Jatt Te Jawani

by Dilpreet Dhillonft Karan Aujla

ਉਹ ਮੁੱਛ 'ਤੇ ਮਰੂੜ ਐ ਤੇ ਅੱਖਾਂ 'ਚ ਬਾਰੂਦ ਐ
uha muchCha 'te marU.Da ai te akkhAM 'cha bArUda ai
He carries a twist in his mustache and gunpowder in his eyes
ਟੌਪ ਦੀ ਉਹ ਗੰਨ ਐ ਤੇ ਟੌਪ ਦੀ ਉਹ ਰੰਨ ਐ
Taupa dI uha gaMna ai te Taupa dI uha raMna ai
His gun is top-tier and his woman is top-class
ਰੀਬਨ ਕਟਾਉਂਦੀ ਜਿਹੜੀ ਵੈਰੀਆਂ ਦੀ ਕੁੱਟ ਦਾ
rIbana kaTAuMdI jiha.DI vairIAM dI kuTTa dA
She’s the one who cuts the ribbon for the thrashing of enemies
ਗੱਡੀਆਂ 'ਚ ਲੱਦੀ ਯਾਰਾਂ ਵੈਲੀਆਂ ਦੀ ਜਾਨ ਐ
gaDDIAM 'cha laddI yArAM vailIAM dI jAna ai
He is the life of his [Yaar: close friends/brothers; carries significant cultural weight regarding loyalty] and [Vailly: traditional outlaws or tough men known for a rebellious lifestyle]
ਉਹ ਚਾਰ ਦਿਨ ਤਲਵਾਰ ਤਾਂ ਆਈ ਮਿਆਨ ਨਹੀਂ ਹੁੰਦੀ
uha chAra dina talavAra tAM AI miAna nahIM huMdI
A sword that has tasted blood doesn’t return to its scabbard for four days
ਹੁਣ ਤਾਂ ਗੱਲ ਜੱਟ ਤੇ ਜਵਾਨੀ ਦੀ ਹੈ
huNa tAM galla jaTTa te javAnI dI hai
Now it’s all about the [Jatt: a member of the land-owning agricultural community known for pride and lifestyle] and his youth
ਦੇਸੀ ਕਰਿਊ, ਦੇਸੀ ਕਰਿਊ, ਦੇਸੀ ਕਰਿਊ, ਦੇਸੀ ਕਰਿਊ
desI kariU, desI kariU, desI kariU, desI kariU
Desi Crew, Desi Crew, Desi Crew, Desi Crew [Self-reference to the music production duo]
ਉਹ ਅੱਲ੍ਹੜਾਂ 'ਚ ਗੱਲ ਜੇ ਨਾ ਛਿੜੀ ਤੋਰ ਦੀ
uha allha.DAM 'cha galla je nA Chi.DI tora dI
If young [Kudi: girl/maiden] don't gossip about your swaggering gait
ਵੇਖਦੀਆਂ ਚਾਦਰੇ 'ਤੇ ਪਾਏ ਮੋਰ ਦੀ
vekhadIAM chAdare 'te pAe mora dI
As they gaze at the peacock embroidered on your [Chadra: a traditional long loincloth worn by Punjabi men]
ਉਹ ਅੱਲ੍ਹੜਾਂ 'ਚ ਗੱਲ ਜੇ ਨਾ ਛਿੜੀ ਤੋਰ ਦੀ
uha allha.DAM 'cha galla je nA Chi.DI tora dI
If young maidens don't gossip about your swaggering gait
ਵੇਖਦੀਆਂ ਚਾਦਰੇ 'ਤੇ ਪਾਏ ਮੋਰ ਦੀ
vekhadIAM chAdare 'te pAe mora dI
As they gaze at the peacock embroidered on your [Chadra: a traditional long loincloth worn by Punjabi men]
ਉਹ ਮਾਰ ਕੇ ਲਲਕਾਰਾ ਜੇ ਨਾ ਵੈਰੀ ਢਾਹੀ ਦਾ
uha mAra ke lalakArA je nA vairI DhAhI dA
If you don't strike down the enemy after letting out a [Lalkara: bold shouts or spirited roars]
ਆਇਆ ਨਾ ਉਬਾਲ ਬਾਹਰੇ ਜੇ ਲੜਾਈ ਦਾ
AiA nA ubAla bAhare je la.DAI dA
If the blood doesn't boil over with the urge to fight
ਫਿਰ ਫਾਇਦਾ ਕੀ ਆ ਜੱਟ 'ਤੇ
phira phAidA kI A jaTTa 'te
Then what is the use of being a [Jatt]
ਉਹ ਫਿਰ ਫਾਇਦਾ ਕੀ ਆ ਜੱਟ ਤੇ ਜਵਾਨੀ ਆਈ ਦਾ
uha phira phAidA kI A jaTTa te javAnI AI dA
Oh, then what is the use of the [Jatt] reaching his prime youth?
ਫਾਇਦਾ ਕੀ ਆ ਜੱਟ ਤੇ ਜਵਾਨੀ ਆਈ ਦਾ
phAidA kI A jaTTa te javAnI AI dA
What is the use of the [Jatt] reaching his prime youth?
ਫਿਰ ਫਾਇਦਾ ਕੀ ਆ ਜੱਟ ਤੇ ਜਵਾਨੀ ਆਈ ਦਾ
phira phAidA kI A jaTTa te javAnI AI dA
Then what is the use of the [Jatt] reaching his prime youth?
ਫਾਇਦਾ ਕੀ ਆ ਜੱਟ ਤੇ ਜਵਾਨੀ ਆਈ ਦਾ
phAidA kI A jaTTa te javAnI AI dA
What is the use of the [Jatt] reaching his prime youth?
ਅੱਡੀ 'ਤੇ ਨਚਾਏ ਨਾ ਜੇ ਰਿਮ ਕਾਰ ਦੇ
aDDI 'te nachAe nA je rima kAra de
If you don't make the car rims dance on their heels
ਰਾਡ ਨਾ ਪਵਾਏ ਨਵੀਂ-ਨਵੀਂ ਥਾਰ ਦੇ
rADa nA pavAe navIM-navIM thAra de
If you don't get the rods installed in a brand-new Thar
ਉਹ ਲੋਟ ਕੇ ਨਾ ਯਾਰੋ ਜੇ ਮਾਹੌਲ ਰੱਖਿਆ
uha loTa ke nA yAro je mAhaula rakkhiA
Oh brothers, if you haven't kept the atmosphere under your thumb
ਪੂਣੀ ਆਲੀ ਨਾਲ ਨਾ ਕਸੌਲੀ ਦੇਖਿਆ
pUNI AlI nAla nA kasaulI dekhiA
If you haven't seen Kasauli with a [Pooni: the art of neatly folding a turban] expert
ਉਹ ਜੇ ਨਾ ਇੱਕ ਲਾਟਰੀ 'ਤੇ ਹਾਰਿਆ ਕਮਾਈ ਦਾ
uha je nA ikka lATarI 'te hAriA kamAI dA
If you haven't lost a portion of your earnings on a single gamble
ਲਿਆ ਨਾ ਸਵਾਦ ਕੀਤੀ ਹੋਈ ਕਮਾਈ ਦਾ
liA nA savAda kItI hoI kamAI dA
Or tasted the joy of the money you've earned
ਫਿਰ ਫਾਇਦਾ ਕੀ ਆ ਜੱਟ 'ਤੇ
phira phAidA kI A jaTTa 'te
Then what is the use of being a [Jatt]
ਉਹ ਫਿਰ ਫਾਇਦਾ ਕੀ ਆ ਜੱਟ ਤੇ ਜਵਾਨੀ ਆਈ ਦਾ
uha phira phAidA kI A jaTTa te javAnI AI dA
Oh, then what is the use of the [Jatt] reaching his prime youth?
ਫਾਇਦਾ ਕੀ ਆ ਜੱਟ ਤੇ ਜਵਾਨੀ ਆਈ ਦਾ
phAidA kI A jaTTa te javAnI AI dA
What is the use of the [Jatt] reaching his prime youth?
ਫਿਰ ਫਾਇਦਾ ਕੀ ਆ ਜੱਟ ਤੇ ਜਵਾਨੀ ਆਈ ਦਾ
phira phAidA kI A jaTTa te javAnI AI dA
Then what is the use of the [Jatt] reaching his prime youth?
ਫਾਇਦਾ ਕੀ ਆ ਜੱਟ ਤੇ ਜਵਾਨੀ ਆਈ ਦਾ
phAidA kI A jaTTa te javAnI AI dA
What is the use of the [Jatt] reaching his prime youth?
ਜੌਨ ਡੀਅਰ ਰੱਖਣਾ ਕੀ ਐਂਪੀ ਤੋਂ ਬਿਨਾਂ
jauna DIara rakkhaNA kI aiMpI toM binAM
What's the point of owning a John Deere tractor without an amplifier?
ਭੰਗੜਾ ਪਵਾਇਆ ਜੇ ਨਾ ਰੰਮ ਤੋਂ ਬਿਨਾਂ
bhaMga.DA pavAiA je nA raMma toM binAM
If you haven't performed Bhangra without the help of some rum
ਉਹ ਕਿੱਥੇ ਛੱਲੇ ਮੁੰਦੀਆਂ ਦੇ ਕਾਬਿਲ ਆ
uha kitthe Challe muMdIAM de kAbila A
How can he be worthy of wearing rings and bands
ਜਿਹਨੇ ਸਹੇਲੀ ਨੂੰ ਸੁਣਾਇਆ ਨਹੀਂਓ ਸੰਨੀ ਪਾਲਵਾ
jihane sahelI nUM suNAiA nahIMo saMnI pAlavA
Who hasn't made his beloved listen to Sunny Malwa? [Self-reference to a lyricist/artist]
ਹੱਥ ਸਿਰ ਉੱਤੇ ਹੋਵੇ ਫੁੱਲ ਵੱਡੇ ਬਾਈ ਦਾ
hattha sira utte hove phulla vaDDe bAI dA
When the hand of a powerful "Big Brother" is over your head
ਰੌਲਾ ਫੇਰ ਵੀ ਨਾ ਪਵੇ ਅੱਤ ਦੀ ਕਰਾਈ ਦਾ
raulA phera vI nA pave atta dI karAI dA
And yet you don't create a storm by [Att Machayi: wrecking havoc/causing a frenzy]
ਫਿਰ ਫਾਇਦਾ ਕੀ ਆ ਜੱਟ 'ਤੇ
phira phAidA kI A jaTTa 'te
Then what is the use of being a [Jatt]
ਉਹ ਫਿਰ ਫਾਇਦਾ ਕੀ ਆ ਜੱਟ ਤੇ ਜਵਾਨੀ ਆਈ ਦਾ
uha phira phAidA kI A jaTTa te javAnI AI dA
Oh, then what is the use of the [Jatt] reaching his prime youth?
ਫਾਇਦਾ ਕੀ ਆ ਜੱਟ ਤੇ ਜਵਾਨੀ ਆਈ ਦਾ
phAidA kI A jaTTa te javAnI AI dA
What is the use of the [Jatt] reaching his prime youth?
ਫਿਰ ਫਾਇਦਾ ਕੀ ਆ ਜੱਟ ਤੇ ਜਵਾਨੀ ਆਈ ਦਾ
phira phAidA kI A jaTTa te javAnI AI dA
Then what is the use of the [Jatt] reaching his prime youth?
ਫਾਇਦਾ ਕੀ ਆ ਜੱਟ ਤੇ ਜਵਾਨੀ ਆਈ ਦਾ
phAidA kI A jaTTa te javAnI AI dA
What is the use of the [Jatt] reaching his prime youth?
ਆਓ ਖੰਨੇਓਂ ਫਿਰਾ ਕੇ ਮੁੱਛ ਕੁੰਡੀ ਗੋਰੀਏ
Ao khaMneoM phirA ke muchCha kuMDI gorIe
I come back from Khanna with my mustache curled tight, my fair lady
ਨੀ ਚੰਡੀਗੜ੍ਹ ਜਾਵਾਂ ਰਾਜਪੁਰੇ ਕੋਲ ਦੀ
nI chaMDIga.Dha jAvAM rAjapure kola dI
I head towards Chandigarh via the Rajpura route
ਫਾਇਦਾ ਕੀ ਆ ਸੋਹਣੀਏ ਜਵਾਨ ਹੋਏ ਦਾ
phAidA kI A sohaNIe javAna hoe dA
What is the use of being young, my beauty
ਪੱਖੀਆਂ ਨੂੰ ਲੰਘੇ ਨਾ ਜੇ ਛੁਰੇ ਕੋਲ ਦੀ
pakkhIAM nUM laMghe nA je Chure kola dI
If daggers don't pass through the hand-fans?
ਜ਼ਿੰਮੇਵਾਰੀ ਘਰ ਦੀ ਚੱਕੀ ਆ ਦੇਰ ਤੋਂ
ja਼iMmevArI ghara dI chakkI A dera toM
I’ve shouldered the family responsibilities for a long time
ਲਾਣੇਦਾਰ ਉੱਠਣ ਨਾ ਦਵਾਂ ਚੇਅਰ ਤੋਂ
lANedAra uTThaNa nA davAM cheara toM
I won't let the [Lanedar: the head/patriarch of the family] have to get up from his chair
ਇੱਕੋ ਇੱਕ ਜੱਟ ਦੀ ਪਸੰਦ ਗੋਰੀਏ
ikko ikka jaTTa dI pasaMda gorIe
The [Jatt] has only one choice, my fair lady
ਨੇੜੇ ਮਿਲਦੀ ਨੀ ਆਉਂਦੀ ਬੀਕਾਨੇਰ ਤੋਂ
ne.De miladI nI AuMdI bIkAnera toM
She isn't found nearby, she comes all the way from Bikaner
ਆਓ ਰੈਲੀਆਂ 'ਚ ਦਿਖਦਾ ਨੀ ਪੀਂਦਾ ਗੋਰੀਏ
Ao railIAM 'cha dikhadA nI pIMdA gorIe
I’m not seen drinking at political rallies, my fair lady
ਪਰ ਯਾਰੀਆਂ 'ਚ ਮੁੱਕਣ ਨੀ ਦਿੰਦਾ ਗੋਰੀਏ
para yArIAM 'cha mukkaNa nI diMdA gorIe
But I never let the drinks run out among my [Yaar], my fair lady
ਆਓ ਫਾਇਦਾ ਕੀ ਆ ਜੈਗੁਆਰਾਂ 'ਤੇ ਲੈ ਕੇ ਜਾਣ ਦਾ
Ao phAidA kI A jaiguArAM 'te lai ke jANa dA
What is the point of taking you out in Jaguars
ਜੇ ਪਾਵੇ ਨਾ ਰੱਫੜ ਜੱਦੂ ਸਿੰਗਾ ਗੋਰੀਏ
je pAve nA rappha.Da jaddU siMgA gorIe
If [Singga: Self-reference to the artist] doesn't start a [Raffad: a chaotic brawl or heated dispute], my fair lady?
ਜੇ ਨਾ ਲੈਂਗੁਏਜ ਸਿੱਖੀ ਨੱਖਰੋ ਦੇ ਹਾਰਟ ਦੀ
je nA laiMgueja sikkhI nakkharo de hAraTa dI
If you haven't learned the language of a beauty’s heart
ਨਾ ਗੀਤਕਾਰੀ ਸੁਣੀ ਬਾਠਾਂ ਵਾਲੇ ਬਾਠ ਦੀ
nA gItakArI suNI bAThAM vAle bATha dI
Or listened to the songwriting of Baath-wala Baath [Self-reference to the lyricist Narinder Batth]
ਉਹ ਯਾਰ ਦੇ ਵਿਆਹ 'ਚ ਨੱਚੀ ਦਾ ਨੀ ਸੰਗ ਕੇ
uha yAra de viAha 'cha nachchI dA nI saMga ke
If you don't dance at a friend's wedding without shyness
ਨਾ ਅਸਲਾ ਚਲਾਇਆ ਕਦੇ ਮੰਗ-ਮੰਗ ਕੇ
nA asalA chalAiA kade maMga-maMga ke
And never fired weapons except those you had to beg for
ਉਹ ਦੇਖਿਆ ਨਾ ਐਂਡ ਕਰਕੇ ਤਬਾਹੀ ਦਾ
uha dekhiA nA aiMDa karake tabAhI dA
If you haven't seen the pinnacle of absolute destruction
ਜੇ ਨਾ ਵੀਡੀਓ ਬਣਾਇਆ ਵੈਰੀ ਦੀ ਕੁਟਾਈ ਦਾ
je nA vIDIo baNAiA vairI dI kuTAI dA
Or made a video of the enemy being thrashed
ਫਿਰ ਫਾਇਦਾ ਕੀ ਆ ਜੱਟ 'ਤੇ
phira phAidA kI A jaTTa 'te
Then what is the use of being a [Jatt]
ਉਹ ਫਿਰ ਫਾਇਦਾ ਕੀ ਆ ਜੱਟ ਤੇ ਜਵਾਨੀ ਆਈ ਦਾ
uha phira phAidA kI A jaTTa te javAnI AI dA
Oh, then what is the use of the [Jatt] reaching his prime youth?
ਫਾਇਦਾ ਕੀ ਆ ਜੱਟ ਤੇ ਜਵਾਨੀ ਆਈ ਦਾ
phAidA kI A jaTTa te javAnI AI dA
What is the use of the [Jatt] reaching his prime youth?
ਫਿਰ ਫਾਇਦਾ ਕੀ ਆ ਜੱਟ ਤੇ ਜਵਾਨੀ ਆਈ ਦਾ
phira phAidA kI A jaTTa te javAnI AI dA
Then what is the use of the [Jatt] reaching his prime youth?
ਫਾਇਦਾ ਕੀ ਆ ਜੱਟ ਤੇ ਜਵਾਨੀ ਆਈ ਦਾ
phAidA kI A jaTTa te javAnI AI dA
What is the use of the [Jatt] reaching his prime youth?

Share

More by Dilpreet Dhillon

View all songs →