Chorni

by DIVINEft Sidhu Moose Wala

ਥਾਪੀ ਹਮੇਸ਼ਾ ਜ਼ੋਰ ਆਲੇ ਦਾ ਚਿੰਨ੍ਹ ਹੁੰਦੀ ਐ ਜਿਹਦੇ 'ਚ ਜ਼ੋਰ ਹੁੰਦਾ ਓਹੀ ਮਾਰਦਾ ਤੇ ਅਸੀਂ ਐਂ ਹੀ ਮਾਰਦੇ ਰਹਾਂਗੇ ਜਿੰਨਾ ਚਿਰ ਜ਼ੋਰ ਰਹੂਗਾ
thApI hamesa਼A ja਼ora Ale dA chiMnha huMdI ai jihade 'cha ja਼ora huMdA ohI mAradA te asIM aiM hI mArade rahAMge jiMnA chira ja਼ora rahUgA
A slap [Thapi: a gesture of striking one's thigh, a traditional sign of challenge and strength] is always a sign of power; he who has strength, strikes, and we shall keep striking as long as our strength remains.
ਚੋਰਨੀ ਚੋਰਨੀ ਸਿੱਧੂ ਮੂਸੇ ਆਲਾ
choranI choranI siddhU mUse AlA
Chorni, Chorni, Sidhu Moose Wala.
ਓ ਟੈਂਸ਼ਨਾਂ 'ਚ ਪਈਆਂ ਨੇ ਸਰਕਾਰਾਂ ਖ਼ਬਰਾਂ ਨਾਲ ਭਰੀਆਂ ਨੇ ਅਖ਼ਬਾਰਾਂ
o TaiMsa਼nAM 'cha paIAM ne sarakArAM kha਼barAM nAla bharIAM ne akha਼bArAM
Oh, the governments are drowning in tension, the newspapers are flooded with news.
ਓ ਟੈਂਪੂ ਟੱਲਿਆਂ ਦੀ ਹੁਣ ਖ਼ੈਰ ਨਹੀਂ ਬੰਬੇ ਦੀਆਂ ਸੜਕਾਂ 'ਤੇ ਨਾਈਨ ਵਨ ਵਨ
o TaiMpU TalliAM dI huNa kha਼aira nahIM baMbe dIAM sa.DakAM 'te nAIna vana vana
Oh, those slow-moving imitators better watch out, on Mumbai's streets there’s a Nine-One-One [Reference to a Porsche/High-speed lifestyle].
ਓ ਜੱਟ ਚੱਲਿਆ ਅੰਜਾਮ ਤੋਂ ਬੱਸ ਅਸਲੇ ਸੁਬਹ ਓ ਸ਼ਾਮ ਤੋਂ
o jaTTa challiA aMjAma toM bassa asale subaha o sa਼Ama toM
Oh, [Jatt: a member of the land-owning agricultural community known for pride and lifestyle] is unbothered by consequences, surrounded by weaponry from dawn till dusk.
ਓ ਤੈਨੂੰ ਜਿਹੜੇ ਲੱਗਦੇ ਆ ਘੈਂਟ ਬਾਲ਼ੇ ਮਿੱਠੀਏ ਉਹ ਸਾਰੇ ਕੰਬਦੇ ਆ ਮੇਰੇ ਨਾਮ ਤੋਂ
o tainUM jiha.De laggade A ghaiMTa bAla਼e miTThIe uha sAre kaMbade A mere nAma toM
Oh, the ones you think are so tough, sweetie, they all tremble at the sound of my name.
ਚੜ੍ਹਾਈ ਏ ਅੱਗ ਲਾਈ ਏ ਸਿੱਧੇ ਸ਼ਬਦਾਂ 'ਚ ਪੁੱਛੇ ਤਾਂ ਤਬਾਹੀ ਏ
cha.DhAI e agga lAI e siddhe sa਼badAM 'cha puchChe tAM tabAhI e
I’ve ascended, I’ve set the scene ablaze; if you ask in plain words, it’s total destruction.
ਉਹ ਤੇਰੀ ਗਲੀ ਜਾਂ ਮੁਹੱਲੇ ਦਾ ਭਾਈ ਨਹੀਂ ਇਹ ਪੰਜਾਬ ਤੋਂ ਮੂਸੇ ਆਲਾ ਬਾਈ ਏ
uha terI galI jAM muhalle dA bhAI nahIM iha paMjAba toM mUse AlA bAI e
He isn't just a local tough guy from your street or neighborhood; he is the big brother from Moosa, Punjab.
ਪੁੱਠਾ ਪੈੜਾ ਏ ਮਾੜਾ ਖਹਿੜਾ ਏ ਓ ਮਾਲਵੇ ਦਾ ਜੱਟ ਐਡਾ ਪੈੜਾ ਏ
puTThA pai.DA e mA.DA khahi.DA e o mAlave dA jaTTa aiDA pai.DA e
My path is unconventional, my enmity is dangerous; this [Jatt] from the Malwa region is truly formidable.
ਬਾਲੀਵੁੱਡ ਦੀ ਕਾਮੇਡੀ ਵਾਲਾ ਸੀਨ ਨਹੀਂ ਗੋਲੀ ਮੱਥੇ ਵਿੱਚ ਮਾਰੇ ਬੜਾ ਪੈੜਾ ਏ
bAlIvuDDa dI kAmeDI vAlA sIna nahIM golI matthe vichcha mAre ba.DA pai.DA e
This isn't some Bollywood comedy scene; he shoots straight for the forehead, he’s that ruthless.
ਉਹ ਜਿਹੜੇ ਫੇਕ ਐ ਉਹ ਬੜੇ ਵੇਖੇ ਐ ਹੱਥ ਵੈਰੀਆਂ ਦੇ ਸਿਵਿਆਂ 'ਤੇ ਸੇਕੇ ਐ
uha jiha.De pheka ai uha ba.De vekhe ai hattha vairIAM de siviAM 'te seke ai
I’ve seen plenty of those who are fake; I’ve warmed my hands over the funeral pyres of my enemies.
ਜੇ ਪੁੱਛਦੀ ਤੂੰ ਲੋਕਾਂ ਦਾ ਗ੍ਰਨੇਡ ਉੱਡਦੇ ਦੇਖੀਂ ਬੱਟ ਫੋਲਡਿੰਗ ਝੋਲੀ ਵਿੱਚ ਏਕੇ ਐ
je puchChadI tUM lokAM dA graneDa uDDade dekhIM baTTa pholaDiMga jholI vichcha eke ai
If you’re asking about my popularity, watch the grenades fly; I’ve got folding-butt AKs [AK-47 rifles] resting in my lap.
ਉਹ ਡੈੱਡਲਾਈਨ ਐ ਗੈਂਗ ਸਾਈਨ ਐ ਸਿਰ ਪਰਚੇ ਬਥੇਰੇ ਮੁੰਡਾ ਫਾਈਨ ਐ
uha DaiDDalAIna ai gaiMga sAIna ai sira parache bathere muMDA phAIna ai
It’s a deadline, it’s a gang sign; there are many cases filed against me, but this boy is doing fine.
ਉਹ ਦੱਬਦਾ ਨਹੀਂ ਭੋਰਾ ਜੱਟ ਫਾਈਨ ਐ ਉਹ ਮੂਸੇ ਆਲੇ ਨਾਲ ਤੂੰ ਡਿਵਾਈਨ ਐ
uha dabbadA nahIM bhorA jaTTa phAIna ai uha mUse Ale nAla tUM DivAIna ai
[Yours truly] never backs down, this [Jatt] is fine; and with the man from Moosa, you have Divine [Self-reference to the artist DIVINE].
ਕੀਆ ਮੈਂਨੇ ਆਪ ਸੇ ਸਬ ਸੇ ਪਿਆਰ ਮੁਝਸੇ ਕੋਈ ਨਹੀਂ ਕਰਤਾ ਪਿਆਰ ਦੁਨੀਆ ਬੇਈਮਾਨ
kIA maiMne Apa se saba se piAra mujhase koI nahIM karatA piAra dunIA beImAna
I gave my love to everyone, but no one truly loves me; the world is dishonest.
ਅਬ ਪੈਸੇ ਸੇ ਯਹਾਂ ਬਨਤੇ ਦੋਸਤ ਜਲਨ ਸੇ ਸਿਰਫ਼ ਮਿਲਤੀ ਹਾਰ ਦੁਨੀਆ ਬੇਈਮਾਨ
aba paise se yahAM banate dosata jalana se sirapha਼ milatI hAra dunIA beImAna
Now friends are made here only for money; jealousy only leads to defeat; the world is dishonest.
ਸਲਾਮਤ ਰਹੇਂ ਦੋਸਤ ਯਾਰ ਕਿਸੀ ਕੀ ਨਹੀਂ ਮਾਂਗੇਂ ਹਾਰ ਦੁਨੀਆ ਬੇਈਮਾਨ
salAmata raheM dosata yAra kisI kI nahIM mAMgeM hAra dunIA beImAna
May my [Yaar: close friends/brothers; carries significant cultural weight regarding loyalty] remain safe; I don’t wish for anyone’s downfall; the world is dishonest.
ਹਮ ਮਰ ਰਹੇ ਮੇਰੇ ਦੋਸਤ ਜੋ ਪਾਰ ਮਿਲ ਕੇ ਤੁਮਸੇ ਅਬ ਕਰਨੀ ਬਾਤ ਦੁਨੀਆ ਬੇਈਮਾਨ
hama mara rahe mere dosata jo pAra mila ke tumase aba karanI bAta dunIA beImAna
We are grieving for the friend who has passed; I need to meet you and talk; the world is dishonest.
ਬਚਪਨ ਸੇ ਗੁੱਸੇ ਵਾਲਾ ਲੈਜੈਂਡ ਮੈਂ ਉਹ ਮੂਸੇ ਆਲਾ
bachapana se gusse vAlA laijaiMDa maiM uha mUse AlA
Ever since childhood, I’ve been a hot-headed legend; that’s Moose Wala for you.
ਕੁੱਤੇ ਜਬ ਰੋਤੇ ਮਤਲਬ ਕੋਈ ਕਿਸੀ ਕਾ ਖੋਨੇ ਵਾਲਾ ਸਹਿਮਾ ਸਾ ਕੋਨੇ ਵਾਲਾ ਆਂਸੂ ਔਰ ਧੋਨੇ ਵਾਲਾ
kutte jaba rote matalaba koI kisI kA khone vAlA sahimA sA kone vAlA AMsU aura dhone vAlA
When the dogs howl, it means someone is about to be lost; someone is scared in a corner, someone is in tears.
ਟੇਬਲ ਪਰ ਲੈਵਲ ਅਬ ਸਟਰਗਲ ਕੋ ਸਾਇਓਨਾਰਾ
Tebala para laivala aba saTaragala ko sAionArA
My level is now on the table, I’ve said goodbye to the struggle.
ਕਭੀ ਨਾ ਝੁਕਨੇ ਵਾਲਾ ਆੜ ਮੇਂ ਨਾ ਛੁਪਨੇ ਵਾਲਾ
kabhI nA jhukane vAlA A.Da meM nA Chupane vAlA
One who never bows down, one who never hides behind a veil.
ਜਿਤਨੀ ਮੁਸ਼ਕਿਲ ਉਸਸੇ ਜ਼ਿਆਦਾ ਗਲੇ ਮੇਂ ਲਟਕਤੀ ਮਾਲਾ
jitanI musa਼kila usase ja਼iAdA gale meM laTakatI mAlA
The harder the struggle, the heavier the [Mala: traditional prayer beads/necklace] hanging around the neck.
ਮੂਸਾ ਨਿਪਸੀ ਪਾਕ ਮੂਸਾ ਨਿਪਸੀ ਪਾਕ
mUsA nipasI pAka mUsA nipasI pAka
Moosa, Nipsey, Pac; Moosa, Nipsey, Pac [Comparing Sidhu to Tupac and Nipsey Hussle].
ਸੀਖਾ ਮੈਂਨੇ ਇਨਸੇ ਵਟ ਇਜ਼ ਰੀਅਲ ਹਿਪ-ਹੌਪ ਔਰ ਰੀਅਲਿਸਟ ਹਾਰਟ ਕੇ ਸਾਥ ਰੀਅਲਿਸਟ ਬਾਰਸ
sIkhA maiMne inase vaTa ija਼ rIala hipa-haupa aura rIalisaTa hAraTa ke sAtha rIalisaTa bArasa
I learned from them what real Hip-Hop is, with a realist heart and realist bars.
ਹਮ ਰੀਅਲ ਥੇ ਕੱਲ ਔਰ ਹਮ ਰੀਅਲ ਹੈਂ ਆਜ
hama rIala the kalla aura hama rIala haiM Aja
We were real yesterday, and we remain real today.
ਸਲਾਮ ਮੇਰੇ ਭਾਈ ਅਬ ਜਾਨਾ ਹੈ ਤੋ ਸਭ ਕੋ ਛੋੜਨਾ ਕਾਮ ਮੇਰੇ ਭਾਈ
salAma mere bhAI aba jAnA hai to sabha ko Cho.DanA kAma mere bhAI
Salute, my brother; if we must go, we have to leave everything behind, my brother.
ਤੇਰਾ ਨਾਮ ਮੇਰੇ ਭਾਈ ਤੇਰਾ ਧਨ ਤੇਰੀ ਸ਼ਾਨ ਕੁਛ ਪਲ ਕੀ ਕਮਾਈ
terA nAma mere bhAI terA dhana terI sa਼Ana kuCha pala kI kamAI
Your name, my brother, your wealth, your glory—it’s all just a moment's earning.
ਕੁਛ ਲੇਕਰ ਨਾ ਜਾਨਾ ਕੁਛ ਸਾਥ ਮੇਂ ਨਾ ਲਾਏ ਵੋ ਪੈਸਾ ਹੀ ਕਿਆ ਹੈ ਜਿਸਕੋ ਸਾਥ ਮੇਂ ਨਾ ਖਾਏ
kuCha lekara nA jAnA kuCha sAtha meM nA lAe vo paisA hI kiA hai jisako sAtha meM nA khAe
You can’t take anything with you, you brought nothing along; what’s the use of money if you can’t enjoy it together?
ਆਵਾਜ਼ ਮੇਂ ਹੈ ਦਮ ਯੇ ਹੈ ਬੰਬੇ ਲਿਖਾਈ ਸਮੰਦਰ ਕੇ ਕਿਨਾਰੇ ਸੇ ਆਗ ਲੇਕਰ ਆਏ
AvAja਼ meM hai dama ye hai baMbe likhAI samaMdara ke kinAre se Aga lekara Ae
There is power in the voice, this is Mumbai’s writing; I’ve brought fire from the shores of the ocean.
ਘਰਾਨਾਜ਼ ਲੇਕਰ ਆਏ ਹਰ ਬੀਟ ਕੋ ਚਬਾਏ ਰੱਖ ਕੇ ਦਿਲ ਪੇ ਰਜ਼ਾਈ
gharAnAja਼ lekara Ae hara bITa ko chabAe rakkha ke dila pe raja਼AI
Brought the legacy of my [Gharanas: traditional houses of musical heritage], chewing up every beat, keeping a quilt over my heart.
ਤੂੰ ਬਸ ਸੁਨ ਮੇਰਾ ਭਾਈ ਤੂੰ ਬਸ ਸੁਨ ਮੇਰਾ ਭਾਈ
tUM basa suna merA bhAI tUM basa suna merA bhAI
You just listen, my brother; you just listen, my brother.
ਕੀਆ ਮੈਂਨੇ ਆਪ ਸੇ ਸਬ ਸੇ ਪਿਆਰ ਮੁਝਸੇ ਕੋਈ ਨਹੀਂ ਕਰਤਾ ਪਿਆਰ ਦੁਨੀਆ ਬੇਈਮਾਨ
kIA maiMne Apa se saba se piAra mujhase koI nahIM karatA piAra dunIA beImAna
I gave my love to everyone, but no one truly loves me; the world is dishonest.
ਅਬ ਪੈਸੇ ਸੇ ਯਹਾਂ ਬਨਤੇ ਦੋਸਤ ਜਲਨ ਸੇ ਸਿਰਫ਼ ਮਿਲਤੀ ਹਾਰ ਦੁਨੀਆ ਬੇਈਮਾਨ
aba paise se yahAM banate dosata jalana se sirapha਼ milatI hAra dunIA beImAna
Now friends are made here only for money; jealousy only leads to defeat; the world is dishonest.
ਸਲਾਮਤ ਰਹੇਂ ਦੋਸਤ ਯਾਰ ਕਿਸੀ ਕੀ ਨਹੀਂ ਮਾਂਗੇਂ ਹਾਰ ਦੁਨੀਆ ਬੇਈਮਾਨ
salAmata raheM dosata yAra kisI kI nahIM mAMgeM hAra dunIA beImAna
May my [Yaar] remain safe; I don’t wish for anyone’s downfall; the world is dishonest.
ਹਮ ਮਰ ਰਹੇ ਮੇਰੇ ਦੋਸਤ ਜੋ ਪਾਰ ਮਿਲ ਕੇ ਤੁਮਸੇ ਅਬ ਕਰਨੀ ਬਾਤ ਦੁਨੀਆ ਬੇਈਮਾਨ
hama mara rahe mere dosata jo pAra mila ke tumase aba karanI bAta dunIA beImAna
We are grieving for the friend who has passed; I need to meet you and talk; the world is dishonest.

Share

More by DIVINE

View all songs →