Big Cars

by Dullaft Shah Rehan

ਓ ਨੀ ਮੇਰੀ ਜ਼ੁਰਤ ਕਿੱਥੇ ਮਹਿਫ਼ਿਲ 'ਚੋਂ ਆਜਾਂ ਉੱਠ ਕੇ
o nI merI ja਼urata kitthe mahipha਼ila 'choM AjAM uTTha ke
Oh, how could I ever find the nerve to just get up and leave this gathering?
ਬਾਲੇ ਜ਼ਿੱਦੀ ਪਤੰਦਰ ਨੀ ਇਵੇਂ ਬੈਠ ਜਾਣਗੇ ਰੁੱਸ ਕੇ
bAle ja਼iddI pataMdara nI iveM baiTha jANage russa ke
These fellows are incredibly stubborn; they’ll start [Roosna: pouting/staying annoyed] if I leave.
ਐਵੇਂ ਮਿਹਣੇ ਮੈਨੂੰ ਮਾਰਨਗੇ ਨੀ ਸਾਲਾ ਲੈਂਦਾ ਤੀਵੀਂ ਤੋਂ ਪੁੱਛ ਕੇ
aiveM mihaNe mainUM mAranage nI sAlA laiMdA tIvIM toM puchCha ke
They’ll taunt me endlessly, saying this [Saale: playful taunt to a romantic rival/outsider] takes permission from his woman.
ਦਿਲ ਦੀਆਂ ਛਿੜੀਆਂ ਹੋਈਆਂ ਨੇ ਅੱਲੜੇ ਦਿਲਦਾਰਾਂ 'ਚ
dila dIAM Chi.DIAM hoIAM ne alla.De diladArAM 'cha
Hearts are laid bare and conversations are flowing deep among these beloved friends, [Kudi: girl/maiden].
ਓ ਜਾਨੇਮਨ ਡੋਂਟ ਵਰੀ ਓ ਘੰਟਾ ਰੁਕ ਕੇ ਕਾਲ ਕਰੀਂ
o jAnemana DoMTa varI o ghaMTA ruka ke kAla karIM
Oh sweetheart, don’t worry, give me an hour and then call me back.
ਹਾਲੇ ਮੈਂ ਬਿਜ਼ੀ ਆਂ ਯਾਰਾਂ 'ਚ ਓ ਜਾਨੇਮਨ
hAle maiM bija਼I AM yArAM 'cha o jAnemana
Right now, I’m busy among my [Yaar: close friends/brothers], oh sweetheart.
ਡੋਂਟ ਵਰੀ ਓ ਘੰਟਾ ਰੁਕ ਕੇ ਕਾਲ ਕਰੀਂ
DoMTa varI o ghaMTA ruka ke kAla karIM
Don’t worry, give me an hour and then call me back.
ਹਾਲੇ ਮੈਂ ਬਿਜ਼ੀ ਆਂ ਯਾਰਾਂ 'ਚ ਓ ਜਾਨੇਮਨ
hAle maiM bija਼I AM yArAM 'cha o jAnemana
Right now, I’m busy among my [Yaar: close friends/brothers], oh sweetheart.
ਓ ਖੁੱਲ੍ਹੇ ਹੋਏ ਆ ਡੱਟ ਕੁੜੇ ਬਿਰਤੀ ਜਿਹੀ ਨਾ ਪੱਟ ਕੁੜੇ
o khullhe hoe A DaTTa ku.De biratI jihI nA paTTa ku.De
The corks have been popped, girl, don’t go breaking my meditative state.
ਨਾ ਨਾ ਮੰਗ ਨਾ ਲਾਈਵ ਲੋਕੇਸ਼ਨ ਨੀ ਸੁਰਗਾਂ ਦੇ ਵਿਚ ਜੱਟ ਕੁੜੇ
nA nA maMga nA lAIva lokesa਼na nI suragAM de vicha jaTTa ku.De
No, no, don't ask for my live location; this [Jatt: a member of the land-owning agricultural community known for pride and lifestyle] is currently in heaven, girl.
ਕੰਮ ਹੋਇਆ ਨੀਟ ਤੇ ਨਾਰੇ ਨੀ ਮੁੱਕ ਗਏ ਖਾਰੇ
kaMma hoiA nITa te nAre nI mukka gae khAre
The drinks are neat, my lady, and we've run out of chasers.
ਓ ਅੰਦਰ ਦਾਰੂ ਡੁੱਲ੍ਹ ਗਈ ਨੀ ਜਨਤਾ ਖੁੱਲ੍ਹ ਗਈ ਵੱਜਣ ਲਲਕਾਰੇ
o aMdara dArU Dullha gaI nI janatA khullha gaI vajjaNa lalakAre
The liquor is flowing inside, the crowd is cutting loose, and [Lalkare: spirited roars] are echoing.
ਯਾਰੀ ਨਾ ਮੁੱਲ ਮਿਲਦੀ ਐ ਮਿੱਠੀਏ ਨੀ ਬਾਜ਼ਾਰਾਂ 'ਚ
yArI nA mulla miladI ai miTThIe nI bAja਼ArAM 'cha
Loyalty and friendship aren't for sale in the markets, my sweet.
ਓ ਜਾਨੇਮਨ ਡੋਂਟ ਵਰੀ ਓ ਘੰਟਾ ਰੁਕ ਕੇ ਕਾਲ ਕਰੀਂ
o jAnemana DoMTa varI o ghaMTA ruka ke kAla karIM
Oh sweetheart, don’t worry, give me an hour and then call me back.
ਹਾਲੇ ਮੈਂ ਬਿਜ਼ੀ ਆਂ ਯਾਰਾਂ 'ਚ ਓ ਜਾਨੇਮਨ
hAle maiM bija਼I AM yArAM 'cha o jAnemana
Right now, I’m busy among my [Yaar: close friends/brothers], oh sweetheart.
ਡੋਂਟ ਵਰੀ ਓ ਘੰਟਾ ਰੁਕ ਕੇ ਕਾਲ ਕਰੀਂ
DoMTa varI o ghaMTA ruka ke kAla karIM
Don’t worry, give me an hour and then call me back.
ਹਾਲੇ ਮੈਂ ਬਿਜ਼ੀ ਆਂ ਯਾਰਾਂ 'ਚ ਓ ਜਾਨੇਮਨ
hAle maiM bija਼I AM yArAM 'cha o jAnemana
Right now, I’m busy among my [Yaar: close friends/brothers], oh sweetheart.
ਪੈੱਗ ਚੌਥਾ ਪੰਜਵਾਂ ਹਾਣ ਦੀਏ ਤੇ ਛਿੜ ਪਏ ਮੁੱਦੇ ਪੁਰਾਣੇ
paigga chauthA paMjavAM hANa dIe te Chi.Da pae mudde purANe
We’re on the fourth or fifth peg, my peer, and old topics have resurfaced.
ਓ ਮੈਂ ਇਕੱਲਾ ਨਹੀਂ ਪੀਂਦਾ ਨੀ ਮੇਰੇ ਨਾਲ ਨੇ ਪੰਜ ਸੱਤ ਜਾਣੇ
o maiM ikallA nahIM pIMdA nI mere nAla ne paMja satta jANe
I’m not drinking alone; there are five or seven of us together.
ਸਹੁੰ ਯਾਰੀ ਦੀ ਪਾ ਤੀ ਨੀ ਅੱਜ ਪਿਆ ਤੀ
sahuM yArI dI pA tI nI ajja piA tI
An oath of friendship was sworn today, so I’ve made everyone drink.
ਹੋ ਗਈ ਯਾਰੀ ਦੇ ਵਿਚ ਧੱਕੇ ਨੀ ਬੰਦੇ ਲੱਠੇ ਨੀ ਹੋ ਗਏ ਇਕੱਠੇ ਨੀ ਜਾਨ ਫਸਾ ਤੀ
ho gaI yArI de vicha dhakke nI baMde laTThe nI ho gae ikaTThe nI jAna phasA tI
It’s become a forceful affair of brotherhood; sturdy men have gathered and they’ve trapped my soul here.
ਸ਼ਰਤਾਂ ਲੱਗੀਆਂ ਹੋਈਆਂ ਨੇ ਮਿੱਠੀਏ ਤਿੰਨ ਚਾਰਾਂ 'ਚ
sa਼ratAM laggIAM hoIAM ne miTThIe tiMna chArAM 'cha
Bets have been placed among three or four of us, my sweet.
ਓ ਜਾਨੇਮਨ ਡੋਂਟ ਵਰੀ ਓ ਘੰਟਾ ਰੁਕ ਕੇ ਕਾਲ ਕਰੀਂ
o jAnemana DoMTa varI o ghaMTA ruka ke kAla karIM
Oh sweetheart, don’t worry, give me an hour and then call me back.
ਹਾਲੇ ਮੈਂ ਬਿਜ਼ੀ ਆਂ ਯਾਰਾਂ 'ਚ ਓ ਜਾਨੇਮਨ
hAle maiM bija਼I AM yArAM 'cha o jAnemana
Right now, I’m busy among my [Yaar: close friends/brothers], oh sweetheart.
ਡੋਂਟ ਵਰੀ ਓ ਘੰਟਾ ਰੁਕ ਕੇ ਕਾਲ ਕਰੀਂ
DoMTa varI o ghaMTA ruka ke kAla karIM
Don’t worry, give me an hour and then call me back.
ਹਾਲੇ ਮੈਂ ਬਿਜ਼ੀ ਆਂ ਯਾਰਾਂ 'ਚ ਓ ਜਾਨੇਮਨ
hAle maiM bija਼I AM yArAM 'cha o jAnemana
Right now, I’m busy among my [Yaar: close friends/brothers], oh sweetheart.
ਘਰੇ ਛੱਡ ਕੇ ਆਉਣਾ ਢਿੱਲੋਂ ਨੇ ਹੋਈਆਂ ਫੇਲ ਬਰੇਕਾਂ
ghare ChaDDa ke AuNA DhilloM ne hoIAM phela barekAM
Dhillon has to drop everyone home, but the brakes have failed.
ਕੰਮ ਹੋਇਆ ਓਵਰਲੋਡ ਕੁੜੇ ਨੀ ਦੁੱਲਾ ਲਾਈ ਜਾਂਦਾ ਹੇਕਾਂ
kaMma hoiA ovaraloDa ku.De nI dullA lAI jAMdA hekAM
The situation is overloaded, girl, and [Dulla: self-reference to the artist] is hitting high folk notes.
ਹਾਂ ਮੰਨਦਾ ਹਾਂ ਕਿ ਚੜ੍ਹ ਗਈ ਗਰਾਰੀ ਅੜ ਗਈ ਨੀ ਸਿਰ ਨੂੰ ਫੜ ਗਈ
hAM maMnadA hAM ki cha.Dha gaI garArI a.Da gaI nI sira nUM pha.Da gaI
Yes, I admit I’m soaring; I’m [Garari Adh Gai: stubbornly fixated/hooked] and it’s gone to my head.
ਸਹੁੰ ਤੇਰੀ ਟੁੱਟਣ ਨਹੀਂ ਦਿੰਦਾ ਨੀ ਹੁਣ ਨਹੀਂ ਪੀਂਦਾ ਨੀ ਕਾਹਤੋਂ ਲੜ ਗਈ
sahuM terI TuTTaNa nahIM diMdA nI huNa nahIM pIMdA nI kAhatoM la.Da gaI
I won't let your oath break, I won't drink any more; why have you started a fight?
ਚੱਲ ਮਾੜਾ ਮੋਟਾ ਚੱਲਦਾ ਏ ਮਿੱਠੀਏ ਨੀ ਪਿਆਰਾਂ 'ਚ
challa mA.DA moTA challadA e miTThIe nI piArAM 'cha
Come on, a little bit of this is expected in love, my sweet.
ਓ ਜਾਨੇਮਨ ਡੋਂਟ ਵਰੀ ਓ ਘੰਟਾ ਰੁਕ ਕੇ ਕਾਲ ਕਰੀਂ
o jAnemana DoMTa varI o ghaMTA ruka ke kAla karIM
Oh sweetheart, don’t worry, give me an hour and then call me back.
ਹਾਲੇ ਮੈਂ ਬਿਜ਼ੀ ਆਂ ਯਾਰਾਂ 'ਚ ਓ ਜਾਨੇਮਨ
hAle maiM bija਼I AM yArAM 'cha o jAnemana
Right now, I’m busy among my [Yaar: close friends/brothers], oh sweetheart.
ਡੋਂਟ ਵਰੀ ਓ ਘੰਟਾ ਰੁਕ ਕੇ ਕਾਲ ਕਰੀਂ
DoMTa varI o ghaMTA ruka ke kAla karIM
Don’t worry, give me an hour and then call me back.
ਹਾਲੇ ਮੈਂ ਬਿਜ਼ੀ ਆਂ ਯਾਰਾਂ 'ਚ ਓ ਜਾਨੇਮਨ
hAle maiM bija਼I AM yArAM 'cha o jAnemana
Right now, I’m busy among my [Yaar: close friends/brothers], oh sweetheart.

Share

More by Dulla

View all songs →