Three Sixty

by Dilpreet Dhillonft Parmish Verma, Shipra Goyal

ਦੇਸੀ ਕਰੂ ਦੇਸੀ ਕਰੂ ਦੇਸੀ ਕਰੂ ਦੇਸੀ ਕਰੂ
desI karU desI karU desI karU desI karU
Desi Crew, Desi Crew, Desi Crew, Desi Crew
ਵੀ ਸਾਰੇ ਫ਼ੀਚਰ ਤੇਰੇ 'ਚ ਏ ਟੂ ਜ਼ੈੱਡ ਜ਼ੈੱਡ ਜ਼ੈੱਡ
vI sAre pha਼Ichara tere 'cha e TU ja਼aiDDa ja਼aiDDa ja਼aiDDa
All your features are perfect from A to Z, Z, Z
ਤੇਰਾ ਬੌਟਮ ਜੁੱਤੀ ਦਾ ਜਮ੍ਹਾਂ ਰੈੱਡ ਰੈੱਡ ਰੈੱਡ
terA bauTama juttI dA jamhAM raiDDa raiDDa raiDDa
The soles of your [Jutti: traditional hand-crafted footwear] are bright red, red, red
ਮੈਂ ਮਰਾਂ ਤੇਰੇ ਤੇ ਤੂੰ ਵੈਰੀ ਕਰੇਂ ਡੈੱਡ ਡੈੱਡ ਡੈੱਡ
maiM marAM tere te tUM vairI kareM DaiDDa DaiDDa DaiDDa
I am dying for you, while you strike the enemy dead, dead, dead
ਕੱਢ ਡੱਬ ਚੋਂ ਤੂੰ ਭੰਨ ਦਿੰਨਾ ਹੈੱਡ ਹੈੱਡ ਹੈੱਡ
kaDDha Dabba choM tUM bhaMna diMnA haiDDa haiDDa haiDDa
Pulling it from your waist, you smash their head, head, head
ਜਦੋਂ ਹੱਸਦਾ ਵੇ ਦੰਦ ਬੱਤੀ
jadoM hassadA ve daMda battI
When you smile, your thirty-two teeth shine
ਜਿਹੜੀ ਰਫ਼ਲ ਤੇ ਜੱਗੇ ਬੱਤੀ
jiha.DI rapha਼la te jagge battI
Like the thirty-two bore rifle held by Jagga [Jagga: reference to Jagga Jatt, a legendary heroic outlaw]
ਵੇ ਤੈਨੂੰ ਜਿੱਧਰੋਂ ਵੀ ਦੇਖਾਂ ਸੱਚੀਂ
ve tainUM jiddharoM vI dekhAM sachchIM
Truly, from whichever angle I look at you
ਵੇ ਤੈਨੂੰ ਜਿੱਧਰੋਂ ਵੀ ਦੇਖਾਂ ਜੱਟੀ
ve tainUM jiddharoM vI dekhAM jaTTI
Truly, from whichever angle I look at you [Jattiye: Female of the Jatt community]
ਕੇਸ 25 ਵੈਰੀ 31 ਯਾਰ 36 ਡੱਬ 38 ਕਿੱਲੇ ਰੋਡ ਤੇ ਐ 80 ਕਹਿਰ ਨਿਰਾ
kesa 25 vairI 31 yAra 36 Dabba 38 kille roDa te ai 80 kahira nirA
25 legal cases, 31 enemies, 36 [Yaar: close friends/brothers], a .38 on the waist, 80 acres on the main road—it's pure havoc
ਵੇ ਤੈਨੂੰ ਜਿੱਧਰੋਂ ਵੀ ਦੇਖਾਂ ਸੱਚੀਂ
ve tainUM jiddharoM vI dekhAM sachchIM
Truly, from whichever angle I look at you
ਵੇ ਤੈਨੂੰ ਜਿੱਧਰੋਂ ਵੀ ਦੇਖਾਂ ਸੱਚੀਂ
ve tainUM jiddharoM vI dekhAM sachchIM
Truly, from whichever angle I look at you
ਉਹ ਸਾਡਾ ਮਾਲ ਤੇ ਬਰਾਊਨ ਤੇਰੀ ਅੱਖ ਅੱਖ ਅੱਖ
uha sADA mAla te barAUna terI akkha akkha akkha
Our stash is brown, and so are your eyes, eyes, eyes [Billo: term for a beautiful girl, often implying light/hazel eyes]
ਬਿੱਲ ਸੂਟਾਂ ਦੇ ਦਿੰਨੀ ਸਵਾ ਲੱਖ ਲੱਖ ਲੱਖ
billa sUTAM de diMnI savA lakkha lakkha lakkha
The bill for your suits is over a hundred thousand, thousand, thousand
ਘੱਟ ਕੋਕਾ ਵੀ ਨਹੀਂ ਉੱਤੋਂ ਤਿੱਖਾ ਨੱਕ ਨੱਕ ਨੱਕ
ghaTTa kokA vI nahIM uttoM tikkhA nakka nakka nakka
The nose-pin isn't small, and your nose is so sharp, sharp, sharp
ਤੇਰੀ ਹੀਲ ਸਾਡੀ ਘੋੜੀ ਕਰੇ ਠੱਕ ਠੱਕ ਠੱਕ
terI hIla sADI gho.DI kare Thakka Thakka Thakka
Your heels and my mare go click-clack, thwack, thwack, thwack
ਜੀ ਐੱਸ ਬੱਬੇ ਲਹਿੰਗਾ ਲੱਕ ਸਿਰਾ
jI aissa babbe lahiMgA lakka sirA
GS Babbe [Self-reference to the lyricist/brand], the lehenga on your waist is peak perfection
ਜਿਹੜੀ ਲੱਟ ਤੇਰੇ ਮੱਥੇ ਤੇ ਲੱਟ ਸਿਰਾ
jiha.DI laTTa tere matthe te laTTa sirA
That lock of hair on your forehead is peak perfection
ਉਹ ਤੈਨੂੰ ਜਿੱਧਰੋਂ ਵੀ ਦੇਖੇ ਜੱਟ ਸਿਰਾ
uha tainUM jiddharoM vI dekhe jaTTa sirA
From whichever angle this [Jatt: a member of the land-owning agricultural community] sees you, you're the ultimate
ਉਹ ਤੈਨੂੰ ਜਿੱਧਰੋਂ ਵੀ ਦੇਖੇ ਜੱਟ ਸਿਰਾ
uha tainUM jiddharoM vI dekhe jaTTa sirA
From whichever angle this [Jatt: a member of the land-owning agricultural community] sees you, you're the ultimate
ਹਾਈਟ ਪੌਣੇ ਛੇ ਫ਼ੁੱਟ ਗੋਲ ਕੰਗਣੀ ਤੋਂ ਗੁੱਟ ਭਰੇ ਕੋਕ ਦੀ ਜਿਉਂ ਘੁੱਟ ਕਹਿਰ ਨਿਰਾ
hAITa pauNe Che pha਼uTTa gola kaMgaNI toM guTTa bhare koka dI jiuM ghuTTa kahira nirA
Height five-foot-nine, wrists rounded like bangles, as refreshing as a sip of Coke—pure havoc
ਤੈਨੂੰ ਜਿੱਧਰੋਂ ਵੀ ਦੇਖੇ ਜੱਟ ਸਿਰਾ
tainUM jiddharoM vI dekhe jaTTa sirA
From whichever angle this Jatt sees you, you're the ultimate
ਉਹ ਤੈਨੂੰ ਜਿੱਧਰੋਂ ਵੀ ਦੇਖੇ ਜੱਟ ਸਿਰਾ
uha tainUM jiddharoM vI dekhe jaTTa sirA
From whichever angle this Jatt sees you, you're the ultimate
ਉਹ ਤੈਨੂੰ ਜਿੱਧਰੋਂ ਵੀ ਦੇਖੇ ਜੱਟ ਸਿਰਾ
uha tainUM jiddharoM vI dekhe jaTTa sirA
From whichever angle this Jatt sees you, you're the ultimate
ਵੇ ਤੇਰੀ ਚਾਹ ਪੀ ਕੇ ਲੱਗ ਜਾਂਦੇ ਚਿੱਤ ਚਿੱਤ ਚਿੱਤ
ve terI chAha pI ke lagga jAMde chitta chitta chitta
My heart feels at ease only after drinking tea made by you, you, you
ਦੱਸ ਇਹੋ ਜਿਹਾ ਕੀ ਪਾਇਆ ਹੁੰਦਾ ਵਿਚ ਵਿਚ ਵਿਚ
dassa iho jihA kI pAiA huMdA vicha vicha vicha
Tell me, what magic do you put inside, inside, inside?
ਡੇਲੀ ਡੇਲੀ ਰੋਜ਼ ਰੋਜ਼ ਨਿੱਤ ਨਿੱਤ ਨਿੱਤ
DelI DelI roja਼ roja਼ nitta nitta nitta
Daily, daily, every single day, day, day
ਫਿਰੇ ਕੈਲੀ ਦੇ ਪਲਾਜ਼ੇ ਬਣੀ ਚਿੱਕ ਚਿੱਕ ਚਿੱਕ
phire kailI de palAja਼e baNI chikka chikka chikka
You roam through Cali's plazas looking chic, chic, chic
ਜਿਹੜੀ ਮੋਰਨੀ ਮੋਢੇ ਤੇ ਰੱਖੀ
jiha.DI moranI moDhe te rakkhI
That peacock tattoo you have on your shoulder
ਜਿਹੜੀ ਪੱਟ ਵਿਚ ਪੈਂਦੀ ਮੱਛੀ
jiha.DI paTTa vicha paiMdI machChI
The fish-shaped ornament/tattoo on your thigh
ਹਾ ਤੈਨੂੰ ਜਿੱਧਰੋਂ ਵੀ ਦੇਖਾਂ ਸੱਚੀਂ
hA tainUM jiddharoM vI dekhAM sachchIM
Truly, from whichever angle I look at you
ਹਾ ਤੈਨੂੰ ਜਿੱਧਰੋਂ ਵੀ ਦੇਖਾਂ ਜੱਟੀ
hA tainUM jiddharoM vI dekhAM jaTTI
Truly, from whichever angle I look at you [Jattiye: Female of the Jatt community]
ਤੂੰ ਕਪਤਾਨ ਦੇ ਗੀਤਾਂ ਵਾਂਗੂ ਹਿੱਟ ਹਿੱਟ ਹਿੱਟ
tUM kapatAna de gItAM vAMgU hiTTa hiTTa hiTTa
You are a hit just like the songs of Kaptaan [Self-reference to the song's lyricist]
ਤੇਰੀ ਆਊਟਫ਼ਿੱਟ ਬੇਬੀ ਬੜੀ ਫ਼ਿੱਟ ਫ਼ਿੱਟ ਫ਼ਿੱਟ
terI AUTapha਼iTTa bebI ba.DI pha਼iTTa pha਼iTTa pha਼iTTa
Your outfit, baby, is so fit, fit, fit
ਤੇਰੀ ਮਿਲੀ ਮਿਲੀ ਵਰਥ ਮਿਲੀ ਮਿਲੀ
terI milI milI varatha milI milI
Your worth is in the millions, millions
ਵੈੱਬ ਨੈੱਟ ਨੈੱਟ ਨੈੱਟ
vaibba naiTTa naiTTa naiTTa
On the web, net, net, net
ਥੱਲੇ ਜੀਪ ਉੱਤੇ ਜੱਟ ਲਾਈਵ ਸੈੱਟ ਸੈੱਟ ਸੈੱਟ
thalle jIpa utte jaTTa lAIva saiTTa saiTTa saiTTa
A Jatt in the Jeep, life is set, set, set
ਤੇਰਾ ਨਖਰਾ ਹੈ ਮਹਿੰਗਾ ਵੱਟ ਸਿਰਾ
terA nakharA hai mahiMgA vaTTa sirA
Your [Madak: stately pride/swagger] is expensive and elite
ਜੱਗ ਵਾਰਦਾ ਤੇਰੇ ਤੋਂ ਚੱਕ
jagga vAradA tere toM chakka
The world adores you and sacrifices everything for you
ਉਹ ਤੈਨੂੰ ਜਿੱਧਰੋਂ ਵੀ ਦੇਖੇ ਜੱਟ ਸਿਰਾ
uha tainUM jiddharoM vI dekhe jaTTa sirA
From whichever angle this Jatt sees you, you're the ultimate
ਤੈਨੂੰ ਜਿੱਧਰੋਂ ਵੀ ਦੇਖੇ ਜੱਟ ਸਿਰਾ
tainUM jiddharoM vI dekhe jaTTa sirA
From whichever angle this Jatt sees you, you're the ultimate
ਉਹ ਤੈਨੂੰ ਜਿੱਧਰੋਂ ਵੀ ਦੇਖੇ ਜੱਟ ਸਿਰਾ
uha tainUM jiddharoM vI dekhe jaTTa sirA
From whichever angle this Jatt sees you, you're the ultimate
ਤੈਨੂੰ ਜਿੱਧਰੋਂ ਵੀ ਦੇਖੇ ਜੱਟ ਸਿਰਾ
tainUM jiddharoM vI dekhe jaTTa sirA
From whichever angle this Jatt sees you, you're the ultimate
ਵੇ ਤੂੰ ਗੱਡੀ ਦੀ ਓਪਨ ਰੱਖੇਂ ਛੱਤ ਛੱਤ ਛੱਤ
ve tUM gaDDI dI opana rakkheM Chatta Chatta Chatta
You keep the roof of your car open, open, open
ਨਾਲੇ ਵੈਰੀਆਂ ਦੇ ਖੋਲ੍ਹਦਾ ਏਂ ਹੱਥ ਹੱਥ ਹੱਥ
nAle vairIAM de kholhadA eM hattha hattha hattha
And you keep your hands open to deal with enemies, enemies, enemies
ਇੱਕ ਮਿੰਟ ਇੱਕ ਮਿੰਟ ਪਰਮੀਸ਼ ਵੀਰੇ ਆਇਓ ਮਾੜਾ ਜਿਹਾ
ikka miMTa ikka miMTa paramIsa਼ vIre Aio mA.DA jihA
One minute, one minute, Parmish [Self-reference to artist Parmish Verma] brother, come here a second
ਹੋ ਪਾਉਣਾ ਕਰਲਾ ਗਲਾਸ ਪੌਣੇ ਸੱਤ ਸੱਤ ਸੱਤ
ho pAuNA karalA galAsa pauNe satta satta satta
Fill the glass up to three-quarters, seven, seven, seven
ਨੀ ਮੈਂ ਮਾਰਾਂ ਲਲਕਾਰੇ ਬਿੱਲੋ ਡੱਕ ਡੱਕ ਡੱਕ
nI maiM mArAM lalakAre billo Dakka Dakka Dakka
I let out [Lalkare: bold shouts/spirited roars] after being blocked, [Billo: beautiful girl], duck, duck, duck
ਫ਼ੇਸ ਤੇ ਬਲੰਟ ਕੱਟ ਸਿਰਾ
pha਼esa te balaMTa kaTTa sirA
The blunt cut on the face is peak perfection
ਉਹ ਕੁਰਤੇ ਦੀ ਕੋਹਣੀ ਤੱਕ
uha kurate dI kohaNI takka
The sleeves of the Kurta rolled to the elbow
ਉਹ ਤੈਨੂੰ ਜਿੱਧਰੋਂ ਵੀ ਦੇਖੇ ਜੱਟ ਸਿਰਾ
uha tainUM jiddharoM vI dekhe jaTTa sirA
From whichever angle this Jatt sees you, you're the ultimate
ਉਹ ਤੈਨੂੰ ਜਿੱਧਰੋਂ ਵੀ ਦੇਖੇ ਜੱਟ ਸਿਰਾ
uha tainUM jiddharoM vI dekhe jaTTa sirA
From whichever angle this Jatt sees you, you're the ultimate

Share

More by Dilpreet Dhillon

View all songs →