Welcome to My Hood

by Diljit Dosanjh

ਬੰਦੇ ਸਾਰੇ ਬੰਦੇ ਸਾਰੇ ਗੱਲ ਐਨੀ ਹੁੱਡ ਦੀ
baMde sAre baMde sAre galla ainI huDDa dI
All the men, all the men, it's just the way of the hood
ਬੰਦੇ ਸਾਰੇ ਬੰਦੇ ਸਾਰੇ ਗੱਲ ਐਨੀ ਹੁੱਡ ਦੀ
baMde sAre baMde sAre galla ainI huDDa dI
All the men, all the men, it's just the way of the hood
ਕੰਮ ਭਾਵੇਂ ਰੌਂਗ ਓਦਾਂ ਦਿਲ ਦੇ ਤਾਂ ਗੁੱਡ ਨੇ
kaMma bhAveM rauMga odAM dila de tAM guDDa ne
The deeds might be wrong, but the hearts are good

ਯਾਰ ਯਾਰ ਯਾਰ ਯਾਰ ਬੜੇ ਹੀ ਜ਼ਰੂਰੀ ਐ
yAra yAra yAra yAra ba.De hI ja਼rUrI ai
[Yaar: close friends/brothers; carries significant weight regarding loyalty] are absolutely essential
ਇਹਨਾਂ ਬਿਨਾਂ ਲਾਈਫ਼ ਸਾਲੀ ਲੱਗਦੀ ਅਧੂਰੀ ਐ
ihanAM binAM lAIpha਼ sAlI laggadI adhUrI ai
Without them, this damn life feels incomplete
ਖਾਰੇ ਵਾਲਾ ਖਾਰੇ ਵਾਲਾ ਕਹਿੰਦੇ ਆ ਬਰਾੜ ਜਿਹੜੇ ਜੱਟ ਦਾ ਪਰਾਊਡ ਸਾਰੇ ਗੱਲਬਾਤ ਪੂਰੀ ਐ
khAre vAlA khAre vAlA kahiMde A barA.Da jiha.De jaTTa dA parAUDa sAre gallabAta pUrI ai
The one from Khare Wala [Khare Wala: a village in Punjab], Brar is the name they call, the pride of the [Jatt: a member of the land-owning agricultural community known for pride and lifestyle], our reputation is complete
ਛੇ ਛੇ ਫੁੱਟੇ ਜੱਟ ਸਾਰੇ ਤਕੜੇ ਸਰੀਰਾਂ ਦੇ
Che Che phuTTe jaTTa sAre taka.De sarIrAM de
Six-foot tall [Jatt: agricultural community members], all with powerful physiques
ਨਬਜ਼ ਪਛਾਣਦੇ ਆ ਸ਼ਹਿਰ ਦੀਆਂ ਲੀਰਾਂ ਦੇ
nabaja਼ paChANade A sa਼hira dIAM lIrAM de
They can read the pulse of the city’s low-lifes
ਹੱਕ ਸੱਚ ਪਿੱਛੇ ਪਏ ਆ ਜਿੰਨੇ ਵੀ ਨੇ ਕੇਸ ਓਦਾਂ ਸਿੰਪਲ ਜਿਹੀ ਲਾਈਫ਼ ਨਾ ਕੋਈ ਸ਼ੌਕ ਨੇ ਅਮੀਰਾਂ ਦੇ
hakka sachcha pichChe pae A jiMne vI ne kesa odAM siMpala jihI lAIpha਼ nA koI sa਼auka ne amIrAM de
The cases filed against them are for the sake of truth and rights, otherwise, it's a simple life with no wealthy vanities
ਕੰਨ ਲਾ ਕੇ ਸੁਣੀ ਸਾਡੀ ਡਾਰਕ ਸਾਈਡ ਨੂੰ
kaMna lA ke suNI sADI DAraka sAIDa nUM
Listen closely to our dark side
ਅੱਜ ਇਸ ਸਾਈਡ ਕੱਲ੍ਹ ਖੌਰੇ ਕਿਹੜੀ ਸਾਈਡ ਨੂੰ
ajja isa sAIDa kallha khaure kiha.DI sAIDa nUM
Today we’re on this side, tomorrow who knows where
ਗੈਂਗਸਟਰ ਬੰਦੇ ਦੇ ਟਿਕਾਣੇ ਸਾਡੇ ਪੱਕੇ ਨਾ
gaiMgasaTara baMde de TikANe sADe pakke nA
The hideouts of gangsters are never permanent
ਤਾਹੀਂ ਬੰਦ ਰੱਖਿਆ ਪਿਆਰ ਵਾਲੀ ਸਾਈਡ ਨੂੰ
tAhIM baMda rakkhiA piAra vAlI sAIDa nUM
That’s why we’ve kept the doors to our heart’s side locked
ਜਾਲੀ ਬੰਦੇ ਨੇੜੇ ਤੇੜੇ ਲੱਗਦੇ ਨਾ ਹੁੱਡ ਦੇ
jAlI baMde ne.De te.De laggade nA huDDa de
Fake people can’t even get close to our hood
ਜਾਲੀ ਬੰਦੇ ਨੇੜੇ ਤੇੜੇ ਲੱਗਦੇ ਨਾ ਹੁੱਡ ਦੇ
jAlI baMde ne.De te.De laggade nA huDDa de
Fake people can’t even get close to our hood
ਬੰਦੇ ਸਾਰੇ ਬੰਦੇ ਸਾਰੇ ਗੱਲ ਐਨੀ ਹੁੱਡ ਦੀ
baMde sAre baMde sAre galla ainI huDDa dI
All the men, all the men, it's just the way of the hood
ਬੰਦੇ ਸਾਰੇ ਬੰਦੇ ਸਾਰੇ ਗੱਲ ਐਨੀ ਹੁੱਡ ਦੀ
baMde sAre baMde sAre galla ainI huDDa dI
All the men, all the men, it's just the way of the hood
ਕੰਮ ਭਾਵੇਂ ਰੌਂਗ ਓਦਾਂ ਦਿਲ ਦੇ ਤਾਂ ਗੁੱਡ ਨੇ
kaMma bhAveM rauMga odAM dila de tAM guDDa ne
The deeds might be wrong, but the hearts are good
ਕੰਮ ਭਾਵੇਂ ਰੌਂਗ ਓਦਾਂ ਦਿਲ ਦੇ ਤਾਂ ਗੁੱਡ ਨੇ
kaMma bhAveM rauMga odAM dila de tAM guDDa ne
The deeds might be wrong, but the hearts are good
ਟਾਕ ਕਰੇ ਟਾਕ ਕਰੇ ਸਾਡੇ ਤੇ ਨਾ ਵਰਕ ਕਰੇ
TAka kare TAka kare sADe te nA varaka kare
They talk and talk, but it doesn't work on us
ਪਿੱਕਅੱਪਾਂ ਦੇ ਪਿੱਛੇ ਖੜ੍ਹੀ ਜਾਣ ਜਾਣ ਮੂਵ ਕਰੇ
pikkaappAM de pichChe kha.DhI jANa jANa mUva kare
Standing behind the pickups, she moves intentionally to get attention

ਜਿੱਥੇ ਇੱਕ ਮਿੰਟ ਮਿੰਟ ਸਾਹਾਂ ਦੀ ਨਾ ਕੋਈ
jitthe ikka miMTa miMTa sAhAM dI nA koI
Where there isn't a guarantee of life for a single minute
ਦੱਸ ਐਸੀ ਜਗ੍ਹਾ ਬਿੱਲੋ ਪਿਆਰ ਕਿੱਦਾਂ ਵਰਕ ਕਰੇ
dassa aisI jaghA billo piAra kiddAM varaka kare
Tell me, [Billo: a term of endearment for a beautiful girl], how could love ever work in such a place?
ਲੇਟ ਨਾਈਟ ਪੀਸ ਆਊਟਲੁੱਕ ਨਾਲੇ ਵੀ-ਟੈਨ
leTa nAITa pIsa AUTalukka nAle vI-Taina
Late night peace, the outlook and the V10 engine
ਸਨੂਪ ਡੀ ਓ ਡਬਲ ਜੀ ਐੱਲ.ਬੀ.ਸੀ. ਵਾਲੇ ਕੁੜੇ ਫੀਲ ਐ ਨੀ
sanUpa DI o Dabala jI ailla.bI.sI. vAle ku.De phIla ai nI
The vibe is like Snoop D-O-Double-G from the L.B.C., [Kudi: girl/maiden] [Ni: a gender-specific vocative used to address a woman directly]
ਬੋਲਚਾਲ ਵੱਲੋਂ ਪੂਰਾ ਡੋਲ੍ਹਦੇ ਆਂ ਸ਼ਹਿਦ ਓਦਾਂ ਹਿੱਕਾਂ 'ਚ ਬਰੂਦ ਤੇ ਜਿਗਰ ਸਟੀਲ ਐ ਨੀ
bolachAla valloM pUrA Dolhade AM sa਼hida odAM hikkAM 'cha barUda te jigara saTIla ai nI
While speaking, we drip pure honey, but there’s gunpowder in our chests and hearts of steel, [Ni: vocative for a woman]
ਗੋਰੇ ਗੂਰੇ ਸਾਈਡ ਤੇ ਆ ਗੇਮ 'ਚ ਆ ਬਰਾਊਨ ਮੁੰਡੇ
gore gUre sAIDa te A gema 'cha A barAUna muMDe
The white folks are sidelined, the brown boys are in the game
ਲੈ ਕੇ ਇੰਪਾਲਾ ਘੁੰਮਦੇ ਨੇ ਡਾਊਨਟਾਊਨ ਮੁੰਡੇ
lai ke iMpAlA ghuMmade ne DAUnaTAUna muMDe
Driving their Impalas, the boys roam through downtown
ਲੱਕ ਤੇਰਾ ਫੇਲ੍ਹ ਕਰੇ ਲੋਅ ਰਾਈਡਰ ਕਾਲੀ
lakka terA phelha kare loa rAIDara kAlI
Your waist makes the black low-rider fail in comparison
ਤੱਕ ਤੱਕ ਹੁੰਦੇ ਫਿਰਦੇ ਆ ਅੱਪ ਡਾਊਨ ਮੁੰਡੇ
takka takka huMde phirade A appa DAUna muMDe
Watching you, the boys' hearts are thumping up and down
ਪਰ ਤਿੱਖੀਆਂ ਕਟਾਰਾਂ ਦੇ ਲਈ ਬੰਦ ਬੂਹੇ ਹੁੱਡ ਦੇ
para tikkhIAM kaTArAM de laI baMda bUhe huDDa de
But for those sharp daggers (eyes), the doors of the hood are closed
ਤਿੱਖੀਆਂ ਕਟਾਰਾਂ ਦੇ ਲਈ ਬੰਦ ਬੂਹੇ ਹੁੱਡ ਦੇ
tikkhIAM kaTArAM de laI baMda bUhe huDDa de
For those sharp daggers, the doors of the hood are closed
ਬੰਦੇ ਸਾਰੇ ਬੰਦੇ ਸਾਰੇ ਗੱਲ ਐਨੀ ਹੁੱਡ ਦੀ
baMde sAre baMde sAre galla ainI huDDa dI
All the men, all the men, it's just the way of the hood
ਬੰਦੇ ਸਾਰੇ ਬੰਦੇ ਸਾਰੇ ਗੱਲ ਐਨੀ ਹੁੱਡ ਦੀ
baMde sAre baMde sAre galla ainI huDDa dI
All the men, all the men, it's just the way of the hood
ਕੰਮ ਭਾਵੇਂ ਰੌਂਗ ਓਦਾਂ ਦਿਲ ਦੇ ਤਾਂ ਗੁੱਡ ਨੇ
kaMma bhAveM rauMga odAM dila de tAM guDDa ne
The deeds might be wrong, but the hearts are good
ਬੰਦੇ ਸਾਰੇ ਬੰਦੇ ਸਾਰੇ ਗੱਲ ਐਨੀ ਹੁੱਡ ਦੀ
baMde sAre baMde sAre galla ainI huDDa dI
All the men, all the men, it's just the way of the hood
ਫ਼੍ਰੀਸਟਾਇਲ ਫਲੋ ਕਰਦੇ ਆ ਗੱਭਰੂ
pha਼rIsaTAila phalo karade A gabbharU
The young men go with a freestyle flow
ਫ਼੍ਰੀਸਟਾਇਲ ਚਿੱਲ ਕਰਦੇ ਆ ਗੱਭਰੂ
pha਼rIsaTAila chilla karade A gabbharU
The young men are just chilling freestyle
ਆਪਣੀ ਲਾਈਫ਼ ਦੇ ਆ ਆਪੇ ਕੁੜੇ ਬੌਸ ਆਪਾਂ ਤਾਂ ਹੀ ਤਾਂ ਫ਼੍ਰੀਸਟਾਇਲ ਚੱਲ ਰਿਹਾ ਗੱਭਰੂ
ApaNI lAIpha਼ de A Ape ku.De bausa ApAM tAM hI tAM pha਼rIsaTAila challa rihA gabbharU
We are the bosses of our own lives, [Kudi: girl/maiden], that’s why the young man is living freestyle
ਗੋਲਡ ਦੀਆਂ ਚੇਨਾਂ ਨੇ
golaDa dIAM chenAM ne
There are gold chains
ਡੂੰਘੀਆਂ ਗੇਮਾਂ ਨੇ
DUMghIAM gemAM ne
There are deep games
ਕਾਲੀਆਂ ਗੱਡੀਆਂ ਕਾਲੀਆਂ ਹੁੱਡੀਆਂ ਗੋਰੀਆਂ ਮੇਮਾਂ ਨੇ
kAlIAM gaDDIAM kAlIAM huDDIAM gorIAM memAM ne
Black cars, black hoodies, and white foreign women
ਓ ਹਾਊਸ ਅਰੈਸਟ ਬੰਦੇ ਬੈਕ ਫਰੌਮ ਦਾ ਹੈੱਲ ਬੰਦੇ
o hAUsa araisaTa baMde baika pharauma dA hailla baMde
Oh, some are under house arrest, some are back from hell
ਕਈ ਅੰਡਰਗਰਾਊਂਡ ਤੇ ਕਈ ਨੋਨ-ਵੈੱਲ ਬੰਦੇ
kaI aMDaragarAUMDa te kaI nona-vailla baMde
Some are underground and some are "not-well" (wanted) men
ਹੈੱਡ ਟੂ ਟੋਅ ਫੁੱਲ ਟੈਟੂਆਂ ਨਾਲ ਲੈਸ
haiDDa TU Toa phulla TaiTUAM nAla laisa
Armed with tattoos from head to toe
ਸੋਕੈਲ ਵਿੱਚ ਰਹਿਣ ਤੇ ਪੰਜਾਬ ਦੀ ਪੈਦਾਇਸ਼ ਐ
sokaila vichcha rahiNa te paMjAba dI paidAisa਼ ai
Living in SoCal [Southern California] but born in Punjab
ਜੇਬਾਂ ਵਿੱਚ ਕੈਸ਼ ਐ ਤੇ ਤਿੱਖੇ ਮੁੱਛ ਟੈਸ਼ ਐ
jebAM vichcha kaisa਼ ai te tikkhe muchCha Taisa਼ ai
There’s cash in the pockets and the mustaches are sharp
ਮੁੱਕਦੀ ਆ ਗੱਲ ਮੁੰਡੇ ਲੈਂਦੇ ਪੂਰੀ ਐਸ਼ ਐ
mukkadI A galla muMDe laiMde pUrI aisa਼ ai
The bottom line is, the boys are living in pure bliss
ਦੇਖ ਲੈ ਦੁਸਾਂਝਾਂ ਵਾਲੇ ਦੀ ਨੀ ਪੂਰੀ ਐਸ਼ ਐ
dekha lai dusAMjhAM vAle dI nI pUrI aisa਼ ai
Look, the one from Dosanjh [Self-reference to Diljit Dosanjh] is living in pure bliss
ਬਾਬੇ ਦੀ ਆ ਮਿਹਰ ਚੱਲੇ ਗੀਤ ਟੱਚ ਵੁੱਡ ਨੇ
bAbe dI A mihara challe gIta Tachcha vuDDa ne
By the Guru's grace, the songs are hits, touch wood
ਬਾਬੇ ਦੀ ਆ ਮਿਹਰ ਚੱਲੇ ਗੀਤ ਟੱਚ ਵੁੱਡ ਨੇ
bAbe dI A mihara challe gIta Tachcha vuDDa ne
By the Guru's grace, the songs are hits, touch wood
ਬੰਦੇ ਸਾਰੇ ਬੰਦੇ ਸਾਰੇ ਗੱਲ ਐਨੀ ਹੁੱਡ ਦੀ
baMde sAre baMde sAre galla ainI huDDa dI
All the men, all the men, it's just the way of the hood
ਬੰਦੇ ਸਾਰੇ ਬੰਦੇ ਸਾਰੇ ਗੱਲ ਐਨੀ ਹੁੱਡ ਦੀ
baMde sAre baMde sAre galla ainI huDDa dI
All the men, all the men, it's just the way of the hood
ਕੰਮ ਭਾਵੇਂ ਰੌਂਗ ਓਦਾਂ ਦਿਲ ਦੇ ਤਾਂ ਗੁੱਡ ਨੇ
kaMma bhAveM rauMga odAM dila de tAM guDDa ne
The deeds might be wrong, but the hearts are good
ਬੰਦੇ ਸਾਰੇ ਬੰਦੇ ਸਾਰੇ ਗੱਲ ਐਨੀ ਹੁੱਡ ਦੀ
baMde sAre baMde sAre galla ainI huDDa dI
All the men, all the men, it's just the way of the hood

Share

More by Diljit Dosanjh

View all songs →