12 Mah

by Dullaft Shah Rehan

ਕਾਹਦਾ ਚੇਤ ਚੰਦਰੀਏ ਚੜ੍ਹਿਆ ਨੀ
kAhadA cheta chaMdarIe cha.DhiA nI
What kind of [Chet: the first month of the Punjabi calendar, onset of spring] has dawned, you wretched girl?
ਤੈਨੂੰ ਫਿਰ ਮੈਂ ਚੇਤੇ ਕਰਿਆ ਨੀ
tainUM phira maiM chete kariA nI
That I have started pining for you all over again
ਹਾਂ ਤੂੰ ਨਿਕਲੇਂ ਨਾ ਚੇਤੇ 'ਚੋਂ
hAM tUM nikaleM nA chete 'choM
Yes, you never leave my thoughts
ਮੈਂ ਤੇਰੇ ਚਿੱਤ ਚੇਤੇ ਤੋਂ ਪਰ੍ਹਿਆ ਨੀ
maiM tere chitta chete toM parhiA nI
But I am far removed from even the corners of your mind
ਦੱਸ ਤੇਰਾ ਕਿੱਦਾਂ ਸਰ ਜਾਂਦਾ
dassa terA kiddAM sara jAMdA
Tell me, how do you manage to get by?
ਸਾਡਾ ਤੇ ਸਰਦਾ ਨਹੀਂ
sADA te saradA nahIM
Because I certainly cannot stay composed
ਦੱਸ ਕਿਵੇਂ ਸੋਹਣਿਆ ਕੀ
dassa kiveM sohaNiA kI
Tell me how, my beautiful one, what is it?
ਐਸਾ ਤੇਰੇ ਵਿਚ ਕੀ
aisA tere vicha kI
What is it about you that is so special?
ਤੂੰ ਕੋਈ ਜਾਦੂ ਕੀਤਾ ਸਾਡੇ ਤੇ
tUM koI jAdU kItA sADe te
You’ve cast some kind of spell over me
ਸਾਡਾ ਘਰੇ ਨਾ ਲੱਗਦਾ ਜੀ
sADA ghare nA laggadA jI
My heart finds no peace at home anymore
ਕਿਵੇਂ ਸੋਹਣਿਆ ਕੀ
kiveM sohaNiA kI
How, my beautiful one, what is it?
ਐਸਾ ਤੇਰੇ ਵਿਚ ਕੀ
aisA tere vicha kI
What is it about you that is so special?
ਤੂੰ ਕੋਈ ਜਾਦੂ ਕੀਤਾ ਸਾਡੇ ਤੇ
tUM koI jAdU kItA sADe te
You’ve cast some kind of spell over me
ਸਾਡਾ ਘਰੇ ਨਾ ਲੱਗਦਾ ਜੀ
sADA ghare nA laggadA jI
My heart finds no peace at home anymore
ਕਿਵੇਂ ਸੋਹਣਿਆ ਕੀ
kiveM sohaNiA kI
How, my beautiful one, what is it?
ਵਿਸਾਖ ਵਿਸਾਖੀ ਨੇੜੇ ਨੀ
visAkha visAkhI ne.De nI
The month of [Vaisakh: the second month, harvest time] and the [Vaisakhi: harvest festival] are near
ਤੂੰ ਵੱਸ ਗਈ ਦਿਲ ਦੇ ਵਿਹੜੇ ਨੀ
tUM vassa gaI dila de viha.De nI
You have taken up permanent residence in the courtyard of my heart
ਉਹ ਵਾਅਦੇ ਕਿੱਥੇ ਗਏ ਕੁੜੇ
uha vAade kitthe gae ku.De
Where did those promises go, [Kudi: girl/maiden] [Ni: gender-specific vocative]?
ਤੂੰ ਕਰਦੀ ਸੀ ਜਿਹੜੇ ਨੀ
tUM karadI sI jiha.De nI
The ones you used to make to me
ਮਿਲ ਜਾਣੇ ਤੈਨੂੰ ਹੋਰ ਬੜੇ ਪਰ
mila jANe tainUM hora ba.De para
You will find many others in life, but
ਸਾਡੇ ਵਰਗਾ ਨਹੀਂ
sADe varagA nahIM
None will ever be quite like [Mitran: yours truly]
ਦੱਸ ਕਿਵੇਂ ਸੋਹਣਿਆ ਕੀ
dassa kiveM sohaNiA kI
Tell me how, my beautiful one, what is it?
ਐਸਾ ਤੇਰੇ ਵਿਚ ਕੀ
aisA tere vicha kI
What is it about you that is so special?
ਤੂੰ ਕੋਈ ਜਾਦੂ ਕੀਤਾ ਸਾਡੇ ਤੇ
tUM koI jAdU kItA sADe te
You’ve cast some kind of spell over me
ਸਾਡਾ ਘਰੇ ਨਾ ਲੱਗਦਾ ਜੀ
sADA ghare nA laggadA jI
My heart finds no peace at home anymore
ਕਿਵੇਂ ਸੋਹਣਿਆ ਕੀ
kiveM sohaNiA kI
How, my beautiful one, what is it?
ਐਸਾ ਤੇਰੇ ਵਿਚ ਕੀ
aisA tere vicha kI
What is it about you that is so special?
ਤੂੰ ਕੋਈ ਜਾਦੂ ਕੀਤਾ ਸਾਡੇ ਤੇ
tUM koI jAdU kItA sADe te
You’ve cast some kind of spell over me
ਸਾਡਾ ਘਰੇ ਨਾ ਲੱਗਦਾ ਜੀ
sADA ghare nA laggadA jI
My heart finds no peace at home anymore
ਕਿਵੇਂ ਸੋਹਣਿਆ ਕੀ
kiveM sohaNiA kI
How, my beautiful one, what is it?
ਹਾਏ ਜੇਠ ਮਹੀਨੇ ਸੱਜਣਾ ਓਏ
hAe jeTha mahIne sajjaNA oe
Oh, in the month of [Jeth: the third month, peak summer], my [Sajjan: beloved]
ਜਦੋਂ ਪਾਣੀ ਸੁੱਕਦਾ ਖੂਹਾਂ ਦਾ
jadoM pANI sukkadA khUhAM dA
When the water in the wells begins to dry up
ਕੱਚੀ ਉਮਰੇ ਕਰ ਬੈਠੇ
kachchI umare kara baiThe
At such a tender age, I went ahead and made
ਤੇਰੇ ਨਾਲ ਸੌਦਾ ਰੂਹਾਂ ਦਾ
tere nAla saudA rUhAM dA
A pact of souls with you
ਤੇਰੇ ਹੁਸਨ ਦੇ ਹੜ੍ਹ ਵਿਚ ਹੜ੍ਹ ਗਏ ਸਾਂ
tere husana de ha.Dha vicha ha.Dha gae sAM
I was swept away in the flood of your beauty
ਹੱਸਦਾ ਮਿੱਤਰਾਂ ਤੇ ਹਾੜ੍ਹ ਕੁੜੇ
hassadA mittarAM te hA.Dha ku.De
While the month of [Harh: the fourth month, scorching heat] mocks [Mitran: yours truly]
ਮਹਿੰਗੇ ਪੈ ਗਏ ਮਿੱਤਰਾਂ ਨੂੰ
mahiMge pai gae mittarAM nUM
These endearments shared with you, [Kudi: girl/maiden]
ਤੇਰੇ ਨਾਲ ਕੀਤੇ ਲਾਡ ਕੁੜੇ
tere nAla kIte lADa ku.De
Have ended up costing [Mitran: yours truly] far too much
ਓ ਸੌਣ ਮਹੀਨਾ ਸੌਣ ਨਾ ਦੇਵੇ
o sauNa mahInA sauNa nA deve
The month of [Sawan: the fifth month, monsoon] won't let me sleep
ਮਿਲ ਜਾ ਸੱਜਣਾ ਆ ਕੇ
mila jA sajjaNA A ke
Come and meet me, my [Sajjan: beloved]
ਆਪ ਵੀਡੀਓ ਕਾਲ ਨਾ ਚੱਕੇ
Apa vIDIo kAla nA chakke
She won't pick up the video call herself
ਸਾਨੂੰ ਆਦਤਾਂ ਪਾ ਕੇ
sAnUM AdatAM pA ke
After making us addicted to her presence
ਕਾਸ਼ ਕਿਤੇ ਤੇਰਾ ਹਾਲ ਵੀ ਹੋ ਜਾਏ
kAsa਼ kite terA hAla vI ho jAe
I wish that someday your condition becomes
ਸਾਡੇ ਵਰਗਾ ਹੀ
sADe varagA hI
Exactly like mine is right now
ਦੱਸ ਕਿਵੇਂ ਸੋਹਣਿਆ ਕੀ
dassa kiveM sohaNiA kI
Tell me how, my beautiful one, what is it?
ਐਸਾ ਤੇਰੇ ਵਿਚ ਕੀ
aisA tere vicha kI
What is it about you that is so special?
ਤੂੰ ਕੋਈ ਜਾਦੂ ਕੀਤਾ ਸਾਡੇ ਤੇ
tUM koI jAdU kItA sADe te
You’ve cast some kind of spell over me
ਸਾਡਾ ਘਰੇ ਨਾ ਲੱਗਦਾ ਜੀ
sADA ghare nA laggadA jI
My heart finds no peace at home anymore
ਕਿਵੇਂ ਸੋਹਣਿਆ ਕੀ
kiveM sohaNiA kI
How, my beautiful one, what is it?
ਐਸਾ ਤੇਰੇ ਵਿਚ ਕੀ
aisA tere vicha kI
What is it about you that is so special?
ਤੂੰ ਕੋਈ ਜਾਦੂ ਕੀਤਾ ਸਾਡੇ ਤੇ
tUM koI jAdU kItA sADe te
You’ve cast some kind of spell over me
ਸਾਡਾ ਘਰੇ ਨਾ ਲੱਗਦਾ ਜੀ
sADA ghare nA laggadA jI
My heart finds no peace at home anymore
ਕਿਵੇਂ ਸੋਹਣਿਆ ਕੀ
kiveM sohaNiA kI
How, my beautiful one, what is it?
ਓ ਭਾਦੋਂ ਭਾਜੜਾਂ ਪਈਆਂ ਨੀ
o bhAdoM bhAja.DAM paIAM nI
Oh, the chaos of [Bhadon: the sixth month, humid heat] has arrived
ਉੱਤੋਂ ਕਹਿਰ ਦਾ ਸਿਖਰ ਦੁਪਹਿਰਾ
uttoM kahira dA sikhara dupahirA
And on top of that, the midday sun is mercilessly cruel
ਹਾਏ ਤੋੜ ਲੱਗੇ ਕਿਸੇ ਅਮਲੀ ਵਾਂਗੂੰ
hAe to.Da lagge kise amalI vAMgUM
I feel a withdrawal craving like a [Amli: an addict]
ਮੁੱਖ ਵੇਖੇ ਬਿਨ ਤੇਰਾ
mukkha vekhe bina terA
When I don't get to see your face
ਹਾਏ ਅੱਸੂ ਦੇ ਦਿਨ ਚੱਲਦੇ ਨੇ
hAe assU de dina challade ne
The days of [Assu: the seventh month, transition to autumn] are passing
ਬੰਦਾ ਧੁੱਪੇ ਬੈਠੇ ਜਾਂ ਛਾਵੇਂ
baMdA dhuppe baiThe jAM ChAveM
Whether a person sits in the sun or the shade
ਤੂੰ ਵੀ ਅੱਸੂ ਦੇ ਵਰਗੀ ਸੱਜਣਾ
tUM vI assU de varagI sajjaNA
You are just like the month of [Assu: known for deceptive weather], my [Sajjan: beloved]
ਲੜੇ ਤੇ ਪਿਆਰ ਜਤਾਵੇਂ
la.De te piAra jatAveM
You sting me with your temper, yet show your love too
ਹਾਂ ਕੱਤਕ ਘਾਤਕ ਬਣਿਆ ਨੀ
hAM kattaka ghAtaka baNiA nI
Yes, the month of [Kattak: the eighth month] has become lethal
ਉੱਤੋਂ ਦਿਲ ਮਿਲਣੇ ਨੂੰ ਕਰਦਾ
uttoM dila milaNe nUM karadA
And on top of that, my heart yearns for us to meet
ਚੰਨ ਚਾਨਣੀਆਂ ਰਾਤਾਂ ਨੇ ਨੀ
chaMna chAnaNIAM rAtAM ne nI
These are the nights of the bright, glowing moon
ਦਿਲ ਥੋੜ੍ਹਾ ਥੋੜ੍ਹਾ ਡਰਦਾ
dila tho.DhA tho.DhA DaradA
But my heart feels a little bit of fear
ਕੁੱਤੇ ਭੌਂਕਣ ਚਾਮਚਿੜਕਾਂ
kutte bhauMkaNa chAmachi.DakAM
The dogs bark and the bats
ਕਰਦੀਆਂ ਨੇ ਚੀਂ ਚੀਂ
karadIAM ne chIM chIM
Make their screeching "chee-chee" sounds
ਦੱਸ ਕਿਵੇਂ ਸੋਹਣਿਆ ਕੀ
dassa kiveM sohaNiA kI
Tell me how, my beautiful one, what is it?
ਐਸਾ ਤੇਰੇ ਵਿਚ ਕੀ
aisA tere vicha kI
What is it about you that is so special?
ਤੂੰ ਕੋਈ ਜਾਦੂ ਕੀਤਾ ਸਾਡੇ ਤੇ
tUM koI jAdU kItA sADe te
You’ve cast some kind of spell over me
ਸਾਡਾ ਘਰੇ ਨਾ ਲੱਗਦਾ ਜੀ
sADA ghare nA laggadA jI
My heart finds no peace at home anymore
ਕਿਵੇਂ ਸੋਹਣਿਆ ਕੀ
kiveM sohaNiA kI
How, my beautiful one, what is it?
ਐਸਾ ਤੇਰੇ ਵਿਚ ਕੀ
aisA tere vicha kI
What is it about you that is so special?
ਤੂੰ ਕੋਈ ਜਾਦੂ ਕੀਤਾ ਸਾਡੇ ਤੇ
tUM koI jAdU kItA sADe te
You’ve cast some kind of spell over me
ਸਾਡਾ ਘਰੇ ਨਾ ਲੱਗਦਾ ਜੀ
sADA ghare nA laggadA jI
My heart finds no peace at home anymore
ਕਿਵੇਂ ਸੋਹਣਿਆ ਕੀ
kiveM sohaNiA kI
How, my beautiful one, what is it?
ਘਰ ਦੇ ਕੱਢਦੇ ਗਾਲ੍ਹਾਂ ਕਹਿੰਦੇ
ghara de kaDDhade gAlhAM kahiMde
My family scolds me and says
ਰਹਿੰਦਾ ਕਿੱਥੇ ਗਵਾਚਾ
rahiMdA kitthe gavAchA
"Where does he stay lost all the time?"
ਟੇਢੀ ਜਿਹੀ ਅੱਖ ਰੱਖਦਾ ਏ
TeDhI jihI akkha rakkhadA e
And Uncle Maggar keeps a
ਮੇਰੇ ਤੇ ਮੱਗਰ ਚਾਚਾ
mere te maggara chAchA
Suspicious, watchful eye on me
ਪੋਹ ਪਤੰਦਰ ਚੜ੍ਹ ਚੜ੍ਹ ਆਵੇ
poha pataMdara cha.Dha cha.Dha Ave
The month of [Poh: the tenth month, peak winter] approaches like a scoundrel
ਹਾਡ ਠਰਦੇ ਨੇ ਬਾਲੇ
hADa Tharade ne bAle
My very bones are shivering with the cold
ਠੰਢ ਦੀ ਐਸੀ ਤੈਸੀ ਸੱਜਣਾ
ThaMDha dI aisI taisI sajjaNA
To hell with this freezing weather, my [Sajjan: beloved]
ਜੇ ਤੂੰ ਕੋਲ ਬੁਲਾ ਲਏ
je tUM kola bulA lae
If only you would call me to your side
ਜੇ ਤੂੰ ਕੋਲ ਬੁਲਾ ਲਏ
je tUM kola bulA lae
If only you would call me to your side
ਓ ਪੱਕੇ ਤੌਰ ਤੇ ਹੋ ਜਾ ਸਾਡਾ
o pakke taura te ho jA sADA
Oh, become mine permanently
ਕਰਦੇ ਸਾਨੂੰ ਫ਼ਰੀ
karade sAnUM pha਼rI
And set my soul free
ਦੱਸ ਕਿਵੇਂ ਸੋਹਣਿਆ ਕੀ
dassa kiveM sohaNiA kI
Tell me how, my beautiful one, what is it?
ਐਸਾ ਤੇਰੇ ਵਿਚ ਕੀ
aisA tere vicha kI
What is it about you that is so special?
ਤੂੰ ਕੋਈ ਜਾਦੂ ਕੀਤਾ ਸਾਡੇ ਤੇ
tUM koI jAdU kItA sADe te
You’ve cast some kind of spell over me
ਸਾਡਾ ਘਰੇ ਨਾ ਲੱਗਦਾ ਜੀ
sADA ghare nA laggadA jI
My heart finds no peace at home anymore
ਕਿਵੇਂ ਸੋਹਣਿਆ ਕੀ
kiveM sohaNiA kI
How, my beautiful one, what is it?
ਐਸਾ ਤੇਰੇ ਵਿਚ ਕੀ
aisA tere vicha kI
What is it about you that is so special?
ਤੂੰ ਕੋਈ ਜਾਦੂ ਕੀਤਾ ਸਾਡੇ ਤੇ
tUM koI jAdU kItA sADe te
You’ve cast some kind of spell over me
ਸਾਡਾ ਘਰੇ ਨਾ ਲੱਗਦਾ ਜੀ
sADA ghare nA laggadA jI
My heart finds no peace at home anymore
ਕਿਵੇਂ ਸੋਹਣਿਆ ਕੀ
kiveM sohaNiA kI
How, my beautiful one, what is it?
ਸੂਈ ਵਾਂਗੂੰ ਚੁਭਦੀਆਂ ਨੇ
sUI vAMgUM chubhadIAM ne
They pierce me like sharp needles
ਸੱਜਣਾ ਧੁੱਪਾਂ ਮਾਘ ਦੀਆਂ
sajjaNA dhuppAM mAgha dIAM
The sunbeams of the month of [Magh: the eleventh month]
ਕੋਈ ਜੜ੍ਹਾਂ ਖੋਖਲੀਆਂ ਕਰ ਗਿਆ ਵੇ
koI ja.DhAM khokhalIAM kara giA ve
Someone has hollowed out the very roots
ਸਾਡੇ ਹਾਸਿਆਂ ਵਾਲੇ ਬਾਗ਼ ਦੀਆਂ
sADe hAsiAM vAle bAga਼ dIAM
Of the garden where my laughter used to grow
ਓ ਫੱਗਣ ਦੇ ਵਿਚ ਫੁੱਲ ਮੇਰਾ
o phaggaNa de vicha phulla merA
In the month of [Phaggan: the twelfth month, spring's peak], my flower
ਕੋਈ ਤੋੜ ਕੇ ਲੈ ਗਿਆ ਦੂਰ ਕਿਤੇ
koI to.Da ke lai giA dUra kite
Someone plucked it and took it far away
ਜਿਉਂਦੇ ਰਹੇ ਤਾਂ ਫਿਰ ਦੁਬਾਰਾ
jiuMde rahe tAM phira dubArA
If we remain alive, then once again
ਮਿਲਾਂਗੇ ਆਪਾਂ ਜ਼ਰੂਰ ਕਿਤੇ
milAMge ApAM ja਼rUra kite
We will surely meet somewhere
ਤੂੰ ਦਿਲ ਵਿਚ ਏਂ ਤੂੰ ਯਾਦਾਂ ਵਿਚ
tUM dila vicha eM tUM yAdAM vicha
You are in my heart, you are in my memories
ਨੀ ਤੂੰ ਦੁੱਲੇ ਦੇ ਖ਼ਾਬਾਂ ਵਿਚ
nI tUM dulle de kha਼AbAM vicha
You are even in the dreams of [Dulla: self-reference to the artist]
ਹੋ ਮੈਂ ਲਿਖਾਰੀ ਆਮ ਜਿਹਾ
ho maiM likhArI Ama jihA
I am just an ordinary writer
ਤੇਰੀ ਸਿਫ਼ਤ ਕਿਤਾਬਾਂ ਵਿਚ
terI sipha਼ta kitAbAM vicha
But your praises are written throughout my books

Share

More by Dulla

View all songs →