New Day

by Dullaft Shah Rehan, Gurbilling

ਐਵੇਂ ਲੜਿਆ ਨਾ ਕਰ ਫੁੱਲ ਚੜ੍ਹੀਏ ਹੱਡਾਂ ਵਿਚ ਬਹਿ ਗਈ ਦਾਰੂ ਨੀ
aiveM la.DiA nA kara phulla cha.DhIe haDDAM vicha bahi gaI dArU nI
Don’t just fight with me for no reason, my delicate flower, this spirits has seeped into my very bones [Ni/Nee: a gender-specific vocative used to address a woman directly]
ਪੀਤੀ ਵਿਚ ਨੇੜੇ ਲੱਗੇ ਨਾ ਸੋਫ਼ੀ ਤੇ ਪੈਣੀ ਐ ਭਾਰੂ ਨੀ
pItI vicha ne.De lagge nA sopha਼I te paiNI ai bhArU nI
While intoxicated, I can't stand being around a sober person; the buzz will surely overwhelm them
ਹੋਲੀਡੇਅ ਵਰਗਾ ਲੱਗੇ ਨੀ ਤੇਰਾ ਜਾਣਾ ਪੇਕਿਆਂ ਨੂੰ
holIDea varagA lagge nI terA jANA pekiAM nUM
Your departure to your parents' home feels like a relaxing holiday to me
ਨੀ ਜੇ ਜੱਟਾਂ ਨੇ ਛੱਡ ਤੀ ਦਾਰੂ ਤੇ ਘਾਟਾ ਪੈ ਜੂ ਠੇਕਿਆਂ ਨੂੰ
nI je jaTTAM ne ChaDDa tI dArU te ghATA pai jU ThekiAM nUM
If the [Jatt: a member of the land-owning agricultural community known for pride and lifestyle] ever gave up liquor, the liquor stores would face a massive deficit
ਨੀ ਜੇ ਜੱਟਾਂ ਨੇ ਛੱਡ ਤੀ ਦਾਰੂ ਤੇ ਘਾਟਾ ਪੈ ਜੂ ਠੇਕਿਆਂ ਨੂੰ
nI je jaTTAM ne ChaDDa tI dArU te ghATA pai jU ThekiAM nUM
If the [Jatt] ever gave up liquor, the liquor stores would face a massive deficit

ਦਾਰੂ ਬਣਾਉਣ ਦਾ ਆਈਡੀਆ ਨੀ ਕਿਸੇ ਵੈਦ ਮੰਨੇ-ਪਰਮੰਨੇ ਦਾ
dArU baNAuNa dA AIDIA nI kise vaida maMne-paramaMne dA
The idea of brewing liquor wasn't from just any ordinary, renowned physician
ਇਹ ਤਾਂ ਮੈਡੀਸਨ ਐ ਜੱਟਾਂ ਦੀ ਤੇ ਮਿਸ਼ਰਨ ਗੁੜ ਤੇ ਗੰਨੇ ਦਾ
iha tAM maiDIsana ai jaTTAM dI te misa਼rana gu.Da te gaMne dA
This is the medicine of the [Jatt], a potent blend of jaggery and sugarcane
ਜਿਹਨੂੰ ਤੂੰ ਕਹੇਂ ਤਬਾਹੀ ਨੀ ਟੁੱਟੇ ਦਿਲਾਂ ਦੀ ਕੁੜੇ ਦਵਾਈ ਨੀ
jihanUM tUM kaheM tabAhI nI TuTTe dilAM dI ku.De davAI nI
What you call a disaster, [Kudi: girl/maiden], is actually the cure for broken hearts
ਰੱਬ ਸੁਰਗਾਂ ਦੇ ਵਿਚ ਥਾਂ ਦੇਵੇ ਜਿਹਨੇ ਸ਼ਰਾਬ ਬਣਾਈ
rabba suragAM de vicha thAM deve jihane sa਼rAba baNAI
May God grant a place in heaven to the one who first created alcohol
ਕਰਦੀ ਮਹਿਫ਼ਿਲ ਵਿਚ ਬਿਆਨ ਕੁੜੇ ਕਈ ਦਰਦ ਸਮੇਟਿਆਂ ਨੂੰ
karadI mahipha਼ila vicha biAna ku.De kaI darada sameTiAM nUM
It allows me to express many hidden sorrows within the gathering of friends [Kudi]
ਨੀ ਜੇ ਜੱਟਾਂ ਨੇ ਛੱਡ ਤੀ ਦਾਰੂ ਤੇ ਘਾਟਾ ਪੈ ਜੂ ਠੇਕਿਆਂ ਨੂੰ
nI je jaTTAM ne ChaDDa tI dArU te ghATA pai jU ThekiAM nUM
If the [Jatt] ever gave up liquor, the liquor stores would face a massive deficit
ਨੀ ਜੇ ਜੱਟਾਂ ਨੇ ਛੱਡ ਤੀ ਦਾਰੂ ਤੇ ਘਾਟਾ ਪੈ ਜੂ ਠੇਕਿਆਂ ਨੂੰ
nI je jaTTAM ne ChaDDa tI dArU te ghATA pai jU ThekiAM nUM
If the [Jatt] ever gave up liquor, the liquor stores would face a massive deficit
ਨੀ ਜੇ ਜੱਟਾਂ ਨੇ ਛੱਡ ਤੀ ਦਾਰੂ ਤੇ ਘਾਟਾ ਪੈ ਜੂ ਠੇਕਿਆਂ ਨੂੰ
nI je jaTTAM ne ChaDDa tI dArU te ghATA pai jU ThekiAM nUM
If the [Jatt] ever gave up liquor, the liquor stores would face a massive deficit
ਸਾਡਾ ਸਰਕਲ ਖ਼ਾਸਾ ਵੱਡਾ ਏ ਜਿਨ੍ਹਾਂ ਨਾਲ ਗੂੜ੍ਹਾ ਪਿਆਰ ਕੁੜੇ
sADA sarakala kha਼AsA vaDDA e jinhAM nAla gU.DhA piAra ku.De
Our social circle is quite vast, bound together by deep love [Kudi]
ਲਾਹਾ ਲੈਣ ਦੇ ਜੱਟੀਏ ਜ਼ਿੰਦਗੀ ਦਾ ਚਿੱਲ ਕਰਨ ਦੇ ਯਾਰਾਂ ਨਾਲ ਕੁੜੇ
lAhA laiNa de jaTTIe ja਼iMdagI dA chilla karana de yArAM nAla ku.De
Let me enjoy the fruits of life, [Jattiye: Female of the Jatt community], let me chill with [Yaar: close friends/brothers; carries significant cultural weight regarding loyalty]
ਖੁੱਲ੍ਹਣ ਬੋਤਲਾਂ ਖਾਰੇ ਨੀ ਮੁਟਿਆਰੇ ਨੀ ਸੁਣ ਨਾਰੇ ਨੀ
khullhaNa botalAM khAre nI muTiAre nI suNa nAre nI
Bottles are opened with mixers, O young maiden, listen to me, O woman
ਜਦੋਂ ਆ ਜਾਂਦੀ ਕਮਲੀ ਅੰਦਰ ਯਾਰ ਜਲੰਧਰ ਤੇ ਦੁੱਖ ਟੁੱਟ ਜਾਂਦੇ ਨੇ ਸਾਰੇ ਨੀ
jadoM A jAMdI kamalI aMdara yAra jalaMdhara te dukkha TuTTa jAMde ne sAre nI
When the craze takes over inside and friends gather, all sorrows are shattered
ਸੁਣ ਨਾਰੇ ਨੀ
suNa nAre nI
Listen to me, O woman
ਬਾਹਲੇ ਵੱਡੇ ਪਿਆਕੜਾਂ ਦੇ ਨੀ ਕੱਢ ਦਈਏ ਭੁਲੇਖਿਆਂ ਨੂੰ
bAhale vaDDe piAka.DAM de nI kaDDha daIe bhulekhiAM nUM
We shatter the false egos of even the biggest heavy drinkers
ਨੀ ਜੇ ਜੱਟਾਂ ਨੇ ਛੱਡ ਤੀ ਦਾਰੂ ਤੇ ਘਾਟਾ ਪੈ ਜੂ ਠੇਕਿਆਂ ਨੂੰ
nI je jaTTAM ne ChaDDa tI dArU te ghATA pai jU ThekiAM nUM
If the [Jatt] ever gave up liquor, the liquor stores would face a massive deficit
ਨੀ ਜੇ ਜੱਟਾਂ ਨੇ ਛੱਡ ਤੀ ਦਾਰੂ ਤੇ ਘਾਟਾ ਪੈ ਜੂ ਠੇਕਿਆਂ ਨੂੰ
nI je jaTTAM ne ChaDDa tI dArU te ghATA pai jU ThekiAM nUM
If the [Jatt] ever gave up liquor, the liquor stores would face a massive deficit
ਨੀ ਜੇ ਜੱਟਾਂ ਨੇ ਛੱਡ ਤੀ ਦਾਰੂ ਤੇ ਘਾਟਾ ਪੈ ਜੂ ਠੇਕਿਆਂ ਨੂੰ
nI je jaTTAM ne ChaDDa tI dArU te ghATA pai jU ThekiAM nUM
If the [Jatt] ever gave up liquor, the liquor stores would face a massive deficit
ਦੁੱਲੇ ਦਾ ਗੀਤ ਤੇ ਦਾਰੂ ਨੀਟ ਕੁੜੇ ਦੋਵਾਂ ਦਾ ਅਸਰ ਬਰਾਬਰ ਦਾ
dulle dA gIta te dArU nITa ku.De dovAM dA asara barAbara dA
[Dulla: self-reference to the song's artist]’s song and neat liquor both have an equal impact [Kudi]
ਇਕ ਤੇਰੇ ਬਿਨ ਇਕ ਦਾਰੂ ਬਿਨ ਨਾ ਮੈਂ ਇਧਰ ਦਾ ਨਾ ਉਧਰ ਦਾ
ika tere bina ika dArU bina nA maiM idhara dA nA udhara dA
One without you and one without liquor—I’m left belonging nowhere
ਸਾਡਾ ਰਹਿਣਾ ਆਹੀ ਹਾਲ ਕੁੜੇ ਦਾਰੂ ਤਾਂ ਜਾਊ ਨਾਲ ਕੁੜੇ
sADA rahiNA AhI hAla ku.De dArU tAM jAU nAla ku.De
This is how I’m going to stay, [Kudi], this liquor will go to the grave with me
ਸਾਡੇ ਤੋਂ ਬਦਲਿਆ ਜਾਣਾ ਨੀ ਤੂੰ ਹੀ ਲੈ ਬਦਲ ਖ਼ਿਆਲ ਕੁੜੇ
sADe toM badaliA jANA nI tUM hI lai badala kha਼iAla ku.De
I won't be able to change my ways, so you should be the one to change your mindset [Kudi]
ਨਹੀਂ ਤਾਂ ਪਾ ਕੇ ਪੈੱਗ ਵਿਚ ਪੀ ਜਾਂਗੇ ਨੀ ਤੇਰੇ ਚੇਤਿਆਂ ਨੂੰ
nahIM tAM pA ke paigga vicha pI jAMge nI tere chetiAM nUM
Otherwise, I’ll just pour a peg and swallow your memories right down
ਨੀ ਜੇ ਜੱਟਾਂ ਨੇ ਛੱਡ ਤੀ ਦਾਰੂ ਤੇ ਘਾਟਾ ਪੈ ਜੂ ਠੇਕਿਆਂ ਨੂੰ
nI je jaTTAM ne ChaDDa tI dArU te ghATA pai jU ThekiAM nUM
If the [Jatt] ever gave up liquor, the liquor stores would face a massive deficit
ਨੀ ਜੇ ਜੱਟਾਂ ਨੇ ਛੱਡ ਤੀ ਦਾਰੂ ਤੇ ਘਾਟਾ ਪੈ ਜੂ ਠੇਕਿਆਂ ਨੂੰ
nI je jaTTAM ne ChaDDa tI dArU te ghATA pai jU ThekiAM nUM
If the [Jatt] ever gave up liquor, the liquor stores would face a massive deficit
ਨੀ ਜੇ ਜੱਟਾਂ ਨੇ ਛੱਡ ਤੀ ਦਾਰੂ ਤੇ ਘਾਟਾ ਪੈ ਜੂ ਠੇਕਿਆਂ ਨੂੰ
nI je jaTTAM ne ChaDDa tI dArU te ghATA pai jU ThekiAM nUM
If the [Jatt] ever gave up liquor, the liquor stores would face a massive deficit

Share

More by Dulla

View all songs →