Kaavaan Kaavaan
by Divya Kumar
ਖ਼ਾਬੋਂ ਕੀ ਪਤੰਗੋਂ ਕੋ
kha਼AboM kI pataMgoM ko
To the kites of my dreams
ਜੋ ਦੀ ਹਵਾ ਤੂਨੇ
jo dI havA tUne
You have given the wind
ਚਲਤੇ ਚਲਤੇ ਜ਼ਮੀਂ ਪੇ
chalate chalate ja਼mIM pe
While walking on the ground
ਪਾਓਂ ਆਸਮਾਂ ਲਗੇ ਛੂਨੇ
pAoM AsamAM lage ChUne
My feet have begun to touch the sky
ਆਸਮਾਂ ਲਗੇ ਛੂਨੇ
AsamAM lage ChUne
Begun to touch the sky
ਤੇ ਅੱਜ ਮੇਰਾ ਜੀ ਕਰਦਾ
te ajja merA jI karadA
And today my heart desires
ਹੋ ਰੱਬਾ ਸ਼ੁਕਰ ਤੇਰਾ
ho rabbA sa਼ukara terA
O [Rabba: God/Lord], gratitude to You
ਰੱਬਾ ਰੱਬਾ ਮੀਂਹ ਵਰਸਾ
rabbA rabbA mIMha varasA
[Rabba Rabba: O God, O God], let the rain pour down
ਸਾਡੀ ਕੋਠੀ ਦਾਣੇ ਪਾ
sADI koThI dANe pA
Fill our granaries with grain
ਰੱਬਾ ਰੱਬਾ ਮੀਂਹ ਵਰਸਾ
rabbA rabbA mIMha varasA
[Rabba Rabba: O God, O God], let the rain pour down
ਸਾਡੀ ਕੋਠੀ ਦਾਣੇ ਪਾ
sADI koThI dANe pA
Fill our granaries with grain
ਕਾਵਾਂ ਕਾਵਾਂ ਕਾਵਾਂ
kAvAM kAvAM kAvAM
[Kawaan Kawaan Kawaan: Crows, crows, crows; a folk omen signifying the arrival of guests or good news]
ਕਾਵਾਂ ਕਾਵਾਂ ਕਾਵਾਂ
kAvAM kAvAM kAvAM
[Kawaan Kawaan Kawaan: Crows, crows, crows]
ਅੱਜ ਮੇਰਾ ਦਿਲ ਬੋਲੇ
ajja merA dila bole
Today my heart speaks out
ਕਿ ਅੱਜ ਮੇਰਾ ਦਿਲ ਬੋਲੇ
ki ajja merA dila bole
That today my heart speaks out
ਸੁਪਨੇ ਤੋੜ ਦੀਵਾਰ ਕੇ
supane to.Da dIvAra ke
Dreams have broken through the walls
ਉੱਡ ਗਏ ਫੁਰ ਕਰਕੇ
uDDa gae phura karake
And flown away with a flutter
ਕਿ ਉੱਡ ਗਏ ਫੁਰ ਕਰਕੇ
ki uDDa gae phura karake
And flown away with a flutter
ਰੱਬ ਨੇ ਦੀ ਹੈ ਉਡਾਨ ਪਰੋਂ ਮੇਂ
rabba ne dI hai uDAna paroM meM
God has granted flight to my wings
ਪਰੋਂ ਮੇਂ
paroM meM
To my wings
ਭਰ ਭਰ ਕੇ ਅੱਜ ਉੱਡਣਾ
bhara bhara ke ajja uDDaNA
Today I will fly to my heart's content
ਉੱਡਣਾ
uDDaNA
I will fly
ਉੱਡਣਾ ਖ਼ੂਨ ਕੇ ਖ਼ੌਲੇ
uDDaNA kha਼Una ke kha਼aule
Fly with blood boiling with passion
ਅੱਜ ਮੇਰਾ ਦਿਲ ਬੋਲੇ
ajja merA dila bole
Today my heart speaks out
ਦਿਲ ਬੋਲੇ
dila bole
My heart speaks out
ਕਾਵਾਂ ਕਾਵਾਂ ਕਾਵਾਂ
kAvAM kAvAM kAvAM
[Kawaan Kawaan Kawaan: Crows, crows, crows]
ਕਾਵਾਂ ਕਾਵਾਂ ਕਾਵਾਂ
kAvAM kAvAM kAvAM
[Kawaan Kawaan Kawaan: Crows, crows, crows]
ਅੱਜ ਮੇਰਾ ਦਿਲ ਬੋਲੇ
ajja merA dila bole
Today my heart speaks out
ਉੱਡਣਾ ਖ਼ੂਨ ਕੇ ਖ਼ੌਲੇ
uDDaNA kha਼Una ke kha਼aule
Fly with blood boiling with passion
ਰੱਬਾ ਰੱਬਾ ਸੁਣ ਲੈ ਤੂੰ ਮੇਰਾ
rabbA rabbA suNa lai tUM merA
[Rabba Rabba: O God, O God], please hear my plea
ਲੱਖ ਲੱਖ ਵਾਰੀ ਸਦਕੇ ਮੈਂ ਤੇਰਾ
lakkha lakkha vArI sadake maiM terA
A million times over, I devote myself to You

ਤਾਰੋਂ ਕੇ ਯਾਰ ਮੁਕੱਦਰੋਂ ਕੇ
tAroM ke yAra mukaddaroM ke
Friends of the stars and masters of destiny
ਮੋਲ ਪੜ ਗਏ ਆਜ ਬੇਕਦਰੋਂ ਕੇ
mola pa.Da gae Aja bekadaroM ke
Even the worthless have found their value today
ਮਿਹਰਬਾਨੀਆਂ ਮਿਹਰਬਾਨੀਆਂ
miharabAnIAM miharabAnIAM
Blessings upon blessings, mercies upon mercies
ਪੱਥਰੋਂ ਸੇ ਹੀਰੇ ਤਰਾਸ਼ੇ ਹੈਂ
pattharoM se hIre tarAsa਼e haiM
Diamonds have been carved out of stones
ਦਰਦੋਂ ਮੇਂ ਦੀਏ ਦਿਲਾਸੇ ਹੈਂ
daradoM meM dIe dilAse haiM
Comfort has been given in the midst of pain
ਮਿਹਰਬਾਨੀਆਂ ਮਿਹਰਬਾਨੀਆਂ
miharabAnIAM miharabAnIAM
Blessings upon blessings, mercies upon mercies
ਓ ਬੇਹਾਲੀਆਂ
o behAlIAM
Oh, the states of distress are gone
ਰੱਬਾ ਰੱਬਾ ਸੁਣ ਲੈ ਤੂੰ ਮੇਰਾ
rabbA rabbA suNa lai tUM merA
[Rabba Rabba: O God, O God], please hear my plea
ਲੱਖ ਲੱਖ ਵਾਰੀ ਸਦਕੇ ਮੈਂ ਤੇਰਾ
lakkha lakkha vArI sadake maiM terA
A million times over, I devote myself to You
ਰੱਬਾ ਰੱਬਾ ਸੁਣ ਲੈ ਤੂੰ ਮੇਰਾ
rabbA rabbA suNa lai tUM merA
[Rabba Rabba: O God, O God], please hear my plea
ਲੱਖ ਲੱਖ ਵਾਰੀ ਸਦਕੇ ਮੈਂ ਤੇਰਾ
lakkha lakkha vArI sadake maiM terA
A million times over, I devote myself to You
ਰੱਬਾ ਰੱਬਾ ਸੁਣ ਲੈ ਤੂੰ ਮੇਰਾ
rabbA rabbA suNa lai tUM merA
[Rabba Rabba: O God, O God], please hear my plea
ਲੱਖ ਲੱਖ ਵਾਰੀ ਸਦਕੇ ਮੈਂ ਤੇਰਾ
lakkha lakkha vArI sadake maiM terA
A million times over, I devote myself to You
ਰੱਬਾ ਰੱਬਾ ਸੁਣ ਲੈ ਤੂੰ ਮੇਰਾ
rabbA rabbA suNa lai tUM merA
[Rabba Rabba: O God, O God], please hear my plea
ਲੱਖ ਲੱਖ ਵਾਰੀ ਸਦਕੇ ਮੈਂ ਤੇਰਾ
lakkha lakkha vArI sadake maiM terA
A million times over, I devote myself to You
ਕਾਵਾਂ ਕਾਵਾਂ ਕਾਵਾਂ
kAvAM kAvAM kAvAM
[Kawaan Kawaan Kawaan: Crows, crows, crows]
ਕਾਵਾਂ ਕਾਵਾਂ ਕਾਵਾਂ
kAvAM kAvAM kAvAM
[Kawaan Kawaan Kawaan: Crows, crows, crows]
ਅੱਜ ਮੇਰਾ ਦਿਲ ਬੋਲੇ
ajja merA dila bole
Today my heart speaks out
ਕਿ ਅੱਜ ਮੇਰਾ ਦਿਲ ਬੋਲੇ
ki ajja merA dila bole
That today my heart speaks out
ਤੇ ਮੈਂ ਉੱਡਣਾ
te maiM uDDaNA
And I shall fly
ਉੱਡਣਾ ਖ਼ੂਨ ਕੇ ਖ਼ੌਲੇ
uDDaNA kha਼Una ke kha਼aule
Fly with blood boiling with passion
ਅੱਜ ਮੇਰਾ ਦਿਲ ਬੋਲੇ
ajja merA dila bole
Today my heart speaks out
ਹੋ ਰੱਬਾ ਰੱਬਾ ਸੁਣ ਲੈ ਤੂੰ ਮੇਰਾ
ho rabbA rabbA suNa lai tUM merA
Oh [Rabba Rabba: O God, O God], please hear my plea