Vanilla

by Diljit Dosanjh

ਬਦਾਮੀ ਜਿਹੇ ਜੱਟ 'ਤੇ ਫਿਰਨ ਡੁੱਲ੍ਹੀਆਂ
badAmI jihe jaTTa 'te phirana DullhIAM
Women are swooning over this almond-complexioned [Jatt: a member of the land-owning agricultural community known for pride and lifestyle]
ਸਾਡੇ ਪਿੱਛੇ ਲੱਗ ਦੁਨੀਆ ਐ ਭੁੱਲੀਆਂ
sADe pichChe lagga dunIA ai bhullIAM
In pursuit of us, they’ve forgotten the whole world
ਕਹਿੰਦੀ ਕੱਢ ਮਰਸਡੀਜ਼ ਭਜਾਈਏ ਜਾਨ ਨੂੰ
kahiMdI kaDDha marasaDIja਼ bhajAIe jAna nUM
She says, "Bring out the Mercedes, let’s go for a thrill, my love"
ਤੈਨੂੰ ਸਯੁਲਿਟਾ ਲਵਾਉਣਾ ਅੱਜ ਮੈਂ ਸ਼ਾਮ ਨੂੰ
tainUM sayuliTA lavAuNA ajja maiM sa਼Ama nUM
"I want to make you the center of attention tonight"
ਜਦੋਂ ਹੈਲੋ ਲੇਡੀਜ਼ ਆਖ ਕੇ ਬੁਲਾਇਆ
jadoM hailo leDIja਼ Akha ke bulAiA
When I addressed them saying, "Hello Ladies"
ਜਦੋਂ ਹੈਲੋ ਲੇਡੀਜ਼ ਆਖ ਕੇ ਬੁਲਾਇਆ
jadoM hailo leDIja਼ Akha ke bulAiA
When I addressed them saying, "Hello Ladies"
ਮਰਜਾਣੀਆਂ ਕਿਵੇਂ ਸੰਗੀਆਂ
marajANIAM kiveM saMgIAM
Oh, how those charming girls blushed
ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ ਕੁੜੀਆਂ ਵਨੀਲਾ ਰੰਗੀਆਂ
piMDAM diAM muMDiAM 'te maradIAM ku.DIAM vanIlA raMgIAM
The vanilla-toned [Kudi: girl/maiden] are head over heels for these village-born boys
ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ ਕੁੜੀਆਂ ਵਨੀਲਾ ਰੰਗੀਆਂ
piMDAM diAM muMDiAM 'te maradIAM ku.DIAM vanIlA raMgIAM
The vanilla-toned [Kudi: girl/maiden] are head over heels for these village-born boys
ਵਰਸਾਚੇ ਦੇ ਮੈਡੂਸਾ ਵਰਗਾ
varasAche de maiDUsA varagA
Just like the Medusa of Versace
ਮੁੰਡਾ ਆਈਕਾਨ ਬਿੱਲੋ ਆਈਕਾਨ ਬਿੱਲੋ
muMDA AIkAna billo AIkAna billo
This boy is an icon, [Billo: term of endearment for a beautiful girl], an icon, [Billo: term of endearment for a beautiful girl]
ਜਿੱਥੋਂ ਲੰਘਜੂ ਘੁੰਮਾ ਕੇ ਕਿਵੇਂ ਦੇਖੇ ਨਾ ਰਕਾਨੇ ਕੋਈ ਧੌਣ ਬਿੱਲੋ
jitthoM laMghajU ghuMmA ke kiveM dekhe nA rakAne koI dhauNa billo
How could any maiden not turn her neck to watch wherever I pass through, [Billo: term of endearment for a beautiful girl]
ਗੱਡੀ ਫ਼ੌਰਨ 'ਚ ਚੱਲੇ ਜੱਟ ਯਮਲੇ ਦਾ ਗਾਣਾ
gaDDI pha਼aurana 'cha challe jaTTa yamale dA gANA
The car is abroad but the [Jatt: a member of the land-owning agricultural community known for pride and lifestyle] plays Yamla Jatt's folk songs
ਜਿਹਨੇ ਕੀਤੀ ਰਖਵਾਈ ਉਹਨੇ ਰੱਜ ਕੇ ਕੀ ਖਾਣਾ
jihane kItI rakhavAI uhane rajja ke kI khANA
One who has tasted such security, how could they settle for an ordinary life?
ਬਰਕਿਨ ਬੈਗ ਜਿਹੜਾ ਮੋਢੇ ਟੰਗਿਆ
barakina baiga jiha.DA moDhe TaMgiA
That Birkin bag hanging from your shoulder
ਪਹਿਲੀ ਡੇਟ ਉੱਤੇ ਮਰਜਾਣੀ ਮੰਗਿਆ
pahilI DeTa utte marajANI maMgiA
That charming girl asked for it on our very first date
ਕੱਲੇ-ਕੱਲੇ ਨਖਰੇ ਦਾ ਮੁੱਲ ਤਾਰਿਆ
kalle-kalle nakhare dA mulla tAriA
I paid the price for every single one of your whims
ਯਾਦ ਗੇੜਾ ਬੈਵਰਲੀ ਹਿੱਲ ਮਾਰਿਆ
yAda ge.DA baivaralI hilla mAriA
Remember that stroll we took through Beverly Hills?
ਤੈਨੂੰ ਤਾਂ ਦਿਖਾਉਂਦੇ ਨੇ ਚੰਨ ਗੋਰੀਏ
tainUM tAM dikhAuMde ne chaMna gorIe
Others merely show you the moon, my fair lady
ਦੇਖੀਆਂ ਮੈਂ ਤੰਗੀਆਂ
dekhIAM maiM taMgIAM
But I have seen the struggles of life
ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ ਕੁੜੀਆਂ ਵਨੀਲਾ ਰੰਗੀਆਂ
piMDAM diAM muMDiAM 'te maradIAM ku.DIAM vanIlA raMgIAM
The vanilla-toned [Kudi: girl/maiden] are head over heels for these village-born boys
ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ ਕੁੜੀਆਂ ਵਨੀਲਾ ਰੰਗੀਆਂ
piMDAM diAM muMDiAM 'te maradIAM ku.DIAM vanIlA raMgIAM
The vanilla-toned [Kudi: girl/maiden] are head over heels for these village-born boys
ਨਿੱਤ ਲੈਂਡ ਹੁੰਦੀ ਨਵੇਂ ਥਾਂ ਫ਼ਲਾਈਟ ਕੁੜੀਏ
nitta laiMDa huMdI naveM thAM pha਼lAITa ku.DIe
Every day our flight lands in a new destination, girl
ਰੌਕ ਸਟਾਰਾਂ ਦੀ ਹੁੰਦੀ ਆ ਇਹੀ ਲਾਈਫ਼ ਕੁੜੀਏ
rauka saTArAM dI huMdI A ihI lAIpha਼ ku.DIe
This is exactly what the life of a rockstar is like, girl
ਜੇਬਾਂ ਡਿਜ਼ਾਈਨਰ ਨੀ ਦਿਲਾਂ 'ਚ ਫ਼ਕੀਰੀ
jebAM Dija਼AInara nI dilAM 'cha pha਼kIrI
The pockets are designer but the heart belongs to a [Sufiyana: meditative, mystical, and selfless devotion]
ਲੇਖਾਂ ਨਾਲ ਭਰੀ ਪਈ ਆ ਡੀ.ਐੱਨ.ਏ. ਅਮੀਰੀ
lekhAM nAla bharI paI A DI.ainna.e. amIrI
Wealth is written in the stars and woven into my DNA
ਚਿੱਤ ਕਰਦਾ ਏ ਨਵੇਂ ਗੀਤ ਬਣਾਉਣ ਨੂੰ
chitta karadA e naveM gIta baNAuNa nUM
My heart is longing to compose new melodies
ਲਾ ਦੇ ਚੰਨੀ ਰਾਤਾਂ ਨੂੰ ਹੁਣ ਫ਼ੋਨ ਤੂੰ ਸਿਰੀ
lA de chaMnI rAtAM nUM huNa pha਼ona tUM sirI
Channi, go ahead and call Siri during these nights [Self-reference to the song's lyricist Channi Nattan]
ਸ਼ੁਕਰ ਹੈ ਸਾਂਝਾਂਵਾਲਿਆ ਜਿਨ੍ਹਾਂ ਸਾਡੀਆਂ ਦੁਆਵਾਂ ਮੰਗੀਆਂ
sa਼ukara hai sAMjhAMvAliA jinhAM sADIAM duAvAM maMgIAM
Gratitude to the Almighty for those who prayed for my success
ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ ਕੁੜੀਆਂ ਵਨੀਲਾ ਰੰਗੀਆਂ
piMDAM diAM muMDiAM 'te maradIAM ku.DIAM vanIlA raMgIAM
The vanilla-toned [Kudi: girl/maiden] are head over heels for these village-born boys
ਪਿੰਡਾਂ ਦਿਆਂ ਮੁੰਡਿਆਂ 'ਤੇ ਮਰਦੀਆਂ ਕੁੜੀਆਂ ਵਨੀਲਾ ਰੰਗੀਆਂ
piMDAM diAM muMDiAM 'te maradIAM ku.DIAM vanIlA raMgIAM
The vanilla-toned [Kudi: girl/maiden] are head over heels for these village-born boys
ਕੁੜੀਆਂ ਵਨੀਲਾ ਰੰਗੀਆਂ
ku.DIAM vanIlA raMgIAM
Vanilla-toned [Kudi: girl/maiden]
ਕੁੜੀਆਂ ਵਨੀਲਾ ਰੰਗੀਆਂ
ku.DIAM vanIlA raMgIAM
Vanilla-toned [Kudi: girl/maiden]
ਕੁੜੀਆਂ ਵਨੀਲਾ ਰੰਗੀਆਂ
ku.DIAM vanIlA raMgIAM
Vanilla-toned [Kudi: girl/maiden]

Share

More by Diljit Dosanjh

View all songs →