Sextape

by dox

ਉੱਤਰ ਹੀ ਨੇ ਲਾਤੇ ਵੈਲੀ ਕਰਨੇ ਨੂੰ ਪਿਆਰ ਨੀ
uttara hI ne lAte vailI karane nUM piAra nI
Even the outlaws have surrendered their weapons to love you, [Kudi: girl/maiden] [Ni: a gender-specific vocative used to address a woman directly]
ਤੇ ਟੌਹਰ ਮੇਰੀ ਦੀਆਂ ਗੱਲਾਂ ਕਰਦੀ ਹਰ ਦੂਜੀ ਨਾਰ ਨੀ
te Tauhara merI dIAM gallAM karadI hara dUjI nAra nI
And every second woman is talking about my grand style and stature [Ni: vocative]
ਰੂਪ ਤੇਰੇ ਦੀ ਸੱਚੀਂ ਸੁਣਿਆ ਹੈਗੀ ਕੋਈ ਮਾਰ ਨੀ
rUpa tere dI sachchIM suNiA haigI koI mAra nI
Truly, I’ve heard your beauty strikes with a lethal blow [Ni: vocative]
ਤੇ ਵੱਡੇ ਵੈਲੀ ਟਾਲ ਜਾਂਦੇ ਆ ਸਾਡੀ ਲਲਕਾਰ ਨੀ
te vaDDe vailI TAla jAMde A sADI lalakAra nI
Yet even the biggest outlaws turn away when they hear my [Lalkare: spirited roars] [Ni: vocative]
ਮੰਨਿਆ ਮੈਂ ਤੇਰੇ ਪਿੱਛੇ ਮੁੰਡਿਆਂ ਦੀ ਡਾਰ ਨੀ
maMniA maiM tere pichChe muMDiAM dI DAra nI
I admit there is a swarm of boys following behind you [Ni: vocative]
ਤੇ ਸਾਡੇ ਸ਼ੋਅ ਦੇ ਬਾਹਰ ਲੱਗੀ ਐ ਵੱਡੀ ਕਤਾਰ ਨੀ
te sADe sa਼oa de bAhara laggI ai vaDDI katAra nI
But there is a massive queue waiting outside my show [Ni: vocative]
ਮੰਨਿਆ ਤੂੰ ਸੁਪਰ ਮਾਡਲ ਹੋਣੀ ਐਂ ਟੌਪ ਦੀ
maMniA tUM supara mADala hoNI aiM Taupa dI
I admit you must be a top-tier supermodel
ਸੋਹਣੀਏ ਪੰਜਾਬ ਦਾ ਮੈਂ ਸੁਪਰਸਟਾਰ ਨੀ
sohaNIe paMjAba dA maiM suparasaTAra nI
But beautiful, I am the superstar of Punjab [Ni: vocative]
ਸੁਣਿਆ ਤੂੰ ਸਾਡੇ ਪਿੰਡ ਦੇ ਮੁੰਡੇ ਚਾਰਦੀ
suNiA tUM sADe piMDa de muMDe chAradI
I heard you keep the boys of our village on their toes
ਸੁਣਿਆ ਤੂੰ ਦਿਨ ਦਿਹਾੜੇ ਰਾਂਝੇ ਮਾਰਦੀ
suNiA tUM dina dihA.De rAMjhe mAradI
I heard you slay the [Ranjhe: symbolic lovers/charming men] in broad daylight
ਸੁਣਿਆ ਮੈਂ ਵਾਲੀ ਕੰਨਾਂ ਵਾਲੀ ਤੇਰੀ ਰੇਅਰ ਕੁੜੇ
suNiA maiM vAlI kaMnAM vAlI terI reara ku.De
I heard your rare earrings are truly one of a kind, [Kudiye: girl/maiden]
ਹਾਂ ਮੇਰੀ ਵੀ.ਵੀ.ਐਸ ਨੂੰ ਤਾਹਨੇ ਮਾਰਦੀ
hAM merI vI.vI.aisa nUM tAhane mAradI
Yes, they even seem to taunt the brilliance of my VVS diamonds
ਤੇਰੇ ਹੂਪ ਦੇ ਡੰਗੇ ਨਾ ਮੰਗੇ ਪਾਣੀ
tere hUpa de DaMge nA maMge pANI
Those stung by the beauty of your hoops don't even ask for water
ਰੱਖਾਂ ਚਾੜ੍ਹ ਕੇ ਮੈਂ ਐਂਟੀਆਂ ਦੀ ਢਾਣੀ
rakkhAM chA.Dha ke maiM aiMTIAM dI DhANI
While I keep the gang of my enemies suppressed and intimidated
ਤੂੰ ਤਾਂ ਬੋਲਦੀ ਨੀ ਬੋਲ ਚੰਗਾ ਪਿਆਰ ਦਾ
tUM tAM boladI nI bola chaMgA piAra dA
You don't even speak a single kind word of love
ਤੇ ਮੈਂ ਦੁਨੀਆ ਦੀ ਜਾਣਾਂ ਬੋਲਬਾਣੀ
te maiM dunIA dI jANAM bolabANI
While I understand the language and pulse of the whole world
ਜੱਸ ਸਟੂਡੀਓ ਤੂੰ ਕਰਨੇ ਨੂੰ ਐਡ ਨੀ
jassa saTUDIo tUM karane nUM aiDa nI
You visit Jass Studio to do your advertisements [Ni: vocative]
ਤੇ ਕਰਾਂ ਮੈਂ ਸਟੂਡੀਓ 'ਚ ਗਾਣੇ ਰਿਕਾਰਡ ਨੀ
te karAM maiM saTUDIo 'cha gANe rikAraDa nI
And I stay in the studio to record my hit songs [Ni: vocative]
ਡੈਡੀ ਜੇ ਚਿੱਲਾਵੇ ਤੇਰਾ ਅੱਧੀ ਸਰਕਾਰ ਨੀ
DaiDI je chillAve terA addhI sarakAra nI
If your father shouts, he controls half the government [Ni: vocative]
ਤੇ ਮਿੱਤਰਾਂ ਦੇ ਆਰਡਰ ਮੁੰਡੇ ਕਰਦੇ ਇਨਕਾਰ ਨੀ
te mittarAM de AraDara muMDe karade inakAra nI
But even the boys under [Mitran: yours truly] refuse to take orders from anyone else [Ni: vocative]
ਮੰਨਿਆ ਮੈਂ ਤੇਰੇ ਪਿੱਛੇ ਮੁੰਡਿਆਂ ਦੀ ਡਾਰ ਨੀ
maMniA maiM tere pichChe muMDiAM dI DAra nI
I admit there is a swarm of boys following behind you [Ni: vocative]
ਤੇ ਸਾਡੇ ਸ਼ੋਅ ਦੇ ਬਾਹਰ ਲੱਗੀ ਐ ਵੱਡੀ ਕਤਾਰ ਨੀ
te sADe sa਼oa de bAhara laggI ai vaDDI katAra nI
But there is a massive queue waiting outside my show [Ni: vocative]
ਮੰਨਿਆ ਤੂੰ ਸੁਪਰ ਮਾਡਲ ਹੋਣੀ ਐਂ ਟੌਪ ਦੀ
maMniA tUM supara mADala hoNI aiM Taupa dI
I admit you must be a top-tier supermodel
ਸੋਹਣੀਏ ਪੰਜਾਬ ਦਾ ਮੈਂ ਸੁਪਰਸਟਾਰ ਨੀ
sohaNIe paMjAba dA maiM suparasaTAra nI
But beautiful, I am the superstar of Punjab [Ni: vocative]
ਸੁਣਿਆ ਮੈਂ ਪੈਰਿਸ ਵਾਲੇ ਕਰਦੇ ਤੇਰੀਆਂ ਤਾਰੀਫ਼ਾਂ
suNiA maiM pairisa vAle karade terIAM tArIpha਼AM
I heard that even the people in Paris sing your praises
ਸੁਣਿਆ ਮੈਂ ਫੈਸ਼ਨ ਵੀਕ ਦੀ ਕਰਦੀ ਫਿਰੇਂ ਤਿਆਰੀ
suNiA maiM phaisa਼na vIka dI karadI phireM tiArI
I heard you are wandering around preparing for Fashion Week
ਸੁਣਿਆ ਤੂੰ ਹੋਣੀ ਪਿੱਛੇ ਲੇਵਲ ਤੇਰੇ ਯਾਰ ਦੇ
suNiA tUM hoNI pichChe levala tere yAra de
I heard you might be trailing behind your beloved's level
ਮੇਰੇ ਹੀ ਗੀਤਾਂ ਨੇ ਤਾਂ ਪੱਟੀ ਦੁਨੀਆ ਸਾਰੀ
mere hI gItAM ne tAM paTTI dunIA sArI
But my songs alone have [Puttia: conquered/shaken up] the entire world
ਮੁੰਡਾ ਜ਼ਿੰਦਗੀ ਦੀ ਬਾਜ਼ੀ ਨਹੀਂਓਂ ਹਾਰਦਾ
muMDA ja਼iMdagI dI bAja਼I nahIMoM hAradA
This boy never loses the gamble of life
ਮੇਰੇ ਸਾਹ ਮੈਂ ਹੀ ਸਾਰੇ ਤੇਥੋਂ ਵਾਰਦਾ
mere sAha maiM hI sAre tethoM vAradA
I would sacrifice every breath of mine for you
ਨੀ ਤੂੰ ਇੱਕ ਵਾਰੀ ਕਹਿ ਦੇ ਕਿ ਮੈਂ ਤੇਰਾ ਆਂ
nI tUM ikka vArI kahi de ki maiM terA AM
If you just say once that I belong to you
ਦੇਖੀਂ ਤਾਰੂ ਕਿਵੇਂ ਮੁੱਲ ਤੇਰੇ ਪਿਆਰ ਦਾ
dekhIM tArU kiveM mulla tere piAra dA
Watch how I will prove the immense worth of your love
ਤੇਰੇ ਨਾਲ ਹੀ ਯਾਰੀ ਲਾਉਣੀ ਤਿੱਖੀ ਤਲਵਾਰ
tere nAla hI yArI lAuNI tikkhI talavAra
I want to commit to a friendship with you, my sharp-edged sword
ਤੇਰਾ ਪਿਆਰ ਬੁਲਾਵੇ ਮੈਨੂੰ ਸੀਨੇ ਨੂੰ ਠਾਰ ਨੀ
terA piAra bulAve mainUM sIne nUM ThAra nI
Your love calls to me, bringing a soothing calm to my chest [Ni: vocative]
ਡੌਕਸ ਦੀਆਂ ਬੀਟਾਂ ਉੱਤੇ ਕਰਦੀ ਐਂ ਬੌਬ ਤੂੰ
Daukasa dIAM bITAM utte karadI aiM bauba tUM
You bob your head to the beats produced by Dox [Self-reference to the artist/producer]
ਜੱਸੇ ਦੇ ਵੀ ਗਾਣੇ ਦਿੰਦੇ ਹਿੱਕਾਂ ਨੂੰ ਪਾੜ ਨੀ
jasse de vI gANe diMde hikkAM nUM pA.Da nI
While Jassa's [Self-reference to the lyricist/singer Jassa Dhillon] songs tear right through the hearts [Ni: vocative]
ਮੰਨਿਆ ਮੈਂ ਤੇਰੇ ਪਿੱਛੇ ਮੁੰਡਿਆਂ ਦੀ ਡਾਰ ਨੀ
maMniA maiM tere pichChe muMDiAM dI DAra nI
I admit there is a swarm of boys following behind you [Ni: vocative]
ਤੇ ਸਾਡੇ ਸ਼ੋਅ ਦੇ ਬਾਹਰ ਲੱਗੀ ਐ ਵੱਡੀ ਕਤਾਰ ਨੀ
te sADe sa਼oa de bAhara laggI ai vaDDI katAra nI
But there is a massive queue waiting outside my show [Ni: vocative]
ਮੰਨਿਆ ਤੂੰ ਸੁਪਰ ਮਾਡਲ ਹੋਣੀ ਐਂ ਟੌਪ ਦੀ
maMniA tUM supara mADala hoNI aiM Taupa dI
I admit you must be a top-tier supermodel
ਸੋਹਣੀਏ ਪੰਜਾਬ ਦਾ ਮੈਂ ਸੁਪਰਸਟਾਰ ਨੀ
sohaNIe paMjAba dA maiM suparasaTAra nI
But beautiful, I am the superstar of Punjab [Ni: vocative]

Share