Superstar
by doxft JASKARAN, Rita Kim
ਹੁਣ ਤੇਰੀ ਮੇਲਾ ਤੇ ਵੈਲੀ
huNa terI melA te vailI
Now your gatherings and rivals,
ਕਰਨੀ ਨੂੰ ਪਿਆਰ ਦੀ ਤੇ ਡੋਰ ਮੇਰੀ ਦੀ ਗੱਲਾਂ ਕਰਦੀ
karanI nUM piAra dI te Dora merI dI gallAM karadI
they talk about love and my thread of affection
ਹਰ ਦੂਜੀ ਨਾਰ ਦੀ
hara dUjI nAra dI
to every other woman.
ਸੁਣ ਤੇਰੇ ਹੀ ਸੱਚੀ ਸੁਣਿਆ
suNa tere hI sachchI suNiA
Listen, I truly heard from you,
ਹੈਗੀ ਕੋਈ ਮਾਰ ਨਹੀਂ ਤੇ ਵੱਡੇ ਵੈਲੀ ਟਾਲ ਜਾਂਦੇ ਆ
haigI koI mAra nahIM te vaDDe vailI TAla jAMde A
there's no harm, and big rivals avoid
ਸਾਡੀ ਲਲਕਾਰ ਨਹੀਂ
sADI lalakAra nahIM
our challenge.
ਮੰਨਿਆ ਮੈਂ ਤੇਰੇ ਪਿੱਛੇ ਮੁੰਡਿਆਂ ਦੀ ਡਾਰ ਨਹੀਂ ਤੇ ਸਾਡੇ ਸ਼ੋਅ ਦੇ ਬਾਹਰ ਲੱਗੀ ਐ
maMniA maiM tere pichChe muMDiAM dI DAra nahIM te sADe sa਼oa de bAhara laggI ai
I admit, you don't have a flock of boys behind you,
ਵੱਡੀ ਕਤਾਰ ਨਹੀਂ
vaDDI katAra nahIM
and outside our show, there's
ਮੰਨਿਆ ਤੂੰ ਸੁਪਰ ਮਾਡਲ ਹੋਣੀ ਐ ਟੌਪ ਦੀ
maMniA tUM supara mADala hoNI ai Taupa dI
no big queue.
ਸੋਹਣੀ ਐ ਪੰਜਾਬ ਦਾ ਮੈਂ ਸੁਪਰਸਟਾਰ ਨਹੀਂ
sohaNI ai paMjAba dA maiM suparasaTAra nahIM
I admit, you must be a top supermodel,
ਸੁਣਿਆ ਤੂੰ ਸਾਡੇ ਪਿੰਡ ਦੇ ਮੁੰਡੇ ਚਾਰਦੀ ਐ
suNiA tUM sADe piMDa de muMDe chAradI ai
you're beautiful, but I'm Punjab's superstar.
ਸੁਣਿਆ ਤੂੰ ਦਿਨੇ ਦਿਹਾੜੇ ਰਾਂਝੇ ਮਾਰਦੀ ਐ
suNiA tUM dine dihA.De rAMjhe mAradI ai
I heard you charm the boys from our village,
ਸੁਣਿਆ ਮੈਂ ਬਾਲੀ ਕੰਨਾਂ ਵਾਲੀ ਤੇਰੀ ਰੇਅਰ ਕੁੜੇ
suNiA maiM bAlI kaMnAM vAlI terI reara ku.De
I heard you slay Ranjhas [lovers] in broad daylight.
ਹਾਂ ਮੇਰੀ ਵੀ ਵੀ ਐਸ ਨੂੰ ਤਾਹਨੇ ਮਾਰਦੀ ਐ
hAM merI vI vI aisa nUM tAhane mAradI ai
I heard your diamond earrings are very rare, girl,
ਤੇਰੇ ਰੂਪ ਦੇ ਡੰਗੇ ਨਾ ਮੰਗੇ ਪਾਣੀ
tere rUpa de DaMge nA maMge pANI
yes, mine also taunts your VVS.
ਰੱਖਾਂ ਚਾੜ੍ਹ ਕੇ ਮੈਂ ਐਂਟੀਆਂ ਦੀ ਢਾਣੀ
rakkhAM chA.Dha ke maiM aiMTIAM dI DhANI
Those stung by your beauty don't ask for water,
ਤੂੰ ਤਾਂ ਬੋਲਦੀ ਨਹੀਂ ਬੋਲ ਚੰਗਾ ਪਿਆਰ ਦਾ
tUM tAM boladI nahIM bola chaMgA piAra dA
I keep the group of my enemies on edge.
ਤੇ ਮੈਂ ਦੁਨੀਆ ਦੀ ਜਾਣਾਂ ਬੋਲ ਬਾਣੀ
te maiM dunIA dI jANAM bola bANI
You don't even speak a good word of love,
ਜਾਨੀ ਐ ਸਟੂਡੀਓ ਤੂੰ ਕਰਨੇ ਨੂੰ ਐਡ ਨਹੀਂ
jAnI ai saTUDIo tUM karane nUM aiDa nahIM
and I know the language of the world.
ਤੇ ਕਰਾਂ ਮੈਂ ਸਟੂਡੀਓ 'ਚ ਗਾਣੇ ਰਿਕਾਰਡ ਨਹੀਂ
te karAM maiM saTUDIo 'cha gANe rikAraDa nahIM
You go to the studio to make ads, don't you?
ਡੈਡੀ ਜੇ ਚੱਲਾਵੇ ਤੇਰਾ ਅੱਧੀ ਸਰਕਾਰ ਨਹੀਂ ਤੇ ਮਿੱਤਰਾਂ ਦੇ ਆਰਡਰ ਮੁੰਡੇ
DaiDI je challAve terA addhI sarakAra nahIM te mittarAM de AraDara muMDe
And I record songs in the studio, don't I?
ਕਰਦੇ ਇਨਕਾਰ ਨਹੀਂ
karade inakAra nahIM
If your daddy runs half the government, doesn't he?
ਮੰਨਿਆ ਮੈਂ ਤੇਰੇ ਪਿੱਛੇ ਮੁੰਡਿਆਂ ਦੀ ਡਾਰ ਨਹੀਂ ਤੇ ਸਾਡੇ ਸ਼ੋਅ ਦੇ ਬਾਹਰ ਲੱਗੀ ਐ
maMniA maiM tere pichChe muMDiAM dI DAra nahIM te sADe sa਼oa de bAhara laggI ai
Then my friends' orders, boys
ਵੱਡੀ ਕਤਾਰ ਨਹੀਂ
vaDDI katAra nahIM
don't refuse.
ਮੰਨਿਆ ਤੂੰ ਸੁਪਰ ਮਾਡਲ ਹੋਣੀ ਐ ਟੌਪ ਦੀ
maMniA tUM supara mADala hoNI ai Taupa dI
I admit, you don't have a flock of boys behind you,
ਸੋਹਣੀ ਐ ਪੰਜਾਬ ਦਾ ਮੈਂ ਸੁਪਰਸਟਾਰ ਨਹੀਂ
sohaNI ai paMjAba dA maiM suparasaTAra nahIM
and outside our show, there's
ਸੁਣਿਆ ਮੈਂ ਪੈਰਿਸ ਵਾਲੇ ਕਰਦੇ ਤੇਰੀ ਤਾਰੀਫ਼
suNiA maiM pairisa vAle karade terI tArIpha਼
no big queue.
ਸੁਣਿਆ ਮੈਂ ਫੈਸ਼ਨ ਵੀਕ ਦੀ ਕਰਦੀ ਫਿਰੇ ਤਿਆਰੀ
suNiA maiM phaisa਼na vIka dI karadI phire tiArI
I admit, you must be a top supermodel,
ਸੁਣਿਆ ਤੂੰ ਹੋਣਾ ਪਿੱਛੇ ਲੇਬਲ ਤੇਰੇ ਯਾਰ ਦੇ
suNiA tUM hoNA pichChe lebala tere yAra de
you're beautiful, but I'm Punjab's superstar.
ਮੇਰੇ ਹੀ ਗੀਤਾਂ ਨੇ ਤਾਂ ਪੱਟੀ ਦੁਨੀਆ ਸਾਰੀ
mere hI gItAM ne tAM paTTI dunIA sArI
I heard the Parisians praise you,
ਮੁੰਡਾ ਜ਼ਿੰਦਗੀ ਦੀ ਬਾਜ਼ੀ ਨਹੀਂਓਂ ਹਾਰਦਾ
muMDA ja਼iMdagI dI bAja਼I nahIMoM hAradA
I heard you're busy preparing for Fashion Week.
ਮੇਰੇ ਸਾਹ ਮੰਗੇ ਸਾਰੇ ਤੈਥੋਂ ਵਾਰਦਾ
mere sAha maMge sAre taithoM vAradA
I heard you must be behind your friend's label,
ਤੂੰ ਇੱਕ ਵਾਰੀ ਕਹਿਦੇ ਕਿ ਮੈਂ ਤੇਰੀ ਆਂ
tUM ikka vArI kahide ki maiM terI AM
but my songs have captivated the whole world.
ਦੇਖੀਂ ਤਾਰੂੰ ਕਿਵੇਂ ਮੁੱਲ ਤੇਰੇ ਪਿਆਰ ਦਾ
dekhIM tArUM kiveM mulla tere piAra dA
This boy won't lose the game of life,
ਤੇਰੇ ਨਾਲ ਯਾਰੀ ਲਾਉਣਾ ਤਿੱਖੀ ਤਲਵਾਰ ਤੇਰਾ ਪਿਆਰ ਬੁਲਾਵੇ ਮੈਨੂੰ
tere nAla yArI lAuNA tikkhI talavAra terA piAra bulAve mainUM
I'll sacrifice all my breaths for you, if you ask.
ਸੀਨੇ ਨੂੰ ਠਾਰ ਨਹੀਂ
sIne nUM ThAra nahIM
Just once tell me you are mine,
ਡੋਕਸ ਦੀ ਬੀਟਾਂ ਉੱਤੇ ਕਰਦੀ ਆ ਬੌਬ ਤੂੰ
Dokasa dI bITAM utte karadI A bauba tUM
and see how I pay the price of your love.
ਜੱਸੇ ਦੇ ਵੀ ਗਾਣੇ ਦਿੰਦੇ ਹਿੱਕਾਂ ਨੂੰ ਪਾੜ ਨਹੀਂ
jasse de vI gANe diMde hikkAM nUM pA.Da nahIM
Befriending you is a sharp sword, your love calls me,
ਮੰਨਿਆ ਮੈਂ ਤੇਰੇ ਪਿੱਛੇ ਮੁੰਡਿਆਂ ਦੀ ਡਾਰ ਨਹੀਂ ਤੇ ਸਾਡੇ ਸ਼ੋਅ ਦੇ ਬਾਹਰ ਲੱਗੀ ਐ
maMniA maiM tere pichChe muMDiAM dI DAra nahIM te sADe sa਼oa de bAhara laggI ai
it doesn't soothe my heart.
ਵੱਡੀ ਕਤਾਰ ਨਹੀਂ
vaDDI katAra nahIM
On dox's beats, you bob,
ਮੰਨਿਆ ਤੂੰ ਸੁਪਰ ਮਾਡਲ ਹੋਣੀ ਐ ਟੌਪ ਦੀ
maMniA tUM supara mADala hoNI ai Taupa dI
Jassa's songs also tear through chests.
ਸੋਹਣੀ ਐ ਪੰਜਾਬ ਦਾ ਮੈਂ ਸੁਪਰਸਟਾਰ ਨਹੀਂ
sohaNI ai paMjAba dA maiM suparasaTAra nahIM
I admit, you don't have a flock of boys behind you,
and outside our show, there's
no big queue.
I admit, you must be a top supermodel,
you're beautiful, but I'm Punjab's superstar.