Taqdeer
by Dilraj Grewalft Parmish Verma, Goldboy
ਕਦੇ ਕਦੇ ਇੰਜ ਲੱਗੇ
kade kade iMja lagge
Sometimes it feels just like this
ਰਾਹ ਬੰਦ ਸਾਰੇ ਅੱਗੇ
rAha baMda sAre agge
That every path ahead is blocked
ਗਏ ਲੇਖਾਂ ਹੱਥੋਂ ਠੱਗੇ
gae lekhAM hatthoM Thagge
As if I’ve been swindled by the hands of fate
ਦਿਲ ਦੇਵੇ ਜਵਾਬ
dila deve javAba
And the heart simply gives up
ਉਹ ਮੰਜ਼ਿਲਾਂ ਬੇਕਾਰ ਹੋਣ ਜਿਨ੍ਹਾਂ 'ਚ ਨੀ ਯਾਰ ਜਿੱਤ ਮਿਲੇ
uha maMja਼ilAM bekAra hoNa jinhAM 'cha nI yAra jitta mile
Those destinations are worthless where [Yaar: close friends/brothers; carries significant cultural weight regarding loyalty] are not part of the victory
ਹਾਰ ਹਾਰ ਯਾਦ ਰੱਖਿਓ ਜਨਾਬ
hAra hAra yAda rakkhio janAba
Always remember the lessons of your losses, sir
ਜਦੋਂ ਹਾਰ ਕੇ ਨਾ ਹਾਰੇ
jadoM hAra ke nA hAre
When you refuse to accept defeat even after losing
ਉੱਠੇ ਮੁੜ ਕੇ ਦੁਬਾਰੇ
uTThe mu.Da ke dubAre
And rise up once again from the ashes
ਲੋਕੀ ਚੜ੍ਹ ਕੇ ਚੁਬਾਰੇ
lokI cha.Dha ke chubAre
People will climb onto their [Chubare: traditional elevated rooftop terraces]
ਤਾੜੀਆਂ ਵਜਾਉਣਗੇ
tA.DIAM vajAuNage
To thunderously clap and cheer for you
ਹੋ ਪੀ ਲੈ ਅੱਖੀਆਂ ਦਾ ਪਾਣੀ ਮੌਜਾਂ ਹਾਰਾਂ ਦੀ ਵੀ ਮਾਣੀ
ho pI lai akkhIAM dA pANI maujAM hArAM dI vI mANI
So drink the salty tears of your eyes and find joy even in your defeats
ਵੇਖੀਂ ਤੇਰੀ ਫਿਰ ਕਹਾਣੀ ਸਾਰੇ ਹੀ ਸੁਣਾਉਣਗੇ
vekhIM terI phira kahANI sAre hI suNAuNage
Watch how everyone will eventually narrate the saga of your life
ਹੌਸਲਿਆਂ ਨੂੰ ਨਾ ਟੋਕੀ ਰਫ਼ਤਾਰਾਂ ਨੂੰ ਨਾ ਰੋਕੀ
hausaliAM nUM nA TokI rapha਼tArAM nUM nA rokI
Don't interrupt your courage, don't stall your speed
ਜਦੋਂ ਤੁਰੇਗਾ ਤਾਂ ਲੋਕੀ ਤੇਰੇ ਪਿੱਛੇ ਆਉਣਗੇ
jadoM turegA tAM lokI tere pichChe AuNage
When you start marching, the world will follow in your footsteps

ਜਾਂਦੇ ਜੇ ਜਾਂਦੀ ਹੀਰ ਵੇਖ ਲਈ ਤੂੰ ਅਖ਼ੀਰ
jAMde je jAMdI hIra vekha laI tUM akha਼Ira
If your [Heer: the legendary heroine representing one's ultimate pursuit or beloved] is leaving, let her go for now
ਤੇਰੀ ਰੁੱਸੀ ਤਕਦੀਰ ਯਾਰਾ ਮੰਨ ਜਾਊਗੀ
terI russI takadIra yArA maMna jAUgI
Your offended destiny, [Yaara: my friend], will eventually come around
ਐਵੇਂ ਹੰਝੂ ਨਾ ਵਹਾਈ ਵੇਖੀਂ ਡਰ ਹੀ ਨਾ ਜਾਵੀਂ
aiveM haMjhU nA vahAI vekhIM Dara hI nA jAvIM
Don't just shed tears in vain, and see that you don't get scared
ਦਿਲ ਨੂੰ ਤੂੰ ਦੱਸੀ ਜਾਵੀਂ ਗੱਲ ਬਣ ਜਾਊਗੀ
dila nUM tUM dassI jAvIM galla baNa jAUgI
Keep reassuring your heart, and things will fall into place
ਪੱਕਾ ਜਿਹਾ ਜਜ਼ਬਾ ਬਣਾ ਕੇ
pakkA jihA jaja਼bA baNA ke
By forging an iron-strong resolve
ਸੱਚੇ ਰੱਬ ਨੂੰ ਧਿਆ ਕੇ
sachche rabba nUM dhiA ke
And meditating upon the True Lord
ਤੁਰ ਕੰਡਿਆਂ ਤੇ ਜਾ ਕੇ
tura kaMDiAM te jA ke
Even if you walk upon a path of thorns
ਫੁੱਲ ਉੱਗ ਆਉਣਗੇ
phulla ugga AuNage
Flowers will eventually bloom there
ਹੌਸਲਿਆਂ ਨੂੰ ਨਾ ਟੋਕੀ ਰਫ਼ਤਾਰਾਂ ਨੂੰ ਨਾ ਰੋਕੀ
hausaliAM nUM nA TokI rapha਼tArAM nUM nA rokI
Don't interrupt your courage, don't stall your speed
ਜਦੋਂ ਤੁਰੇਗਾ ਤਾਂ ਲੋਕੀ ਤੇਰੇ ਪਿੱਛੇ ਆਉਣਗੇ
jadoM turegA tAM lokI tere pichChe AuNage
When you start marching, the world will follow in your footsteps
ਹੌਸਲਿਆਂ ਨੂੰ ਨਾ ਟੋਕੀ ਰਫ਼ਤਾਰਾਂ ਨੂੰ ਨਾ ਰੋਕੀ
hausaliAM nUM nA TokI rapha਼tArAM nUM nA rokI
Don't interrupt your courage, don't stall your speed
ਜਦੋਂ ਤੁਰੇਗਾ ਤਾਂ ਲੋਕੀ ਤੇਰੇ ਪਿੱਛੇ ਆਉਣਗੇ
jadoM turegA tAM lokI tere pichChe AuNage
When you start marching, the world will follow in your footsteps
ਹੋ ਦਿੰਦਾ ਪਰਖ ਕੇ ਰੱਬ ਪੈਂਦੇ ਪੈਰ ਪੈਰ ਜਬ
ho diMdA parakha ke rabba paiMde paira paira jaba
God gives only after testing you, though troubles arise at every step
ਲੁੱਟ ਪੁੱਟ ਜਾਂਦਾ ਸਭ ਇਸੇ ਢੰਗ ਦਿੰਦਾ ਹੈ
luTTa puTTa jAMdA sabha ise DhaMga diMdA hai
He strips everything away, for that is His way of testing
ਜੇ ਬੰਦਾ ਫੇਰ ਵੀ ਨਾ ਟੁੱਟੇ ਪੈਰ ਪਿੱਛੇ ਨੂੰ ਨਾ ਪੁੱਟੇ
je baMdA phera vI nA TuTTe paira pichChe nUM nA puTTe
But if a person still doesn't break and doesn't retreat a single step
ਉਹਦੇ ਦਰ ਤੋਂ ਨਾ ਉੱਠੇ ਫਿਰ ਰੰਗ ਦਿੰਦਾ ਹੈ
uhade dara toM nA uTThe phira raMga diMdA hai
And doesn't leave His door, then He blesses them with His divine colors
ਪਾਠ ਜਪੁਜੀ ਦੇ ਕਰੀਂ ਬਾਬੂ ਫੇਰ ਨਾ ਤੂੰ ਡਰੀਂ
pATha japujI de karIM bAbU phera nA tUM DarIM
Recite the verses of [Japji: the foundational Sikh prayer/hymn], [Babu: a respectful address, here used for the lyricist Babu Singh Maan], and then fear nothing
ਇਹ ਮੁਕਾਮ ਤੇਰੇ ਦਰੀਂ ਆਪੇ ਚੱਲ ਆਉਣਗੇ
iha mukAma tere darIM Ape challa AuNage
These milestones will come walking to your doorstep on their own