Pendu

by Dr Zeusft Amrinder Gill, Young Fateh

ਹੈਲੋ ਨਾ ਹਾਏ ਨਾ ਮਿਸ ਯੂ ਨਾ ਮਿਸ ਮੀ
hailo nA hAe nA misa yU nA misa mI
No Hello, no Hi, no "Miss You" or "Miss Me"
ਗੁੱਚੀ ਤੋਂ ਬਿਨਾਂ ਹੁਣ ਲਵੇ ਨਾ ਜੀਅ
guchchI toM binAM huNa lave nA jIa
Without her Gucci brands, she can't find peace
ਦੇਸੀ ਮੰਜੇ 'ਤੇ ਨਾ ਦਿਖੇ ਉਹਦੀ ਨੀਂਦ
desI maMje 'te nA dikhe uhadI nIMda
On a [Manje: traditional woven bedstead], she can't find her sleep
ਮਾਣ ਰੱਖਦੇ ਆਪਾਂ ਵਿਰਸੇ 'ਤੇ
mANa rakkhade ApAM virase 'te
But I hold my [Virse: ancestral heritage/culture] in high esteem
ਉਹ ਆਖਦੀ ਪੇਂਡੂ ਪਰ ਅਸੀਂ ਬੰਦੇ ਸਿੱਧੇ
uha AkhadI peMDU para asIM baMde siddhe
She calls me a villager, but we are just straightforward souls
ਇੱਕ ਤੇਰੇ ਲਈ ਮੈਂ ਲਿਆਇਆ ਲੰਡੀ ਜੀਪ ਨੀ
ikka tere laI maiM liAiA laMDI jIpa nI
Just for you, I brought a [Landy Jeep: a vintage, open-top modified Jeep popular in Punjab] `[Ni/Nee: a gender-specific vocative used to address a woman directly]`
ਤੂੰ ਹੀ ਆਖਦੀ ਏਂ ਪੇਂਡੂ ਇਹ ਗੱਲ ਠੀਕ ਨੀ
tUM hI AkhadI eM peMDU iha galla ThIka nI
You call me a [Pendu: villager/rustic; used here as a condescending label], this isn't right at all

ਪਿੰਡਾਂ 'ਚ ਜੰਮੇ ਪਰਦੇਸਾਂ 'ਚ ਫਿਰਦੇ
piMDAM 'cha jaMme paradesAM 'cha phirade
Born in the villages, now roaming foreign lands
ਫਿਰ ਵੀ ਮੈਂ ਧਰਦੀ ਨਾ ਪਾਈ ਟੋਪੀ ਸਿਰ 'ਤੇ
phira vI maiM dharadI nA pAI TopI sira 'te
Yet I’ve never placed a Western cap upon my head
ਕਰਦੀ ਨਾ ਭੁੱਲਾਂ ਮੈਂ ਆਪਣਾ ਪੰਜਾਬ
karadI nA bhullAM maiM ApaNA paMjAba
I never forget my beloved Punjab
ਉੱਠ ਕੇ ਸਵੇਰੇ ਉਹ ਪਿੰਡ ਦੀ ਹਵਾ
uTTha ke savere uha piMDa dI havA
Waking up early to that village breeze
ਮੱਕੀ ਦੀ ਰੋਟੀ ਨਾਲ ਕਾੜ੍ਹੀ ਹੋਈ ਚਾਹ
makkI dI roTI nAla kA.DhI hoI chAha
[Makki di Roti: traditional cornmeal flatbread] with slow-boiled tea
ਕੁਝ ਨੀ ਸਾਹਮਣੇ ਤੇਰਾ ਬਰਗਰ ਪੀਜ਼ਾ
kujha nI sAhamaNe terA baragara pIja਼A
Your burgers and pizzas are nothing in comparison
ਦਿਨ ਰਾਤ ਕੰਮ ਕਰਦੀ ਫੁੱਲ ਕੈਸ਼
dina rAta kaMma karadI phulla kaisa਼
Working day and night, making plenty of cash
ਇੱਕ ਵਾਰੀ ਆ ਕੇ ਦੇਖ ਪਿੰਡ ਦੀ ਐਸ਼
ikka vArI A ke dekha piMDa dI aisa਼
Come just once and see the luxury of the village
ਕੁੜਤਾ ਪਜਾਮਾ ਮੈਂ ਅਬੋਹਰ ਤੋਂ ਸਵਾਇਆ ਏ
ku.DatA pajAmA maiM abohara toM savAiA e
I had my [Kurta Pajama: traditional Punjabi tunic and trouser set] tailored in [Abohar: a city in Punjab known for its cotton and tailoring]
ਦਰਜ਼ੀ ਨੇ ਚੰਗਾ ਬਿੱਲ ਵੱਡਾ ਜਿਹਾ ਬਣਾਇਆ ਏ
daraja਼I ne chaMgA billa vaDDA jihA baNAiA e
The tailor surely made me a hefty bill

ਕੀ ਟੌਮੀ ਤੇ ਕੀ ਗੁੱਚੀ ਇਹਦੀ ਕਰੂ ਰੀਸ ਨੀ
kI TaumI te kI guchchI ihadI karU rIsa nI
What Tommy or Gucci could ever rival this style?
ਸਾਨੂੰ ਆਖਦੀ ਏਂ ਪੇਂਡੂ ਇਹ ਗੱਲ ਠੀਕ ਨੀ
sAnUM AkhadI eM peMDU iha galla ThIka nI
You call us [Pendu: villagers/rustics], this isn't right at all
ਸਾਨੂੰ ਆਖਦੀ ਏਂ ਪੇਂਡੂ ਇਹ ਗੱਲ ਠੀਕ ਨੀ
sAnUM AkhadI eM peMDU iha galla ThIka nI
You call us [Pendu: villagers/rustics], this isn't right at all
ਅੰਗਰੇਜ਼ੀ ਉਹ ਮਾਰਦੀ ਮੇਰੀ ਬੋਲੀ ਪੰਜਾਬੀ
aMgareja਼I uha mAradI merI bolI paMjAbI
She strikes with her English, but my tongue is Punjabi
ਘੁਮਾਉਂਦਾ ਉਹ ਕਾਰ ਦੀ ਫਰਾਟੇ ਮੈਂ ਚਾਬੀ
ghumAuMdA uha kAra dI pharATe maiM chAbI
She cruises in cars, I rev the keys with a roar
ਲੰਡੀ ਜੀਪ 'ਚ ਪਾਏ ਮਾਰੇ ਗੇੜੇ
laMDI jIpa 'cha pAe mAre ge.De
Driving the [Landy Jeep: a vintage, open-top modified Jeep], taking rounds
ਮੱਝਾਂ ਤੋਂ ਡਰਦੀ ਨਾ ਆਵੇ ਨੇੜੇ
majjhAM toM DaradI nA Ave ne.De
Afraid of the buffaloes, she won't even come near
ਕੁੜਤਾ ਪਾ ਕੇ ਅਸੀਂ ਮਾਨੀਏ ਸ਼ਾਮਾਂ
ku.DatA pA ke asIM mAnIe sa਼AmAM
Wearing my [Kurta: traditional tunic], I enjoy the evenings
ਮਾਨਸਾ ਦੀਆਂ ਗਲੀਆਂ ਨੂੰ ਉਹ ਨਾ ਪਛਾਣੇ
mAnasA dIAM galIAM nUM uha nA paChANe
She doesn't recognize the streets of [Mansa: a city in the Malwa region of Punjab]
ਉਹ ਸੁਣਦੀ ਲੇਡੀ ਗਾਗਾ ਦੇ ਗਾਣੇ
uha suNadI leDI gAgA de gANe
She listens to Lady Gaga’s songs
ਪਿੰਡਾਂ ਦੇ ਹੁੰਦੇ ਨੀ ਵੱਖਰੇ ਨਜ਼ਾਰੇ
piMDAM de huMde nI vakkhare naja਼Are
But the joys of the villages are in a league of their own
ਅਸੀਂ ਸਿੱਧੇ ਜਿਹੇ ਬੰਦੇ ਕੋਈ ਜਾਣਦੇ ਨਾ ਤੇਜ਼ੀ ਨੀ
asIM siddhe jihe baMde koI jANade nA teja਼I nI
We are simple men, we don’t know any cunning ways
ਬੋਲਦੀ ਏ ਜਿਹੜੀ ਪੁੱਠੀ ਜਿਹੀ ਅੰਗਰੇਜ਼ੀ ਨੀ
boladI e jiha.DI puTThI jihI aMgareja਼I nI
While you speak that twisted, broken English

ਹੈਲੋ ਹਾਏ ਨੂੰ ਹੀ ਲੱਗ ਜਾਣੇ ਦੋ ਵੀਕ ਨੀ
hailo hAe nUM hI lagga jANe do vIka nI
It’ll take you two weeks just to get past "Hello" and "Hi"
ਸਾਨੂੰ ਆਖਦੀ ਏਂ ਪੇਂਡੂ ਇਹ ਗੱਲ ਠੀਕ ਨੀ
sAnUM AkhadI eM peMDU iha galla ThIka nI
You call us [Pendu: villagers/rustics], this isn't right at all
ਸਾਨੂੰ ਆਖਦੀ ਏਂ ਪੇਂਡੂ ਇਹ ਗੱਲ ਠੀਕ ਨੀ
sAnUM AkhadI eM peMDU iha galla ThIka nI
You call us [Pendu: villagers/rustics], this isn't right at all

Share

More by Dr Zeus

View all songs →