Void

by Diljit Dosanjh

ਤੇਰੇ ਨੇੜੇ ਆਉਣ ਤੋਂ ਨੀਂ ਡਰ ਲੱਗਦਾ
tere ne.De AuNa toM nIM Dara laggadA
I am terrified of coming close to you [Ni/Nee: a gender-specific vocative used to address a woman directly]
ਤੇਰੇ ਕੋਈ ਪਹਿਲਾਂ ਹੀ ਕ਼ਰੀਬ ਹੈ
tere koI pahilAM hI qarIba hai
Because someone else is already close to your heart
ਜਿਸਮ ਤੇਰੇ ਤੇ ਹੱਕ ਹੋਰ ਕਿਸੇ ਦਾ
jisama tere te hakka hora kise dA
Another holds the right over your body
ਆਸ਼ਿਕਾਂ ਦਾ ਇਹੀ ਤਾਂ ਨਸੀਬ ਹੈ
Asa਼ikAM dA ihI tAM nasIba hai
This is the only destiny written for lovers
ਪਿਆਰ ਤੇਰਾ ਅੱਧਾ ਅੱਧਾ ਵੰਡਿਆ ਪਿਆ
piAra terA addhA addhA vaMDiA piA
Your love is divided into half-shares
ਚੁੰਮੀਏ ਕਿਵੇਂ ਜੂਠੇ ਬੁੱਲ੍ਹ ਨੀਂ
chuMmIe kiveM jUThe bullha nIM
How do I kiss these tainted lips [Ni/Nee: a gender-specific vocative used to address a woman directly]
ਕੀ ਕਰਾਂ ਦਿਲ ਫੇਰ ਮੰਨਦਾ ਨਹੀਂ
kI karAM dila phera maMnadA nahIM
What do I do, my heart still refuses to listen
ਵਾਰ ਵਾਰ ਹੋਈ ਜਾਵੇ ਭੁੱਲ ਨੀਂ
vAra vAra hoI jAve bhulla nIM
Over and over, I keep making the same mistake [Ni/Nee: a gender-specific vocative used to address a woman directly]
ਵਾਰ ਵਾਰ ਹੋਈ ਜਾਵੇ ਭੁੱਲ ਨੀਂ
vAra vAra hoI jAve bhulla nIM
Over and over, I keep making the same mistake [Ni/Nee: a gender-specific vocative used to address a woman directly]
ਵਾਰ ਵਾਰ ਹੋਈ ਜਾਵੇ ਭੁੱਲ ਨੀਂ
vAra vAra hoI jAve bhulla nIM
Over and over, I keep making the same mistake [Ni/Nee: a gender-specific vocative used to address a woman directly]
ਵਾਰ ਵਾਰ ਹੋਈ ਜਾਵੇ ਭੁੱਲ ਨੀਂ
vAra vAra hoI jAve bhulla nIM
Over and over, I keep making the same mistake [Ni/Nee: a gender-specific vocative used to address a woman directly]
ਟੁੱਟ ਜਾਈਏ ਟੁੱਟ ਜਾਈਏ ਚੱਲ ਹੁਣ ਰੁਕ ਜਾਈਏ
TuTTa jAIe TuTTa jAIe challa huNa ruka jAIe
Let us shatter, let us break, let us just stop now
ਹੋਰ ਕੋਈ ਰਾਹ ਵੀ ਨਹੀਂ
hora koI rAha vI nahIM
For there is no other path left to take
ਵੱਖ ਵੱਖ ਕ਼ਿਸਮਾਂ ਦੀ ਲੋੜ ਬਸ ਜਿਸਮਾਂ ਦੀ
vakkha vakkha qisamAM dI lo.Da basa jisamAM dI
It is just a craving for different kinds of bodies
ਦਿਲ ਵਿਚ ਥਾਂ ਵੀ ਨਹੀਂ
dila vicha thAM vI nahIM
There is no place for me in your heart anymore
ਭੁੱਲਿਆ ਤੇਰਾ ਨਾਮ ਮਿਟਾ
bhulliA terA nAma miTA
I have erased your forgotten name
ਅੱਖਾਂ ਦੀਆਂ ਤਲੀਆਂ ਤੋਂ
akkhAM dIAM talIAM toM
From the very palms of my eyes
ਅਸੀਂ ਖ਼ਾਲੀ ਮੁੜੇ ਆਂ
asIM kha਼AlI mu.De AM
I have returned empty-handed
ਤੇਰੇ ਸ਼ਹਿਰ ਦੀਆਂ ਗਲੀਆਂ ਤੋਂ
tere sa਼hira dIAM galIAM toM
From the streets of your city
ਅਸੀਂ ਖ਼ਾਲੀ ਮੁੜੇ ਆਂ
asIM kha਼AlI mu.De AM
I have returned empty-handed
ਤੇਰੇ ਸ਼ਹਿਰ ਦੀਆਂ ਗਲੀਆਂ ਤੋਂ
tere sa਼hira dIAM galIAM toM
From the streets of your city
ਰੱਬ ਨਾ ਕਰੇ ਨੀਂ ਸੋਹਣੀਏ
rabba nA kare nIM sohaNIe
May God forbid, O beautiful one [Ni/Nee: a gender-specific vocative used to address a woman directly]
ਤੂੰ ਵੀ ਮੇਰੇ ਵਾਂਗ ਤੜਪੇ
tUM vI mere vAMga ta.Dape
That you ever writhe in agony like I do
ਤੇਰਾ ਜਿਹੜਾ ਆਪਣਾ ਜਿਹਾ
terA jiha.DA ApaNA jihA
The one you consider your very own
ਉਹ ਤੈਨੂੰ ਮਿਲੇ ਗ਼ੈਰ ਬਣ ਕੇ
uha tainUM mile ga਼aira baNa ke
May he meet you like a stranger
ਰੱਬ ਨਾ ਕਰੇ ਨੀਂ ਸੋਹਣੀਏ
rabba nA kare nIM sohaNIe
May God forbid, O beautiful one [Ni/Nee: a gender-specific vocative used to address a woman directly]
ਤੂੰ ਵੀ ਮੇਰੇ ਵਾਂਗ ਤੜਪੇ
tUM vI mere vAMga ta.Dape
That you ever writhe in agony like I do
ਤੇਰਾ ਜਿਹੜਾ ਆਪਣਾ ਜਿਹਾ
terA jiha.DA ApaNA jihA
The one you consider your very own
ਉਹ ਤੈਨੂੰ ਮਿਲੇ ਗ਼ੈਰ ਬਣ ਕੇ
uha tainUM mile ga਼aira baNa ke
May he meet you like a stranger
ਰੋਵੇਂਗੀ ਰੋਵੇਂਗੀ ਚੁੱਪ ਨਾ ਤੂੰ ਹੋਵੇਂਗੀ
roveMgI roveMgI chuppa nA tUM hoveMgI
You will weep and wail, you won't be able to stay silent
ਇਸ਼ਕੇ ਨਾਲ ਰੁੱਸ ਜਾਏਂਗੀ
isa਼ke nAla russa jAeMgI
You will start [Roosna: sulking/pouting] with love itself
ਖੋ ਜਾਏਂਗੀ ਖੋ ਜਾਏਂਗੀ ਇਕੱਲੀ ਇਕੱਲੀ ਹੋ ਜਾਏਂਗੀ
kho jAeMgI kho jAeMgI ikallI ikallI ho jAeMgI
You will be lost, you will be utterly alone
ਸਾਰਿਆਂ ਤੋਂ ਟੁੱਟ ਜਾਏਂਗੀ
sAriAM toM TuTTa jAeMgI
You will be severed from everyone you know
ਡੋਰੇ ਵੀ ਦੁੱਖ ਗਏ
Dore vI dukkha gae
The threads of my sight are aching
ਅੱਖਾਂ ਜਿਹੀਆਂ ਮਲੀਆਂ ਤੋਂ
akkhAM jihIAM malIAM toM
From rubbing my weary eyes
ਅਸੀਂ ਖ਼ਾਲੀ ਮੁੜੇ ਆਂ
asIM kha਼AlI mu.De AM
I have returned empty-handed
ਤੇਰੇ ਸ਼ਹਿਰ ਦੀਆਂ ਗਲੀਆਂ ਤੋਂ
tere sa਼hira dIAM galIAM toM
From the streets of your city
ਅਸੀਂ ਖ਼ਾਲੀ ਮੁੜੇ ਆਂ
asIM kha਼AlI mu.De AM
I have returned empty-handed
ਤੇਰੇ ਸ਼ਹਿਰ ਦੀਆਂ ਗਲੀਆਂ ਤੋਂ
tere sa਼hira dIAM galIAM toM
From the streets of your city
ਜਿਹੜਾ ਜਿੰਨਾ ਕੋਲ ਹੁੰਦਾ ਐ
jiha.DA jiMnA kola huMdA ai
The one who is closest to you
ਉਹੀ ਉਨ੍ਹਾਂ ਦਿਲ ਤੋੜਦਾ
uhI unhAM dila to.DadA
Is the one who breaks the heart the most
ਸਾਡੀ ਪਿੱਠ ਉੱਤੇ ਸੋਹਣੀਏ
sADI piTTha utte sohaNIe
Behind my back, O beautiful one
ਨਾਮ ਲਿਖੇ ਕਿਸੇ ਹੋਰ ਦਾ
nAma likhe kise hora dA
You write the name of someone else
ਜਿਹੜਾ ਜਿੰਨਾ ਕੋਲ ਹੁੰਦਾ ਐ
jiha.DA jiMnA kola huMdA ai
The one who is closest to you
ਉਹੀ ਉਨ੍ਹਾਂ ਦਿਲ ਤੋੜਦਾ
uhI unhAM dila to.DadA
Is the one who breaks the heart the most
ਸਾਡੀ ਪਿੱਠ ਉੱਤੇ ਸੋਹਣੀਏ
sADI piTTha utte sohaNIe
Behind my back, O beautiful one
ਨਾਮ ਲਿਖੇ ਕਿਸੇ ਹੋਰ ਦਾ
nAma likhe kise hora dA
You write the name of someone else
ਪਿਆਰ ਇਹ ਕੱਚਾ ਜਿਹਾ ਹੋ ਨਾ ਜਾਵੇ ਸੱਚਾ ਜਿਹਾ
piAra iha kachchA jihA ho nA jAve sachchA jihA
Lest this fragile love starts feeling real
ਤਾਂ ਹੀ ਦਿਲ ਤੋੜ ਲਈਦੇ
tAM hI dila to.Da laIde
That is why hearts are meant to be broken
ਖ਼ੁਆਬ ਜਿਹੜੇ ਜੁੜਦੇ ਨੀਂ ਤੇਰੇ ਵੱਲ ਮੁੜਦੇ ਨੀਂ
kha਼uAba jiha.De ju.Dade nIM tere valla mu.Dade nIM
Dreams that don't align, that don't turn toward you
ਕਦਮਾਂ ਨੂੰ ਮੋੜ ਲਈਦੇ
kadamAM nUM mo.Da laIde
I am turning my footsteps away from them
ਹੋ ਅਸੀਂ ਰੂਹ ਨੂੰ ਸਾੜੀ ਦੇ
ho asIM rUha nUM sA.DI de
Oh, I am burning my very soul
ਯਾਦਾਂ ਪਈਆਂ ਬਲੀਆਂ ਤੋਂ
yAdAM paIAM balIAM toM
On the pyre of these flickering memories
ਅਸੀਂ ਖ਼ਾਲੀ ਮੁੜੇ ਆਂ
asIM kha਼AlI mu.De AM
I have returned empty-handed
ਤੇਰੇ ਸ਼ਹਿਰ ਦੀਆਂ ਗਲੀਆਂ ਤੋਂ
tere sa਼hira dIAM galIAM toM
From the streets of your city
ਅਸੀਂ ਖ਼ਾਲੀ ਮੁੜੇ ਆਂ
asIM kha਼AlI mu.De AM
I have returned empty-handed
ਤੇਰੇ ਸ਼ਹਿਰ ਦੀਆਂ ਗਲੀਆਂ ਤੋਂ
tere sa਼hira dIAM galIAM toM
From the streets of your city

Share

More by Diljit Dosanjh

View all songs →