Face 2 Face

by Dr Zeusft Khan Bhaini, Fateh

ਹੋ ਗੱਲ ਦਿਲ ਦੀ ਕਹਾਂ ਜੇ ਤੈਨੂੰ ਸੱਜਣਾ
ho galla dila dI kahAM je tainUM sajjaNA
Oh, if I were to tell you the matters of my heart, my [Sajjan: soulmate/beloved]
ਇਨ੍ਹਾਂ ਅੱਖੀਆਂ ਨੇ ਫ਼ੋਨ 'ਤੇ ਨਹੀਂ ਰੱਖਣਾ
inhAM akkhIAM ne pha਼ona 'te nahIM rakkhaNA
These eyes no longer wish to keep you restricted to a phone screen
ਬੈਠ ਸਾਹਮਣੇ ਦਿਲਾਂ ਦੇ ਰਾਜ਼ ਜਾਣਨੇ
baiTha sAhamaNe dilAM de rAja਼ jANane
I want to sit face-to-face and learn the secrets of our hearts
ਗੱਲ ਕਰਦਿਆਂ ਨੇ ਗਲ ਤੇਰੇ ਲੱਗਣਾ
galla karadiAM ne gala tere laggaNA
And while we talk, I want to fold into your embrace
ਹਾਂ ਮੈਂ ਮਰਨਾ ਤੇਰੇ ਲਈ ਹਾਂ ਮੈਂ ਹਰਨਾ ਤੇਰੇ ਲਈ
hAM maiM maranA tere laI hAM maiM haranA tere laI
Yes, I’d die for you, yes, I’d lose it all for you
ਜੋ ਵੀ ਤੈਨੂੰ ਆ ਪਸੰਦ ਉਹੀ ਕਰਨਾ ਤੇਰੇ ਲਈ
jo vI tainUM A pasaMda uhI karanA tere laI
Whatever you desire, that is exactly what I’ll do for you
ਜੀਹਨੇ ਦੁਨੀਆ ਦੀ ਕੀਤੀ ਪਰਵਾਹ ਨਾ ਸੀ ਕਦੇ
jIhane dunIA dI kItI paravAha nA sI kade
One who never once cared for the world’s opinions
ਉਹਨੂੰ ਲੋਕਾਂ ਕੋਲੋਂ ਪੈਂਦਾ ਹੁਣ ਡਰਨਾ ਤੇਰੇ ਲਈ
uhanUM lokAM koloM paiMdA huNa DaranA tere laI
Now has to fear the gossip of people just for your sake
ਹੋ ਗੱਲ ਸੁਣ ਲੈ ਵੇ ਪੈਣੀ ਪਿੰਡ ਵਾਲਿਆਂ
ho galla suNa lai ve paiNI piMDa vAliAM
Oh listen to me, you boy from the village
ਤੇਰਾ ਛੇਤੀ ਨਹੀਂ ਟੋਰਾਂਟੋ ਗੇੜਾ ਵੱਜਣਾ
terA ChetI nahIM TorAMTo ge.DA vajjaNA
A trip to Toronto isn’t going to happen for you anytime soon
ਬੈਠ ਸਾਹਮਣੇ ਦਿਲਾਂ ਦੇ ਰਾਜ਼ ਜਾਣਨੇ
baiTha sAhamaNe dilAM de rAja਼ jANane
I want to sit face-to-face and learn the secrets of our hearts
ਗੱਲ ਕਰਦਿਆਂ ਨੇ ਗਲ ਤੇਰੇ ਲੱਗਣਾ
galla karadiAM ne gala tere laggaNA
And while we talk, I want to fold into your embrace
ਹੋ ਗੱਲ ਦਿਲ ਦੀ ਕਹਾਂ ਜੇ ਤੈਨੂੰ ਸੱਜਣਾ
ho galla dila dI kahAM je tainUM sajjaNA
Oh, if I were to tell you the matters of my heart, my [Sajjan: soulmate/beloved]
ਇਨ੍ਹਾਂ ਅੱਖੀਆਂ ਨੇ ਫ਼ੋਨ 'ਤੇ ਨਹੀਂ ਰੱਖਣਾ
inhAM akkhIAM ne pha਼ona 'te nahIM rakkhaNA
These eyes no longer wish to keep you restricted to a phone screen
ਬੈਠ ਸਾਹਮਣੇ ਦਿਲਾਂ ਦੇ ਰਾਜ਼ ਜਾਣਨੇ
baiTha sAhamaNe dilAM de rAja਼ jANane
I want to sit face-to-face and learn the secrets of our hearts
ਗੱਲ ਕਰਦਿਆਂ ਨੇ ਗਲ ਤੇਰੇ ਲੱਗਣਾ
galla karadiAM ne gala tere laggaNA
And while we talk, I want to fold into your embrace
ਗੱਲ ਦਿਲ ਦੀ ਕਹਾਂ ਜੇ ਤੈਨੂੰ ਸੱਜਣਾ...
galla dila dI kahAM je tainUM sajjaNA...
If I were to tell you the matters of my heart, my [Sajjan: soulmate/beloved]...
ਲਾਰਿਆਂ-ਲੱਪਿਆਂ ਨਾਲ ਜੋ ਲੰਘ ਗਏ
lAriAM-lappiAM nAla jo laMgha gae
With all these hollow excuses and delays, time has just slipped by
ਮੇਰਾ ਦਿਲ ਨਹੀਂ ਮੰਨਦਾ ਸਾਲ ਦੋ ਲੰਘ ਗਏ
merA dila nahIM maMnadA sAla do laMgha gae
My heart refuses to accept that two whole years have passed
ਕਦੇ ਦੇਖਿਆਂ ਬਿਨਾਂ ਦਿਨ ਸੀ ਲੰਘਦਾ
kade dekhiAM binAM dina sI laMghadA
There was a time when not a day went by without seeing you
ਇੱਥੇ ਵਿਚ ਸਨੋ ਦੇ ਸਿਆਲ ਦੋ ਲੰਘ ਗਏ
itthe vicha sano de siAla do laMgha gae
And here, amidst the snow, two winters have already passed
ਵੇ ਜਾ ਕੇ ਜਮਾਂ ਟਿਕਾਣੇ ਵੱਜਦੇ
ve jA ke jamAM TikANe vajjade
Hey, your influence hits the target exactly where it's aimed
ਤੇਰੇ ਰੇਡੀਓ 'ਤੇ ਗਾਣੇ ਵੱਜਦੇ
tere reDIo 'te gANe vajjade
Your songs are constantly playing on the radio
ਮੁੰਡਿਆ ਤੂੰ ਮਸ਼ਹੂਰ ਹੋ ਗਿਆ
muMDiA tUM masa਼hUra ho giA
Boy, you have become so incredibly famous
ਤੇਰੇ ਅੱਗੇ ਪਿੱਛੇ ਲੋਕ ਆ ਭੱਜਦੇ
tere agge pichChe loka A bhajjade
People are constantly chasing after you now
ਹੋ ਤੇਰੀ ਮੇਰੇ 'ਤੇ ਮੁੱਕੂਗੀ ਦੌੜ ਸੋਹਣਿਆ
ho terI mere 'te mukkUgI dau.Da sohaNiA
Oh, your race will eventually end with me, my handsome one
ਵੇ ਤੂੰ ਭੱਜ ਲੈ ਜਿੱਥੋਂ ਤੀਕ ਚੰਨਾ ਭੱਜਣਾ
ve tUM bhajja lai jitthoM tIka chaMnA bhajjaNA
So run as far as you want to run, my moon
ਬੈਠ ਸਾਹਮਣੇ ਦਿਲਾਂ ਦੇ ਰਾਜ਼ ਜਾਣਨੇ
baiTha sAhamaNe dilAM de rAja਼ jANane
I want to sit face-to-face and learn the secrets of our hearts
ਗੱਲ ਕਰਦਿਆਂ ਨੇ ਗਲ ਤੇਰੇ ਲੱਗਣਾ
galla karadiAM ne gala tere laggaNA
And while we talk, I want to fold into your embrace
ਹੋ ਗੱਲ ਦਿਲ ਦੀ ਕਹਾਂ ਜੇ ਤੈਨੂੰ ਸੱਜਣਾ
ho galla dila dI kahAM je tainUM sajjaNA
Oh, if I were to tell you the matters of my heart, my [Sajjan: soulmate/beloved]
ਇਨ੍ਹਾਂ ਅੱਖੀਆਂ ਨੇ ਫ਼ੋਨ 'ਤੇ ਨਹੀਂ ਰੱਖਣਾ
inhAM akkhIAM ne pha਼ona 'te nahIM rakkhaNA
These eyes no longer wish to keep you restricted to a phone screen
ਬੈਠ ਸਾਹਮਣੇ ਦਿਲਾਂ ਦੇ ਰਾਜ਼ ਜਾਣਨੇ
baiTha sAhamaNe dilAM de rAja਼ jANane
I want to sit face-to-face and learn the secrets of our hearts
ਗੱਲ ਕਰਦਿਆਂ ਨੇ ਗਲ ਤੇਰੇ ਲੱਗਣਾ
galla karadiAM ne gala tere laggaNA
And while we talk, I want to fold into your embrace
ਗੱਲ ਤੇਰੀ ਪੂਰੀ ਸਹੀ ਆ
galla terI pUrI sahI A
What you're saying is completely right
ਪਰ ਤੈਨੂੰ ਵੀ ਇਹ ਪਤਾ ਇਸ ਵਰਲਡ ਵਿਚ ਨੋ ਫੇਵਰ
para tainUM vI iha patA isa varalaDa vicha no phevara
But you also know that in this world, there are no favors
ਹਾਲੇ ਮੇਰੇ ਬੇਬੀ ਗੌਟਾ ਗੈੱਟ ਦਿਸ ਪੇਪਰ
hAle mere bebI gauTA gaiTTa disa pepara
Right now, baby, I've got to get this paper [Slang: earn money/build wealth]
ਸੋ ਮੀ ਐਂਡ ਯੂ ਕੈਨ ਕਿੱਕ ਬੈੱਕ ਐਂਡ ਚਿੱਲ ਅ ਲਿਟਲ ਲੇਟਰ
so mI aiMDa yU kaina kikka baikka aiMDa chilla a liTala leTara
So me and you can kick back and chill a little later
ਮੇਰਾ ਵੀ ਐ ਚਿੱਤ ਕਰੇ ਮੈਂ ਤੇਰੇ ਨਾਲ ਹੋਵਾਂ
merA vI ai chitta kare maiM tere nAla hovAM
My heart also longs for me to be right there with you
ਬਟ ਆਈ ਗੌਟਾ ਕੈਚ ਅਨਦਰ ਫਲਾਈਟ ਮੇਰਾ ਸ਼ੋਅ ਆ
baTa AI gauTA kaicha anadara phalAITa merA sa਼oa A
But I gotta catch another flight, I have a show to perform
ਇੱਥੇ ਅੱਧੀ ਰਾਤ ਉੱਥੇ ਤੇਰੇ ਪੂਰੀ ਲੋਅ ਆ
itthe addhI rAta utthe tere pUrI loa A
It’s midnight here, and there you have the full morning light
ਛੇਤੀ ਛੇਤੀ ਆ ਜਾਊਂ ਤੇਰੇ ਕੋਲ ਪਿੱਲੋ ਰੋ ਨਾ
ChetI ChetI A jAUM tere kola pillo ro nA
I’ll come to you very soon, don’t cry into your pillow
ਜਿਹੜੇ ਰੇਡੀਓ ਤੇ ਵੱਜਦੇ ਆ ਮੇਰੇ ਗਾਣੇ
jiha.De reDIo te vajjade A mere gANe
The songs of mine that play on the radio
ਤੈਨੂੰ ਵੀ ਇਹ ਪਤਾ ਮੈਂ ਤਾਂ ਲਿਖੇ ਸਾਰੇ ਤੇਰੇ ਬਾਰੇ
tainUM vI iha patA maiM tAM likhe sAre tere bAre
You know very well that I wrote them all about you
ਬਿਜ਼ੀ ਰਹਿਣਾ ਬਹੁਤ ਤੈਨੂੰ ਲੱਗਦੇ ਆ ਝੂਠੇ ਲਾਰੇ
bija਼I rahiNA bahuta tainUM laggade A jhUThe lAre
I stay so busy that my promises seem like [Lare: false delays/hollow excuses]
ਫ਼ੋਨ ਰੱਖਣ ਤੋਂ ਪਹਿਲਾਂ ਮੈਂ ਕਹਿਣਾ ਆਈ ਮਿਸ ਯੂ ਨਾਰੇ
pha਼ona rakkhaNa toM pahilAM maiM kahiNA AI misa yU nAre
Before hanging up the phone, I have to say I miss you, [Naare: woman/beloved]
ਮੈਸਜ ਰਿਪਲਾਈ ਦੋ ਹੁੰਦੇ ਆ
maisaja ripalAI do huMde A
Your message replies are always just two things
ਇੱਕ ਯੈੱਸ ਤੇ ਦੂਜਾ ਨੋ ਹੁੰਦਾ ਆ
ikka yaissa te dUjA no huMdA A
One is "yes" and the other is "no"
ਜਦ ਕਾਲ ਕਰਾਂ ਹਰ ਵਾਰ ਕਿਉਂ
jada kAla karAM hara vAra kiuM
Whenever I call you, why is it that every single time
ਤੇਰੇ ਦੱਸ ਫ਼ੋਨ ਬੈਟਰੀ ਲੋਅ ਹੁੰਦੇ ਆ
tere dassa pha਼ona baiTarI loa huMde A
Your phone's battery is always running low?
ਹੁਣ ਕਾਰਾਂ ਤੇ ਕੰਮ ਵੱਡੇ ਹੋ ਗਏ
huNa kArAM te kaMma vaDDe ho gae
Now the cars and the business deals have grown massive
ਨੀਲੇ ਨੈਣਾਂ ਵਿਚ ਖੱਡੇ ਹੋ ਗਏ
nIle naiNAM vicha khaDDe ho gae
And these blue eyes have grown deep with dark circles
ਤੇਰੀ ਦੁੱਗਣੀ ਹੋਈ ਤਰੱਕੀ ਮੁੰਡਿਆ
terI duggaNI hoI tarakkI muMDiA
Your progress has doubled, my boy
ਮੇਰੇ ਸੁਪਨੇ ਤੇ ਮੈਂ ਅੱਧੇ ਹੋ ਗਏ
mere supane te maiM addhe ho gae
But my dreams and my own self have been cut in half
ਸਾਹ ਚੱਲਦੇ ਜੱਟਾ ਤਾਂ ਗੱਲ ਦੂਰ ਦੀ
sAha challade jaTTA tAM galla dUra dI
As long as I’m breathing, [Jatta: a member of the land-owning agricultural community], that’s a given
ਤੇਰਾ ਮਰ ਕੇ ਵੀ ਖਹਿੜਾ ਨਹੀਂ ਮੈਂ ਛੱਡਣਾ
terA mara ke vI khahi.DA nahIM maiM ChaDDaNA
But even after death, I will never let go of your trail
ਬੈਠ ਸਾਹਮਣੇ ਦਿਲਾਂ ਦੇ ਰਾਜ਼ ਜਾਣਨੇ
baiTha sAhamaNe dilAM de rAja਼ jANane
I want to sit face-to-face and learn the secrets of our hearts
ਗੱਲ ਕਰਦਿਆਂ ਨੇ ਗਲ ਤੇਰੇ ਲੱਗਣਾ
galla karadiAM ne gala tere laggaNA
And while we talk, I want to fold into your embrace
ਹੋ ਗੱਲ ਦਿਲ ਦੀ ਕਹਾਂ ਜੇ ਤੈਨੂੰ ਸੱਜਣਾ
ho galla dila dI kahAM je tainUM sajjaNA
Oh, if I were to tell you the matters of my heart, my [Sajjan: soulmate/beloved]
ਇਨ੍ਹਾਂ ਅੱਖੀਆਂ ਨੇ ਫ਼ੋਨ 'ਤੇ ਨਹੀਂ ਰੱਖਣਾ
inhAM akkhIAM ne pha਼ona 'te nahIM rakkhaNA
These eyes no longer wish to keep you restricted to a phone screen
ਬੈਠ ਸਾਹਮਣੇ ਦਿਲਾਂ ਦੇ ਰਾਜ਼ ਜਾਣਨੇ
baiTha sAhamaNe dilAM de rAja਼ jANane
I want to sit face-to-face and learn the secrets of our hearts
ਗੱਲ ਕਰਦਿਆਂ ਨੇ ਗਲ ਤੇਰੇ ਲੱਗਣਾ
galla karadiAM ne gala tere laggaNA
And while we talk, I want to fold into your embrace
ਹੋ ਗੱਲ ਦਿਲ ਦੀ ਕਹਾਂ ਜੇ ਤੈਨੂੰ ਸੱਜਣਾ
ho galla dila dI kahAM je tainUM sajjaNA
Oh, if I were to tell you the matters of my heart, my [Sajjan: soulmate/beloved]
ਇਨ੍ਹਾਂ ਅੱਖੀਆਂ ਨੇ ਫ਼ੋਨ 'ਤੇ ਨਹੀਂ ਰੱਖਣਾ
inhAM akkhIAM ne pha਼ona 'te nahIM rakkhaNA
These eyes no longer wish to keep you restricted to a phone screen
ਬੈਠ ਸਾਹਮਣੇ ਦਿਲਾਂ ਦੇ ਰਾਜ਼ ਜਾਣਨੇ
baiTha sAhamaNe dilAM de rAja਼ jANane
I want to sit face-to-face and learn the secrets of our hearts
ਗੱਲ ਕਰਦਿਆਂ ਨੇ ਗਲ ਤੇਰੇ ਲੱਗਣਾ
galla karadiAM ne gala tere laggaNA
And while we talk, I want to fold into your embrace

Share

More by Dr Zeus

View all songs →