Gulab

by Dilpreet Dhillon

ਹੋ ਨਸ਼ਾ ਪੱਤਾ ਕਰਦੇ ਨੀ ਸਹੁੰ ਲੱਗੇ ਰੱਬ ਦੀ
ho nasa਼A pattA karade nI sahuM lagge rabba dI
I don't indulge in drugs or intoxicants, I swear by God's name
ਹੋ ਘੋੜੇ ਨਾਲ ਪੱਕੀ ਯਾਰੀ ਮਿੱਤਰਾਂ ਦੇ ਡੱਬ ਦੀ
ho gho.De nAla pakkI yArI mittarAM de Dabba dI
This friend [Mitran: yours truly] has a permanent bond with the "colt" tucked in his waist

ਹੋ ਗਿਆ ਤੇਰੇ ਉੱਤੇ ਡੁੱਲ ਟੰਗੂੰ ਵਾਲਾ ਵਿਚ ਬੁੱਲ੍ਹ
ho giA tere utte Dulla TaMgUM vAlA vicha bullha
I've fallen for you, keeping a flower pressed between my lips
ਵੇਲੀ ਆਸ਼ਕੀ ਦੀ ਲਾਈਨ ਵਿਚ ਆਉਣਗੇ
velI Asa਼kI dI lAIna vicha AuNage
This outlaw is about to enter the lane of lovers
ਹੋ ਭਾਵੇਂ ਰੱਖ ਲਈ ਗੁਲਾਬ ਭਾਵੇਂ ਮੋੜ ਦੀ
ho bhAveM rakkha laI gulAba bhAveM mo.Da dI
Whether you accept this rose or return it
ਇੱਕ ਵਾਰ ਤਾਂ ਹਵਾਈ ਫ਼ਾਇਰ ਹੋਣਗੇ
ikka vAra tAM havAI pha਼Aira hoNage
Gunshots will be fired in the air at least once to mark the moment

ਹੋ ਚੱਕਿਆ ਨੀ ਜਾਣਾ ਟਾਈਮ ਡੇਲੀ ਤੇਰੀ ਬੱਸ ਦਾ
ho chakkiA nI jANA TAIma DelI terI bassa dA
I won't be able to track your daily bus timings
ਹੋਰ ਵੀ ਬਥੇਰੇ ਕੰਮ ਸੱਚੀ ਗੱਲ ਦੱਸਦਾ
hora vI bathere kaMma sachchI galla dassadA
To tell you the truth, I have many other tasks to attend to

ਹੋ ਜੇ ਤੂੰ ਬੋਲਣੇ ‘ਚ ਤੇਜ਼ ਸਾਨੂੰ ਯਾਰਾਂ ਦਾ ਕਰੇਜ਼
ho je tUM bolaNe ‘cha teja਼ sAnUM yArAM dA kareja਼
If you are quick with your words, I am obsessed with my brothers [Yaar: close friends/brothers]
ਜਿਹੜੇ ਭਾਬੀ ਭਾਬੀ ਆਖ ਕੇ ਬੁਲਾਉਣਗੇ
jiha.De bhAbI bhAbI Akha ke bulAuNage
Who will address you as "sister-in-law" to welcome you
ਹੋ ਭਾਵੇਂ ਰੱਖ ਲਈ ਗੁਲਾਬ ਭਾਵੇਂ ਮੋੜ ਦੀ
ho bhAveM rakkha laI gulAba bhAveM mo.Da dI
Whether you accept this rose or return it
ਇੱਕ ਵਾਰ ਤਾਂ ਹਵਾਈ ਫ਼ਾਇਰ ਹੋਣਗੇ
ikka vAra tAM havAI pha਼Aira hoNage
Gunshots will be fired in the air at least once to mark the moment
ਹੋ ਭਾਵੇਂ ਰੱਖ ਲਈ ਗੁਲਾਬ ਭਾਵੇਂ ਮੋੜ ਦੀ
ho bhAveM rakkha laI gulAba bhAveM mo.Da dI
Whether you accept this rose or return it
ਇੱਕ ਵਾਰ ਤਾਂ ਹਵਾਈ ਫ਼ਾਇਰ ਹੋਣਗੇ
ikka vAra tAM havAI pha਼Aira hoNage
Gunshots will be fired in the air at least once to mark the moment
ਹੋ ਕੀਤਾ ਡਿਪਲੋਮਾ ਮੈਂ ਤਾਂ ਖੰਡੇ ਖੜਕਾਉਣ ਦਾ
ho kItA DipalomA maiM tAM khaMDe kha.DakAuNa dA
I've earned my degree in clashing swords and making steel ring
ਮੈਨੂੰ ਨਹੀਂ ਹਿਸਾਬ ਦਿਲ ਤੋਲ ਕੇ ਵਟਾਉਣ ਦਾ
mainUM nahIM hisAba dila tola ke vaTAuNa dA
I don't know the math of weighing and bartering hearts

ਹੋ ਗੱਲ ਪਿਆਰ ਦੀ ਬਰੀਕ ਸਾਡੀ ਕੋਰਟ ‘ਚ ਤਰੀਕ
ho galla piAra dI barIka sADI koraTa ‘cha tarIka
The matters of love are delicate, but I have a court hearing scheduled
ਪੇਚੇ ਇਸ਼ਕੇ ਦੇ ਗੋਡੇ ਨੀ ਲਵਾਉਣਗੇ
peche isa਼ke de goDe nI lavAuNage
These tangles of love won't bring me to my knees
ਹੋ ਭਾਵੇਂ ਰੱਖ ਲਈ ਗੁਲਾਬ ਭਾਵੇਂ ਮੋੜ ਦੀ
ho bhAveM rakkha laI gulAba bhAveM mo.Da dI
Whether you accept this rose or return it
ਇੱਕ ਵਾਰ ਤਾਂ ਹਵਾਈ ਫ਼ਾਇਰ ਹੋਣਗੇ
ikka vAra tAM havAI pha਼Aira hoNage
Gunshots will be fired in the air at least once to mark the moment
ਹੋ ਭਾਵੇਂ ਰੱਖ ਲਈ ਗੁਲਾਬ ਭਾਵੇਂ ਮੋੜ ਦੀ
ho bhAveM rakkha laI gulAba bhAveM mo.Da dI
Whether you accept this rose or return it
ਇੱਕ ਵਾਰ ਤਾਂ ਹਵਾਈ ਫ਼ਾਇਰ ਹੋਣਗੇ
ikka vAra tAM havAI pha਼Aira hoNage
Gunshots will be fired in the air at least once to mark the moment
ਸਾਡੇ 18 ਕਿੱਲੇ ਬਿੱਲੋ ਪੋਹਏ ਤੱਕ ਸੀਮਾ
sADe 18 kille billo pohae takka sImA
My eighteen acres of land [Killa: traditional unit of land, ~1 acre] stretch to the village border, [Billo: a term of endearment for a beautiful girl]
ਮੁੰਡਾ ਕਾਹਦਾ ਪਿੰਡ ਪਾਠਾਂ ਕਲਾਂ ਦੀ ਕਰੀਮ ਆ
muMDA kAhadA piMDa pAThAM kalAM dI karIma A
This boy is the cream of the crop from Pathan Kalan village
ਸਾਡੇ 18 ਕਿੱਲੇ ਬਿੱਲੋ ਪੋਹਏ ਤੱਕ ਸੀਮਾ
sADe 18 kille billo pohae takka sImA
My eighteen acres of land stretch to the village border, [Billo: a term of endearment for a beautiful girl]
ਮੁੰਡਾ ਕਾਹਦਾ ਫਤਹਿਗੜ੍ਹ ਜ਼ਿਲ੍ਹੇ ਦੀ ਕਰੀਮ ਆ
muMDA kAhadA phatahiga.Dha ja਼ilhe dI karIma A
This boy is the cream of the crop from the Fatehgarh district
ਹੋ ਜੇ ਤੂੰ ਪਾਉਂਦੀ ਏ ਪਟਾ ਜੱਟ ਸਿਰੇ ਦਾ ਕਪਟਾ
ho je tUM pAuMdI e paTA jaTTa sire dA kapaTA
If you are high-maintenance, this [Jatt: a member of the land-owning agricultural community] is the ultimate rebel
ਜੱਟ ਜੱਟਾਂ ਵਾਲੀ ਕਰਕੇ ਦਿਖਾਉਣਗੇ
jaTTa jaTTAM vAlI karake dikhAuNage
The [Jatt] will surely show you his true [Jatt] nature
ਹੋ ਭਾਵੇਂ ਰੱਖ ਲਈ ਗੁਲਾਬ ਭਾਵੇਂ ਮੋੜ ਦੀ
ho bhAveM rakkha laI gulAba bhAveM mo.Da dI
Whether you accept this rose or return it
ਇੱਕ ਵਾਰ ਤਾਂ ਹਵਾਈ ਫ਼ਾਇਰ ਹੋਣਗੇ
ikka vAra tAM havAI pha਼Aira hoNage
Gunshots will be fired in the air at least once to mark the moment
ਹੋ ਭਾਵੇਂ ਰੱਖ ਲਈ ਗੁਲਾਬ ਭਾਵੇਂ ਮੋੜ ਦੀ
ho bhAveM rakkha laI gulAba bhAveM mo.Da dI
Whether you accept this rose or return it
ਇੱਕ ਵਾਰ ਤਾਂ ਹਵਾਈ ਫ਼ਾਇਰ ਹੋਣਗੇ
ikka vAra tAM havAI pha਼Aira hoNage
Gunshots will be fired in the air at least once to mark the moment
ਹੋ ਭਾਵੇਂ ਰੱਖ ਲਈ ਗੁਲਾਬ ਭਾਵੇਂ ਮੋੜ ਦੀ
ho bhAveM rakkha laI gulAba bhAveM mo.Da dI
Whether you accept this rose or return it
ਇੱਕ ਵਾਰ ਤਾਂ ਹਵਾਈ ਫ਼ਾਇਰ ਹੋਣਗੇ
ikka vAra tAM havAI pha਼Aira hoNage
Gunshots will be fired in the air at least once to mark the moment

Share

More by Dilpreet Dhillon

View all songs →