Water
ਤੈਨੂੰ ਵੇਖੀਏ ਤਾਂ ਅੱਖ ਨਹੀਂ ਪੈਂਦੀ ਏ
tainUM vekhIe tAM akkha nahIM paiMdI e
When I see you, my gaze doesn't wander,
ਮੁਹੱਬਤਾਂ ਦੀਆਂ ਸੋਹਣੀਏ ਤੇਰੇ ਚੌਬਾਰੇ ਜਾਂਦੀ ਏ
muhabbatAM dIAM sohaNIe tere chaubAre jAMdI e
Oh beautiful one, my love reaches your high abode.
ਅੰਮੀ ਕਹਿੰਦੀ ਏ ਤੇਰੀ ਨੀ ਕਾਲਾ ਟਿੱਕਾ ਲਾਇਆ ਕਰ
aMmI kahiMdI e terI nI kAlA TikkA lAiA kara
My mother says, you should put a black mark (to ward off the evil eye),
ਸੱਚੀ ਤੇਰੇ 'ਤੇ ਮੇਰੀ ਬੁਰੀ ਨਜ਼ਰ ਰਹਿੰਦੀ ਏ
sachchI tere 'te merI burI naja਼ra rahiMdI e
Honestly, even my own gaze (on you) feels like the evil eye.
ਲੋਕਾਂ ਨੇ ਕੀ ਕਹਿਣਾ ਕੀ ਲੈਣਾ ਸਾਰੀ ਦੁਨੀਆ ਭੁਲਾ ਕੇ ਆ
lokAM ne kI kahiNA kI laiNA sArI dunIA bhulA ke A
What will people say, what will they gain? Forget the whole world and come,
ਨੀ ਅੜੀਏ ਪਾਣੀ ਦਾ ਪਾਣੀ ਦਾ ਰੰਗ ਚੜ੍ਹਾ ਕੇ ਆ
nI a.DIe pANI dA pANI dA raMga cha.DhA ke A
Oh dear, come having taken on the color of water.
ਜੇ ਆਪਾਂ ਮਿਲ ਜਾਈਏ ਭੁੱਲ ਜਾਈਏ ਇੱਕ ਦੂਜੇ ਦਾ ਨਾਂ
je ApAM mila jAIe bhulla jAIe ikka dUje dA nAM
If we meet, let's forget each other's names,
ਨੀ ਅੜੀਏ ਪਾਣੀ ਦਾ ਪਾਣੀ ਦਾ ਰੰਗ ਚੜ੍ਹਾ ਕੇ ਆ
nI a.DIe pANI dA pANI dA raMga cha.DhA ke A
Oh dear, come having taken on the color of water.
ਰੰਗ ਚੜ੍ਹਾ ਕੇ ਆ
raMga cha.DhA ke A
Come having taken on the color,
ਰੰਗ ਚੜ੍ਹਾ ਕੇ ਆ
raMga cha.DhA ke A
Come having taken on the color.
ਫੁੱਲ ਤੇਰੇ ਨੀ ਜਿਵੇਂ ਗੁਲਾਬੀ ਫੁੱਲਾਂ 'ਤੇ ਧੁੰਦ ਰਹਿੰਦੀ ਆ
phulla tere nI jiveM gulAbI phullAM 'te dhuMda rahiMdI A
Your glow, like mist settled on pink flowers,
ਤੇਰੀ ਮੱਠੀ ਮੱਠੀ ਲੋ ਨੀ ਸਾਡੀ ਰੂਹ 'ਤੇ ਪੈਂਦੀ ਆ
terI maTThI maTThI lo nI sADI rUha 'te paiMdI A
Your gentle glow settles upon my soul.
ਸਾਡੀ ਰੂਹ 'ਤੇ ਪੈਂਦੀ ਆ
sADI rUha 'te paiMdI A
Settles upon my soul.
ਨੀ ਮੈਂ ਲੁੱਟਿਆ ਗਿਆ ਨੀ ਤੈਨੂੰ ਪਿਆਰ ਕਰ ਕੇ
nI maiM luTTiA giA nI tainUM piAra kara ke
Oh, I've been completely captivated by loving you,
ਦੋਵੇਂ ਬਹਿ ਗਏ ਬਹਿ ਗਏ ਨੀ ਅੱਖਾਂ ਚਾਰ ਕਰ ਕੇ
doveM bahi gae bahi gae nI akkhAM chAra kara ke
We both sat, lost after our eyes met.
ਨੀ ਐਦਾਂ ਕੋਈ ਦਿਲ ਲੈ ਜਾਂਦਾ ਨੀ ਮੈਂ ਸੁਣਿਆ ਕਦੇ ਵੀ ਨਾ
nI aidAM koI dila lai jAMdA nI maiM suNiA kade vI nA
Oh, I've never heard of anyone stealing a heart this way.
ਨੀ ਅੜੀਏ ਪਾਣੀ ਦਾ ਪਾਣੀ ਦਾ ਰੰਗ ਚੜ੍ਹਾ ਕੇ ਆ
nI a.DIe pANI dA pANI dA raMga cha.DhA ke A
Oh dear, come having taken on the color of water.
ਜੇ ਆਪਾਂ ਮਿਲ ਜਾਈਏ ਭੁੱਲ ਜਾਈਏ ਇੱਕ ਦੂਜੇ ਦਾ ਨਾਂ
je ApAM mila jAIe bhulla jAIe ikka dUje dA nAM
If we meet, let's forget each other's names,
ਨੀ ਅੜੀਏ ਪਾਣੀ ਦਾ ਪਾਣੀ ਦਾ ਰੰਗ ਚੜ੍ਹਾ ਕੇ ਆ
nI a.DIe pANI dA pANI dA raMga cha.DhA ke A
Oh dear, come having taken on the color of water.
ਰੰਗ ਚੜ੍ਹਾ ਕੇ ਆ
raMga cha.DhA ke A
Come having taken on the color,
ਨੀ ਅੜੀਏ ਰੰਗ ਚੜ੍ਹਾ ਕੇ ਆ
nI a.DIe raMga cha.DhA ke A
Oh dear, come having taken on the color.
ਖੜ ਜਾਂਦੀ ਆ ਤੇਰੇ ਉੱਤੇ ਅੱਖ ਨੀ ਹਿੱਲਦੀ ਚਿਹਰੇ ਤੋਂ
kha.Da jAMdI A tere utte akkha nI hilladI chihare toM
My eyes fixate on you, they don't move from your face,
ਹੋਰ ਕਿਸੇ ਨੂੰ ਵੇਖਾਂ ਕਿੱਦਾਂ ਟਾਈਮ ਨੀ ਮਿਲਦਾ ਤੇਰੇ ਤੋਂ
hora kise nUM vekhAM kiddAM TAIma nI miladA tere toM
How can I look at anyone else, when I get no time away from you?
ਟਾਈਮ ਨੀ ਮਿਲਦਾ ਤੇਰੇ ਤੋਂ
TAIma nI miladA tere toM
Get no time away from you.
ਓ ਹੱਥ ਰੱਖੀ ਰੱਖੀ ਨੀ ਮੇਰੇ ਸੀਨੇ ਉੱਤੇ
o hattha rakkhI rakkhI nI mere sIne utte
Oh, keep your hand on my chest,
ਮੇਰੀ ਬੁੱਕਲ 'ਚ ਆ ਨੀ ਮੇਰਾ ਦਰਦ ਮੁੱਕੇ
merI bukkala 'cha A nI merA darada mukke
Come into my embrace, and my pain will end.
ਰਾਜ ਦੀਵਾਨੇ ਨੂੰ ਲੋਕਾਂ ਦੀ ਨਜ਼ਰਾਂ ਦੀ ਕੀ ਪਰਵਾਹ
rAja dIvAne nUM lokAM dI naja਼rAM dI kI paravAha
What does this mad lover care for people's gazes?
ਨੀ ਅੜੀਏ ਪਾਣੀ ਦਾ ਪਾਣੀ ਦਾ ਰੰਗ ਚੜ੍ਹਾ ਕੇ ਆ
nI a.DIe pANI dA pANI dA raMga cha.DhA ke A
Oh dear, come having taken on the color of water.
ਆਪਾਂ ਮਿਲ ਜਾਈਏ ਮਿਲ ਜਾਈਏ ਨੀ ਭੁੱਲ ਜਾਈਏ ਹਾਏ ਇੱਕ ਦੂਜੇ ਦਾ ਨਾਂ
ApAM mila jAIe mila jAIe nI bhulla jAIe hAe ikka dUje dA nAM
Let's meet, let's meet, oh, let's forget each other's names.