Tun Dasdee
ਮੇਰਾ ਦਿਲ ਨੀ ਪੜ੍ਹਾਈ ਵਿਚ ਲੱਗਦਾ ਨੀ ਅੱਖਰਾਂ ਚ ਤੂੰ ਦਿਸਦੀ
merA dila nI pa.DhAI vicha laggadA nI akkharAM cha tUM disadI
My heart isn't focused on my studies anymore, I see your face in every letter

ਚਿੱਤ ਕਰੇ ਤੈਨੂੰ ਕੋਲ ਬੁਲਾਵਾਂ
chitta kare tainUM kola bulAvAM
My soul longs to call you close to me
ਤੇਰੀ ਠੋਡੀ ਨੂੰ ਹੱਥ ਲਾਵਾਂ ਨੀ ਠੋਡੀ ਚਿੱਟੀ ਰੂੰ ਦਿਸਦੀ
terI ThoDI nUM hattha lAvAM nI ThoDI chiTTI rUM disadI
To gently touch your chin, for it looks as soft as [Narma: long-staple cotton; specific to the Malwa region, describing softness/purity]
ਮੇਰਾ ਦਿਲ ਨੀ ਪੜ੍ਹਾਈ ਵਿਚ ਲੱਗਦਾ ਨੀ ਅੱਖਰਾਂ ਚ ਤੂੰ ਦਿਸਦੀ
merA dila nI pa.DhAI vicha laggadA nI akkharAM cha tUM disadI
My heart isn't focused on my studies anymore, I see your face in every letter
ਮੇਰਾ ਦਿਲ ਨੀ ਪੜ੍ਹਾਈ ਵਿਚ ਲੱਗਦਾ ਨੀ ਅੱਖਰਾਂ ਚ ਤੂੰ ਦਿਸਦੀ
merA dila nI pa.DhAI vicha laggadA nI akkharAM cha tUM disadI
My heart isn't focused on my studies anymore, I see your face in every letter
ਮੇਰਾ ਦਿਲ ਨੀ ਪੜ੍ਹਾਈ ਵਿਚ ਲੱਗਦਾ ਨੀ ਅੱਖਰਾਂ ਚ ਤੂੰ ਦਿਸਦੀ
merA dila nI pa.DhAI vicha laggadA nI akkharAM cha tUM disadI
My heart isn't focused on my studies anymore, I see your face in every letter
ਹੋ ਗਿਆ ਜੇ ਹੋਰ ਕਿਤੇ ਬਿੱਲੋ ਤੇਰਾ ਵਿਆਹ ਨੀ
ho giA je hora kite billo terA viAha nI
[Billo: term of endearment for a beautiful girl], if you were to marry someone else
ਮਿੱਤਰਾਂ ਦੀ ਜ਼ਿੰਦਗੀ ਦਾ ਹੋ ਜੂਗਾ ਤਬਾਹ ਨੀ
mittarAM dI ja਼iMdagI dA ho jUgA tabAha nI
Then [Mitran: yours truly/this friend]'s life would be utterly ruined

ਕਿਤੇ ਕਰ ਨਾ ਜਾਵੀਂ ਕੋਈ ਚਾਰਾ
kite kara nA jAvIM koI chArA
Don't you go seeking any other path or remedy
ਨਿੱਤ ਕੋਠੇ ਚੜ੍ਹ ਕੇ ਤਾਰਾ ਨੀ ਤੱਕਦੀ ਧੁਰੋਂ ਦਿਸਦੀ
nitta koThe cha.Dha ke tArA nI takkadI dhuroM disadI
I see you clearly from afar, climbing to the rooftop daily to gaze at the stars
ਮੇਰਾ ਦਿਲ ਨੀ ਪੜ੍ਹਾਈ ਵਿਚ ਲੱਗਦਾ ਨੀ ਅੱਖਰਾਂ ਚ ਤੂੰ ਦਿਸਦੀ
merA dila nI pa.DhAI vicha laggadA nI akkharAM cha tUM disadI
My heart isn't focused on my studies anymore, I see your face in every letter
ਮੇਰਾ ਦਿਲ ਨੀ ਪੜ੍ਹਾਈ ਵਿਚ ਲੱਗਦਾ ਨੀ ਅੱਖਰਾਂ ਚ ਤੂੰ ਦਿਸਦੀ
merA dila nI pa.DhAI vicha laggadA nI akkharAM cha tUM disadI
My heart isn't focused on my studies anymore, I see your face in every letter
ਮੇਰਾ ਦਿਲ ਨੀ ਪੜ੍ਹਾਈ ਵਿਚ ਲੱਗਦਾ ਨੀ ਅੱਖਰਾਂ ਚ ਤੂੰ ਦਿਸਦੀ
merA dila nI pa.DhAI vicha laggadA nI akkharAM cha tUM disadI
My heart isn't focused on my studies anymore, I see your face in every letter
ਹਾਂ ਕਰਦੇ ਇੱਕ ਵਾਰ ਬਲਵੀਰ ਨੂੰ
hAM karade ikka vAra balavIra nUM
Just say "yes" to [Balveer: self-reference to the song's lyricist Balvir Boparai] just once
ਬੋਪਾਰਾਏ ਕਲਾਂ ਤੈਨੂੰ ਲੈ ਜੂਗਾ ਅਖੀਰ ਨੂੰ
bopArAe kalAM tainUM lai jUgA akhIra nUM
He will eventually take you away to Boparai Kalan [The artist's/lyricist's ancestral village]
ਹਾਂ ਕਰਦੇ ਇੱਕ ਵਾਰ ਬਲਵੀਰ ਨੂੰ
hAM karade ikka vAra balavIra nUM
Just say "yes" to [Balveer: self-reference to the song's lyricist Balvir Boparai] just once
ਬੋਪਾਰਾਏ ਪਿੰਡ ਤੈਨੂੰ ਲੈ ਜੂਗਾ ਅਖੀਰ ਨੂੰ
bopArAe piMDa tainUM lai jUgA akhIra nUM
He will eventually take you away to Boparai village
ਹੌਰੇ ਤੇਰੇ ਵਿਚ ਕਿਹੜੀ ਖ਼ਾਸ ਖਿੱਚ ਨੀ
haure tere vicha kiha.DI kha਼Asa khichcha nI
I wonder what special magnetic pull you have within you
ਮੈਨੂੰ ਸ਼ੁਰੂ ਤੋਂ ਹੀ ਬਿੱਲੋ ਤੇਰੇ ਵਿਚ ਨੀ ਹਾਏ ਮੰਮੀ ਜੀ ਦੀ ਨੂੰਹ ਦਿਸਦੀ
mainUM sa਼urU toM hI billo tere vicha nI hAe maMmI jI dI nUMha disadI
[Billo: term of endearment for a beautiful girl], from the very start, I have seen my mother's daughter-in-law in you