Whiskey
ਓ ਕਾਲੀਆਂ ਸੀ ਐਨਕਾਂ ਤੇ ਕਾਲੇ ਖੁੱਲ੍ਹੇ ਵਾਲ ਸੀ
o kAlIAM sI ainakAM te kAle khullhe vAla sI
Oh, she wore dark shades and her black hair flowed free,
ਮਰ ਜਾਣੀ ਦੇ ਨੀ ਤਿੰਨ ਚਾਰ ਹੋਰ ਨਾਲ ਸੀ
mara jANI de nI tiMna chAra hora nAla sI
That heart-stealer [Mar Jaani: a term for a girl so beautiful she's 'deadly'] had three or four others with her,
ਕਾਲੀਆਂ ਸੀ ਐਨਕਾਂ ਤੇ ਕਾਲੇ ਖੁੱਲ੍ਹੇ ਵਾਲ ਸੀ
kAlIAM sI ainakAM te kAle khullhe vAla sI
Oh, she wore dark shades and her black hair flowed free,
ਮਰ ਜਾਣੀ ਦੇ ਨੀ ਤਿੰਨ ਚਾਰ ਹੋਰ ਨਾਲ ਸੀ
mara jANI de nI tiMna chAra hora nAla sI
That heart-stealer had three or four others with her,
ਹੋਰ ਨਾਲ
hora nAla
With others by her side...
ਪੱਬ ਚੱਕਦੀ
pabba chakkadI
As she steps,
ਪੱਬ ਚੱਕਦੀ ਧਮਾਲ ਪਾਵੇ ਹੋ ਵਿਸਕੀ ਦੇ ਪੈੱਗ ਵਰਗੀ
pabba chakkadI dhamAla pAve ho visakI de paigga varagI
Her every step creates a stir, oh she’s just like a shot of whiskey,
ਪੈੱਗ ਵਰਗੀ ਹੋ ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ ਹੋ ਵਿਸਕੀ ਦੇ ਪੈੱਗ ਵਰਗੀ
paigga varagI ho ku.DI akkhAM nA' sa਼rAbI karI jAve ho visakI de paigga varagI
Like a shot of whiskey, this [Kudi: girl/maiden] intoxicates everyone with her eyes, just like a shot of whiskey,
ਪੈੱਗ ਵਰਗੀ ਹੋ ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ ਹੋ ਵਿਸਕੀ ਦੇ
paigga varagI ho ku.DI akkhAM nA' sa਼rAbI karI jAve ho visakI de
Like a shot of whiskey, this girl intoxicates everyone with her eyes, just like whiskey,
ਹੋ ਵਿਸਕੀ ਦੇ
ho visakI de
Oh, just like whiskey,
ਹੋ ਵਿਸਕੀ ਦੇ ਪੈੱਗ ਵਰਗੀ ਹੋ
ho visakI de paigga varagI ho
Oh, she’s just like a shot of whiskey!
ਓ ਫਿਰਦੀਆਂ ਕੀਲਦੀਆਂ ਮੁੰਡੇ ਜੱਚ-ਜੱਚ ਕੇ
o phiradIAM kIladIAM muMDe jachcha-jachcha ke
Oh, she roams around casting a spell on the boys with her dapper style,
ਮੈਂ ਤਾਂ ਡੰਗ ਸੁੱਟਿਆ ਓ ਤੁਸੀਂ ਰਿਹੋ ਬਚ ਕੇ
maiM tAM DaMga suTTiA o tusIM riho bacha ke
She’s already stung me with her gaze, oh the rest of you better stay wary,
ਫਿਰਦੀਆਂ ਕੀਲਦੀਆਂ ਮੁੰਡੇ ਜੱਚ-ਜੱਚ ਕੇ
phiradIAM kIladIAM muMDe jachcha-jachcha ke
She roams around casting a spell on the boys with her dapper style,
ਮੈਂ ਤਾਂ ਡੰਗ ਸੁੱਟਿਆ ਓ ਤੁਸੀਂ ਰਿਹੋ ਬਚ ਕੇ
maiM tAM DaMga suTTiA o tusIM riho bacha ke
She’s already stung me with her gaze, oh the rest of you better stay wary,
ਹੋ ਡੰਗ ਸਾਂਭਿਆ ਜੇ ਚੱਲਿਆ ਨਾ ਜਾਵੇ ਹੋ ਵਿਸਕੀ ਦੇ ਪੈੱਗ ਵਰਗੀ
ho DaMga sAMbhiA je challiA nA jAve ho visakI de paigga varagI
Once she strikes, you won't be able to handle the sting, she’s just like a shot of whiskey,
ਪੈੱਗ ਵਰਗੀ ਹੋ ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ ਹੋ ਵਿਸਕੀ ਦੇ ਪੈੱਗ ਵਰਗੀ
paigga varagI ho ku.DI akkhAM nA' sa਼rAbI karI jAve ho visakI de paigga varagI
Like a shot of whiskey, this girl intoxicates everyone with her eyes, just like a shot of whiskey,
ਪੈੱਗ ਵਰਗੀ ਹੋ ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ ਹੋ ਵਿਸਕੀ ਦੇ
paigga varagI ho ku.DI akkhAM nA' sa਼rAbI karI jAve ho visakI de
Like a shot of whiskey, this girl intoxicates everyone with her eyes, just like whiskey,
ਹੋ ਵਿਸਕੀ ਦੇ
ho visakI de
Oh, just like whiskey,
ਹੋ ਵਿਸਕੀ ਦੇ ਪੈੱਗ ਵਰਗੀ ਹੋ
ho visakI de paigga varagI ho
Oh, she’s just like a shot of whiskey!
ਹਾਏ ਓਏ ਮੈਨੂੰ ਦੋ-ਦੋ ਦਿੱਸਦੀਆਂ ਨੇ ਸੋਹਣੀਆਂ ਨਾਰਾਂ
hAe oe mainUM do-do dissadIAM ne sohaNIAM nArAM
Oh my, I’m seeing double, these beautiful ladies,
ਓ ਸੱਤ ਸਰਕਾਰਾਂ
o satta sarakArAM
Oh, seven kingdoms!
ਪਤਾ ਨੀ ਚੱਲਦਾ ਕਿਸੇ ਵੀ ਗੱਲ ਦਾ ਮੈਂ ਫਿਰਦਾ ਖੋਇਆ
patA nI challadA kise vI galla dA maiM phiradA khoiA
I can’t tell what’s happening, I’m wandering lost,
ਯਾਰੋ ਪੱਬ ਜੇ ਲੱਗਦੇ ਨਾ
yAro pabba je laggade nA
Brothers, my feet won't even touch the ground,
ਗਿਆ ਉਹ ਚੀਰ ਨਜ਼ਰ ਦਾ ਤੀਰ ਨੈਣਾਂ 'ਚੋਂ ਪੀ ਕੇ ਉਹ ਭੁੱਲ ਗਏ ਸਲੀਕੇ ਸ਼ਰਾਬੀ ਹੋਇਆ
giA uha chIra naja਼ra dA tIra naiNAM 'choM pI ke uha bhulla gae salIke sa਼rAbI hoiA
An arrow of a glance pierced right through, after drinking from her eyes, I’ve lost all decorum and turned tipsy,
ਲੱਗਦੀ ਸ਼ਹਿਰੋਂ ਲੰਡਨ ਤੋਂ
laggadI sa਼hiroM laMDana toM
She looks like she’s from the city of London,
ਲੱਗਦੀ ਸ਼ਹਿਰੋਂ ਲੰਡਨ ਤੋਂ ਜਿਹੋ ਜਿਹੀ ਨਿਕਲੀ ਸਟਾਈਲ ਬਣਾ ਕੇ
laggadI sa਼hiroM laMDana toM jiho jihI nikalI saTAIla baNA ke
She looks like she’s from the city of London, the way she stepped out in style,
ਜੱਟੀ ਸਾਢੇ ਪੰਜ ਫੁੱਟ ਦੀ ਗੋਰੀਆਂ ਰੱਖਦੀ ਸਾਈਡ 'ਤੇ ਲਾ ਕੇ
jaTTI sADhe paMja phuTTa dI gorIAM rakkhadI sAIDa 'te lA ke
The [Jatti: a member of the land-owning agricultural community known for pride and lifestyle] stands five-foot-six, making the fair-skinned girls stand aside,
ਓ ਵਿਸਕੀ ਦੇ
o visakI de
Oh, just like whiskey,
ਓ ਵਿਸਕੀ ਦੇ
o visakI de
Oh, just like whiskey,
ਓ ਵਿਸਕੀ ਦੇ ਪੈੱਗ ਵਰਗੀ
o visakI de paigga varagI
Oh, she’s just like a shot of whiskey!
ਪੈੱਗ ਵਰਗੀ ਹੋ ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ ਹੋ ਵਿਸਕੀ ਦੇ ਪੈੱਗ ਵਰਗੀ
paigga varagI ho ku.DI akkhAM nA' sa਼rAbI karI jAve ho visakI de paigga varagI
Like a shot of whiskey, this girl intoxicates everyone with her eyes, just like a shot of whiskey,
ਪੈੱਗ ਵਰਗੀ ਹੋ ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ ਹੋ ਵਿਸਕੀ ਦੇ
paigga varagI ho ku.DI akkhAM nA' sa਼rAbI karI jAve ho visakI de
Like a shot of whiskey, this girl intoxicates everyone with her eyes, just like whiskey,
ਹੋ ਵਿਸਕੀ ਦੇ
ho visakI de
Oh, just like whiskey,
ਹੋ ਵਿਸਕੀ ਦੇ ਪੈੱਗ ਵਰਗੀ ਹੋ
ho visakI de paigga varagI ho
Oh, she’s just like a shot of whiskey!
ਓ ਆ ਗਿਆ ਅੱਧਸੰਜਾਂ ਵਾਲਾ ਜਦੋਂ ਯਾਰੋ ਆਈ 'ਤੇ
o A giA addhasaMjAM vAlA jadoM yAro AI 'te
Oh, when the man from Addh-Sanjan [Self-reference to the lyricist's village/origin] got into his element,
ਬੱਸ ਫੇਰ ਕੀ ਸੀ ਡੁੱਲ੍ਹ ਗਈ ਉਹ ਤੁਹਾਡੇ ਬਾਈ 'ਤੇ
bassa phera kI sI Dullha gaI uha tuhADe bAI 'te
Well, what happened next? She fell head over heels for [yours truly],
ਆ ਗਿਆ ਅੱਧਸੰਜਾਂ ਵਾਲਾ ਜਦੋਂ ਯਾਰੋ ਆਈ 'ਤੇ
A giA addhasaMjAM vAlA jadoM yAro AI 'te
When the man from Addh-Sanjan got into his element,
ਬੱਸ ਫੇਰ ਕੀ ਸੀ ਡੁੱਲ੍ਹ ਗਈ ਉਹ ਤੁਹਾਡੇ ਬਾਈ 'ਤੇ
bassa phera kI sI Dullha gaI uha tuhADe bAI 'te
Well, what happened next? She fell head over heels for [yours truly],
ਓ ਲਾਡੀ ਲਿਖੇ ਦਿਲਜੀਤ ਗਾਣੇ ਗਾਵੇ ਹੋ ਵਿਸਕੀ ਦੇ ਪੈੱਗ ਵਰਗੀ
o lADI likhe dilajIta gANe gAve ho visakI de paigga varagI
Oh, Laddi [Self-reference to the lyricist Laddi Chahal] writes and Diljit [Self-reference to the artist] sings, she’s just like a shot of whiskey,
ਪੈੱਗ ਵਰਗੀ ਹੋ ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ ਹੋ ਵਿਸਕੀ ਦੇ ਪੈੱਗ ਵਰਗੀ
paigga varagI ho ku.DI akkhAM nA' sa਼rAbI karI jAve ho visakI de paigga varagI
Like a shot of whiskey, this girl intoxicates everyone with her eyes, just like a shot of whiskey,
ਪੈੱਗ ਵਰਗੀ ਹੋ ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ ਹੋ ਵਿਸਕੀ ਦੇ
paigga varagI ho ku.DI akkhAM nA' sa਼rAbI karI jAve ho visakI de
Like a shot of whiskey, this girl intoxicates everyone with her eyes, just like whiskey,
ਹੋ ਵਿਸਕੀ ਦੇ
ho visakI de
Oh, just like whiskey,
ਹੋ ਵਿਸਕੀ ਦੇ ਪੈੱਗ ਵਰਗੀ ਹੋ
ho visakI de paigga varagI ho
Oh, she’s just like a shot of whiskey!
ਚਲੋ ਬੰਦ ਕਰੋ ਗਾਣਾ
chalo baMda karo gANA
Alright, cut the music!