Whatcha Doin'

by Diljit Dosanjhft thiarajxtt

ਸਾਊਥਸਾਈਡ ਟੈਮ ਨੇ ਬਣਾ 'ਤੇ ਅੱਥਰੇ
sAUthasAIDa Taima ne baNA 'te atthare
Southside vibes have turned us into wild rebels
ਖ਼ੂਨ ਤੇ ਪਸੀਨੇ ਦੇ ਵੀ ਡੁੱਲੇ ਕੱਤਰੇ
kha਼Una te pasIne de vI Dulle kattare
Shedding drops of both blood and sweat along the way
ਚੱਕ ਦਿੱਤੀ ਤੰਗੀ ਕੰਮ ਕੀਤੇ ਤਗੜੇ
chakka dittI taMgI kaMma kIte taga.De
We’ve uprooted poverty with these powerful moves
ਝੁੰਡ ਵਿਚ ਫਿਰਦੇ ਬੁਲਾਉਂਦੇ ਬੱਕਰੇ
jhuMDa vicha phirade bulAuMde bakkare
Roams the pack, letting out [Bulaounde Bakkre: spirited roars of victory/defiance]
ਭੂੰਡਾਂ ਦੇ ਵਾਂਗੂੰ ਪਿੱਛੇ ਕਾਰਾਂ ਆਉਂਦੀਆਂ
bhUMDAM de vAMgUM pichChe kArAM AuMdIAM
Cars follow behind us like a swarm of hornets
ਵੱਜਦੇ ਆ ਗਾਣੇ ਤੇ ਸਨੈਪਾਂ ਪਾਉਂਦੀਆਂ
vajjade A gANe te sanaipAM pAuMdIAM
Songs are blasting while girls post their Snaps
ਦੇਖ ਦੇਖ ਵੱਧਦੀ ਚੜ੍ਹਾਈ ਜੱਟਾਂ ਦੀ
dekha dekha vaddhadI cha.DhAI jaTTAM dI
Watching the rising glory of the [Jatt: a member of the land-owning agricultural community known for pride and lifestyle]
ਥੋੜ੍ਹੇ ਦਿਲ ਵਾਲਿਆਂ ਦਾ ਦਿਲ ਘੱਟਦਾ
tho.Dhe dila vAliAM dA dila ghaTTadA
Those with weak hearts feel their spirits sink
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ
lokI kahiMde karadA kI putta jaTTa dA
People keep asking, "What is the son of a [Jatt] up to?"
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ
lokI kahiMde karadA kI putta jaTTa dA
People keep asking, "What is the son of a [Jatt] up to?"
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ
lokI kahiMde karadA kI putta jaTTa dA
People keep asking, "What is the son of a [Jatt] up to?"
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ
lokI kahiMde karadA kI putta jaTTa dA
People keep asking, "What is the son of a [Jatt] up to?"
ਹੁੱਡ ਵਿਚ ਹੁੱਡੀ ਦਿਲ ਰੋਅਰ ਵਿਚ ਗੋਰੀਏ
huDDa vicha huDDI dila roara vicha gorIe
Hoodie on in the hood, heart's in a roar, [Goriye: fair-skinned beautiful woman]
ਅੱਲੜਾਂ ਨੂੰ ਪੈਂਦੀ ਸਾਡੀ ਖਿੱਚ ਗੋਰੀਏ
alla.DAM nUM paiMdI sADI khichcha gorIe
Young maidens feel the magnetic pull of our vibe
ਸਾਡਾ ਨਾਂ ਕੋਈ ਟੈਗ-ਮੈਗ ਨਾਮ ਲੱਖ ਦਾ
sADA nAM koI Taiga-maiga nAma lakkha dA
Our name isn't just a tag, it’s worth a fortune
ਗ਼ੈਰਾਂ ਦੀਆਂ ਗੋਡੀਆਂ ਲਵਾ ਕੇ ਰੱਖਦਾ
ga਼airAM dIAM goDIAM lavA ke rakkhadA
Keeping the rivals down on their knees
ਪੋਰਸ਼ੇ ਦੀ ਬੈਕ 'ਤੇ ਗਲਾਸ ਵਾਂਗ ਨੀ
porasa਼e dI baika 'te galAsa vAMga nI
Balanced like a glass on the back of a moving Porsche
ਜਿੰਨੇ ਆ ਸ਼ਰੀਫ਼ ਉਨੇ ਵੈਲ ਬੈਂਗ ਨੀ
jiMne A sa਼rIpha਼ une vaila baiMga nI
As much a gentleman as I am a [Vail: a rebellious or outlaw-style] heavy hitter
ਕਰਦੇ ਮਨੋਪਲੀ ਨਾ ਬਾਹਰ ਦੱਸਦੇ
karade manopalI nA bAhara dassade
We run the monopoly but never show our hand
ਇੰਟਰ-ਡਿਪੈਂਡੈਂਟ ਆ ਯਾਰ ਜੱਟ ਦੇ
iMTara-DipaiMDaiMTa A yAra jaTTa de
[Yaar: close friends/brothers; carries significant cultural weight regarding loyalty] of the [Jatt] are all inter-dependent
ਕਾਲੀਆਂ ਦਾ ਟੱਚ ਬਣ ਤਾਲ ਘੁੰਮਦਾ
kAlIAM dA Tachcha baNa tAla ghuMmadA
Moving with a dark touch, the rhythm keeps spinning
ਕਾਲੀ ਮੌਂਕਲੇਅਰ ਵਿਚ ਘੋੜਾ ਰੱਖਦਾ
kAlI mauMkaleara vicha gho.DA rakkhadA
Hiding a [Ghora: 'horse', a folk slang for a handgun] inside the black Moncler jacket
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ
lokI kahiMde karadA kI putta jaTTa dA
People keep asking, "What is the son of a [Jatt] up to?"
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ
lokI kahiMde karadA kI putta jaTTa dA
People keep asking, "What is the son of a [Jatt] up to?"
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ
lokI kahiMde karadA kI putta jaTTa dA
People keep asking, "What is the son of a [Jatt] up to?"
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ
lokI kahiMde karadA kI putta jaTTa dA
People keep asking, "What is the son of a [Jatt] up to?"
ਲੱਖਾਂ ਵਿਚ ਗੱਲਾਂ ਨਾ ਹਜ਼ਾਰਾਂ ਵਿਚ ਨੀ
lakkhAM vicha gallAM nA haja਼ArAM vicha nI
We talk in millions, never in thousands, my girl
ਬੋਲ-ਬਾਲਾ ਚੱਲੇ ਸਰਕਾਰਾਂ ਵਿਚ ਨੀ
bola-bAlA challe sarakArAM vicha nI
Our influence even echoes through the halls of government
ਤੇਰੇ ਸ਼ਹਿਰ ਵਾਲੀ ਮੈਗਜ਼ੀਨ ਉੱਤੇ ਵੀ
tere sa਼hira vAlI maigaja਼Ina utte vI
Even on the cover of your city's magazines
ਬੈਕ ਹੋਮ ਚੱਲੇ ਅਖ਼ਬਾਰਾਂ ਵਿਚ ਨੀ
baika homa challe akha਼bArAM vicha nI
And back home, we stay headline news in the papers
ਸਾਡੇ ਤੋਂ ਹੀ ਚੱਲਦੇ ਸਟਾਈਲ ਗੋਰੀਏ
sADe toM hI challade saTAIla gorIe
The trends and styles all start with us, [Goriye: fair-skinned beautiful woman]
ਜੋ ਵੀ ਕੁਝ ਪਾਈਏ ਉਹੀ ਜਾਵੇ ਜੱਚਦਾ
jo vI kujha pAIe uhI jAve jachchadA
Whatever we choose to wear becomes the new standard
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ
lokI kahiMde karadA kI putta jaTTa dA
People keep asking, "What is the son of a [Jatt] up to?"
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ
lokI kahiMde karadA kI putta jaTTa dA
People keep asking, "What is the son of a [Jatt] up to?"
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ
lokI kahiMde karadA kI putta jaTTa dA
People keep asking, "What is the son of a [Jatt] up to?"
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ
lokI kahiMde karadA kI putta jaTTa dA
People keep asking, "What is the son of a [Jatt] up to?"

Share

More by Diljit Dosanjh

View all songs →