VERONICA
by dox
ਪਿੰਡ ਦੇ ਮੋਚੀ ਨੇ ਸਾਡਾ ਮੇਚਾ ਨਹੀਉਂ ਲਿਆ
piMDa de mochI ne sADA mechA nahIuM liA
The village cobbler refused to take my measurement
ਅਸੀਂ ਵੀ ਅੱਜ ਤੜਕੇ ਤੜਕੇ ਉੱਠ ਕੇ
asIM vI ajja ta.Dake ta.Dake uTTha ke
So I too, rising early in the break of dawn

ਆਪਣੇ ਲੀੜੇ ਆਪ ਹੀ ਸੀਅ ਲਏ
ApaNe lI.De Apa hI sIa lae
Stitched my own clothes with my own hands

ਸਾਡੀ ਜੁੱਤੀ ਟੁੱਟ ਗਈ ਅੱਧ ਵਿਚਕਾਰੇ
sADI juttI TuTTa gaI addha vichakAre
My [Jutti: traditional handcrafted Punjabi footwear] broke right in the middle of the way

ਨੰਗੇ ਪੈਰੀਂ ਪੈਂਡਾ ਨਾਪ ਲਿਆ
naMge pairIM paiMDA nApa liA
Measured the entire distance with my bare feet