Last Day
by Dullaft Shah Rehan, Gurbilling
ਹੁੰਦੀ ਸ਼ੁਰੂਆਤ ਸ਼ੁਕਰਾਨੇ ਤੋਂ ਸਵੇਰ ਦੀ
huMdI sa਼urUAta sa਼ukarAne toM savera dI
Every morning begins with a prayer of gratitude
ਕੀ ਕਰਾਂ ਵਡਿਆਈ ਬਾਬੇ ਨਾਨਕ ਦੀ ਮਿਹਰ ਦੀ
kI karAM vaDiAI bAbe nAnaka dI mihara dI
How can I even praise the infinite grace of Baba Nanak?
ਓ ਯਾਰਾਂ ਨਾਲ ਮਹਿਫ਼ਲਾਂ ਸਜਾਈ ਰੱਖੀਏ
o yArAM nAla mahipha਼lAM sajAI rakkhIe
With [Yaar: close friends/brothers; carries significant cultural weight regarding loyalty], we keep the gatherings lively
ਨੀ ਸੀਖ ਸੜਨ ਵਾਲਿਆਂ ਦੇ ਕੁੜੇ ਲਾਈ ਰੱਖੀਏ
nI sIkha sa.Dana vAliAM de ku.De lAI rakkhIe
While we keep the fire of envy burning in our haters’ hearts, [Ni/Nee: a gender-specific vocative used to address a woman directly]
ਹੋ ਟਾਈਮ ਅੱਜ ਦੇ 'ਚ ਤੋਲੇ ਦੀਆਂ ਲਾਉਣੇ ਆਂ
ho TAIma ajja de 'cha tole dIAM lAuNe AM
In today’s times, we live large, spending [Tola: traditional unit of gold, ~11.7g] by the dozen
ਜਿਵੇਂ ਦਿਨ ਆਖ਼ਰੀ ਹੁੰਦਾ ਏ
jiveM dina Akha਼rI huMdA e
As if it were our very last day
ਨੀ ਅਸੀਂ ਓਦਾਂ ਬਿੱਲੋ ਜ਼ਿੰਦਗੀ ਜਿਉਣੇ ਆਂ
nI asIM odAM billo ja਼iMdagI jiuNe AM
[Billo: a term of endearment for a beautiful girl, often implying light/hazel eyes], this is how we live our lives
ਜਿਵੇਂ ਦਿਨ ਆਖ਼ਰੀ ਹੁੰਦਾ ਏ
jiveM dina Akha਼rI huMdA e
As if it were our very last day
ਓਦਾਂ ਬਿੱਲੋ ਜ਼ਿੰਦਗੀ ਜਿਉਣੇ ਆਂ
odAM billo ja਼iMdagI jiuNe AM
That’s how we live our lives, [Billo]
ਜਿਵੇਂ ਦਿਨ ਆਖ਼ਰੀ ਹੁੰਦਾ ਏ
jiveM dina Akha਼rI huMdA e
As if it were our very last day
ਨੀ ਅਸੀਂ ਓਦਾਂ ਬਿੱਲੋ ਜ਼ਿੰਦਗੀ ਜਿਉਣੇ ਆਂ
nI asIM odAM billo ja਼iMdagI jiuNe AM
[Billo], this is how we live our lives
ਜਿਵੇਂ ਦਿਨ ਆਖ਼ਰੀ ਹੁੰਦਾ ਏ
jiveM dina Akha਼rI huMdA e
As if it were our very last day
ਓਦਾਂ ਬਿੱਲੋ ਜ਼ਿੰਦਗੀ ਜਿਉਣੇ ਆਂ
odAM billo ja਼iMdagI jiuNe AM
That’s how we live our lives, [Billo]
ਜਿਵੇਂ ਦਿਨ ਆਖ਼ਰੀ ਹੁੰਦਾ ਏ
jiveM dina Akha਼rI huMdA e
As if it were our very last day
ਓ ਮਾਫ਼ੀ ਗ਼ਲਤੀ ਦੀ ਸਾਡੇ ਕੋ ਚਲਾਕੀ ਦੀ ਨਹੀਂ
o mApha਼I ga਼latI dI sADe ko chalAkI dI nahIM
We forgive a mistake, but never a clever deception
ਨੀ ਜਿਹੜਾ ਸਾਡੇ ਨਾਲ ਰਹਿੰਦਾ ਤੱਤੀ ਵਾਅ ਨੀ ਲੱਗਣ ਦਿੰਦੇ
nI jiha.DA sADe nAla rahiMdA tattI vAa nI laggaNa diMde
Whoever stands with us, we won't let a "hot breeze" touch them (protect them from any harm)
ਲੈਂਦੇ ਜ਼ਿੰਮੇਵਾਰੀ ਕਿਸੇ ਬਾਕੀ ਦੀ ਨਹੀਂ
laiMde ja਼iMmevArI kise bAkI dI nahIM
We don't take responsibility for anyone else
ਪੈਸਾ ਵੇਖ ਕੇ ਨਾ ਛਿੱਟੇ ਛੁੱਟੇ ਮਾਰਦੇ ਕੁੜੇ
paisA vekha ke nA ChiTTe ChuTTe mArade ku.De
We don't show off or throw money around just for the sake of it, [Kudi: girl/maiden]
ਨੀ ਅਸੀਂ ਫ਼ੈਨ ਨੀ ਰਕਾਨੇ ਕਿਸੇ ਐਰੇ ਗੈਰੇ ਦੇ
nI asIM pha਼aina nI rakAne kise aire gaire de
We aren't fans of just any random person, [Rakane: a term for a stylish, sophisticated woman]
ਨੀ ਅਸੀਂ ਕੱਟੜ ਦੀਵਾਨੇ ਲਾਣੇਦਾਰ ਦੇ ਕੁੜੇ
nI asIM kaTTa.Da dIvAne lANedAra de ku.De
We are the die-hard devotees of the Household Chief
ਓ ਫ਼ੋਟੋ ਘੈਂਟ ਬੰਦਿਆਂ ਨਾਲ ਖਿਚਵਾਉਣੇ ਆਂ
o pha਼oTo ghaiMTa baMdiAM nAla khichavAuNe AM
We get our photos clicked with legendary men
ਜਿਵੇਂ ਦਿਨ ਆਖ਼ਰੀ ਹੁੰਦਾ ਏ
jiveM dina Akha਼rI huMdA e
As if it were our very last day
ਨੀ ਅਸੀਂ ਓਦਾਂ ਬਿੱਲੋ ਜ਼ਿੰਦਗੀ ਜਿਉਣੇ ਆਂ
nI asIM odAM billo ja਼iMdagI jiuNe AM
[Billo], this is how we live our lives
ਜਿਵੇਂ ਦਿਨ ਆਖ਼ਰੀ ਹੁੰਦਾ ਏ
jiveM dina Akha਼rI huMdA e
As if it were our very last day
ਓਦਾਂ ਬਿੱਲੋ ਜ਼ਿੰਦਗੀ ਜਿਉਣੇ ਆਂ
odAM billo ja਼iMdagI jiuNe AM
That’s how we live our lives, [Billo]
ਜਿਵੇਂ ਦਿਨ ਆਖ਼ਰੀ ਹੁੰਦਾ ਏ
jiveM dina Akha਼rI huMdA e
As if it were our very last day
ਹੋ ਜ਼ੋਰ ਜਿਮ 'ਚ ਕੁੜੇ ਤੇ ਜੋਸ਼ ਖੇਤਾਂ 'ਚ ਕੁੜੇ
ho ja਼ora jima 'cha ku.De te josa਼ khetAM 'cha ku.De
Strength in the gym, [Kudi], and passion in the fields
ਨੀ ਪੱਟੂ ਜ਼ਿੱਦ ਜ਼ਿੱਦ ਮਾਰਦੇ ਨੇ ਡੰਡ ਬੈਠਕਾਂ
nI paTTU ja਼idda ja਼idda mArade ne DaMDa baiThakAM
These boys perform their [Dand Baithkas: traditional Indian squats/pushups] with stubborn grit
ਨੀ ਕਿੱਥੇ ਦੱਬਦੇ ਜੋ ਪਲੇ ਹੋਣ ਰੇਤਾਂ 'ਚ ਕੁੜੇ
nI kitthe dabbade jo pale hoNa retAM 'cha ku.De
How can those raised in the rugged sands ever be suppressed?
ਹੋ ਐਸ਼ ਮੁੱਢ ਤੋਂ ਲਿਖੀ ਆ ਸਾਡੇ ਲੇਖਾਂ 'ਚ ਕੁੜੇ
ho aisa਼ muDDha toM likhI A sADe lekhAM 'cha ku.De
Luxury has been written in our destiny from the very start
ਨੀ ਪਾ ਕੇ ਪਿੰਡ 'ਚ ਰਕਾਨੇ ਕੋਠੀ ਬੈਠਵੀਂ
nI pA ke piMDa 'cha rakAne koThI baiThavIM
After building a grand sprawling mansion in the village, [Rakane]
ਤੇ ਪੱਟੂ ਫਿਰਦੇ ਨੇ ਬੁੱਕਦੇ ਵਿਦੇਸ਼ਾਂ 'ਚ ਕੁੜੇ
te paTTU phirade ne bukkade videsa਼AM 'cha ku.De
These lads are now making their presence roar across foreign lands
ਨੀ ਅਸੀਂ ਅੜਦਿਆਂ ਨਾਲ ਅੜੀਆਂ ਅੜਾਉਣੇ ਆਂ
nI asIM a.DadiAM nAla a.DIAM a.DAuNe AM
We lock horns and stand our ground against those who challenge us
ਜਿਵੇਂ ਦਿਨ ਆਖ਼ਰੀ ਹੁੰਦਾ ਏ
jiveM dina Akha਼rI huMdA e
As if it were our very last day
ਨੀ ਅਸੀਂ ਓਦਾਂ ਬਿੱਲੋ ਜ਼ਿੰਦਗੀ ਜਿਉਣੇ ਆਂ
nI asIM odAM billo ja਼iMdagI jiuNe AM
[Billo], this is how we live our lives
ਜਿਵੇਂ ਦਿਨ ਆਖ਼ਰੀ ਹੁੰਦਾ ਏ
jiveM dina Akha਼rI huMdA e
As if it were our very last day
ਓਦਾਂ ਬਿੱਲੋ ਜ਼ਿੰਦਗੀ ਜਿਉਣੇ ਆਂ
odAM billo ja਼iMdagI jiuNe AM
That’s how we live our lives, [Billo]
ਜਿਵੇਂ ਦਿਨ ਆਖ਼ਰੀ ਹੁੰਦਾ ਏ
jiveM dina Akha਼rI huMdA e
As if it were our very last day
ਓ ਸਾਡੇ ਤੱਕ ਪਹੁੰਚਣਾ ਨਾ ਈਜ਼ੀ ਗੋਰੀਏ
o sADe takka pahuMchaNA nA Ija਼I gorIe
It’s not easy to reach our level, fair one
ਨੀ ਵਹਿਮ ਕੱਢਣ 'ਚ ਜਾਨੇ ਝੰਡੇ ਗੱਡਣ 'ਚ ਜਾਨੇ
nI vahima kaDDhaNa 'cha jAne jhaMDe gaDDaNa 'cha jAne
We excel at clearing doubts, at planting our flags of victory
ਛਾਪ ਛੱਡਣ 'ਚ ਜਾਨੇ ਜੱਟ ਬਿਜ਼ੀ ਗੋਰੀਏ
ChApa ChaDDaNa 'cha jAne jaTTa bija਼I gorIe
And at leaving a permanent mark, this [Jatt: a member of the land-owning agricultural community known for pride and lifestyle] is busy, fair one
ਕੀ ਕਰਨੀ ਰਿਪੋਰਟ ਨੀ ਜੇ ਸ਼ੌਂਕ ਹੀ ਪੁਗਾਏ ਨਾ
kI karanI riporaTa nI je sa਼auMka hI pugAe nA
What’s the point of a status report if one's passions aren't fulfilled?
ਵੱਡੇ ਰੱਖੇ ਨੇ ਦਿਲ ਕੁੜੇ ਕਰੀਦਾ ਚਿੱਲ ਕੁੜੇ
vaDDe rakkhe ne dila ku.De karIdA chilla ku.De
We keep our hearts big and we just chill, [Kudi]
ਕਿੰਨਾ ਆਉਂਦਾ ਬਿੱਲ ਕਦੇ ਗਿਣ ਕੇ ਉਡਾਏ ਨਾ
kiMnA AuMdA billa kade giNa ke uDAe nA
We never count the bills before we let the money fly
ਬੈਠੇ ਪਿੰਡਾਂ 'ਚ ਰਕਾਨੇ ਧੱਕ ਪਾਉਣੇ ਆਂ
baiThe piMDAM 'cha rakAne dhakka pAuNe AM
Sitting in our villages, [Rakane], we make our dominance felt
ਜਿਵੇਂ ਦਿਨ ਆਖ਼ਰੀ ਹੁੰਦਾ ਏ
jiveM dina Akha਼rI huMdA e
As if it were our very last day
ਨੀ ਅਸੀਂ ਓਦਾਂ ਬਿੱਲੋ ਜ਼ਿੰਦਗੀ ਜਿਉਣੇ ਆਂ
nI asIM odAM billo ja਼iMdagI jiuNe AM
[Billo], this is how we live our lives
ਜਿਵੇਂ ਦਿਨ ਆਖ਼ਰੀ ਹੁੰਦਾ ਏ
jiveM dina Akha਼rI huMdA e
As if it were our very last day
ਓਦਾਂ ਬਿੱਲੋ ਜ਼ਿੰਦਗੀ ਜਿਉਣੇ ਆਂ
odAM billo ja਼iMdagI jiuNe AM
That’s how we live our lives, [Billo]
ਜਿਵੇਂ ਦਿਨ ਆਖ਼ਰੀ ਹੁੰਦਾ ਏ
jiveM dina Akha਼rI huMdA e
As if it were our very last day
ਓ ਹਰ ਵਾਰੀ ਟਾਰਗੇਟ ਹੁੰਦਾ ਏ ਪੰਜਾਬ ਕਿਉਂ
o hara vArI TArageTa huMdA e paMjAba kiuM
Why is Punjab targeted every single time?
ਫ਼ਸਲਾਂ ਉਜਾੜੀਆਂ ਤੇ ਨਸਲਾਂ ਵਿਗਾੜੀਆਂ
pha਼salAM ujA.DIAM te nasalAM vigA.DIAM
Crops were destroyed and entire generations were ruined
ਬਣਦੇ ਜੋ ਰਾਖੇ ਸਾਨੂੰ ਦਿੰਦੇ ਨਾ ਜਵਾਬ ਕਿਉਂ
baNade jo rAkhe sAnUM diMde nA javAba kiuM
Why don't those who claim to be our "protectors" give us answers?
ਹਾਲੇ ਵੀ ਮੁੱਕਦੇ ਨਾ ਮੁੱਦੇ ਜ਼ਾਤਾਂ ਪਾਤਾਂ ਦੇ
hAle vI mukkade nA mudde ja਼AtAM pAtAM de
Even now, the issues of caste and creed never seem to end
ਦੇ ਬੈਠੇ ਚਾਬੀ ਅਸੀਂ ਹੱਥ ਚੋਰਾਂ ਦੇ
de baiThe chAbI asIM hattha chorAM de
We handed the keys to our home over to thieves
ਤੇ ਆਪਾਂ ਖ਼ੁਦ ਜ਼ਿੰਮੇਵਾਰ ਹਾਂ ਪੰਜਾਬ ਦੇ ਹਾਲਾਤਾਂ ਦੇ
te ApAM kha਼uda ja਼iMmevAra hAM paMjAba de hAlAtAM de
And we ourselves are responsible for the current state of Punjab
ਸਿੱਧਾ ਮੱਥਾ ਸਰਕਾਰਾਂ ਨਾਲ ਲਾਉਣੇ ਆਂ
siddhA matthA sarakArAM nAla lAuNe AM
We confront the governments head-on
ਜਿਵੇਂ ਦਿਨ ਆਖ਼ਰੀ ਹੁੰਦਾ ਏ
jiveM dina Akha਼rI huMdA e
As if it were our very last day
ਨੀ ਅਸੀਂ ਓਦਾਂ ਬਿੱਲੋ ਜ਼ਿੰਦਗੀ ਜਿਉਣੇ ਆਂ
nI asIM odAM billo ja਼iMdagI jiuNe AM
[Billo], this is how we live our lives
ਜਿਵੇਂ ਦਿਨ ਆਖ਼ਰੀ ਹੁੰਦਾ ਏ
jiveM dina Akha਼rI huMdA e
As if it were our very last day
ਹਾਲੇ ਮੱਲਣ ਦੇ ਚਰਚ ਕਰਾਉਣੇ ਆਂ
hAle mallaNa de characha karAuNe AM
We are yet to make the name of [Mallan: the artist's village/surname reference] world-famous
ਜਿਵੇਂ ਦਿਨ ਆਖ਼ਰੀ ਹੁੰਦਾ ਏ
jiveM dina Akha਼rI huMdA e
As if it were our very last day