Tu Juliet Jatt Di (From "Jatt & Juliet 3")
by Diljit Dosanjhft Bunny, Sagar
ਗੱਡੀ ਮੇਰੀ ਚੱਲਦੀ ਐ ਟਾਪ ਗੇਅਰ ਤੇ
gaDDI merI challadI ai TApa geara te
My ride is cruising in the top gear
ਬਾਬੇ ਨੇ ਸਾਡੇ ਰਾਤੋਂ-ਰਾਤ ਦਿਨ ਫੇਰ ਤੇ
bAbe ne sADe rAtoM-rAta dina phera te
The Almighty has turned my fortunes around overnight
ਓ ਜੰਗਲਾਂ 'ਤੇ ਰਾਜ ਹੁੰਦਾ ਨੀ ਸ਼ੇਰਾਂ ਦਾ
o jaMgalAM 'te rAja huMdA nI sa਼erAM dA
Listen, lions are the ones who rule the jungles
ਓ ਰਾਜ ਕੋਈ ਕਰਦਾ ਨੀ ਕਦੇ ਸ਼ੇਰ ਤੇ
o rAja koI karadA nI kade sa਼era te
And no one ever dares to rule over a lion
ਨੀ ਕਿੱਥੇ ਦੱਸ ਚੱਲੀ ਐ ਅੱਖਾਂ ਫੇਰ ਕੇ
nI kitthe dassa challI ai akkhAM phera ke
Tell me, where are you heading while turning your eyes away?
ਭਾਈ ਤੇਰੇ ਕੁੱਟਣੇ ਆ ਅੱਜ ਘੇਰ ਕੇ
bhAI tere kuTTaNe A ajja ghera ke
I’m going to corner and thrash your brothers today

ਨਾ ਕੰਮ ਕੋਈ ਲੋਅ ਕਰਾਂ ਸਿਰਾ ਕਰਾਂ ਜੋ ਕਰਾਂ
nA kaMma koI loa karAM sirA karAM jo karAM
I don't do anything halfway; whatever I do, I reach the peak
ਇੱਕ ਦਿਨ ਵਿਚ ਗੋਰੀ ਸੋਲਡ ਆਊਟ ਸ਼ੋਅ ਕਰਾਂ
ikka dina vicha gorI solaDa AUTa sa਼oa karAM
I sell out shows in a single day, fair maiden
ਇੱਥੇ ਕੋਈ ਕਰਦਾ ਨੀ ਚੀਜ਼ ਨੀ ਮੈਂ ਜੋ ਕਰਾਂ
itthe koI karadA nI chIja਼ nI maiM jo karAM
No one else here can do the things that I do
ਓ ਚੈੱਕ ਕਰ ਗੋਰੀਏ ਨੀ ਚੇਂਜ ਮੈਂ ਫ਼ਲੋ ਕਰਾਂ
o chaikka kara gorIe nI cheMja maiM pha਼lo karAM
Check it out, girl, see how I keep changing my flow
ਨੀ ਗੁੱਟ ਕਿਉਂ ਛੁਡਾਵੇਂ ਹੁਣ ਜਾਨੀ ਛੇੜ ਕੇ
nI guTTa kiuM ChuDAveM huNa jAnI Che.Da ke
Why do you pull your wrist away now after teasing your [Jaani: self-reference to the lyricist/artist]?
ਨੀ ਆਜਾ ਦੋਵੇਂ ਬੈਠੀਏ ਹੈਲੀਕੌਪਟਰ 'ਤੇ
nI AjA doveM baiThIe hailIkaupaTara 'te
Come, let’s both sit together in the helicopter
ਓ ਜੰਗਲਾਂ 'ਤੇ ਰਾਜ ਹੁੰਦਾ ਨੀ ਸ਼ੇਰਾਂ ਦਾ
o jaMgalAM 'te rAja huMdA nI sa਼erAM dA
Listen, lions are the ones who rule the jungles
ਓ ਰਾਜ ਕੋਈ ਕਰਦਾ ਨੀ ਕਦੇ ਸ਼ੇਰ ਤੇ
o rAja koI karadA nI kade sa਼era te
And no one ever dares to rule over a lion
ਨੀ ਕਿੱਥੇ ਦੱਸ ਚੱਲੀ ਐ ਅੱਖਾਂ ਫੇਰ ਕੇ
nI kitthe dassa challI ai akkhAM phera ke
Tell me, where are you heading while turning your eyes away?
ਭਾਈ ਤੇਰੇ ਕੁੱਟਣੇ ਆ ਅੱਜ ਘੇਰ ਕੇ
bhAI tere kuTTaNe A ajja ghera ke
I’m going to corner and thrash your brothers today
ਓ ਜੰਗਲਾਂ 'ਤੇ ਰਾਜ ਹੁੰਦਾ ਨੀ ਸ਼ੇਰਾਂ ਦਾ
o jaMgalAM 'te rAja huMdA nI sa਼erAM dA
Listen, lions are the ones who rule the jungles
ਓ ਰਾਜ ਕੋਈ ਕਰਦਾ ਨੀ ਕਦੇ ਸ਼ੇਰ ਤੇ
o rAja koI karadA nI kade sa਼era te
And no one ever dares to rule over a lion
ਗੱਡੀ ਟਾਪ ਗੇਅਰ ਹੁਣ ਲਾਵਾਂ ਨੀ ਦੇਰ
gaDDI TApa geara huNa lAvAM nI dera
Car’s in top gear, I won’t delay any longer
ਮਿਹਨਤਾਂ ਦੇ ਨਾਲ ਦੂਰ ਕਰਤੇ ਹਨੇਰ
mihanatAM de nAla dUra karate hanera
With hard work, I’ve chased away the darkness
ਗੁੱਗੂ ਗਿੱਲ ਵਾਲੀ ਤੋਰ ਜੁੱਤੀ ਚਮੜਾ ਪਿਓਰ
guggU gilla vAlI tora juttI chama.DA piora
A gait like [Guggu Gill: legendary Punjabi action star known for his macho persona] and shoes of pure leather
ਬਾਹਲੇ ਟਲ਼ ਰਹੇ ਨਾ ਕਰਾਂ ਮੈਨੂੰ ਬੜੀਆਂ ਨੇ ਹੋਰ
bAhale Tala਼ rahe nA karAM mainUM ba.DIAM ne hora
Many are trying to stop me, but I have many more things to achieve
ਕੋਈ ਸਕਦਾ ਕਾਨੂੰਨ ਮੈਨੂੰ ਡੱਕ ਨੀ
koI sakadA kAnUMna mainUM Dakka nI
No law can ever hold me back
ਜਿਹੜੇ ਤੇਰੇ ਪਿੱਛੇ ਆਏ ਲਏ ਚੱਕ ਨੀ
jiha.De tere pichChe Ae lae chakka nI
Those who followed you, I’ve picked them off one by one
ਤੇਰੇ ਭਾਈਆਂ ਤੇ ਰੱਖੀ ਐ ਹੁਣ ਅੱਖ ਨੀ
tere bhAIAM te rakkhI ai huNa akkha nI
I’ve got my eyes fixed on your brothers now
ਕੁੱਤੇ ਭੌਂਕਦੇ ਤੇ ਜੱਟ ਦਿੰਦਾ [?] ਨੀ
kutte bhauMkade te jaTTa diMdA [?] nI
Dogs keep barking while the [Jatt: a member of the land-owning agricultural community known for pride and lifestyle] keeps moving
ਓ ਤਿੰਨ ਚੀਜ਼ਾਂ ਮੈਂ ਕੋਲੇ ਰੱਖਦਾ ਐਨੀ ਆਦਤ ਪਾ ਲਈ
o tiMna chIja਼AM maiM kole rakkhadA ainI Adata pA laI
I keep three things close, it’s a habit I’ve formed
ਕਾਲੀ ਗੱਡੀ ਚਾਂਦੀ ਡੱਬੀ ਦਾਦੇ ਦੀ ਦੁਨਾਲੀ
kAlI gaDDI chAMdI DabbI dAde dI dunAlI
A black car, a silver box, and my grandfather’s [Dunali: traditional double-barrel hunting rifle]
ਓ ਤੇਰੇ ਪਿੱਛੇ ਆਏ ਜਿਹੜੇ ਸਾਰੇ ਦੇਣ ਢੇ
o tere pichChe Ae jiha.De sAre deNa Dhe
All those who came after you, I’ll lay them out flat
ਨੀ ਵੈਲੀ ਘਰੇ ਵੜ ਕੇ ਨੀ ਬੂਹਾ ਭੇੜ ਕੇ
nI vailI ghare va.Da ke nI bUhA bhe.Da ke
Even the [Velly: a brave-hearted outlaw or tough guy] hides at home, bolting the door
ਓ ਜੰਗਲਾਂ 'ਤੇ ਰਾਜ ਹੁੰਦਾ ਨੀ ਸ਼ੇਰਾਂ ਦਾ
o jaMgalAM 'te rAja huMdA nI sa਼erAM dA
Listen, lions are the ones who rule the jungles
ਓ ਰਾਜ ਕੋਈ ਕਰਦਾ ਨੀ ਕਦੇ ਸ਼ੇਰ ਤੇ
o rAja koI karadA nI kade sa਼era te
And no one ever dares to rule over a lion
ਨੀ ਕਿੱਥੇ ਦੱਸ ਚੱਲੀ ਐ ਅੱਖਾਂ ਫੇਰ ਕੇ
nI kitthe dassa challI ai akkhAM phera ke
Tell me, where are you heading while turning your eyes away?
ਭਾਈ ਤੇਰੇ ਕੁੱਟਣੇ ਆ ਅੱਜ ਘੇਰ ਕੇ
bhAI tere kuTTaNe A ajja ghera ke
I’m going to corner and thrash your brothers today
ਓ ਜੰਗਲਾਂ 'ਤੇ ਰਾਜ ਹੁੰਦਾ ਨੀ ਸ਼ੇਰਾਂ ਦਾ
o jaMgalAM 'te rAja huMdA nI sa਼erAM dA
Listen, lions are the ones who rule the jungles
ਓ ਰਾਜ ਕੋਈ ਕਰਦਾ ਨੀ ਕਦੇ ਸ਼ੇਰ ਤੇ
o rAja koI karadA nI kade sa਼era te
And no one ever dares to rule over a lion
ਗੱਲਾਂ ਸਾਡੀਆਂ ਤੇ ਸਾਡੇ ਹੀ ਰਿਵਾਜ
gallAM sADIAM te sADe hI rivAja
Our words and our traditions are unique
ਜੱਟ ਦਿਲਾਂ ਉੱਤੇ ਕਰੇ ਇੱਦਾਂ ਰਾਜ
jaTTa dilAM utte kare iddAM rAja
This is how a [Jatt: a member of the land-owning agricultural community known for pride and lifestyle] rules over hearts