Call Me Later

by Dullaft Shah Rehan

ਓ ਨੀ ਮੇਰੀ ਜੁਰਅਤ ਕਿੱਥੇ ਮਹਿਫ਼ਿਲ 'ਚੋਂ ਆਇਆ ਜਾਂ ਉੱਠ ਕੇ
o nI merI juraata kitthe mahipha਼ila 'choM AiA jAM uTTha ke
Oh, where is my courage to just get up and leave this gathering?
ਬਾਹਲੇ ਜ਼ਿੱਦੀ ਪੁਤੰਦਰ ਨੀ ਐਵੇਂ ਬੈਠ ਜਾਣਗੇ ਰੁੱਸ ਕੇ
bAhale ja਼iddI putaMdara nI aiveM baiTha jANage russa ke
These stubborn rascals will just sit there [Roosna: pouting/sulking] if I go.
ਐਵੇਂ ਮਿਹਣੇ ਮੈਨੂੰ ਮਾਰਨਗੇ ਨੀ ਸਲਾਹ ਲੈਂਦਾ ਤੀਵੀਂ ਤੋਂ ਪੁੱਛ ਕੇ
aiveM mihaNe mainUM mAranage nI salAha laiMdA tIvIM toM puchCha ke
They'll taunt me endlessly, asking if I take orders from my woman.
ਦਿਲ ਦੀਆਂ ਚਿੜੀਆਂ ਹੋਈਆਂ ਨੇ ਅੱਲ੍ਹੜੇ ਦਿਲਦਾਰਾਂ 'ਚ
dila dIAM chi.DIAM hoIAM ne allha.De diladArAM 'cha
My heart's desires are soaring high among these [Alhad: innocent/youthful] beloved friends.
ਓ ਜਾਨ-ਏ-ਮਨ ਡੌਂਟ ਵਰੀ ਓ ਘੰਟਾ ਰੁਕ ਕੇ ਕਾਲ ਕਰੀਂ
o jAna-e-mana DauMTa varI o ghaMTA ruka ke kAla karIM
Oh my darling, don't worry, just call me back in an hour.
ਹਾਲੇ ਮੈਂ ਬਿਜ਼ੀ ਆਂ ਯਾਰਾਂ 'ਚ ਓ ਜਾਨ-ਏ-ਮਨ
hAle maiM bija਼I AM yArAM 'cha o jAna-e-mana
Right now, I'm busy among my [Yaar: close friends/brothers; carries significant cultural weight regarding loyalty].
ਡੌਂਟ ਵਰੀ ਓ ਘੰਟਾ ਰੁਕ ਕੇ ਕਾਲ ਕਰੀਂ
DauMTa varI o ghaMTA ruka ke kAla karIM
Don't worry, just call me back in an hour.
ਹਾਲੇ ਮੈਂ ਬਿਜ਼ੀ ਆਂ ਯਾਰਾਂ 'ਚ ਓ ਜਾਨ-ਏ-ਮਨ
hAle maiM bija਼I AM yArAM 'cha o jAna-e-mana
Right now, I'm busy among my [Yaar: close friends/brothers].
ਓ ਖੁੱਲ੍ਹੇ ਹੋਏ ਆ ਡੱਟ ਕੁੜੇ ਬਿਰਤੀ ਜੀ ਨਾ ਪੱਟ ਕੁੜੇ
o khullhe hoe A DaTTa ku.De biratI jI nA paTTa ku.De
The corks have been popped, girl, don't try to break my focus now.
ਨਾ ਨਾ ਮੰਗ ਨਾ ਲਾਈਵ ਲੋਕੇਸ਼ਨ ਨੀ ਸੁਰਗਾਂ ਦੇ ਵਿੱਚ ਜੱਟ ਕੁੜੇ
nA nA maMga nA lAIva lokesa਼na nI suragAM de vichcha jaTTa ku.De
No, no, don't ask for my live location, this [Jatt: a member of the land-owning agricultural community] is in paradise, girl.
ਕੰਮ ਹੋਇਆ ਨੀਟ ਤੇ ਨਾਰੇ ਨੀ ਮੁੱਕ ਗਏ ਖਾਰੇ
kaMma hoiA nITa te nAre nI mukka gae khAre
The drinks are neat, my lady, and the mixers have all run out.
ਓ ਅੰਦਰ ਦਾਰੂ ਡੁੱਲ੍ਹ ਗਈ ਜਨਤਾ ਖੁੱਲ੍ਹ ਗਈ ਵੱਜਣ ਲਲਕਾਰੇ
o aMdara dArU Dullha gaI janatA khullha gaI vajjaNa lalakAre
The liquor is flowing inside, the crowd is loose, and [Lalkare: spirited roars] are echoing.
ਯਾਰੀ ਨਾ ਮੁੱਲ ਮਿਲਦੀ ਹੈ ਮਿੱਠੀਏ ਨੀ ਬਾਜ਼ਾਰਾਂ 'ਚ
yArI nA mulla miladI hai miTThIe nI bAja਼ArAM 'cha
Friendship isn't something you can buy in the markets, my sweet.
ਓ ਜਾਨ-ਏ-ਮਨ ਡੌਂਟ ਵਰੀ ਓ ਘੰਟਾ ਰੁਕ ਕੇ ਕਾਲ ਕਰੀਂ
o jAna-e-mana DauMTa varI o ghaMTA ruka ke kAla karIM
Oh my darling, don't worry, just call me back in an hour.
ਹਾਲੇ ਮੈਂ ਬਿਜ਼ੀ ਆਂ ਯਾਰਾਂ 'ਚ ਓ ਜਾਨ-ਏ-ਮਨ
hAle maiM bija਼I AM yArAM 'cha o jAna-e-mana
Right now, I'm busy among my [Yaar: close friends/brothers].
ਡੌਂਟ ਵਰੀ ਓ ਘੰਟਾ ਰੁਕ ਕੇ ਕਾਲ ਕਰੀਂ
DauMTa varI o ghaMTA ruka ke kAla karIM
Don't worry, just call me back in an hour.
ਹਾਲੇ ਮੈਂ ਬਿਜ਼ੀ ਆਂ ਯਾਰਾਂ 'ਚ ਓ ਜਾਨ-ਏ-ਮਨ
hAle maiM bija਼I AM yArAM 'cha o jAna-e-mana
Right now, I'm busy among my [Yaar: close friends/brothers].
ਪੈੱਗ ਚੌਥਾ ਪੰਜਵਾਂ ਹਾਣ ਦੀਏ ਤੇ ਛਿੜ ਪਏ ਮੁੱਦੇ ਪੁਰਾਣੇ
paigga chauthA paMjavAM hANa dIe te Chi.Da pae mudde purANe
We're on the fourth or fifth peg, my peer, and old stories have started surfacing.
ਓ ਮੈਂ ਇਕੱਲਾ ਨਹੀਂ ਪੀਂਦਾ ਨੀ ਮੇਰੇ ਨਾਲ ਨੇ ਪੰਜ ਸੱਤ ਜਾਣੇ
o maiM ikallA nahIM pIMdA nI mere nAla ne paMja satta jANe
Oh, I'm not drinking alone, girl, I've got five or seven guys with me.
ਸਹੁੰ ਯਾਰੀ ਦੀ ਪਾ ਦਿੱਤੀ ਨੀ ਅੱਜ ਪਿਆ ਦਿੱਤੀ
sahuM yArI dI pA dittI nI ajja piA dittI
An oath of friendship was sworn, and so the drinks were poured today.
ਹੋ ਗਈ ਯਾਰੀ ਦੇ ਵਿੱਚ ਧੱਕੇ ਨੀ ਬੰਦੇ ਲੱਠੇ ਹੋ ਗਏ ਇਕੱਠੇ ਜਾਨ ਫਸਾ ਦਿੱਤੀ
ho gaI yArI de vichcha dhakke nI baMde laTThe ho gae ikaTThe jAna phasA dittI
It's become a forced affair of brotherhood; sturdy men have gathered and trapped my soul here.
ਸ਼ਰਤਾਂ ਲੱਗੀਆਂ ਹੋਈਆਂ ਨੇ ਮਿੱਠੀਏ ਦਿਲਦਾਰਾਂ 'ਚ
sa਼ratAM laggIAM hoIAM ne miTThIe diladArAM 'cha
Bets are being placed among these spirited lovers, my sweet.
ਓ ਜਾਨ-ਏ-ਮਨ ਡੌਂਟ ਵਰੀ ਓ ਘੰਟਾ ਰੁਕ ਕੇ ਕਾਲ ਕਰੀਂ
o jAna-e-mana DauMTa varI o ghaMTA ruka ke kAla karIM
Oh my darling, don't worry, just call me back in an hour.
ਹਾਲੇ ਮੈਂ ਬਿਜ਼ੀ ਆਂ ਯਾਰਾਂ 'ਚ ਓ ਜਾਨ-ਏ-ਮਨ
hAle maiM bija਼I AM yArAM 'cha o jAna-e-mana
Right now, I'm busy among my [Yaar: close friends/brothers].
ਡੌਂਟ ਵਰੀ ਓ ਘੰਟਾ ਰੁਕ ਕੇ ਕਾਲ ਕਰੀਂ
DauMTa varI o ghaMTA ruka ke kAla karIM
Don't worry, just call me back in an hour.
ਹਾਲੇ ਮੈਂ ਬਿਜ਼ੀ ਆਂ ਯਾਰਾਂ 'ਚ ਓ ਜਾਨ-ਏ-ਮਨ
hAle maiM bija਼I AM yArAM 'cha o jAna-e-mana
Right now, I'm busy among my [Yaar: close friends/brothers].
ਘਰੇ ਛੱਡ ਕੇ ਆਉਣਾ ਕਿੱਲੋ ਨੀ ਹੋਈਆਂ ਫ਼ੇਲ ਬਰੇਕਾਂ
ghare ChaDDa ke AuNA killo nI hoIAM pha਼ela barekAM
I've got to drop a kilo off at home, but my "brakes" have failed tonight.
ਕੰਮ ਹੋਇਆ ਓਵਰਲੋਡ ਕੁੜੇ ਨੀ ਦੁੱਲਾ ਲਾਈ ਜਾਂਦਾ ਹੇਕਾਂ
kaMma hoiA ovaraloDa ku.De nI dullA lAI jAMdA hekAM
The situation is overloaded, girl, and [Dulla: Self-reference to the artist Dulla] is hitting the high notes [Hek: long-breath opening note in folk music].
ਹਾਂ ਮੰਨਦਾ ਹਾਂ ਕਿ ਚੜ੍ਹ ਗਈ ਗਰਾਰੀ ਅੜ ਗਈ ਸਿਰ ਨੂੰ ਫੜ ਗਈ
hAM maMnadA hAM ki cha.Dha gaI garArI a.Da gaI sira nUM pha.Da gaI
Yes, I admit I'm buzzed, I'm [Garari Adh Gai: stubbornly fixated/hooked] and it's gone to my head.
ਸਹੁੰ ਤੇਰੀ ਟੁੱਟਣ ਨਹੀਂ ਦਿੰਦਾ ਨੀ ਹੁਣ ਨਹੀਂ ਪੀਂਦਾ ਕਾਤੋਂ ਲੜਦੀ
sahuM terI TuTTaNa nahIM diMdA nI huNa nahIM pIMdA kAtoM la.DadI
I won't let your oath break, I won't drink anymore, so why are you fighting?
ਚੱਲ ਮਾੜਾ ਮੋਟਾ ਚੱਲਦਾ ਹੈ ਮਿੱਠੀਏ ਪਿਆਰਾਂ 'ਚ
challa mA.DA moTA challadA hai miTThIe piArAM 'cha
Come on, a little bit of this is normal in a romance, my sweet.
ਓ ਜਾਨ-ਏ-ਮਨ ਡੌਂਟ ਵਰੀ ਓ ਘੰਟਾ ਰੁਕ ਕੇ ਕਾਲ ਕਰੀਂ
o jAna-e-mana DauMTa varI o ghaMTA ruka ke kAla karIM
Oh my darling, don't worry, just call me back in an hour.
ਹਾਲੇ ਮੈਂ ਬਿਜ਼ੀ ਆਂ ਯਾਰਾਂ 'ਚ ਓ ਜਾਨ-ਏ-ਮਨ
hAle maiM bija਼I AM yArAM 'cha o jAna-e-mana
Right now, I'm busy among my [Yaar: close friends/brothers].
ਡੌਂਟ ਵਰੀ ਓ ਘੰਟਾ ਰੁਕ ਕੇ ਕਾਲ ਕਰੀਂ
DauMTa varI o ghaMTA ruka ke kAla karIM
Don't worry, just call me back in an hour.
ਹਾਲੇ ਮੈਂ ਬਿਜ਼ੀ ਆਂ ਯਾਰਾਂ 'ਚ ਓ ਜਾਨ-ਏ-ਮਨ
hAle maiM bija਼I AM yArAM 'cha o jAna-e-mana
Right now, I'm busy among my [Yaar: close friends/brothers].

Share

More by Dulla

View all songs →