vocative used to address a woman directly], my heart yearns
ਦਿਲ ਮੰਗਦਾ
dila maMgadA
My heart yearns
ਮੁੰਡਾ ਮੰਗਦਾ ਟ੍ਰੈਕ ਸੂਟ ਵਾਲਾ
muMDA maMgadA Traika sUTa vAlA
This heart yearns for that boy in the track suit
ਹਾਏ ਨੀ ਮੇਰਾ ਦਿਲ ਮੰਗਦਾ
hAe nI merA dila maMgadA
Oh [Ni: vocative used for a woman], my heart yearns

ਨੀ ਜੱਟ ਚੰਡੀਗੜ੍ਹ ਦਾ
nI jaTTa chaMDIga.Dha dA
That [Jatt: a member of the land-owning agricultural community known for pride and lifestyle] from Chandigarh
ਮੇਰੇ ਨਾਲ ਪੜ੍ਹਦਾ
mere nAla pa.DhadA
He studies right there with me
ਹੋ ਚੋਰੀ-ਚੋਰੀ ਤੱਕਣੇ ਨੂੰ ਰਾਹਾਂ ਵਿਚ ਖੜ੍ਹਦਾ
ho chorI-chorI takkaNe nUM rAhAM vicha kha.DhadA
He stands in my path just to steal glances at me
ਲੱਗਦਾ ਐ ਇੰਝ ਜਿਉਂ ਪਿਆਰ ਬਾਹਲਾ ਕਰਦਾ
laggadA ai iMjha jiuM piAra bAhalA karadA
It feels as though he loves me immensely
ਸਮਝ ਨਾ ਆਵੇ ਮੈਨੂੰ ਕਿੰਜ ਰੱਖਾਂ ਪਰਦਾ
samajha nA Ave mainUM kiMja rakkhAM paradA
I don’t know how to keep my feelings hidden anymore
ਜਦੋਂ ਹੱਸਦਾ ਸੁਨੱਖਾ ਲੱਗੇ ਬਾਹਲਾ
jadoM hassadA sunakkhA lagge bAhalA
When he smiles, he looks exceptionally handsome
ਹੱਸਦਾ ਸੁਨੱਖਾ ਲੱਗੇ ਬਾਹਲਾ
hassadA sunakkhA lagge bAhalA
He looks so handsome when he smiles
ਹਾਏ ਨੀ ਮੇਰਾ ਦਿਲ ਮੰਗਦਾ
hAe nI merA dila maMgadA
Oh [Ni: vocative used for a woman], my heart yearns
ਦਿਲ ਮੰਗਦਾ
dila maMgadA
My heart yearns
ਮੁੰਡਾ ਮੰਗਦਾ ਟ੍ਰੈਕ ਸੂਟ ਵਾਲਾ
muMDA maMgadA Traika sUTa vAlA
This heart yearns for that boy in the track suit
ਹਾਏ ਨੀ ਮੇਰਾ ਦਿਲ ਮੰਗਦਾ
hAe nI merA dila maMgadA
Oh [Ni: vocative used for a woman], my heart yearns
ਦਿਲ ਮੰਗਦਾ
dila maMgadA
My heart yearns
ਮੁੰਡਾ ਮੰਗਦਾ ਟ੍ਰੈਕ ਸੂਟ ਵਾਲਾ
muMDA maMgadA Traika sUTa vAlA
This heart yearns for that boy in the track suit
ਹਾਏ ਨੀ ਮੇਰਾ ਦਿਲ ਮੰਗਦਾ
hAe nI merA dila maMgadA
Oh [Ni: vocative used for a woman], my heart yearns
ਓ ਯਾਰੀ ਯਾਰੀ ਯਾਰੀ
o yArI yArI yArI
Oh, friendship, friendship, friendship
ਓ ਯਾਰੀ ਯਾਰੀ ਯਾਰੀ
o yArI yArI yArI
Oh, friendship, friendship, friendship
ਹੋ ਸੁਰਮਾ ਬਾਰੂਦ ਹੋ ਗਿਆ
ho suramA bArUda ho giA
My [Surma: traditional kohl/eyeliner] turned into gunpowder
ਬਾਰੂਦ ਹੋ ਗਿਆ
bArUda ho giA
Turned into gunpowder
ਓ ਅੱਖ ਜੱਟੀਏ ਟਿਕਾ ਕੇ ਜਦੋਂ ਮਾਰੀ
o akkha jaTTIe TikA ke jadoM mArI
The moment I, the [Jattiye: female of the Jatt community], locked my gaze with yours

ਤੂੰ ਲੱਗੇ ਮੈਨੂੰ ਵਧੀਆ
tUM lagge mainUM vadhIA
I find you truly wonderful
ਕਿੰਨੇ ਪੀ ਕੇ ਅੱਧੀਆਂ
kiMne pI ke addhIAM
Even after drinking a few [Addhiya: a half-bottle/pint of liquor]
ਹੋ ਟੱਪਦਾ ਐ ਰੰਗ ਨੱਚੇ ਮਾਰ-ਮਾਰ ਅੱਡੀਆਂ
ho TappadA ai raMga nachche mAra-mAra aDDIAM
The colors are overflowing as you dance, stomping your heels
ਸਰ੍ਹੋਂ ਦਾ ਫੁੱਲ ਲੱਗਦੀ ਤੇ ਲਾਟ ਵਾਂਗੂ ਜਗਦੀ
sarhoM dA phulla laggadI te lATa vAMgU jagadI
You look like a mustard flower, glowing like a bright flame
ਹੋ ਕਰਾਂ ਕੀ ਸਿਫ਼ਤ ਮੈਨੂੰ ਸਹੁੰ ਲੱਗੇ ਰੱਬ ਦੀ
ho karAM kI sipha਼ta mainUM sahuM lagge rabba dI
How do I praise you? I swear by God
ਹੋਸ਼ ਗੁੰਮ ਗਏ ਤੇ ਚੜ੍ਹ ਗਈ ਖ਼ੁਮਾਰੀ
hosa਼ guMma gae te cha.Dha gaI kha਼umArI
I’ve lost my senses and a divine intoxication has taken over
ਹੋਸ਼ ਗੁੰਮ ਗਏ ਤੇ ਚੜ੍ਹ ਗਈ ਖ਼ੁਮਾਰੀ
hosa਼ guMma gae te cha.Dha gaI kha਼umArI
I’ve lost my senses and a divine intoxication has taken over
ਹੋ ਸੁਰਮਾ ਬਾਰੂਦ ਹੋ ਗਿਆ
ho suramA bArUda ho giA
My [Surma: traditional kohl/eyeliner] turned into gunpowder
ਬਾਰੂਦ ਹੋ ਗਿਆ
bArUda ho giA
Turned into gunpowder
ਓ ਅੱਖ ਜੱਟੀਏ ਟਿਕਾ ਕੇ ਜਦੋਂ ਮਾਰੀ
o akkha jaTTIe TikA ke jadoM mArI
The moment I, the [Jattiye: female of the Jatt community], locked my gaze with yours
ਹੋ ਸੁਰਮਾ ਬਾਰੂਦ ਹੋ ਗਿਆ
ho suramA bArUda ho giA
My [Surma: traditional kohl/eyeliner] turned into gunpowder
ਬਾਰੂਦ ਹੋ ਗਿਆ
bArUda ho giA
Turned into gunpowder
ਓ ਅੱਖ ਜੱਟੀਏ ਟਿਕਾ ਕੇ ਜਦੋਂ ਮਾਰੀ
o akkha jaTTIe TikA ke jadoM mArI
The moment I, the [Jattiye: female of the Jatt community], locked my gaze with yours
ਹੋ ਸੁਰਮਾ ਬਾਰੂਦ ਹੋ ਗਿਆ
ho suramA bArUda ho giA
My [Surma: traditional kohl/eyeliner] turned into gunpowder
ਬਾਰੂਦ ਹੋ ਗਿਆ
bArUda ho giA
Turned into gunpowder
ਬਾਰੂਦ ਹੋ ਗਿਆ
bArUda ho giA
Turned into gunpowder
ਨੀ ਰੋਅਬ ਉਹਦਾ ਵੱਖਰਾ
nI roaba uhadA vakkharA
His aura is quite unique
ਜਿਵੇਂ ਮੇਰਾ ਨਖ਼ਰਾ
jiveM merA nakha਼rA
Just like my own [Nakhra: coquettish pride/teasing charms]
ਉਹ ਅੱਖ ਨਾ ਚੱਕਦਾ ਨੀ ਦੱਬ ਕੇ ਰੱਖਦਾ
uha akkha nA chakkadA nI dabba ke rakkhadA
He keeps his eyes lowered and remains humble
ਤੇ ਕੈਂਟ ਮੈਨੂੰ ਲੱਗਦਾ ਸਟਾਈਲ ਉਹਦੀ ਪੱਗ ਦਾ
te kaiMTa mainUM laggadA saTAIla uhadI pagga dA
And I find the style of his [Pagg: traditional Sikh turban] so suave
ਉਹ ਟੌਹਰ ਜ਼ਰਾ ਹਟ ਕੇ ਉਹ ਕਿੰਨੀਆਂ ਨੂੰ ਠੱਗਦਾ
uha Tauhara ja਼rA haTa ke uha kiMnIAM nUM ThaggadA
His swagger is distinct; he has charmed so many girls
ਤਿਆਰੀ ਮੇਰੇ ਨਾਲ ਲਾਉਣ ਨੂੰ ਉਕਾਲਾ
tiArI mere nAla lAuNa nUM ukAlA
He is in a restless hurry to start a life with me
ਮੇਰੇ ਨਾਲ ਲਾਉਣ ਨੂੰ ਉਕਾਲਾ
mere nAla lAuNa nUM ukAlA
A restless hurry to be with me
ਹਾਏ ਨੀ ਮੇਰਾ ਦਿਲ ਮੰਗਦਾ
hAe nI merA dila maMgadA
Oh [Ni: vocative used for a woman], my heart yearns
ਦਿਲ ਮੰਗਦਾ
dila maMgadA
My heart yearns
ਮੁੰਡਾ ਮੰਗਦਾ ਟ੍ਰੈਕ ਸੂਟ ਵਾਲਾ
muMDA maMgadA Traika sUTa vAlA
This heart yearns for that boy in the track suit
ਹਾਏ ਨੀ ਮੇਰਾ ਦਿਲ ਮੰਗਦਾ
hAe nI merA dila maMgadA
Oh [Ni: vocative used for a woman], my heart yearns
ਦਿਲ ਮੰਗਦਾ
dila maMgadA
My heart yearns
ਮੁੰਡਾ ਮੰਗਦਾ ਟ੍ਰੈਕ ਸੂਟ ਵਾਲਾ
muMDA maMgadA Traika sUTa vAlA
This heart yearns for that boy in the track suit
ਹਾਏ ਨੀ ਮੇਰਾ ਦਿਲ ਮੰਗਦਾ
hAe nI merA dila maMgadA
Oh [Ni: vocative used for a woman], my heart yearns
ਓ ਕੋਕਾ ਸੌਲੀਟੇਅਰ ਦਾ
o kokA saulITeara dA
Oh, this solitaire nose-pin
ਜੋ ਆਸ਼ਕਾਂ ਨੂੰ ਘੇਰਦਾ
jo Asa਼kAM nUM gheradA
The one that ensnares all the lovers
ਸਰੂਰ ਹੋਇਆ ਜੱਟ ਨੂੰ ਦਿਲਾਂ ਦੇ ਹੇਰ-ਫੇਰ ਦਾ
sarUra hoiA jaTTa nUM dilAM de hera-phera dA
This [Jatt: member of the agricultural community] is intoxicated by the games of the heart
ਆਹ ਨਸ਼ਾ ਐ ਜਨਾਬ ਦਾ ਜੋ ਘੜਾ ਕੋਈ ਸ਼ਰਾਬ ਦਾ
Aha nasa਼A ai janAba dA jo gha.DA koI sa਼rAba dA
This is the intoxication of your presence, like a vintage jar of wine
ਨੀ ਗੱਭਰੂ ਸਾਂਝੇਵਾਲਾ ਤੇਰੇ ਹੀ ਹਿਸਾਬ ਦਾ
nI gabbharU sAMjhevAlA tere hI hisAba dA
This [Gabbroo: a strong, handsome young man] is a perfect match for you
ਲਾਡੀ ਚਾਹਲ ਖਿੱਚੀ ਫਿਰਦਾ ਤਿਆਰੀ
lADI chAhala khichchI phiradA tiArI
[Laddi Chahal: self-reference to the song's lyricist] is all geared up and ready