For You

by dox

ਪੁੱਤ ਜੱਟ ਦੇ ਨੀ ਲਾਉਂਦੇ ਵੈਲੀਪੁਣੇ ਨੂੰ ਪਿਆਰ ਨੀ
putta jaTTa de nI lAuMde vailIpuNe nUM piAra nI
Sons of [Jatt: a member of the land-owning agricultural community known for pride and lifestyle] are in love with their [Vailipune: rogue/outlaw lifestyle] [Ni/Nee: a gender-specific vocative used to address a woman directly]
ਤੇ ਟੌਹਰ ਮੇਰੀ ਦੀਆਂ ਗੱਲਾਂ ਕਰਦੀ ਹਰ ਦੂਜੀ ਨਾਰ ਨੀ
te Tauhara merI dIAM gallAM karadI hara dUjI nAra nI
And every other woman talks about my stately swagger, girl
ਪੁੱਤ ਜੱਟ ਦੀ ਸੱਚੀਂ ਸੁਣਿਆ ਹੈਗੀ ਕੋਈ ਮਾਰ ਨੀ
putta jaTTa dI sachchIM suNiA haigI koI mAra nI
Truly, I’ve heard there is no match for a son of a [Jatt: agricultural community known for grit]
ਤੇ ਵੱਡੇ ਵੈਲੀ ਟਲ ਜਾਂਦੇ ਆ ਸਾਡੀ ਲਲਕਾਰ ਨੀ
te vaDDe vailI Tala jAMde A sADI lalakAra nI
Even the biggest outlaws back down from my [Lalkar: spirited roar/bold shout]
ਮੰਨਿਆ ਮੈਂ ਤੇਰੇ ਪਿੱਛੇ ਮੁੰਡਿਆਂ ਦੀ ਡਾਰ ਨੀ
maMniA maiM tere pichChe muMDiAM dI DAra nI
I admit there’s a whole swarm of boys following you, girl
ਤੇ ਸਾਡੇ ਸ਼ੋਅ ਦੇ ਬਾਹਰ ਲੱਗੀ ਆ ਵੱਡੀ ਕਤਾਰ ਨੀ
te sADe sa਼oa de bAhara laggI A vaDDI katAra nI
But there’s a massive queue waiting outside my show too, girl
ਮੰਨਿਆ ਤੂੰ ਸੁਪਰ ਮਾਡਲ ਹੋਣੀ ਆਂ ਟੌਪ ਦੀ
maMniA tUM supara mADala hoNI AM Taupa dI
I admit you must be a top-tier supermodel
ਸੋਹਣੀਏ ਪੰਜਾਬ ਦਾ ਮੈਂ ਸੁਪਰਸਟਾਰ ਨੀ
sohaNIe paMjAba dA maiM suparasaTAra nI
But beautiful, I am the superstar of Punjab
ਸੁਣਿਆ ਤੂੰ ਸਾਡੇ ਪਿੰਡ ਦੇ ਮੁੰਡੇ ਚਾਰਦੀ ਐਂ
suNiA tUM sADe piMDa de muMDe chAradI aiM
I’ve heard you keep the boys of our village on their toes
ਸੁਣਿਆ ਤੂੰ ਦਿਨ ਦਿਹਾੜੇ ਰਾਂਝੇ ਮਾਰਦੀ ਐਂ
suNiA tUM dina dihA.De rAMjhe mAradI aiM
I’ve heard you slay [Ranjhe: legendary folk lovers; here referring to charming men] in broad daylight
ਸੁਣਿਆ ਮੈਂ ਬਾਹਲੀ ਕੰਨਾਂ ਵਾਲੀ ਤੇਰੀ ਰੇਅਰ ਕੁੜੇ
suNiA maiM bAhalI kaMnAM vAlI terI reara ku.De
I’ve heard you are quite the rare beauty, my [Kudi: girl/maiden]
ਹਾਂ ਮੇਰੀ ਵੀ.ਵੀ.ਐਸ. ਨੂੰ ਤਾਹਨੇ ਮਾਰਦੀ ਐਂ
hAM merI vI.vI.aisa. nUM tAhane mAradI aiM
And I hear you even mock the sparkle of my VVS diamonds
ਤੇਰੇ ਰੂਪ ਦੇ ਡੰਗੇ ਨਾ ਮੰਗਦੇ ਪਾਣੀ
tere rUpa de DaMge nA maMgade pANI
Those stung by your beauty don't even ask for water to survive
ਰੱਖਾਂ ਚਾੜ੍ਹ ਕੇ ਮੈਂ ਐਂਟੀਆਂ ਦੀ ਢਾਣੀ
rakkhAM chA.Dha ke maiM aiMTIAM dI DhANI
While I keep the gang of my enemies suppressed under my thumb
ਤੂੰ ਤਾਂ ਬੋਲਦੀ ਨਹੀਂ ਬੋਲ ਚੰਗਾ ਪਿਆਰ ਦਾ
tUM tAM boladI nahIM bola chaMgA piAra dA
You don't even utter a sweet word of love
ਤੇ ਮੈਂ ਦੁਨੀਆਂ ਦੀ ਜਾਣਾਂ ਬੋਲ-ਬਾਣੀ
te maiM dunIAM dI jANAM bola-bANI
While I understand the language and pulse of the whole world
ਜਾਣੀਂ ਐੱਸ ਸਟੂਡੀਓ ਤੂੰ ਕਰਨੇ ਨੂੰ ਐਡ ਨੀ
jANIM aissa saTUDIo tUM karane nUM aiDa nI
You go to 'S' Studio just to film an advertisement
ਤੇ ਕਰਾਂ ਮੈਂ ਸਟੂਡੀਓ 'ਚ ਗਾਣੇ ਰਿਕਾਰਡ ਨੀ
te karAM maiM saTUDIo 'cha gANe rikAraDa nI
While I record hit anthems inside the studio
ਡੈਡੀ ਜੇ ਚਿੱਲਾਵੇ ਤੇਰਾ ਅੱਧੀ ਸਰਕਾਰ ਨੀ
DaiDI je chillAve terA addhI sarakAra nI
If your daddy screams, he controls half the government
ਤੇ ਮਿੱਤਰਾਂ ਦੇ ਆਰਡਰ ਮੁੰਡੇ ਕਰਦੇ ਇਨਕਾਰ ਨੀ
te mittarAM de AraDara muMDe karade inakAra nI
But when [Mitran: yours truly] gives an order, no boy dares to refuse
ਮੰਨਿਆ ਮੈਂ ਤੇਰੇ ਪਿੱਛੇ ਮੁੰਡਿਆਂ ਦੀ ਡਾਰ ਨੀ
maMniA maiM tere pichChe muMDiAM dI DAra nI
I admit there’s a whole swarm of boys following you, girl
ਤੇ ਸਾਡੇ ਸ਼ੋਅ ਦੇ ਬਾਹਰ ਲੱਗੀ ਆ ਵੱਡੀ ਕਤਾਰ ਨੀ
te sADe sa਼oa de bAhara laggI A vaDDI katAra nI
But there’s a massive queue waiting outside my show too, girl
ਮੰਨਿਆ ਤੂੰ ਸੁਪਰ ਮਾਡਲ ਹੋਣੀ ਆਂ ਟੌਪ ਦੀ
maMniA tUM supara mADala hoNI AM Taupa dI
I admit you must be a top-tier supermodel
ਸੋਹਣੀਏ ਪੰਜਾਬ ਦਾ ਮੈਂ ਸੁਪਰਸਟਾਰ ਨੀ
sohaNIe paMjAba dA maiM suparasaTAra nI
But beautiful, I am the superstar of Punjab
ਸੁਣਿਆ ਮੈਂ ਪੈਰਿਸ ਵਾਲੇ ਕਰਦੇ ਤੇਰੀਆਂ ਤਾਰੀਫ਼ਾਂ
suNiA maiM pairisa vAle karade terIAM tArIpha਼AM
I’ve heard the people in Paris sing your praises
ਸੁਣਿਆ ਮੈਂ ਫੈਸ਼ਨ ਵੀਕ ਦੀ ਕਰਦੀ ਫਿਰੇਂ ਤਿਆਰੀ
suNiA maiM phaisa਼na vIka dI karadI phireM tiArI
I’ve heard you’re busy preparing for the Fashion Week
ਸੁਣਿਆ ਤੂੰ ਹੋਣਾ ਪਿੱਛੇ ਲੇਬਲ ਤੇਰੇ ਯਾਰ ਦੇ
suNiA tUM hoNA pichChe lebala tere yAra de
I’ve heard you’re chasing the label belonging to your [Yaar: beloved/friend]
ਮੇਰੇ ਹੀ ਗੀਤਾਂ ਨੇ ਤਾਂ ਪੱਟੀ ਦੁਨੀਆਂ ਸਾਰੀ
mere hI gItAM ne tAM paTTI dunIAM sArI
But it’s my songs that have [Puttia: conquered/shaken up] the entire world
ਮੁੰਡਾ ਜ਼ਿੰਦਗੀ ਦੀ ਬਾਜ਼ੀ ਨਹੀਂਓਂ ਹਾਰਦਾ
muMDA ja਼iMdagI dI bAja਼I nahIMoM hAradA
This boy never loses the gamble of life
ਮੇਰੇ ਸਾਹ ਮਹਿੰਗੇ ਸਾਰੇ ਤੈਥੋਂ ਵਾਰਦਾ
mere sAha mahiMge sAre taithoM vAradA
My breaths are precious, yet I’d sacrifice them all for you
ਨੀ ਤੂੰ ਇੱਕ ਵਾਰੀ ਕਹਿ ਦੇ ਕਿ ਮੈਂ ਤੇਰੀ ਆਂ
nI tUM ikka vArI kahi de ki maiM terI AM
Just say once that "I am yours"
ਦੇਖੀਂ ਤਾਰੂ ਕਿਵੇਂ ਮੁੱਲ ਤੇਰੇ ਪਿਆਰ ਦਾ
dekhIM tArU kiveM mulla tere piAra dA
Then watch how I prove the worth of your love
ਤੇਰੇ ਨਾਲ ਹੀ ਯਾਰੀ ਲਾਉਣੀ ਤਿੱਖੀ ਤਲਵਾਰ
tere nAla hI yArI lAuNI tikkhI talavAra
I want to start a friendship with you, my sharp sword
ਤੇਰਾ ਪਿਆਰ ਬੁਲਾਵੇ ਮੈਨੂੰ ਸੀਨੇ ਨੂੰ ਠਾਰ ਨੀ
terA piAra bulAve mainUM sIne nUM ThAra nI
Your love calls to me, bringing peace to my chest
ਡੌਕਸ ਦੀਆਂ ਬੀਟਾਂ ਉੱਤੇ ਕਰਦੀ ਆਂ ਬੌਬ ਤੂੰ
Daukasa dIAM bITAM utte karadI AM bauba tUM
You bob your head to the beats produced by [Dox: Self-reference to the artist/producer]
ਜੱਸੇ ਦੇ ਵੀ ਗਾਣੇ ਦਿੰਦੇ ਹਿੱਕਾਂ ਨੂੰ ਪਾੜ ਨੀ
jasse de vI gANe diMde hikkAM nUM pA.Da nI
And Jassa’s songs possess the power to tear through chests
ਮੰਨਿਆ ਮੈਂ ਤੇਰੇ ਪਿੱਛੇ ਮੁੰਡਿਆਂ ਦੀ ਡਾਰ ਨੀ
maMniA maiM tere pichChe muMDiAM dI DAra nI
I admit there’s a whole swarm of boys following you, girl
ਤੇ ਸਾਡੇ ਸ਼ੋਅ ਦੇ ਬਾਹਰ ਲੱਗੀ ਆ ਵੱਡੀ ਕਤਾਰ ਨੀ
te sADe sa਼oa de bAhara laggI A vaDDI katAra nI
But there’s a massive queue waiting outside my show too, girl
ਮੰਨਿਆ ਤੂੰ ਸੁਪਰ ਮਾਡਲ ਹੋਣੀ ਆਂ ਟੌਪ ਦੀ
maMniA tUM supara mADala hoNI AM Taupa dI
I admit you must be a top-tier supermodel
ਸੋਹਣੀਏ ਪੰਜਾਬ ਦਾ ਮੈਂ ਸੁਪਰਸਟਾਰ ਨੀ
sohaNIe paMjAba dA maiM suparasaTAra nI
But beautiful, I am the superstar of Punjab

Share