Yaaran Da Group

by Dilpreet Dhillon

ਗੱਡੀਆਂ ਦੀ ਸਾਈਡ ਲੈਣ ਪਿੱਛੇ ਨਹੀਂਓਂ ਲੜਦੇ
gaDDIAM dI sAIDa laiNa pichChe nahIMoM la.Dade
We don't get into fights just to overtake cars on the road
ਮਸ਼ੂਕਾਂ ਪਿੱਛੇ ਹੁੰਦੇ ਰੌਲੇ ਰੱਪੇ ਵਿਚ ਨਹੀਂ ਵੜਦੇ
masa਼UkAM pichChe huMde raule rappe vicha nahIM va.Dade
We don't involve ourselves in petty squabbles over lovers

ਹੋ ਜਦੋਂ ਫੜੇ ਕੋਈ ਗਲਾਵਾਂ ਪਾਣੀ ਸਿਰੋਂ ਨਾ ਲੰਘਾਵਾਂ
ho jadoM pha.De koI galAvAM pANI siroM nA laMghAvAM
But when someone grabs my collar, I don't let the water pass over my head
ਡੌਲਾ ਯਾਰ ਦਾ ਸੁਣਾਉਂਦਾ ਉੱਥੇ ਲੋਰੀਆਂ
DaulA yAra dA suNAuMdA utthe lorIAM
This friend's [Yaar: yours truly] flexing bicep sings a lullaby to the enemy right there
ਓ ਯਾਰਾਂ ਦਾ ਗਰੁੱਪ ਉਦੋਂ ਬੋਲਦਾ ਏ ਚੁੱਪ
o yArAM dA garuppa udoM boladA e chuppa
The group of brothers [Yaar: close friends/brothers; carries significant cultural weight regarding loyalty] breaks its silence
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
jadoM aggoM koI dikhAuMdA havAkha਼orIAM
Whenever someone starts showing off their hollow arrogance
ਯਾਰਾਂ ਦਾ ਗਰੁੱਪ ਉਦੋਂ ਬੋਲਦਾ ਏ ਚੁੱਪ
yArAM dA garuppa udoM boladA e chuppa
This group of brothers breaks its silence

ਓ ਆਲਸੀ ਸੁਭਾਅ ਦੇ ਸਾਥੋਂ ਫ਼ੁਰਤੀ ਨਹੀਂ ਉਗਦੀ
o AlasI subhAa de sAthoM pha਼uratI nahIM ugadI
By nature we are lazy, we don't produce sudden bursts of haste
ਓ ਯਾਰਾਂ ਦੀ ਵਗਾਰ ਅੱਧੀ ਰਾਤ ਨੂੰ ਵੀ ਪੁੱਗਦੀ ਆ
o yArAM dI vagAra addhI rAta nUM vI puggadI A
But even at midnight, a brother's [Yaar: close friends/brothers] task is always fulfilled

ਹੋ ਮੇਰੇ ਨਾਲ ਦੇ ਜੋ ਸੱਪ ਇੱਕ ਦੂਜੇ ਨਾਲੋਂ ਅੱਪ
ho mere nAla de jo sappa ikka dUje nAloM appa
Those standing with me are like snakes, each one more lethal than the other
ਕਹਿੰਦੇ ਲਾਉਣੀ ਨੀ ਜੀ ਪੁਣੀਆਂ ਤੇ ਡੋਰੀਆਂ
kahiMde lAuNI nI jI puNIAM te DorIAM
They say they won't waste time on trivialities or weaving useless threads
ਓ ਯਾਰਾਂ ਦਾ ਗਰੁੱਪ ਉਦੋਂ ਬੋਲਦਾ ਏ ਚੁੱਪ
o yArAM dA garuppa udoM boladA e chuppa
The group of brothers breaks its silence
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
jadoM aggoM koI dikhAuMdA havAkha਼orIAM
Whenever someone starts showing off their hollow arrogance
ਯਾਰਾਂ ਦਾ ਗਰੁੱਪ ਉਦੋਂ ਬੋਲਦਾ ਏ ਚੁੱਪ
yArAM dA garuppa udoM boladA e chuppa
This group of brothers breaks its silence
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
jadoM aggoM koI dikhAuMdA havAkha਼orIAM
Whenever someone starts showing off their hollow arrogance
ਯਾਰਾਂ ਦਾ ਗਰੁੱਪ ਉਦੋਂ ਬੋਲਦਾ ਏ ਚੁੱਪ
yArAM dA garuppa udoM boladA e chuppa
This group of brothers breaks its silence
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
jadoM aggoM koI dikhAuMdA havAkha਼orIAM
Whenever someone starts showing off their hollow arrogance
ਯਾਰਾਂ ਦਾ ਗਰੁੱਪ ਉਦੋਂ ਬੋਲਦਾ ਏ ਚੁੱਪ
yArAM dA garuppa udoM boladA e chuppa
This group of brothers breaks its silence
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
jadoM aggoM koI dikhAuMdA havAkha਼orIAM
Whenever someone starts showing off their hollow arrogance
ਓ ਸੈਲਫ਼ਿਸ਼ ਬੰਦੇ ਬਹੁਤਾ ਚਿਰ ਨਾ ਟਪਾਉਂਦੇ ਨੇ
o sailapha਼isa਼ baMde bahutA chira nA TapAuMde ne
Selfish people don't last very long around us
ਓ ਟਾਈਮ ਟੂ ਟਾਈਮ ਵੀਰੇ ਚੇਲੇ ਚਾਪਟੇ ਸਿਖਾਉਂਦੇ ਨੇ
o TAIma TU TAIma vIre chele chApaTe sikhAuMde ne
Time to time, brother, we teach these sidekicks a lesson

ਹੋ ਦਈਏ ਪਹਿਲਿਆਂ ਨੂੰ ਪਹਿਲ ਹੈਨੀ ਦਿਲਾਂ ਵਿਚ ਮੈਲ
ho daIe pahiliAM nUM pahila hainI dilAM vicha maila
We prioritize those who have been with us since the start, there is no filth in our hearts
ਅੱਗੇ ਜਾਂਦੀਆਂ ਨੀ ਜੋ ਵੀ ਗੱਲਾਂ ਚੋਰੀਆਂ
agge jAMdIAM nI jo vI gallAM chorIAM
Deceptive talks and whispers behind our backs don't get very far
ਓ ਯਾਰਾਂ ਦਾ ਗਰੁੱਪ ਉਦੋਂ ਬੋਲਦਾ ਏ ਚੁੱਪ
o yArAM dA garuppa udoM boladA e chuppa
The group of brothers breaks its silence
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
jadoM aggoM koI dikhAuMdA havAkha਼orIAM
Whenever someone starts showing off their hollow arrogance
ਯਾਰਾਂ ਦਾ ਗਰੁੱਪ ਉਦੋਂ ਬੋਲਦਾ ਏ ਚੁੱਪ
yArAM dA garuppa udoM boladA e chuppa
This group of brothers breaks its silence
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
jadoM aggoM koI dikhAuMdA havAkha਼orIAM
Whenever someone starts showing off their hollow arrogance
ਯਾਰਾਂ ਦਾ ਗਰੁੱਪ ਉਦੋਂ ਬੋਲਦਾ ਏ ਚੁੱਪ
yArAM dA garuppa udoM boladA e chuppa
This group of brothers breaks its silence
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
jadoM aggoM koI dikhAuMdA havAkha਼orIAM
Whenever someone starts showing off their hollow arrogance
ਯਾਰਾਂ ਦਾ ਗਰੁੱਪ ਉਦੋਂ ਬੋਲਦਾ ਏ ਚੁੱਪ
yArAM dA garuppa udoM boladA e chuppa
This group of brothers breaks its silence
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
jadoM aggoM koI dikhAuMdA havAkha਼orIAM
Whenever someone starts showing off their hollow arrogance
ਓ ਬੱਠਲਾਂ ਵਾਲਾ ਬਾਠ ਪਾਉਂਦਾ ਸ਼ੌਕ ਦੀਆਂ ਬਾਗੀਆਂ
o baTThalAM vAlA bATha pAuMdA sa਼auka dIAM bAgIAM
The one from Bathal, Narinder Batth, lives life on his own terms [Self-reference to the song's lyricist]
ਫੁੱਟੇ ਵਾਂਗੂੰ ਜਮ੍ਹਾਂ ਸਿੱਧੀਆਂ ਨੇ ਗੱਲਾਂ ਸਾਡੀਆਂ
phuTTe vAMgUM jamhAM siddhIAM ne gallAM sADIAM
Our words are as straight and true as a measuring ruler

ਹੋ ਡੇਰਾਵਾਦ ਦੇ ਖ਼ਿਲਾਫ਼ ਯਾਰ ਮਾਰ ਨੂੰ ਨੀ ਮਾਫ਼
ho DerAvAda de kha਼ilApha਼ yAra mAra nUM nI mApha਼
We are against cult-following and never forgive a betrayal of a brother
ਮੀਂਹ ਨਾ ਰੋਕਦੀਆਂ ਸੇਬੇ ਦੀਆਂ ਬੋਰੀਆਂ
mIMha nA rokadIAM sebe dIAM borIAM
Sacks made of jute can't stop the heavy rainfall from pouring down
ਓ ਯਾਰਾਂ ਦਾ ਗਰੁੱਪ ਉਦੋਂ ਬੋਲਦਾ ਏ ਚੁੱਪ
o yArAM dA garuppa udoM boladA e chuppa
The group of brothers breaks its silence
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
jadoM aggoM koI dikhAuMdA havAkha਼orIAM
Whenever someone starts showing off their hollow arrogance
ਯਾਰਾਂ ਦਾ ਗਰੁੱਪ ਉਦੋਂ ਬੋਲਦਾ ਏ ਚੁੱਪ
yArAM dA garuppa udoM boladA e chuppa
This group of brothers breaks its silence
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
jadoM aggoM koI dikhAuMdA havAkha਼orIAM
Whenever someone starts showing off their hollow arrogance

Share

More by Dilpreet Dhillon

View all songs →