Diary
by Dr Zeusft Amrinder Gill
ਚਿਰਾਂ ਬਾਅਦ ਟੱਕਰੀ ਐ ਭੁੱਲ ਗਈ ਹੋਵੇਗੀ
chirAM bAada TakkarI ai bhulla gaI hovegI
We’ve crossed paths after ages, you must have forgotten me
ਮਹਿੰਗੇ ਤਰਾਜ਼ੂਆਂ ’ਚ ਤੁਲ ਗਈ ਹੋਵੇਗੀ
mahiMge tarAja਼UAM ’cha tula gaI hovegI
You’ve likely been weighed in the scales of expensive grandeur
ਜਿੱਥੇ ਮਾਣੀ ਸੀ ਉਹ ਨਿੰਮ ਵਾਲੀ ਛਾਂ ਲੱਭ ਜਾਏ ਖ਼ੌਰੇ
jitthe mANI sI uha niMma vAlI ChAM labbha jAe kha਼aure
Perhaps you’ll find that shade of the [Neem: a bitter-leaved tree known for its dense, cooling shade and medicinal properties] where we once lounged
ਕਿਸੇ ਪੰਨੇ ਉੱਤੇ ਡਾਇਰੀ ਦਿਲ ਦੀ ਫਰੋਲੀਂ
kise paMne utte DAirI dila dI pharolIM
Leaf through some page of your heart’s diary, perhaps
ਮੇਰਾ ਨਾਂ ਲੱਭ ਜਾਏ ਖ਼ੌਰੇ
merA nAM labbha jAe kha਼aure
My name might be found there, perhaps
ਕਿਸੇ ਪੰਨੇ ਉੱਤੇ ਡਾਇਰੀ ਦਿਲ ਦੀ ਫਰੋਲੀਂ
kise paMne utte DAirI dila dI pharolIM
Leaf through some page of your heart’s diary, perhaps
ਮੇਰਾ ਨਾਂ ਲੱਭ ਜਾਏ ਖ਼ੌਰੇ ਕਿਸੇ ਪੰਨੇ ਉੱਤੇ
merA nAM labbha jAe kha਼aure kise paMne utte
My name might be found there, perhaps, on some page
ਕਿੱਥੇ ਮੇਰੇ ਨਾਲ ਖ਼ਾਬ ਜੋੜੇ ਕਿਹੜੇ ਮੋੜ ਤੇ
kitthe mere nAla kha਼Aba jo.De kiha.De mo.Da te
Where did you weave dreams with me, and at which crossroads?
ਕਿੱਥੇ ਅਲਵਿਦਾ ਆਖੀ ਖ਼ਤ ਛੱਲੇ ਸਾਰੇ ਮੋੜ ਕੇ
kitthe alavidA AkhI kha਼ta Challe sAre mo.Da ke
Where did you say goodbye, returning all my letters and rings?

ਜਿੱਥੇ ਭੁੱਲ ਜਾਈਂ ਕਿਹਾ ਸੀ ਉਹ ਥਾਂ ਲੱਭ ਜਾਏ ਖ਼ੌਰੇ
jitthe bhulla jAIM kihA sI uha thAM labbha jAe kha਼aure
Perhaps you’ll find that spot where you told me to forget you
ਕਿਸੇ ਪੰਨੇ ਉੱਤੇ ਡਾਇਰੀ ਦਿਲ ਦੀ ਫਰੋਲੀਂ
kise paMne utte DAirI dila dI pharolIM
Leaf through some page of your heart’s diary, perhaps
ਮੇਰਾ ਨਾਂ ਲੱਭ ਜਾਏ ਖ਼ੌਰੇ
merA nAM labbha jAe kha਼aure
My name might be found there, perhaps
ਕਿਸੇ ਪੰਨੇ ਉੱਤੇ ਡਾਇਰੀ ਦਿਲ ਦੀ ਫਰੋਲੀਂ
kise paMne utte DAirI dila dI pharolIM
Leaf through some page of your heart’s diary, perhaps
ਮੇਰਾ ਨਾਂ ਲੱਭ ਜਾਏ ਖ਼ੌਰੇ ਕਿਸੇ ਪੰਨੇ ਉੱਤੇ
merA nAM labbha jAe kha਼aure kise paMne utte
My name might be found there, perhaps, on some page
ਹੈਪੀ ਰਾਏਕੋਟੀ ਨੂੰ ਤਾਂ ਯਾਦ ਸਾਰੇ ਦਿਨ ਨੇ
haipI rAekoTI nUM tAM yAda sAre dina ne
[Happy Raikoti: a self-reference to the song's lyricist/artist] remembers every single day
ਕਿਹੜੇ ਤੇਰੇ ਨਾਲ ਕੱਟੇ ਕਿਹੜੇ ਕੱਟੇ ਤੇਰੇ ਬਿਨ ਨੇ
kiha.De tere nAla kaTTe kiha.De kaTTe tere bina ne
Which ones were spent with you, and which were endured without you

ਤੂੰ ਵੀ ਸਾਡੇ ਨਾਲ ਬਿਤਾਇਆ ਸੀ ਉਹ ਸਮਾਂ ਲੱਭ ਜਾਏ ਖ਼ੌਰੇ
tUM vI sADe nAla bitAiA sI uha samAM labbha jAe kha਼aure
Perhaps you’ll rediscover that era you spent by my side