ABC
by Dr Zeusft Legha, Garry Sandhu
ਏ ਬੀ ਸੀ ਕਿੱਥੇ ਗਈ ਸੀ
e bI sI kitthe gaI sI
ABC, where did you wander off to?
ਮੈਨੂੰ ਪਤਾ ਲੱਗਿਆ ਟੋਰਾਂਟੋ ਗਈ ਸੀ
mainUM patA laggiA TorAMTo gaI sI
I found out you had gone to Toronto.
ਉੱਥੇ ਤੈਨੂੰ ਮੁੰਡਾ ਇੱਕ ਮਿਲਿਆ ਪੰਜਾਬੀ
utthe tainUM muMDA ikka miliA paMjAbI
There you met a certain Punjabi [Kudi: girl/maiden] boy,
ਵੱਖਰਾ ਸਵੈਗ ਉਹਦਾ ਟੌਹਰ ਸੀ ਨਵਾਬੀ
vakkharA savaiga uhadA Tauhara sI navAbI
With a unique swagger and a princely [Nawabi: refers to the noble, extravagant style of a Nawab] grace.
ਏ ਬੀ ਸੀ ਕਿੱਥੇ ਗਈ ਸੀ
e bI sI kitthe gaI sI
ABC, where did you wander off to?
ਮੈਨੂੰ ਪਤਾ ਲੱਗਿਆ ਟੋਰਾਂਟੋ ਗਈ ਸੀ
mainUM patA laggiA TorAMTo gaI sI
I found out you had gone to Toronto.
ਉੱਥੇ ਤੈਨੂੰ ਮੁੰਡਾ ਇੱਕ ਮਿਲਿਆ ਪੰਜਾਬੀ
utthe tainUM muMDA ikka miliA paMjAbI
There you met a certain Punjabi boy,
ਵੱਖਰਾ ਸਵੈਗ ਉਹਦਾ ਟੌਹਰ ਸੀ ਨਵਾਬੀ
vakkharA savaiga uhadA Tauhara sI navAbI
With a unique swagger and a princely grace.
ਅੰਬਾਸਡਰ ਜੱਟ ਨਾਲੇ ਲਾਈਆਂ ਯਾਰੀਆਂ
aMbAsaDara jaTTa nAle lAIAM yArIAM
You befriended a [Jatt: a member of the land-owning agricultural community known for pride and lifestyle] who drives an Ambassador,
ਜੱਗੇ ਕੋਲ ਮਿਲੀਆਂ ਨੀ ਉਹਦੀਆਂ ਸਾਰੀਆਂ
jagge kola milIAM nI uhadIAM sArIAM
All of your secrets were found with Jagga.
ਸਾਰੀ ਰਾਤ ਦਾਰੂ ਪੀ ਕੇ ਨੱਚਦੇ ਰਹੇ
sArI rAta dArU pI ke nachchade rahe
All night long they kept dancing, fueled by spirits,
ਸ਼ਰੇਆਮ ਕੀਤੀਆਂ ਸੀ ਤੂੰ ਸਫ਼ਾਰੀਆਂ
sa਼reAma kItIAM sI tUM sapha਼ArIAM
And you went on those open joyrides for everyone to see.
ਏ ਬੀ ਸੀ ਨਾਓ ਯੂ ਲੁਕਿੰਗ ਐਟ ਮੀ
e bI sI nAo yU lukiMga aiTa mI
ABC, now you're looking at me,
ਮੈਨੂੰ ਸਭ ਪਤਾ ਤੁਸੀਂ ਕੀਤਾ ਕੀ ਕੀ
mainUM sabha patA tusIM kItA kI kI
But I know exactly everything you've been up to.
ਹੁਣ ਗੈਰੀ ਹੱਥ ਨਹੀਂਓਂ ਆਉਣਾ ਗੋਰੀਏ
huNa gairI hattha nahIMoM AuNA gorIe
Now Garry `[Self-reference to the artist Garry Sandhu]` won't fall into your trap, my fair lady,
ਰੁੜਕੇ ਦੇ ਜੱਟ ਤੈਨੂੰ ਕਰਤਾ ਫ਼ਰੀ
ru.Dake de jaTTa tainUM karatA pha਼rI
This [Jatt: a member of the land-owning agricultural community known for pride and lifestyle] from Rurka has set you free.
ਏ ਬੀ ਸੀ ਕਿੱਥੇ ਗਈ ਸੀ
e bI sI kitthe gaI sI
ABC, where did you wander off to?
ਮੈਨੂੰ ਪਤਾ ਲੱਗਿਆ ਟੋਰਾਂਟੋ ਗਈ ਸੀ
mainUM patA laggiA TorAMTo gaI sI
I found out you had gone to Toronto.
ਉੱਥੇ ਤੈਨੂੰ ਮੁੰਡਾ ਇੱਕ ਮਿਲਿਆ ਪੰਜਾਬੀ
utthe tainUM muMDA ikka miliA paMjAbI
There you met a certain Punjabi boy,
ਵੱਖਰਾ ਸਵੈਗ ਉਹਦਾ ਟੌਹਰ ਸੀ ਨਵਾਬੀ
vakkharA savaiga uhadA Tauhara sI navAbI
With a unique swagger and a princely grace.
ਏ ਬੀ ਸੀ ਕਿੱਥੇ ਗਈ ਸੀ
e bI sI kitthe gaI sI
ABC, where did you wander off to?
ਮੈਨੂੰ ਪਤਾ ਲੱਗਿਆ ਟੋਰਾਂਟੋ ਗਈ ਸੀ
mainUM patA laggiA TorAMTo gaI sI
I found out you had gone to Toronto.
ਉੱਥੇ ਤੈਨੂੰ ਮੁੰਡਾ ਇੱਕ ਮਿਲਿਆ ਪੰਜਾਬੀ
utthe tainUM muMDA ikka miliA paMjAbI
There you met a certain Punjabi boy,
ਜਿਹਦੇ ਕੋਲ ਕਹਿੰਦੇ ਤੇਰੇ ਦਿਲ ਵਾਲੀ ਚਾਬੀ
jihade kola kahiMde tere dila vAlI chAbI
Who they say holds the key to your heart.
ਏ ਬੀ ਸੀ ਕਿੱਥੇ ਗਈ ਸੀ
e bI sI kitthe gaI sI
ABC, where did you wander off to?
ਮੈਨੂੰ ਸਭ ਪਤਾ ਤੁਸੀਂ ਕੀਤਾ ਕੀ ਕੀ
mainUM sabha patA tusIM kItA kI kI
I know exactly everything you've been up to.
ਉੱਥੇ ਤੈਨੂੰ ਮੁੰਡਾ ਇੱਕ ਮਿਲਿਆ ਪੰਜਾਬੀ
utthe tainUM muMDA ikka miliA paMjAbI
There you met a certain Punjabi boy,
ਵੱਖਰਾ ਸਵੈਗ ਉਹਦਾ ਟੌਹਰ ਸੀ ਨਵਾਬੀ
vakkharA savaiga uhadA Tauhara sI navAbI
With a unique swagger and a princely grace.
ਏ ਬੀ ਸੀ ਕਿੱਥੇ ਗਈ ਸੀ
e bI sI kitthe gaI sI
ABC, where did you wander off to?
ਮੈਨੂੰ ਪਤਾ ਲੱਗਿਆ ਟੋਰਾਂਟੋ ਗਈ ਸੀ
mainUM patA laggiA TorAMTo gaI sI
I found out you had gone to Toronto.
ਉੱਥੇ ਤੈਨੂੰ ਮੁੰਡਾ ਇੱਕ ਮਿਲਿਆ ਪੰਜਾਬੀ
utthe tainUM muMDA ikka miliA paMjAbI
There you met a certain Punjabi boy,
ਵੱਖਰਾ ਸਵੈਗ ਉਹਦਾ ਟੌਹਰ ਸੀ ਨਵਾਬੀ
vakkharA savaiga uhadA Tauhara sI navAbI
With a unique swagger and a princely grace.