100 Million
by DIVINEft Karan Aujla
ਚੱਲ ਐ
challa ai
Let’s go
ਬੋਲੇ ਇੱਕ ਖੋਖਾ ਦੋ
bole ikka khokhA do
Counting one [Khokha: slang for ten million/one crore] then two
ਤੇ ਦੋ ਖੋਖੇ ਚਾਰ
te do khokhe chAra
And two [Khokhas] make four
20 ਕਾਲੀ ਗੱਡੀ 100 ਬੰਦੇ ਮੇਰੇ ਸਾਥ
20 kAlI gaDDI 100 baMde mere sAtha
20 black cars, 100 [Yaar: close friends/brothers; carries significant cultural weight regarding loyalty] by my side
ਆਲ ਆਨ ਲੋਅ ਕਰਨਾ 100 ਮਿਲੀ ਪਾਰ
Ala Ana loa karanA 100 milI pAra
Keep it all on the low, crossed 100 [Milli: Million]
ਇੱਕ ਮਿਲੀ ਦੋ ਮਿਲੀ ਤਿੰਨ ਮਿਲੀ ਚਾਰ ਆਉਣ ਦੇ
ikka milI do milI tiMna milI chAra AuNa de
One milli, two milli, three milli, four, let them come
ਇਹ ਹੁੰਦੇ ਪਰੇਸ਼ਾਨ
iha huMde paresa਼Ana
These people stay bothered
ਚੱਲਦਾ ਮੇਰਾ ਨਾਮ ਜਿਵੇਂ ਚੱਲਦਾ ਮੇਰਾ ਕੰਮ ਆਉਣ ਦੇ
challadA merA nAma jiveM challadA merA kaMma AuNa de
My name resonates just as my work flows, let it come
ਇੱਕ ਖੋਖਾ ਦੋ ਖੋਖਾ ਤਿੰਨ ਖੋਖਾ ਚਾਰ
ikka khokhA do khokhA tiMna khokhA chAra
One [Khokha], two [Khokhas], three [Khokhas], four
ਆਉਣ ਕਾਂਡ ਸਿੱਧੇ ਬਹਿਰੀਨ 'ਚ ਸ਼ੇਖ ਵੀ ਸੀ ਕਈ
AuNa kAMDa siddhe bahirIna 'cha sa਼ekha vI sI kaI
Events unfolding even in Bahrain, there were [Sheikhs] too
ਉਸ ਤੋਂ ਬਾਅਦ ਮੈਂ ਇੱਕ ਲੰਬੀ ਫਲਾਈਟ ਫੜ ਲਈ
usa toM bAada maiM ikka laMbI phalAITa pha.Da laI
After that, I caught a long-haul flight
ਜਿੱਥੇ ਜਾਵਾਂ ਉੱਥੇ ਯਾਰ ਹੀ ਕਮਾਏ ਜੱਟ ਨੇ
jitthe jAvAM utthe yAra hI kamAe jaTTa ne
Wherever I went, this [Jatt: a member of the land-owning agricultural community known for pride and lifestyle] earned brothers
ਤੈਨੂੰ ਲੱਗਦਾ ਕਿ ਪੈਸੇ ਦੀ ਕਮਾਈ ਕਰ ਲਈ
tainUM laggadA ki paise dI kamAI kara laI
You only think I’ve been out here earning money
ਚਾਲ ਜੱਟ ਦੀ ਸਲੋ
chAla jaTTa dI salo
The [Jatt's] pace is slow and steady
ਮੈਨੂੰ ਦੇਖੋ ਗ਼ੌਰ ਨਾਲ
mainUM dekho ga਼aura nAla
Observe me with deep focus
ਇਕੱਲਾ ਇਕੱਲਾ ਪੁੱਤ ਤੁਰੇ ਟੌਹਰ ਟੌਹਰ ਨਾਲ
ikallA ikallA putta ture Tauhara Tauhara nAla
The only son walks with [Taur: stately pride/swagger]
ਯੂ ਆਲਰੇਡੀ ਨੋ
yU AlareDI no
You already know
ਮੇਰੀ ਕਿੱਥੇ ਤੱਕ ਮਾਰ
merI kitthe takka mAra
How far my reach extends
ਅੱਖਾਂ ਵਿਚੋਂ ਪੜ੍ਹ ਲਵਾਂ ਬੰਦਾ ਮਿਲੇ ਸਾਰ
akkhAM vichoM pa.Dha lavAM baMdA mile sAra
I can read a person's soul the moment I meet them
ਮੰਗੇ ਝਾਂਜਰਾਂ ਦੀ ਜੋੜੀ ਇਹੋ ਮਸਲਾ
maMge jhAMjarAM dI jo.DI iho masalA
She asks for a pair of [Jhanjaran: traditional Punjabi musical anklets], that's the only issue
ਘੋੜੀ ਮੰਗਦੀ ਬਦਾਮਾਂ ਵਾਲਾ ਤਸਲਾ
gho.DI maMgadI badAmAM vAlA tasalA
My mare demands a trough full of almonds
ਬਾਹਲਾ ਮੰਗਾਂ ਨਾ ਸਵਾਦ ਨਾ ਸਵਾਦੀਆਂ
bAhalA maMgAM nA savAda nA savAdIAM
I don’t crave grand tastes or delicacies
ਅਸੀਂ ਰੋਟੀਆਂ ਅਚਾਰਾਂ ਦੇ ਹੀ ਆਦੀ ਆਂ
asIM roTIAM achArAM de hI AdI AM
We are accustomed to simple bread and pickles
ਗੱਡੀ ਮੇਰੀ ਲੋਅ
gaDDI merI loa
My car is low
ਮੋਢੇ ਹਾਈ ਹਰ ਵਾਰ
moDhe hAI hara vAra
But my shoulders are held high every time
ਜਿੱਥੇ ਜਾਵਾਂ ਨਾਲ ਵੱਡਾ ਬਾਈ ਹਰ ਵਾਰ
jitthe jAvAM nAla vaDDA bAI hara vAra
Wherever I go, my [Vadda Bai: elder brother/respected mentor] is with me
ਯੂ ਆਲਰੇਡੀ ਨੋ
yU AlareDI no
You already know
ਮੇਰੀ ਕਿੱਥੇ ਤੱਕ ਮਾਰ
merI kitthe takka mAra
How far my reach extends
ਅੱਖਾਂ ਵਿਚੋਂ ਪੜ੍ਹ ਲਵਾਂ ਬੰਦਾ ਮਿਲੇ ਸਾਰ
akkhAM vichoM pa.Dha lavAM baMdA mile sAra
I can read a person's soul the moment I meet them
ਬੋਲੇ ਇੱਕ ਖੋਖਾ ਦੋ
bole ikka khokhA do
Counting one [Khokha] then two
ਤੇ ਦੋ ਖੋਖੇ ਚਾਰ
te do khokhe chAra
And two [Khokhas] make four
20 ਕਾਲੀ ਗੱਡੀ 100 ਬੰਦੇ ਮੇਰੇ ਸਾਥ
20 kAlI gaDDI 100 baMde mere sAtha
20 black cars, 100 [Yaar] by my side
ਆਲ ਆਨ ਲੋਅ ਕਰਨਾ 100 ਮਿਲੀ ਪਾਰ
Ala Ana loa karanA 100 milI pAra
Keep it all on the low, crossed 100 [Milli]
ਇੱਕ ਮਿਲੀ ਦੋ ਮਿਲੀ ਤਿੰਨ ਮਿਲੀ ਚਾਰ ਆਉਣ ਦੇ
ikka milI do milI tiMna milI chAra AuNa de
One milli, two milli, three milli, four, let them come
ਖੁੱਲ੍ਹੇ ਮੈਂ ਫੂਕਦਾ ਕੀਆ 6 ਮੇਂ ਲੈਂਡਿੰਗ
khullhe maiM phUkadA kIA 6 meM laiMDiMga
I burn through cash freely, landing at 6 AM
ਗੰਜੀ ਕਾਲੀ ਰੱਖਦੇ ਔਰ ਬਲੈਕ ਫੋਰਸਿਜ਼ ਮੈਚਿੰਗ
gaMjI kAlI rakkhade aura balaika phorasija਼ maichiMga
Keeping the head shaved and matching Black Forces [Sneakers]
ਮਿਊਜ਼ਿਕ ਪਹਿਲਾਂ ਰੱਖਦੇ ਹਮ ਸੈਨਾ ਹੋਤਾ ਐਕਟਿੰਗ
miUja਼ika pahilAM rakkhade hama sainA hotA aikaTiMga
We put the music first, the acting comes later
ਹਮ ਪੈਸਾ ਉਡਾਤੇ ਫਿਰ ਬੋਲਤੇ ਫ਼ੈਸ਼ਨ
hama paisA uDAte phira bolate pha਼aisa਼na
We blow the money and then call it fashion
ਹਮ ਸਹੀ ਮੇਂ ਹੁੱਡ ਸੇ ਜੈਸੇ ਘਰ ਮੇਂ ਰਾਸ਼ਨ
hama sahI meM huDDa se jaise ghara meM rAsa਼na
We are truly from the hood like groceries in the house
ਤੇਰੇ ਬਾਪ ਕੇ ਬੈਲਟ ਸਾ ਹਰ ਵਰਸ ਲੈਪਿੰਗ
tere bApa ke bailaTa sA hara varasa laipiMga
Every verse laps you like your father’s belt
ਐਕਸਟਰਾ ਦਾਂਤ ਹੈ ਤੁਝਮੇ ਇਸਲਈ ਕਰਤਾ ਕੈਪਿੰਗ
aikasaTarA dAMta hai tujhame isalaI karatA kaipiMga
You have extra teeth, that’s why you’re [Capping: slang for lying]
ਹਮ ਗਾਡੀ ਉਡਾਤੇ ਸਾਊਥ ਫਿਲਮ ਕੀ ਐਕਸ਼ਨ
hama gADI uDAte sAUtha philama kI aikasa਼na
We make cars fly like South [Indian] film action
ਕਭੀ ਖਾਊ ਗਲੀ ਕਭੀ ਚੱਕਤੇ ਹੈਂ ਬੈਸਟਨ
kabhI khAU galI kabhI chakkate haiM baisaTana
Sometimes eating on the street, sometimes picking up the [Beston: high-end brand/vibe]
ਨਾ ਕੀਆ ਸ਼ਾਦੀ ਸ਼ੋਅਜ਼ ਫਿਰ ਭੀ ਬਹੁਤ ਹੈ ਕੈਸ਼ਨ
nA kIA sa਼AdI sa਼oaja਼ phira bhI bahuta hai kaisa਼na
Didn't do a televised wedding, yet there's so much [Cashin']
ਬ੍ਰਦਰ ਵਟਸ ਰੀਅਲੀ ਕ੍ਰੈਕਿੰਗ
bradara vaTasa rIalI kraikiMga
Brother, what's really cracking
ਹਮ ਜੈਸੇ ਹਮ ਫਲਾਈ
hama jaise hama phalAI
We stay as we are, we stay fly
ਪਟਿਆਲਾ ਵੇ ਮਨਾਲਾ ਹਮ ਵੈਸੇ ਭੀ ਹਾਈ
paTiAlA ve manAlA hama vaise bhI hAI
In Patiala or Manali, we stay high anyway
ਓਸੀਬੀ ਮੇਂ ਉਡਤੇ ਵਿਦੇਸ਼ੀ ਦਵਾਈ
osIbI meM uDate videsa਼I davAI
Foreign medicine burning in the [OCB: rolling paper]
ਮੈਂ ਵੋ ਘੇਰਾ ਬੁਰਾ ਸਪਨਾ ਹੂੰ ਜੋ ਤੁਝੇ ਸਤਾਏ
maiM vo gherA burA sapanA hUM jo tujhe satAe
I am that nightmare that will haunt you
ਤੁਝੇ ਪਤਾ ਹੈ ਭਾਈ ਤੂੰ ਕਿਤਨਾ ਪਾਨੀ ਮੇਂ
tujhe patA hai bhAI tUM kitanA pAnI meM
You know exactly how deep in the water you are
ਡਿੱਕੀ ਕੇ ਇਲਾਵਾ ਭੀ ਸਮਾਨ ਹੋਤਾ ਗੱਡੀ ਮੇਂ
DikkI ke ilAvA bhI samAna hotA gaDDI meM
There’s more than just a spare tire in the trunk of the car
ਹਰ ਦਿਨ ਹੀ ਦੀਵਾਲੀ ਹੈ
hara dina hI dIvAlI hai
Every day is [Diwali: the festival of lights] for us
ਅੰਧੇਰਾ ਨਾਲਾ ਤੇਰੇ ਨੀਚੇ ਸਬਕੋ ਪਤਾ ਹੈ ਤੂੰ ਜਾਲੀ ਹੈ
aMdherA nAlA tere nIche sabako patA hai tUM jAlI hai
There’s a drain of darkness beneath you, everyone knows you're fake
ਹਮ ਵੈਸੇ ਭੀ ਕਮਾਲੀ ਹੈ
hama vaise bhI kamAlI hai
We are extraordinary anyway
10 ਖੋਖਾ 20 ਖੋਖਾ 30 ਖੋਖਾ
10 khokhA 20 khokhA 30 khokhA
10 [Khokhas], 20 [Khokhas], 30 [Khokhas]
50 ਖੋਖਾ
50 khokhA
50 [Khokhas]
100 ਖੋਖਾ 200 300 ਖੋਖਾ
100 khokhA 200 300 khokhA
100 [Khokhas], 200, 300 [Khokhas]
500 ਖੋਖਾ
500 khokhA
500 [Khokhas]
ਚੱਲ ਗਿਣ ਗਿਣ ਗਿਣ
challa giNa giNa giNa
Go on, count, count, count
ਹਮ ਵੈਸੇ ਭੀ ਕਮਾਲੀ ਹੈ ਤੂੰ ਤੋ ਜਾਲੀ ਹੈ
hama vaise bhI kamAlI hai tUM to jAlI hai
We are extraordinary anyway, and you are just fake
ਬੋਲੇ ਇੱਕ ਖੋਖਾ ਦੋ
bole ikka khokhA do
Counting one [Khokha] then two
ਤੇ ਦੋ ਖੋਖੇ ਚਾਰ
te do khokhe chAra
And two [Khokhas] make four