Jhumka

by Dr Zeusft Jasmine Sandlas

ਕਾਲੀ ਰਾਤ ਨੂੰ ਚੁੰਨੀ ਉੱਤੇ ਚਮਕਣ ਮੇਰੇ ਤਾਰੇ
kAlI rAta nUM chuMnI utte chamakaNa mere tAre
In the dark of night, stars shimmer upon my [Chunni: a long, flowing scarf worn by women, often embellished]
ਚੰਦ ਦੀ ਕੀ ਐ ਮਜ਼ਾਲ ਕਿ ਮੇਰੇ ਸਾਹਮਣੇ ਮਾਰੇ ਲਿਸ਼ਕਾਰੇ
chaMda dI kI ai maja਼Ala ki mere sAhamaNe mAre lisa਼kAre
How dare the moon even think of flashing its brilliance before me

ਮੁੱਠੀ ਦੇ ਵਿਚ ਲੈ ਕੇ ਫਿਰਦੀ
muTThI de vicha lai ke phiradI
I go about carrying them in my palm
ਮੁੱਠੀ ਦੇ ਵਿਚ ਲੈ ਕੇ ਫਿਰਦੀ ਦਿਲ ਮੁੰਡਿਆਂ ਦੇ ਕੁਆਰੇ
muTThI de vicha lai ke phiradI dila muMDiAM de kuAre
I go about carrying the hearts of young bachelor boys in my palm
ਨੀ ਕੰਨ ਵਿਚ ਝੁਮਕਾ ਮੇਰਾ
nI kaMna vicha jhumakA merA
Oh, in my ear, my [Jhumka: a traditional bell-shaped hanging earring]
ਝੁਮਕਾ ਮੇਰਾ ਝੁਮਕਾ ਮੇਰਾ ਖਾਂਦਾ ਫਿਰੇ ਹੁਲਾਰੇ
jhumakA merA jhumakA merA khAMdA phire hulAre
My [Jhumka: bell-shaped earring] keeps swaying and dancing with grace
ਨੀ ਮੁੰਡੇ ਦੂਰੋਂ ਦੂਰੋਂ ਦੂਰੋਂ ਦੂਰੋਂ ਲੁੱਟਦੇ ਰਹਿਣ ਨਜ਼ਾਰੇ
nI muMDe dUroM dUroM dUroM dUroM luTTade rahiNa naja਼Are
And the boys keep stealing glimpses of this beauty from afar
ਨੀ ਕੰਨ ਵਿਚ ਝੁਮਕਾ ਮੇਰਾ ਝੁਮਕਾ ਮੇਰਾ ਖਾਂਦਾ ਫਿਰੇ ਹੁਲਾਰੇ
nI kaMna vicha jhumakA merA jhumakA merA khAMdA phire hulAre
Oh, in my ear, my [Jhumka: bell-shaped earring] keeps swaying and dancing with grace
ਨੀ ਮੁੰਡੇ ਦੂਰੋਂ ਦੂਰੋਂ ਦੂਰੋਂ ਦੂਰੋਂ ਲੁੱਟਦੇ ਰਹਿਣ ਨਜ਼ਾਰੇ
nI muMDe dUroM dUroM dUroM dUroM luTTade rahiNa naja਼Are
And the boys keep stealing glimpses of this beauty from afar
ਨੀ ਕੰਨ ਵਿਚ ਝੁਮਕਾ ਮੇਰਾ
nI kaMna vicha jhumakA merA
Oh, in my ear, my [Jhumka: bell-shaped earring]
ਕਾਤਲਾਨਾ ਰੂਪ ਮੇਰਾ ਅੱਖੀਆਂ ਦੇ ਵਿਚ ਨਸ਼ਾ ਨਸ਼ਾ
kAtalAnA rUpa merA akkhIAM de vicha nasa਼A nasa਼A
My beauty is lethal, and there is intoxication in my eyes
ਵੇਖ ਲਵੇ ਜਿਹੜਾ ਟੌਹਰ ਮੇਰੀ ਹੋ ਜਾਵੇ ਉਹ ਫ਼ਿਦਾ ਫ਼ਿਦਾ
vekha lave jiha.DA Tauhara merI ho jAve uha pha਼idA pha਼idA
Whoever catches a glimpse of my [Taur: stately pride and stylish charisma] falls completely in love

ਕੋਈ ਬਚ ਨਾ ਪਾਇਆ ਇੱਥੇ
koI bacha nA pAiA itthe
No one has ever been able to escape here
ਕੋਈ ਬਚ ਨਾ ਪਾਇਆ ਮੇਰੇ ਹੁਸਨ ਦਾ ਵਾਰ ਬੁਰਾ ਏ
koI bacha nA pAiA mere husana dA vAra burA e
No one can survive, for the strike of my beauty is devastating
ਨੀ ਕੰਨ ਵਿਚ ਝੁਮਕਾ ਮੇਰਾ
nI kaMna vicha jhumakA merA
Oh, in my ear, my [Jhumka: bell-shaped earring]
ਝੁਮਕਾ ਮੇਰਾ ਝੁਮਕਾ ਮੇਰਾ ਖਾਂਦਾ ਫਿਰੇ ਹੁਲਾਰੇ
jhumakA merA jhumakA merA khAMdA phire hulAre
My [Jhumka: bell-shaped earring] keeps swaying and dancing with grace
ਨੀ ਮੁੰਡੇ ਦੂਰੋਂ ਦੂਰੋਂ ਦੂਰੋਂ ਦੂਰੋਂ ਲੁੱਟਦੇ ਰਹਿਣ ਨਜ਼ਾਰੇ
nI muMDe dUroM dUroM dUroM dUroM luTTade rahiNa naja਼Are
And the boys keep stealing glimpses of this beauty from afar
ਨੀ ਕੰਨ ਵਿਚ ਝੁਮਕਾ ਮੇਰਾ ਝੁਮਕਾ ਮੇਰਾ ਖਾਂਦਾ ਫਿਰੇ ਹੁਲਾਰੇ
nI kaMna vicha jhumakA merA jhumakA merA khAMdA phire hulAre
Oh, in my ear, my [Jhumka: bell-shaped earring] keeps swaying and dancing with grace
ਨੀ ਮੁੰਡੇ ਦੂਰੋਂ ਦੂਰੋਂ ਦੂਰੋਂ ਦੂਰੋਂ ਲੁੱਟਦੇ ਰਹਿਣ ਨਜ਼ਾਰੇ
nI muMDe dUroM dUroM dUroM dUroM luTTade rahiNa naja਼Are
And the boys keep stealing glimpses of this beauty from afar
ਨੀ ਕੰਨ ਵਿਚ ਝੁਮਕਾ ਮੇਰਾ ਝੁਮਕਾ ਮੇਰਾ ਖਾਂਦਾ ਫਿਰੇ ਹੁਲਾਰੇ
nI kaMna vicha jhumakA merA jhumakA merA khAMdA phire hulAre
Oh, in my ear, my [Jhumka: bell-shaped earring] keeps swaying and dancing with grace
ਨੀ ਮੁੰਡੇ ਦੂਰੋਂ ਦੂਰੋਂ ਦੂਰੋਂ ਦੂਰੋਂ ਲੁੱਟਦੇ ਰਹਿਣ ਨਜ਼ਾਰੇ
nI muMDe dUroM dUroM dUroM dUroM luTTade rahiNa naja਼Are
And the boys keep stealing glimpses of this beauty from afar
ਨੀ ਕੰਨ ਵਿਚ ਝੁਮਕਾ ਮੇਰਾ ਝੁਮਕਾ ਮੇਰਾ ਖਾਂਦਾ ਫਿਰੇ ਹੁਲਾਰੇ
nI kaMna vicha jhumakA merA jhumakA merA khAMdA phire hulAre
Oh, in my ear, my [Jhumka: bell-shaped earring] keeps swaying and dancing with grace
ਨੀ ਮੁੰਡੇ ਦੂਰੋਂ ਦੂਰੋਂ ਦੂਰੋਂ ਦੂਰੋਂ ਲੁੱਟਦੇ ਰਹਿਣ ਨਜ਼ਾਰੇ
nI muMDe dUroM dUroM dUroM dUroM luTTade rahiNa naja਼Are
And the boys keep stealing glimpses of this beauty from afar
ਨੀ ਕੰਨ ਵਿਚ ਝੁਮਕਾ ਮੇਰਾ
nI kaMna vicha jhumakA merA
Oh, in my ear, my [Jhumka: bell-shaped earring]

Share

More by Dr Zeus

View all songs →