Hisaab

by DIVINEft Karan Aujla

ਕਦੀ ਇਹ ਦਿਨ, ਕਦੀ ਇਹ ਰਾਤ
kadI iha dina, kadI iha rAta
Sometimes these days, sometimes these nights
ਕਿੰਨੇ ਸਪਨੇ, ਕਿੰਨੇ ਖ਼ਵਾਬ
kiMne sapane, kiMne kha਼vAba
Countless visions, so many dreams
ਕਿੰਨੇ ਸੀ ਕੱਲ੍ਹ, ਕਿੰਨੇ ਅੱਜ
kiMne sI kallha, kiMne ajja
How many were there yesterday, how many today
ਕਿੰਨੇ ਸਾਥ, ਕਿੰਨੇ ਸੱਪ
kiMne sAtha, kiMne sappa
So many companions, so many snakes
ਕੋਈ ਹਿਸਾਬ ਨਹੀਂ ਹੈ
koI hisAba nahIM hai
There is no account of it all
ਕੋਈ ਹਿਸਾਬ ਨਹੀਂ ਹੈ
koI hisAba nahIM hai
There is no calculation of it all
ਕਦੀ ਇਹ ਦਿਨ, ਕਦੀ ਇਹ ਰਾਤ
kadI iha dina, kadI iha rAta
ਕਿੰਨੇ ਸਪਨੇ, ਕਿੰਨੇ ਖ਼ਵਾਬ
kiMne sapane, kiMne kha਼vAba
Sometimes these days, sometimes these nights
ਕਿੰਨੇ ਸੀ ਕੱਲ੍ਹ, ਕਿੰਨੇ ਅੱਜ
kiMne sI kallha, kiMne ajja
Countless visions, so many dreams
ਕਿੰਨੇ ਸਾਥ, ਕਿੰਨੇ ਸੱਪ
kiMne sAtha, kiMne sappa
How many were there yesterday, how many today
ਕੋਈ ਹਿਸਾਬ ਨਹੀਂ ਹੈ
koI hisAba nahIM hai
So many companions, so many snakes
ਕੋਈ ਹਿਸਾਬ ਨਹੀਂ ਹੈ
koI hisAba nahIM hai
There is no account of it all
ਬੁੱਕਲਾਂ 'ਚ ਰੱਖਾਂ ਕਾਲੇ ਨਾਗ ਦਾ ਬੱਚਾ
bukkalAM 'cha rakkhAM kAle nAga dA bachchA
There is no calculation of it all
ਵੈਰੀ ਪਛਾਣ ਉੱਤੇ ਕਰੋ ਆਪ ਦਾ ਬਚਾਅ
vairI paChANa utte karo Apa dA bachAa
ਕੌਣ ਕਿੱਥੋਂ ਸੜੇ ਨਹੀਂ ਲੱਗਦਾ ਪਤਾ
kauNa kitthoM sa.De nahIM laggadA patA
I keep a young cobra tucked in my embrace
ਨੀ ਮੈਂ ਰੱਬ ਦਾ ਬੰਦਾ ਮੈਨੂੰ ਸਭ ਦਾ ਪਤਾ
nI maiM rabba dA baMdA mainUM sabha dA patA
Protect yourself by recognizing the enemy
ਤੈਨੂੰ ਕੰਡੇ ਨਹੀਂ ਪਤਾ ਗੁਲਾਬ ਦਾ ਪਤਾ
tainUM kaMDe nahIM patA gulAba dA patA
One never knows who is burning with envy from where
ਭੁੱਲੇ ਨਹੀਂ ਕਦੀ ਪੰਜਾਬ ਦਾ ਪਤਾ
bhulle nahIM kadI paMjAba dA patA
But I’m a man of God, I’m aware of everyone’s intent
ਲਾਭ ਦਾ ਪਤਾ ਨਹੀਂ, ਖ਼ਾਬ ਦਾ ਪਤਾ ਨਹੀਂ
lAbha dA patA nahIM, kha਼Aba dA patA nahIM
You only know the rose, you don't know the thorns
ਹੋਰਾਂ ਦਾ ਪਤਾ ਨਹੀਂ, ਆਪ ਦਾ ਪਤਾ
horAM dA patA nahIM, Apa dA patA
I’ve never forgotten the way back to Punjab
ਤੂੰ ਗੱਡੀ 'ਚ ਜਦੋਂ ਵੀ ਬਹਿੰਦੀ
tUM gaDDI 'cha jadoM vI bahiMdI
I don't care for profit, I don't care for the dream
ਨੀ ਕਿੰਨੇ ਦੀ ਲਈ ਇਹ ਕਹਿੰਦੀ
nI kiMne dI laI iha kahiMdI
I don't care about others, I only know myself
ਕਿੰਨੀਆਂ ਨਾਰਾਂ ਨਾਲ ਤੋੜੀ
kiMnIAM nArAM nAla to.DI
Whenever you sit in the car
ਨੀ ਕਿੰਨੇ ਦੀ ਘੋੜੇ ਦੀ ਜੋੜੀ
nI kiMne dI gho.De dI jo.DI
[Nee: a gender-specific vocative used to address a woman directly], you ask how much it cost
ਤੈਨੂੰ ਹੁਣ ਦੱਸਾਂਗੇ ਤੋੜ ਕੇ ਕਿੰਨੇ ਨੇ
tainUM huNa dassAMge to.Da ke kiMne ne
How many [Kudi: girl/maiden] have I broken up with
ਦੇਖਦੇ ਕਿੰਨੇ ਦੀ ਵਾਚ
dekhade kiMne dI vAcha
How much for a pair of stallions
ਕਿੰਨੇ ਨੇ ਵੈਰੀ ਤੇ ਕਿੰਨੇ ਨੇ ਯਾਰ
kiMne ne vairI te kiMne ne yAra
Now I'll show you by breaking it down how many there are
ਤੂੰ ਜਿਹਦੇ 'ਚ ਬੈਠੀ ਐਂ ਕਿੰਨੇ ਦੀ ਕਾਰ
tUM jihade 'cha baiThI aiM kiMne dI kAra
See how much this watch costs
ਨੀ ਕਿੰਨੇ ਕਰੋੜ ਤੇ ਕਿੰਨੇ ਹਜ਼ਾਰ
nI kiMne karo.Da te kiMne haja਼Ara
How many are enemies and how many are [Yaar: close friends/brothers; carries significant cultural weight regarding loyalty]
ਇੱਕ 0 0 0 0
ikka 0 0 0 0
This car you're sitting in, how much did it cost
0 0 0 ਕਿੰਨਾ
0 0 0 kiMnA
How many millions and how many thousands
ਬਣ ਗਿਆ ਗਿਣੋ ਉਹਨਾਂ
baNa giA giNo uhanAM
One 0 0 0 0
ਲੈਂਦਾ ਤੇਰਾ ਹੀਰੋ ਬੈਠਾ ਬੰਬੇ 'ਚ ਪੰਜਾਬ ਸੁਣ
laiMdA terA hIro baiThA baMbe 'cha paMjAba suNa
0 0 0 how much
ਦਵਾਂ ਨਾ ਜਵਾਬ ਹੁਣ
davAM nA javAba huNa
Count it up and see what it becomes
ਮੈਥੋਂ ਤਾਂ ਨਾ ਲੱਗੇ ਬੀਬਾ ਲਾਈ ਚੱਲ ਹਿਸਾਬ ਹੁਣ
maithoM tAM nA lagge bIbA lAI challa hisAba huNa
Listen to Punjab while your hero sits in Bombay
ਕਦੀ ਇਹ ਦਿਨ, ਕਦੀ ਇਹ ਰਾਤ
kadI iha dina, kadI iha rAta
I won't give any answers now
ਕਿੰਨੇ ਸਪਨੇ, ਕਿੰਨੇ ਖ਼ਵਾਬ
kiMne sapane, kiMne kha਼vAba
I can’t keep track anymore, [Biba: a polite term for a young woman], you keep the account now
ਕਿੰਨੇ ਸੀ ਕੱਲ੍ਹ, ਕਿੰਨੇ ਅੱਜ
kiMne sI kallha, kiMne ajja
ਕਿੰਨੇ ਸਾਥ, ਕਿੰਨੇ ਸੱਪ
kiMne sAtha, kiMne sappa
Sometimes these days, sometimes these nights
ਕੋਈ ਹਿਸਾਬ ਨਹੀਂ ਹੈ
koI hisAba nahIM hai
Countless visions, so many dreams
ਕੋਈ ਹਿਸਾਬ ਨਹੀਂ ਹੈ
koI hisAba nahIM hai
How many were there yesterday, how many today
ਕਦੀ ਇਹ ਦਿਨ, ਕਦੀ ਇਹ ਰਾਤ
kadI iha dina, kadI iha rAta
So many companions, so many snakes
ਕਿੰਨੇ ਸਪਨੇ, ਕਿੰਨੇ ਖ਼ਵਾਬ
kiMne sapane, kiMne kha਼vAba
There is no account of it all
ਕਿੰਨੇ ਸੀ ਕੱਲ੍ਹ, ਕਿੰਨੇ ਅੱਜ
kiMne sI kallha, kiMne ajja
There is no calculation of it all
ਕਿੰਨੇ ਸਾਥ, ਕਿੰਨੇ ਸੱਪ
kiMne sAtha, kiMne sappa
ਕੋਈ ਹਿਸਾਬ ਨਹੀਂ ਹੈ
koI hisAba nahIM hai
Sometimes these days, sometimes these nights
ਕੋਈ ਹਿਸਾਬ ਨਹੀਂ ਹੈ
koI hisAba nahIM hai
Countless visions, so many dreams
ਵਾਈਟ ਫ਼ੋਰਸਿਜ਼ 'ਚ ਬੈਠੇ ਹਮ ਜੋਤਿਸ਼ ਹੈਂ ਖ਼ੁਦ ਕੇ
vAITa pha਼orasija਼ 'cha baiThe hama jotisa਼ haiM kha਼uda ke
How many were there yesterday, how many today
ਜਬ ਕਹਿਤੇ ਹਮ ਫ਼ਲਾਈ ਸਿਤਾਰੇ ਭੀ ਮੁੜਦੇ
jaba kahite hama pha਼lAI sitAre bhI mu.Dade
So many companions, so many snakes
ਦੀਵਾਲੀ ਹਰ ਦਿਨ ਹੈ ਬਿਨ ਪਹਿਨੇ ਅਬ ਕੁੜਤੇ
dIvAlI hara dina hai bina pahine aba ku.Date
There is no account of it all
ਹਮ ਸ਼ਹਿਰ ਬਣਾ ਰਹੇ ਯੇ ਝੀਂਗੇ ਸੇ ਲੜਕੇ
hama sa਼hira baNA rahe ye jhIMge se la.Dake
There is no calculation of it all
ਯੇ ਕਵਿਤਾ ਪੜ੍ਹ ਕੇ ਕਮ ਧਿਆਨ ਦੇਤੇ ਸੁਰ ਪੇ
ye kavitA pa.Dha ke kama dhiAna dete sura pe
ਜਬ ਗਾਨੇ ਬਣਾ ਰਹੇ ਹਮ ਧਿਆਨ ਦੇਤੇ ਮੂਡ ਪੇ
jaba gAne baNA rahe hama dhiAna dete mUDa pe
Sitting in White Forces [Sneakers], we are our own astrologers
ਫ਼ਾਇਰ ਨਹੀਂ ਲੱਗਤਾ ਵੋ ਬੈਠੇ ਹਮ ਵੁੱਡ ਪੇ
pha਼Aira nahIM laggatA vo baiThe hama vuDDa pe
When we say "fly," even the stars change their course
ਯੇ ਇੰਟਰਨੈੱਟ ਨਸ਼ੇੜੀ ਬਟਨ ਪੇ ਉੜਤੇ
ye iMTaranaiTTa nasa਼e.DI baTana pe u.Date
Every day is Diwali even without wearing a traditional tunic
ਕਮਾ ਰਹੇ ਕਮਾ ਰਹੇ ਹਮ ਹੱਕ ਸੇ ਕਮਾ ਰਹੇ
kamA rahe kamA rahe hama hakka se kamA rahe
We are building cities while these shrimp-like boys just talk
ਖਿਲਾੜੀ ਯੇ ਰੱਖੇਂ ਜੋ ਅਕਸ਼ੈ ਕੁਮਾਰ ਹੈਂ
khilA.DI ye rakkheM jo akasa਼ai kumAra haiM
Reading this poetry, they focus less on the melody
ਖਿਲਾੜੀ ਯੇ ਰੱਖੇਂ ਜੋ ਦੋ-ਦੋ ਪੇਜ ਪੜ੍ਹ ਲੀਏ ਕੇਂਡ੍ਰਿਕ ਲੈਮਾਰ ਹੈਂ
khilA.DI ye rakkheM jo do-do peja pa.Dha lIe keMDrika laimAra haiM
When we make songs, we focus on the mood
ਰੈਪ ਕਰਨੇ ਬੋਲੇ ਹਮ ਸਭ ਹੀ ਬੀਮਾਰ ਹੈਂ
raipa karane bole hama sabha hI bImAra haiM
The fire doesn't touch us, we are sitting on the wood
ਯੇ ਵਾਚ ਸ਼ੋਅ ਨਹੀਂ ਹਮ ਸਭ ਹੈਂ ਕਮਾ ਰਹੇ ਹਾਂ
ye vAcha sa਼oa nahIM hama sabha haiM kamA rahe hAM
These internet addicts fly only on a button click
ਕਿਤਨਾ ਕਮਾਇਆ ਹਿਸਾਬ ਨਹੀਂ
kitanA kamAiA hisAba nahIM
We’re earning, we’re earning, we’re earning by right
ਕਿਤਨਾ ਉੜਾਇਆ ਹਿਸਾਬ ਨਹੀਂ
kitanA u.DAiA hisAba nahIM
They think they are players like Akshay Kumar
ਕਾਂਟਿਆਂ 'ਤੇ ਚਲੇ ਹਮ ਮਿਲਾ ਗੁਲਾਬ ਨਹੀਂ
kAMTiAM 'te chale hama milA gulAba nahIM
They think they are players because they read two pages of Kendrick Lamar
ਮੂੰਹ ਪੇ ਕੋਈ ਬੋਲ ਦੇ ਇਨਕੀ ਮਜਾਲ ਨਹੀਂ
mUMha pe koI bola de inakI majAla nahIM
When told to rap, they all act like they're sick
ਐਸਾ ਕੋਈ ਗੁਜ਼ਰਾ ਸਾਲ ਨਹੀਂ ਜਹਾਂ ਪੇ ਮਿਲਾ ਗੱਦਾਰ ਨਹੀਂ
aisA koI guja਼rA sAla nahIM jahAM pe milA gaddAra nahIM
This watch isn't for show, we are all just earning here
ਕਿਤਨਿਆਂ ਹੋਂਠ ਪਰ ਥਾਲੀ ਮੇਂ ਦਾਲ ਨਹੀਂ
kitaniAM hoMTha para thAlI meM dAla nahIM
How much I earned, there is no account
ਕਿਤਨਿਆਂ ਜੀ ਪਰ ਚਿਹਰੇ ਪੇ ਦਾਗ਼ ਨਹੀਂ
kitaniAM jI para chihare pe dAga਼ nahIM
How much I blew away, there is no calculation
ਸਭ ਹੈਂ ਹਮ ਸੀਧੇ ਹਮ ਸਾਰੇ ਹਰਾਮੀ
sabha haiM hama sIdhe hama sAre harAmI
We walked on thorns, we didn't find any roses
ਅਬ ਕਭੀ ਹਰਾਮ ਕਾ ਖਾਇਆ ਨਹੀਂ
aba kabhI harAma kA khAiA nahIM
No one has the audacity to say anything to my face
ਅਬ ਕਭੀ ਅੰਮੀ ਕੋ ਰੁਲਾਇਆ ਨਹੀਂ
aba kabhI aMmI ko rulAiA nahIM
Not a single year has passed where I didn't find a traitor
ਅਬ ਬੋਲਾ ਮੈਂ ਭਾਈ ਤੋ ਸਭ ਹੈਂ ਵੋ ਭਾਈ
aba bolA maiM bhAI to sabha haiM vo bhAI
How many have words on their lips but no food on their plates
ਹਾਂ ਭਾਈ ਕੋ ਚੂਤੀਆ ਬਣਾਇਆ ਨਹੀਂ
hAM bhAI ko chUtIA baNAiA nahIM
How many are alive but have no scars on their faces
ਅਸਲ ਰੈਪ ਕੋ ਮੈਂ ਲਾਇਆ ਨਹੀਂ
asala raipa ko maiM lAiA nahIM
We all seem straight, but we’re all rascals
ਅਬ ਤੇਰੇ ਬਾਪ ਸੇ ਤੂੰ ਆਇਆ ਨਹੀਂ
aba tere bApa se tUM AiA nahIM
But I’ve never lived off of ill-gotten gains
ਅਬ ਪੁੰਨ ਭੀ ਕਰਤੇ ਬਹੁਤ ਔਰ ਬਹੁਤ ਸੇ ਪਾਪ ਕਿਸਕੋ ਬਤਾਇਆ ਨਹੀਂ
aba puMna bhI karate bahuta aura bahuta se pApa kisako batAiA nahIM
I’ve never made my mother cry
ਗਿਣਦੇ ਹਮ ਬਲੈਸਿੰਗਜ਼ ਫਿਰ ਲਿਖਤੇ ਹੈਂ ਗੀਤ
giNade hama balaisiMgaja਼ phira likhate haiM gIta
If I called someone brother, then they are my brother
ਮਿਲਤੇ ਨਹੀਂ ਦੋਸਤ ਮਿਲਤੀ ਹੈ ਜੀਤ
milate nahIM dosata milatI hai jIta
Yes, I never made a fool out of my brother
ਖੜ੍ਹੇ ਪੇ ਮਰੇ ਨੋ ਬੈਂਡ ਮਾਈ ਨੀਜ਼
kha.Dhe pe mare no baiMDa mAI nIja਼
I didn't just bring the "real rap"
ਖਾਣਾ ਮਾਈ ਬਲੈਸਿੰਗਜ਼ ਦੈਨ ਖਾਣਾ ਮਾਈ ਜੀਜ਼
khANA mAI balaisiMgaja਼ daina khANA mAI jIja਼
I didn't just come from your father
ਗਿਣਦੇ ਹਮ ਬਲੈਸਿੰਗਜ਼ ਫਿਰ ਲਿਖਤੇ ਹੈਂ ਗੀਤ
giNade hama balaisiMgaja਼ phira likhate haiM gIta
Now I do many good deeds and many sins, but I didn't tell anyone
ਮਿਲਤੇ ਨਹੀਂ ਦੋਸਤ ਮਿਲਤੀ ਹੈ ਜੀਤ
milate nahIM dosata milatI hai jIta
I count my blessings, then I write these songs
ਖੜ੍ਹੇ ਪੇ ਮਰੇ ਨੋ ਬੈਂਡ ਮਾਈ ਨੀਜ਼
kha.Dhe pe mare no baiMDa mAI nIja਼
I don't just find friends, I find victory
ਖਾਣਾ ਮਾਈ ਬਲੈਸਿੰਗਜ਼ ਦੈਨ ਖਾਣਾ ਮਾਈ ਜੀਜ਼
khANA mAI balaisiMgaja਼ daina khANA mAI jIja਼
I'd rather die standing than bend my knees
ਕਦੀ ਇਹ ਦਿਨ, ਕਦੀ ਇਹ ਰਾਤ
kadI iha dina, kadI iha rAta
Eat my blessings, then eat my "G's" [slang for money/respect]
ਕਿੰਨੇ ਸਪਨੇ, ਕਿੰਨੇ ਖ਼ਵਾਬ
kiMne sapane, kiMne kha਼vAba
I count my blessings, then I write these songs
ਕਿੰਨੇ ਸੀ ਕੱਲ੍ਹ, ਕਿੰਨੇ ਅੱਜ
kiMne sI kallha, kiMne ajja
I don't just find friends, I find victory
ਕਿੰਨੇ ਸਾਥ, ਕਿੰਨੇ ਸੱਪ
kiMne sAtha, kiMne sappa
I'd rather die standing than bend my knees
ਕੋਈ ਹਿਸਾਬ ਨਹੀਂ ਹੈ
koI hisAba nahIM hai
Eat my blessings, then eat my "G's"
ਕੋਈ ਹਿਸਾਬ ਨਹੀਂ ਹੈ
koI hisAba nahIM hai

Share

More by DIVINE

View all songs →