Top Class / Overseas
by DIVINEft Karan Aujla
ਓ ਮੁੰਡੇ ਆ ਟੌਪ ਕਲਾਸ
o muMDe A Taupa kalAsa
Oh, these boys are top class
ਮਨੀ ਆ ਲਵ
manI A lava
Money and love
ਬੰਦੇ ਆ ਟੌਪ ਕਲਾਸ
baMde A Taupa kalAsa
These men are top class
ਲੋਇਲ ਆ ਦੋਸਤ ਲੋਇਲ ਆ ਗੈਂਗ
loila A dosata loila A gaiMga
Loyal are the friends, loyal is the gang
ਹੋਮੀ ਦੈਟ ਨੌਟ ਅਸ
homI daiTa nauTa asa
Homie, that’s not us
ਆਹ ਬੰਦੇ ਆ ਟੌਪ ਕਲਾਸ ਬੰਦੇ ਆ ਟੌਪ ਕਲਾਸ
Aha baMde A Taupa kalAsa baMde A Taupa kalAsa
Yeah, these men are top class, men are top class
ਹੋਮੀ ਦੈਟ ਨੌਟ ਅਸ ਬੰਦੇ ਆ ਟੌਪ ਕਲਾਸ
homI daiTa nauTa asa baMde A Taupa kalAsa
Homie, that’s not us, these men are top class
ਹਾਏ ਜਿੱਥੋਂ ਮਾਮੇ ਦੂਰੋਂ ਦਿਖਦੀਆਂ ਸਿਰ ਤੇ ਪੱਗਾਂ ਕੇਸਰੀਆਂ ਨੀ
hAe jitthoM mAme dUroM dikhadIAM sira te paggAM kesarIAM nI
Hey, where the cops see us from a distance, saffron turbans on our heads
ਜਦ ਮੈਂ ਬੋਲਾਂ ਲੱਗਦੀਆਂ ਕੁੜੀਏ ਬੰਸਰੀਆਂ ਵੀ ਬੇਸੁਰੀਆਂ
jada maiM bolAM laggadIAM ku.DIe baMsarIAM vI besurIAM
When I speak, [Kudiye: Ni/Nee: a gender-specific vocative used to address a woman directly], even flutes sound out of tune
ਹਾਏ ਆਪੇ ਆ ਕੇ ਦਰਸ਼ਨ ਕਰਨੇ ਮੈਂ ਤਾਂ ਕਦੀ ਵੀ ਸੱਦੀ ਨੀ
hAe Ape A ke darasa਼na karane maiM tAM kadI vI saddI nI
Hey, they come to see me of their own accord, I never had to invite them
ਤੂੰ ਪਹਿਲਾਂ ਹੀ ਡੁੱਲ੍ਹੀ ਫਿਰਦੀ ਐਂ ਮੈਂ ਟੌਹਰ ਹਾਲੇ ਤਾਂ ਕੱਢੀ ਨੀ
tUM pahilAM hI DullhI phiradI aiM maiM Tauhara hAle tAM kaDDhI nI
You’re already swooning over me, and I haven’t even brought out my full swagger yet
ਕਦੀ ਥੱਲੇ ਸੀਗਾ ਸਾਈਕਲ
kadI thalle sIgA sAIkala
Once there was a bicycle beneath me
ਕਦੀ ਡਬਲ ਆਰ ਥੱਲੇ ਮੂਨਵੌਕ ਜਿਵੇਂ ਮਾਈਕਲ
kadI Dabala Ara thalle mUnavauka jiveM mAIkala
Now there's a Double-R [Rolls Royce] beneath me, moonwalking like Michael
ਮੇਰਾ ਨਾਮ ਜਿਵੇਂ ਆਈਫ਼ੋਨ ਨੀ ਮੈਂ ਕਿੰਨਿਆਂ ਦਾ ਰਾਈਫ਼ਲ ਕਿੰਨਿਆਂ ਦਾ ਆਈਡਲ
merA nAma jiveM AIpha਼ona nI maiM kiMniAM dA rAIpha਼la kiMniAM dA AIDala
My name is iconic like an iPhone, I'm a rifle to many and an idol to many
ਇੰਨਾ ਤਾਂ ਮਾਣ ਐ ਨੀ ਹੱਥਾਂ ਤੇ ਹੱਥ ਚਕਾਉਂਦੇ ਮੈਂ ਚੱਕਾਂ ਜੇ ਹਾਲੇ ਵੀ ਕਰੇ ਤੂੰ ਸ਼ੱਕਾਂ ਜੇ ਰੱਖਾਂ ਜੇ ਜੇਬ 'ਚ ਗੱਥੀਆਂ ਲੱਖਾਂ ਜੇ ਕਾਲੀ ਮੈਂ ਛੱਕਾਂ ਜੇ ਦੱਸਾਂ ਕਿਉਂ
iMnA tAM mANa ai nI hatthAM te hattha chakAuMde maiM chakkAM je hAle vI kare tUM sa਼kkAM je rakkhAM je jeba 'cha gatthIAM lakkhAM je kAlI maiM ChakkAM je dassAM kiuM
I have enough pride that people raise their hands when I do, if you still doubt me, if I keep stacks of millions in my pocket, if I consume the black [opium/hash], shall I tell you why?
ਦੁਨੀਆ ਦੀ ਹਰ ਸ਼ੈਅ ਦੇਖੀ ਕੋਈ ਚੀਜ਼ ਯਾਰਾਂ ਨੇ ਛੱਡੀ ਨੀ
dunIA dI hara sa਼aia dekhI koI chIja਼ yArAM ne ChaDDI nI
I’ve seen every luxury in the world, your [Yaar: close friends/brothers; carries significant cultural weight regarding loyalty] hasn't left a thing
ਮੈਂ ਮੜਕ ਯਾਰਾਂ ਨੇ ਸਿੱਖ ਲਈ ਜਾਣੇ ਅਣਖ ਯਾਰਾਂ ਕੋਲ ਜੱਦੀ ਨੀ
maiM ma.Daka yArAM ne sikkha laI jANe aNakha yArAM kola jaddI nI
I’ve learned this [Madak: swagger/stately pride], and my [Anakh: fierce self-respect/honor] is ancestral
ਹਾਏ ਯਾਰੀਆਂ ਅੱਗੇ ਸ਼ਹਿਰ ਮੇਰੇ ਤੂੰ ਥੱਲੇ ਲਾਉਂਦੀ ਅੱਡੀ ਨੀ
hAe yArIAM agge sa਼hira mere tUM thalle lAuMdI aDDI nI
Hey, compared to my [Yaarian: deep bonds of friendship], you're just stomping your heels in the city
ਤੂੰ ਪਹਿਲਾਂ ਹੀ ਡੁੱਲ੍ਹੀ ਫਿਰਦੀ ਐਂ ਮੈਂ ਟੌਹਰ ਹਾਲੇ ਤਾਂ ਕੱਢੀ ਨੀ
tUM pahilAM hI DullhI phiradI aiM maiM Tauhara hAle tAM kaDDhI nI
You’re already swooning over me, and I haven’t even brought out my full swagger yet
ਓ ਮੁੰਡੇ ਆ ਟੌਪ ਕਲਾਸ
o muMDe A Taupa kalAsa
Oh, these boys are top class
ਮਨੀ ਆ ਲਵ
manI A lava
Money and love
ਬੰਦੇ ਆ ਟੌਪ ਕਲਾਸ
baMde A Taupa kalAsa
These men are top class
ਲੋਇਲ ਆ ਦੋਸਤ ਲੋਇਲ ਆ ਗੈਂਗ
loila A dosata loila A gaiMga
Loyal are the friends, loyal is the gang
ਹੋਮੀ ਦੈਟ ਨੌਟ ਅਸ
homI daiTa nauTa asa
Homie, that’s not us
ਆਹ ਬੰਦੇ ਆ ਟੌਪ ਕਲਾਸ ਬੰਦੇ ਆ ਟੌਪ ਕਲਾਸ
Aha baMde A Taupa kalAsa baMde A Taupa kalAsa
Yeah, these men are top class, men are top class
ਹੋਮੀ ਦੈਟ ਨੌਟ ਅਸ ਬੰਦੇ ਆ ਟੌਪ ਕਲਾਸ
homI daiTa nauTa asa baMde A Taupa kalAsa
Homie, that’s not us, these men are top class
ਅ ਪੈਰੋਂ ਮੇਂ ਜਾਰਡਨ ਗੱਡੀਆਂ ਫ਼ੌਰਨ ਐਸੀਡੀ ਬਜਾ ਦੇ ਦੋ ਲੜਕੇ ਆ ਫ਼ੌਰਨ
a pairoM meM jAraDana gaDDIAM pha਼aurana aisIDI bajA de do la.Dake A pha਼aurana
Air Jordans on my feet, foreign cars, play the AC/DC, two boys from abroad
ਔਰ ਲੜਕੀਆਂ ਨਾਗਿਨ ਹੈਂ ਵੋ ਤੋ ਜਾਣ ਦੇ ਗਲੇ ਮੇਂ ਦਾਗ਼ ਹੈ ਜੈਸੇ ਮੈਂ ਸ਼ਾਦੀ ਮੇਂ
aura la.DakIAM nAgina haiM vo to jANa de gale meM dAga਼ hai jaise maiM sa਼AdI meM
And the girls are like cobras, let them be, there are marks on my neck like I was at a wedding
ਕਾਬਿਲ ਹੈ ਕਾਬਿਲ ਹੈ ਭਾਈ ਤੇਰਾ ਕਾਬਿਲ ਹੈ ਖੇਤ ਮੇਂ ਯੇ ਖੇਲ ਰਹਾ ਮੈਂ ਪੁਰਾਣਾ ਚਾਵਲ ਹੈ
kAbila hai kAbila hai bhAI terA kAbila hai kheta meM ye khela rahA maiM purANA chAvala hai
He’s capable, your brother is capable, I’m playing in the fields, I’m the seasoned player [literally: old rice]
ਕਸ਼ਤੀ ਹਮ ਕਾਗ਼ਜ਼ ਕੇ ਜਾਨੇ ਕਾ ਵਾਪਿਸ ਸੇ ਸ਼ੁਕਰ ਹੈ ਕੁਦਰਤ ਨੇ ਦਿਖਾਈ ਤਾਕਤ ਹੈ
kasa਼tI hama kAga਼ja਼ ke jAne kA vApisa se sa਼ukara hai kudarata ne dikhAI tAkata hai
Our boat was made of paper, thank God for the return, nature showed its power
ਅ ਜਵਾਲਾ ਮੇਂ ਜਵਾਲਾ ਤੂੰ ਮਾਚਿਸ ਹੈ ਬੇਟਾ ਯੇ ਪ੍ਰੈਕਟਿਸ ਔਰ ਗਾਨੇ ਮੇਂ ਮੈਜਿਕ ਹੈ
a javAlA meM javAlA tUM mAchisa hai beTA ye praikaTisa aura gAne meM maijika hai
Fire within fire, you’re just a matchstick son, this is practice and there’s magic in the song
ਐਲਬਮ ਕਲਾਸਿਕ ਹੈ ਧੂੰਆਂ ਹਮ ਬਾਟੇ ਵੋ ਲਗਤਾ ਭੀ ਪੈਸਿਵ ਹੈ
ailabama kalAsika hai dhUMAM hama bATe vo lagatA bhI paisiva hai
The album is a classic, we share the smoke, it feels passive
ਜੀ ਜੀ ਐਮ ਸੈਵੇਜ ਹੈ ਅਲੱਗ ਹੈ ਬੈਗੇਜ ਅਲੱਗ ਹੈ ਚੈਕਸ
jI jI aima saiveja hai alagga hai baigeja alagga hai chaikasa
GGM [Gully Gang] is savage, the baggage is different, the checks are different
ਅਲੱਗ ਹੈ ਸਟੇਜ ਅਲੱਗ ਹੈ ਇਫ਼ੈਕਟਸ ਗਿਵ ਮੀ ਮਾਈ ਮਨੀ ਐਂਡ ਗਿਵ ਮੀ ਰਿਸਪੈਕਟ
alagga hai saTeja alagga hai ipha਼aikaTasa giva mI mAI manI aiMDa giva mI risapaikaTa
The stage is different, the effects are different, give me my money and give me respect
ਅ ਫ਼ਰਕ ਹੈ ਯੋਲੋ ਡੂ ਇਟ ਲਾਈਕ ਦਿਸ ਅਲੱਗ ਹੈ ਸਮੋਕਿੰਗ ਦਿਸ ਬੀਟ ਜੈਸੇ ਫ਼ੂਕਨੇ ਕੀ ਤਲਬ ਹੈ ਬਰਸ ਕੇ
a pha਼raka hai yolo DU iTa lAIka disa alagga hai samokiMga disa bITa jaise pha਼Ukane kI talaba hai barasa ke
There’s a difference, YOLO, do it like this, the smoking is different, craving this beat like a fix
ਅ ਬਲੈਸਿੰਗਸ ਪੇ ਬਲੈਸਿੰਗਸ ਹੈਂ ਜੰਨਤ ਮੇਂ ਚੈੱਕਿਨ ਹੈ
a balaisiMgasa pe balaisiMgasa haiM jaMnata meM chaikkina hai
Blessings upon blessings, checking into paradise
ਗੈਂਗ ਕੋ ਉੱਪਰ ਲੇ ਕੇ ਜਾਨੇ ਕੀ ਸੈਟਿੰਗ ਹੈ ਜੰਨਤ ਮੇਂ ਚੈੱਕਿਨ ਹੈ
gaiMga ko uppara le ke jAne kI saiTiMga hai jaMnata meM chaikkina hai
Setting things up to take the gang to the top, checking into paradise
ਗੈਂਗ ਕੋ ਉੱਪਰ ਲੇ ਕੇ ਜਾਨੇ ਕੀ ਸੈਟਿੰਗ ਹੈ
gaiMga ko uppara le ke jAne kI saiTiMga hai
Setting things up to take the gang to the top
ਬੰਦੀ ਓਵਰਸੀਜ਼ ਵੈਰੀ ਓਨ ਦ ਨੀਜ਼
baMdI ovarasIja਼ vairI ona da nIja਼
The girl is from overseas, down on her knees
ਡਬਲ ਮੇਰਾ ਪੈਸਾ ਡਬਲ ਮੇਰੇ ਜੀਨਸ
Dabala merA paisA Dabala mere jInasa
My money is doubled, my jeans are double-layered
ਸਿੰਗਲ ਤੇਰਾ ਯਾਰ ਕੁੜੇ ਡਬਲ ਮੇਰੀ ਫ਼ੀਸ
siMgala terA yAra ku.De Dabala merI pha਼Isa
[Kudiye: Ni/Nee: a gender-specific vocative used to address a woman directly] your [Yaar: yours truly] is single, but my fee is double
ਛੋਰੀ ਕਰਦੀ ਪੌਲੀਟਿਕਸ ਔਰ ਭਾਈ ਤੇਰਾ ਚੀਫ਼
ChorI karadI paulITikasa aura bhAI terA chIpha਼
The girl plays politics while your brother is the Chief
ਜੱਟ ਬੈਠਾ ਸਟੇਕ ਹਾਊਸ ਤੇਰੋਂ ਉਹਨਾਂ ਬੀਫ਼
jaTTa baiThA saTeka hAUsa teroM uhanAM bIpha਼
[Jatt: a member of the land-owning agricultural community known for pride and lifestyle] is sitting at the steakhouse, they have beef with you
ਅਫ਼ਗਾਨੀ ਮਾਲ ਐ ਕਾਲੀ ਵਾਲੀ ਕੀਜ਼
apha਼gAnI mAla ai kAlI vAlI kIja਼
Afghani product, black keys
ਕਾਸ਼ ਮੇਰੀ ਜ਼ਿੰਦਗੀ ਮੈਂ ਰੋਜ਼ ਲਾਵਾਂ ਸੀਜ਼
kAsa਼ merI ja਼iMdagI maiM roja਼ lAvAM sIja਼
I wish I could seize every moment of my life
ਥੋਡਾ ਉਸਤਾਦ ਆ ਟੱਚ ਕਰੋ ਫ਼ੀਲ
thoDA usatAda A Tachcha karo pha਼Ila
Your master is here, touch and feel the vibe
ਗੱਡੀਆਂ 'ਚ ਯਾਰ ਨੇ ਤੇ ਡਿੱਗੀਆਂ 'ਚ ਹੀਟ
gaDDIAM 'cha yAra ne te DiggIAM 'cha hITa
[Yaar: brothers] are in the cars and the heat [firearms] is in the trunks
ਆਹ ਕੰਮ ਕਰਦੇ ਪੱਚੀ ਸੌ ਬੰਦੇ ਮੇਰੇ ਤੀਹ
Aha kaMma karade pachchI sau baMde mere tIha
Twenty-five hundred people work for this, but my inner circle is only thirty
ਹਮ ਕੱਪੜੇ ਔਰ ਗ਼ਲਤੀਆਂ ਕਰਤੇ ਨਹੀਂ ਰੀਪੀਟ
hama kappa.De aura ga਼latIAM karate nahIM rIpITa
We don’t repeat our clothes or our mistakes
ਚੈੱਕ ਕਰਲੇ ਰੈਜ਼ਿਊਮੇ ਚੈੱਕ ਕਰਲੇ ਜੀਤ
chaikka karale raija਼iUme chaikka karale jIta
Check the resume, check the victories
ਫ਼ਲਾਈ ਕਰਦੇ ਫ਼ਸਟ ਕਲਾਸ ਬੰਦੀ ਓਵਰਸੀਜ਼
pha਼lAI karade pha਼saTa kalAsa baMdI ovarasIja਼
Flying first class, the girl is from overseas
ਮੇਰੇ ਲੀਏ ਵੇਟ ਕਰਤੀ ਤੁਝੇ ਕਰਤੀ ਟੀਜ਼
mere lIe veTa karatI tujhe karatI TIja਼
She waits for me, she teases you
ਏਕ ਭਾਈ ਮੇਰਾ ਬੋਲਤਾ ਹੈ ਮੇਰੇ ਲੀਏ ਪੀ
eka bhAI merA bolatA hai mere lIe pI
One brother tells me to drink to his name
ਦੂਸਰਾ ਭਾਈ ਬੋਲਤਾ ਹੈ ਮੇਰੇ ਲੀਏ ਜੀ
dUsarA bhAI bolatA hai mere lIe jI
The other brother calls me "Ji" [term of respect]
ਕਭੀ ਬੈਠ ਕੇ ਸੋਚਤਾ ਹੂੰ ਹੋਤਾ ਨਹੀਂ ਯਕੀਨ
kabhI baiTha ke sochatA hUM hotA nahIM yakIna
Sometimes I sit and think, I can’t believe it
ਜ਼ਿੰਦਗੀ ਹੈ ਸਪਨਾ ਖੋਇਆ ਮੈਨੇ ਨੀਂਦ
ja਼iMdagI hai sapanA khoiA maine nIMda
Life is a dream, I’ve lost my sleep to it
ਚੇਨ ਮੇਰਾ ਸਬ ਜ਼ੀਰੋ ਗਲਾ ਮੇਰਾ ਫ਼੍ਰੀਜ਼
chena merA saba ja਼Iro galA merA pha਼rIja਼
My chain is Sub-Zero, my neck is frozen
ਹਸਲਰ ਹੈ ਭਾਈ ਤੇਰਾ ਹਸਲ ਕਰਤੇ ਗੀਤ
hasalara hai bhAI terA hasala karate gIta
Your brother is a hustler, the songs are my hustle
ਸ਼ਕਲ ਰੱਖਤੇ ਸਮਾਲ ਔਰ ਬਾਕਸ ਮੇਰੇ ਸੀਡਸ
sa਼kala rakkhate samAla aura bAkasa mere sIDasa
Keep the face small and my boxes are seeds
ਕਾਊਂਟ ਕਰਦੇ ਬਲੈਸਿੰਗਸ ਫਿਰ ਕਾਊਂਟ ਕਰਦੇ ਜੀਤ
kAUMTa karade balaisiMgasa phira kAUMTa karade jIta
Count the blessings, then count the wins
ਬੰਦੀ ਓਵਰਸੀਜ਼ ਵੈਰੀ ਓਨ ਦ ਨੀਜ਼
baMdI ovarasIja਼ vairI ona da nIja਼
The girl is from overseas, down on her knees
ਡਬਲ ਮੇਰਾ ਪੈਸਾ ਡਬਲ ਮੇਰੇ ਜੀਨਸ
Dabala merA paisA Dabala mere jInasa
My money is doubled, my jeans are double-layered
ਸਿੰਗਲ ਤੇਰਾ ਯਾਰ ਕੁੜੇ ਡਬਲ ਮੇਰੀ ਫ਼ੀਸ
siMgala terA yAra ku.De Dabala merI pha਼Isa
[Kudiye: Ni/Nee: a gender-specific vocative used to address a woman directly] your [Yaar: yours truly] is single, but my fee is double
ਛੋਰੀ ਕਰਦੀ ਪੌਲੀਟਿਕਸ ਔਰ ਭਾਈ ਤੇਰਾ ਚੀਫ਼
ChorI karadI paulITikasa aura bhAI terA chIpha਼
The girl plays politics while your brother is the Chief
ਬੰਦੀ ਓਵਰਸੀਜ਼ ਬੰਦੀ ਓਵਰਸੀਜ਼
baMdI ovarasIja਼ baMdI ovarasIja਼
Girl from overseas, girl from overseas
ਸ਼ੋਅ ਸਾਰੇ ਸੋਲਡ ਆਊਟ ਬੇਬੀ ਟੇਕ ਅ ਸੀਟ
sa਼oa sAre solaDa AUTa bebI Teka a sITa
All shows are sold out baby, take a seat
ਥੋਡਾ ਉਸਤਾਦ ਆ ਟੱਚ ਕਰੋ ਫ਼ੀਲ
thoDA usatAda A Tachcha karo pha਼Ila
Your master is here, touch and feel the vibe
ਗੱਡੀਆਂ 'ਚ ਯਾਰ ਨੇ ਤੇ ਡਿੱਗੀਆਂ 'ਚ ਹੀਟ
gaDDIAM 'cha yAra ne te DiggIAM 'cha hITa
[Yaar: brothers] are in the cars and the heat [firearms] is in the trunks
ਹਾਏ ਮਿਲਣੇ ਨੀ ਦਿਲ ਸਾਡੇ ਦਿਲ ਵਰਗੇ ਨੀ
hAe milaNe nI dila sADe dila varage nI
Hey, you won't find hearts like ours anywhere
ਅਸੀਂ ਫੱਟਿਆਂ 'ਚ ਗੱਡੇ ਹੋਏ ਕਿੱਲ ਵਰਗੇ
asIM phaTTiAM 'cha gaDDe hoe killa varage
We are like nails driven deep into the floorboards
ਅਸੀਂ ਕਿਸੇ ਗੱਲੋਂ ਹੀ ਵੀ ਚੁੱਪ ਬੈਠੇ ਆਂ
asIM kise galloM hI vI chuppa baiThe AM
I am sitting silent for a specific reason
ਐਵੇਂ ਕਿਤੇ ਸੋਚੀ ਨਾ ਕਿ ਢਿੱਲ ਵਰਗੇ
aiveM kite sochI nA ki Dhilla varage
Don't you dare think for a second that I'm becoming weak
ਟਰਾਈ ਸਾਡੇ ਕਰਦੇ ਆ ਹੁੰਦੀ ਕਿੱਥੇ ਰੀਸ
TarAI sADe karade A huMdI kitthe rIsa
Others try to copy us, but where is the resemblance?
ਐਵੇਂ ਮਾਣੇ ਵਾਲਿਆਂ ਤੇ ਉੱਚੀ ਸਾਡੀ ਨੀਤ
aiveM mANe vAliAM te uchchI sADI nIta
We [Mane Wale: people of Maane village, self-reference to Aujla's roots] have high intentions
ਪੰਜਾਬੀ ਵਿਚ ਸੁਣਦੀ ਆ ਬੰਬੇ ਵਾਲੀ ਗੀਤ
paMjAbI vicha suNadI A baMbe vAlI gIta
She listens to Bombay songs in Punjabi style
ਬੰਦੀ ਓਵਰਸੀਜ਼ ਵੈਰੀ ਓਨ ਦ ਨੀਜ਼
baMdI ovarasIja਼ vairI ona da nIja਼
The girl is from overseas, down on her knees