Aish flow

by Dullaft Shah Rehan

ਓ ਲਾਲਾ ਲਾਲਾ ਚੋਬਰ ਕਰਾ ਕੇ ਰੱਖਦੇ
o lAlA lAlA chobara karA ke rakkhade
Oh, these young lads leave everyone in a daze,
ਇਹਨੇ ਚੜ੍ਹਦੇ ਨੂੰ ਮੌਲ ਜਾ ਬਣਾ ਕੇ ਰੱਖਦੇ
ihane cha.Dhade nUM maula jA baNA ke rakkhade
They treat their rising fame like a blooming spring.
ਖੁੱਲ੍ਹੇ ਖਰਚ ਤੇ ਖੁੱਲ੍ਹਾ ਕੋਲ ਕੈਸ਼ ਨੀ
khullhe kharacha te khullhA kola kaisa਼ nI
Boundless spending and plenty of cash on hand, [Kudi: girl/maiden] [Ni/Nee: a gender-specific vocative used to address a woman directly],
ਓ ਸਾਡੇ ਨੀਲੀ ਛੱਤ ਵਾਲੇ ਨੇ
o sADe nIlI Chatta vAle ne
Oh, the One under the blue roof (God),
ਛੱਤ ਵਾਲੇ ਨੇ ਭੇਜੀ ਲੇਖਾਂ ਵਿਚ ਐਸ਼ ਨੀ
Chatta vAle ne bhejI lekhAM vicha aisa਼ nI
The One under the roof has written luxury into our destiny,
ਓ ਸਾਡੇ ਨੀਲੀ ਛੱਤ ਵਾਲੇ ਨੇ
o sADe nIlI Chatta vAle ne
Oh, the One under the blue roof,

ਰਾਡੋ ਗੁੱਟ ਤੇ ਹੁੰਦੀ ਤੇ ਲਾਡੋ ਕੋਲ ਤੇ ਹੁੰਦੀ
rADo guTTa te huMdI te lADo kola te huMdI
A Rado rests on my wrist and my darling is by my side,
ਆਉਂਦੀ ਭੱਜੀ ਮਰਜਾਣੀ ਪਹਿਲੇ ਬੋਲ ਤੇ ਹੁੰਦੀ
AuMdI bhajjI marajANI pahile bola te huMdI
The sweet girl comes running at my very first call.
ਵੱਡਾ ਜਿਗਰਾ ਜੋ ਜੱਟ ਨੂੰ ਸਹਾਰੀ ਫਿਰਦੀ
vaDDA jigarA jo jaTTa nUM sahArI phiradI
It's a heart of immense courage that supports this [Jatt: a member of the land-owning agricultural community known for pride and lifestyle],
ਬਈ ਕੁੜੀ ਛੱਬੀਆਂ ਸਾਲਾਂ ਦੀ ਜੋ ਕੁਆਰੀ ਫਿਰਦੀ
baI ku.DI ChabbIAM sAlAM dI jo kuArI phiradI
This twenty-six-year-old maiden who remains single for me,
ਜਿਹਦੀ ਸਾਡੇ ਦਿਲ ਵਿਚ ਆ ਰਿਹਾਇਸ਼ ਨੀ
jihadI sADe dila vicha A rihAisa਼ nI
The one who has taken up residence in my heart,
ਓ ਸਾਡੇ ਨੀਲੀ ਛੱਤ ਵਾਲੇ ਨੇ
o sADe nIlI Chatta vAle ne
Oh, the One under the blue roof,
ਛੱਤ ਵਾਲੇ ਨੇ ਭੇਜੀ ਲੇਖਾਂ ਵਿਚ ਐਸ਼ ਨੀ
Chatta vAle ne bhejI lekhAM vicha aisa਼ nI
The One under the roof has written luxury into our destiny,
ਓ ਸਾਡੇ ਨੀਲੀ ਛੱਤ ਵਾਲੇ ਨੇ
o sADe nIlI Chatta vAle ne
Oh, the One under the blue roof,
ਛੱਤ ਵਾਲੇ ਨੇ ਭੇਜੀ ਲੇਖਾਂ ਵਿਚ ਐਸ਼ ਨੀ
Chatta vAle ne bhejI lekhAM vicha aisa਼ nI
The One under the roof has written luxury into our destiny,
ਓ ਸਾਡੇ ਨੀਲੀ ਛੱਤ ਵਾਲੇ ਨੇ
o sADe nIlI Chatta vAle ne
Oh, the One under the blue roof,
ਛੱਤ ਵਾਲੇ ਨੇ ਭੇਜੀ ਲੇਖਾਂ ਵਿਚ ਐਸ਼ ਨੀ
Chatta vAle ne bhejI lekhAM vicha aisa਼ nI
The One under the roof has written luxury into our destiny,
ਓ ਸਾਡੇ ਨੀਲੀ ਛੱਤ ਵਾਲੇ ਨੇ
o sADe nIlI Chatta vAle ne
Oh, the One under the blue roof,
ਹੁੰਦਾ ਜੱਟਾਂ ਨੂੰ ਰਕਾਨੇ ਸ਼ੌਂਕ ਗਾਡ ਖ਼ਾਨੇ ਦਾ
huMdA jaTTAM nUM rakAne sa਼auMka gADa kha਼Ane dA
[Jatts: members of the land-owning agricultural community] possess a passion for the grandest lifestyles, [Rakane: a respectful yet flirtatious term for a high-status woman],
ਓ ਡਰ-ਡੁਰ ਹੈਨੀ ਦੋਗਲੇ ਜ਼ਮਾਨੇ ਦਾ
o Dara-Dura hainI dogale ja਼mAne dA
Oh, we have no fear of this double-faced world.
ਜਿਹੜੇ ਸਾਡੇ ਨਾਲ ਬਹਿ ਗਏ ਕਿੱਥੇ ਜਾਂਦੇ ਨੇ ਡੱਕੇ
jiha.De sADe nAla bahi gae kitthe jAMde ne Dakke
Those who have sat with us, where can they ever be stopped?
ਘੋੜੇ ਨਸਲੀ ਰਕਾਨੇ ਯਾਰ ਅਸਲੀ ਰੱਖੇ
gho.De nasalI rakAne yAra asalI rakkhe
I keep thoroughbred horses and [Yaar: close friends/brothers; carries significant cultural weight regarding loyalty] who are true.
ਓ ਨੇਫ਼ਿਆਂ 'ਚ ਟੰਗੇ ਹੁੰਦੇ ਕਾਰੇ ਗੋਰੀਏ
o nepha਼iAM 'cha TaMge huMde kAre gorIe
Instruments of fate are tucked into our waistbands, fair one,
ਗਰਮ ਦਿਮਾਗਾਂ ਦੇ ਨੇ ਸਾਰੇ ਗੋਰੀਏ
garama dimAgAM de ne sAre gorIe
Everyone here possesses a fiery temperament, fair one.
ਨੀ ਪੱਟੂ ਛੇਤੀ ਫੜ ਜਾਂਦੇ ਗਰਮਾਇਸ਼ ਨੀ
nI paTTU ChetI pha.Da jAMde garamAisa਼ nI
These lads quickly catch a spark of heat (intensity),
ਓ ਸਾਡੇ ਨੀਲੀ ਛੱਤ ਵਾਲੇ ਨੇ
o sADe nIlI Chatta vAle ne
Oh, the One under the blue roof,
ਛੱਤ ਵਾਲੇ ਨੇ ਭੇਜੀ ਲੇਖਾਂ ਵਿਚ ਐਸ਼ ਨੀ
Chatta vAle ne bhejI lekhAM vicha aisa਼ nI
The One under the roof has written luxury into our destiny,
ਓ ਸਾਡੇ ਨੀਲੀ ਛੱਤ ਵਾਲੇ ਨੇ
o sADe nIlI Chatta vAle ne
Oh, the One under the blue roof,
ਛੱਤ ਵਾਲੇ ਨੇ ਭੇਜੀ ਲੇਖਾਂ ਵਿਚ ਐਸ਼ ਨੀ
Chatta vAle ne bhejI lekhAM vicha aisa਼ nI
The One under the roof has written luxury into our destiny,
ਓ ਸਾਡੇ ਨੀਲੀ ਛੱਤ ਵਾਲੇ ਨੇ
o sADe nIlI Chatta vAle ne
Oh, the One under the blue roof,
ਛੱਤ ਵਾਲੇ ਨੇ ਭੇਜੀ ਲੇਖਾਂ ਵਿਚ ਐਸ਼ ਨੀ
Chatta vAle ne bhejI lekhAM vicha aisa਼ nI
The One under the roof has written luxury into our destiny,
ਓ ਸਾਡੇ ਨੀਲੀ ਛੱਤ ਵਾਲੇ ਨੇ
o sADe nIlI Chatta vAle ne
Oh, the One under the blue roof,
ਤੂੰ ਲੈਂਦੀ ਫਿਰਦੀ ਐਂ ਖ਼ਵਾਬ ਜਿਹਦੇ ਫੁੱਲ ਚੜ੍ਹੀਏ
tUM laiMdI phiradI aiM kha਼vAba jihade phulla cha.DhIe
You are chasing dreams of the one who is in full bloom,
ਓ ਵੱਜਦੇ ਚੋਬਰ ਨੀ ਮੁਕਤਸਰੀਏ
o vajjade chobara nI mukatasarIe
Oh, these lads are known as the pride of Muktsar [Muktsariye: someone from the Sri Muktsar Sahib region of Punjab],
ਜਨਤਾ ਹੋਗੀ ਬੇਸ਼ੱਕ ਕੁੜੇ ਪਰੇ ਤੋਂ ਪਰੇ
janatA hogI besa਼kka ku.De pare toM pare
The public may have become increasingly advanced, girl,
ਓ ਨਿਰੀ ਮੱਲਣ ਮਲਾਈ ਪੱਟੂ ਖਰੇ ਤੋਂ ਖਰੇ
o nirI mallaNa malAI paTTU khare toM khare
But these lads are the purest cream, the finest of the fine.
ਪੂਰੀ ਕਰਾਂਗੇ ਤੂੰ ਕਰ ਫ਼ਰਮਾਇਸ਼ ਨੀ
pUrI karAMge tUM kara pha਼ramAisa਼ nI
I will fulfill it, you just make your request,
ਓ ਸਾਡੇ ਨੀਲੀ ਛੱਤ ਵਾਲੇ ਨੇ
o sADe nIlI Chatta vAle ne
Oh, the One under the blue roof,
ਛੱਤ ਵਾਲੇ ਨੇ ਭੇਜੀ ਲੇਖਾਂ ਵਿਚ ਐਸ਼ ਨੀ
Chatta vAle ne bhejI lekhAM vicha aisa਼ nI
The One under the roof has written luxury into our destiny,
ਓ ਸਾਡੇ ਨੀਲੀ ਛੱਤ ਵਾਲੇ ਨੇ
o sADe nIlI Chatta vAle ne
Oh, the One under the blue roof,
ਛੱਤ ਵਾਲੇ ਨੇ ਭੇਜੀ ਲੇਖਾਂ ਵਿਚ ਐਸ਼ ਨੀ
Chatta vAle ne bhejI lekhAM vicha aisa਼ nI
The One under the roof has written luxury into our destiny,
ਓ ਸਾਡੇ ਨੀਲੀ ਛੱਤ ਵਾਲੇ ਨੇ
o sADe nIlI Chatta vAle ne
Oh, the One under the blue roof,
ਛੱਤ ਵਾਲੇ ਨੇ ਭੇਜੀ ਲੇਖਾਂ ਵਿਚ ਐਸ਼ ਨੀ
Chatta vAle ne bhejI lekhAM vicha aisa਼ nI
The One under the roof has written luxury into our destiny,
ਓ ਸਾਡੇ ਨੀਲੀ ਛੱਤ ਵਾਲੇ ਨੇ
o sADe nIlI Chatta vAle ne
Oh, the One under the blue roof.

Share

More by Dulla

View all songs →