Pyaar Te Parivar 2
by Dullaft Ary B
ਹਾਂ ਛਾਂਵੇਂ ਲੋਕੋ, ਛਾਂਵੇਂ ਲੋਕੋ
hAM ChAMveM loko, ChAMveM loko
Yes, like a soothing shade, O people; like a soothing shade, O people
ਛਾਂਵੇਂ ਲੋਕੋ, ਛਾਂਵੇਂ ਲੋਕੋ
ChAMveM loko, ChAMveM loko
Like a soothing shade, O people; like a soothing shade, O people
ਹਾਂ ਰੱਬ ਤੋਂ ਵੀ ਸੋਹਣੀ ਮੇਰੀ ਮਾਂ ਵੇ ਲੋਕੋ
hAM rabba toM vI sohaNI merI mAM ve loko
Yes, more beautiful than God Himself is my mother, O people
ਰੱਬ ਤੋਂ ਵੀ ਸੋਹਣੀ ਮੇਰੀ ਮਾਂ ਵੇ ਲੋਕੋ
rabba toM vI sohaNI merI mAM ve loko
More beautiful than God Himself is my mother, O people
ਰੱਬ ਤੋਂ ਵੀ ਸੋਹਣੀ ਮੇਰੀ ਮਾਂ ਵੇ ਲੋਕੋ
rabba toM vI sohaNI merI mAM ve loko
More beautiful than God Himself is my mother, O people
ਹਾਂ ਟੈੱਡੀ ਵੇ ਲੋਕੋ, ਟੈੱਡੀ ਵੇ ਲੋਕੋ
hAM TaiDDI ve loko, TaiDDI ve loko
Yes, stylish and dapper, O people; stylish and dapper, O people
ਟੈੱਡੀ ਵੇ ਲੋਕੋ, ਟੈੱਡੀ ਵੇ ਲੋਕੋ
TaiDDI ve loko, TaiDDI ve loko
Stylish and dapper, O people; stylish and dapper, O people
ਓ ਬੜਾ ਹੈਂਡਸਮ ਮੁੰਡਾ ਮੇਰਾ ਡੈੱਡੀ ਵੇ ਲੋਕੋ
o ba.DA haiMDasama muMDA merA DaiDDI ve loko
Oh, a truly handsome lad is my daddy, O people
ਹੈਂਡਸਮ ਮੁੰਡਾ ਮੇਰਾ ਡੈੱਡੀ ਵੇ ਲੋਕੋ
haiMDasama muMDA merA DaiDDI ve loko
A handsome lad is my daddy, O people
ਬੜਾ ਹੈਂਡਸਮ ਮੁੰਡਾ ਮੇਰਾ ਡੈੱਡੀ ਵੇ ਲੋਕੋ
ba.DA haiMDasama muMDA merA DaiDDI ve loko
A truly handsome lad is my daddy, O people
ਓ ਥਾਲੀ ਵੇ ਲੋਕੋ, ਥਾਲੀ ਵੇ ਲੋਕੋ
o thAlI ve loko, thAlI ve loko
Oh, the platter of life, O people; the platter of life, O people
ਥਾਲੀ ਵੇ ਲੋਕੋ, ਥਾਲੀ ਵੇ ਲੋਕੋ
thAlI ve loko, thAlI ve loko
The platter of life, O people; the platter of life, O people
ਮੇਰੀ ਜ਼ਿੰਦਗੀ ਏ ਮੇਰੀ ਘਰਵਾਲੀ ਵੇ ਲੋਕੋ
merI ja਼iMdagI e merI gharavAlI ve loko
My very life is my wife, O people
ਮੇਰੀ ਜ਼ਿੰਦਗੀ ਏ ਮੇਰੀ ਘਰਵਾਲੀ ਵੇ ਲੋਕੋ
merI ja਼iMdagI e merI gharavAlI ve loko
My very life is my wife, O people
ਮੇਰੀ ਜ਼ਿੰਦਗੀ ਏ ਮੇਰੀ ਘਰਵਾਲੀ ਵੇ ਲੋਕੋ
merI ja਼iMdagI e merI gharavAlI ve loko
My very life is my wife, O people
ਹਾਂ ਪੌਣਾ ਵੇ ਲੋਕੋ, ਪੌਣਾ ਵੇ ਲੋਕੋ
hAM pauNA ve loko, pauNA ve loko
Yes, a quarter of a share, O people; a quarter of a share, O people
ਪੌਣਾ ਵੇ ਲੋਕੋ, ਪੌਣਾ ਵੇ ਲੋਕੋ
pauNA ve loko, pauNA ve loko
A quarter of a share, O people; a quarter of a share, O people
ਓ ਮੇਰੀ ਮਾਂ ਦਾ ਜਵਾਈ ਬੜਾ ਸੋਹਣਾ ਵੇ ਲੋਕੋ
o merI mAM dA javAI ba.DA sohaNA ve loko
Oh, my mother’s son-in-law is so handsome, O people [referring playfully to himself]
ਮੇਰੀ ਮਾਂ ਦਾ ਜਵਾਈ ਬੜਾ ਸੋਹਣਾ ਵੇ ਲੋਕੋ
merI mAM dA javAI ba.DA sohaNA ve loko
My mother’s son-in-law is so handsome, O people
ਮੇਰੀ ਮਾਂ ਦਾ ਜਵਾਈ ਬੜਾ ਸੋਹਣਾ ਵੇ ਲੋਕੋ
merI mAM dA javAI ba.DA sohaNA ve loko
My mother’s son-in-law is so handsome, O people
ਹਾਂ ਛੈਣਾ ਵੇ ਲੋਕੋ, ਛੈਣਾ ਵੇ ਲੋਕੋ
hAM ChaiNA ve loko, ChaiNA ve loko
Yes, like rhythmic cymbals, O people; like rhythmic cymbals, O people
ਛੈਣਾ ਵੇ ਲੋਕੋ, ਛੈਣਾ ਵੇ ਲੋਕੋ
ChaiNA ve loko, ChaiNA ve loko
Like rhythmic cymbals, O people; like rhythmic cymbals, O people
ਔਖੇ ਵੇਲੇ ਨਾਲ ਖੜ੍ਹਦੀਆਂ ਭੈਣਾਂ ਵੇ ਲੋਕੋ
aukhe vele nAla kha.DhadIAM bhaiNAM ve loko
In difficult times, it is sisters who stand by you, O people
ਭੈਣਾਂ ਵੇ ਲੋਕੋ, ਔਖੇ ਵੇਲੇ ਨਾਲ ਖੜ੍ਹਦੀਆਂ ਭੈਣਾਂ ਵੇ ਲੋਕੋ
bhaiNAM ve loko, aukhe vele nAla kha.DhadIAM bhaiNAM ve loko
Sisters, O people; in difficult times, it is sisters who stand by you, O people
ਔਖੇ ਵੇਲੇ ਨਾਲ ਖੜ੍ਹਦੀਆਂ ਭੈਣਾਂ ਵੇ ਲੋਕੋ
aukhe vele nAla kha.DhadIAM bhaiNAM ve loko
In difficult times, it is sisters who stand by you, O people
ਹਾਂ ਧਾਰ ਵੇ ਲੋਕੋ, ਧਾਰ ਵੇ ਲੋਕੋ
hAM dhAra ve loko, dhAra ve loko
Yes, like a flowing stream, O people; like a flowing stream, O people
ਧਾਰ ਵੇ ਲੋਕੋ, ਧਾਰ ਵੇ ਲੋਕੋ
dhAra ve loko, dhAra ve loko
Like a flowing stream, O people; like a flowing stream, O people
ਓ ਮੁੱਲ ਮਿਲਦਾ ਨੀ ਭਾਈਆਂ ਦਾ ਪਿਆਰ ਵੇ ਲੋਕੋ
o mulla miladA nI bhAIAM dA piAra ve loko
Oh, you cannot put a price on a brother's love, O people
ਮੁੱਲ ਮਿਲਦਾ ਨੀ ਭਾਈਆਂ ਦਾ ਪਿਆਰ ਵੇ ਲੋਕੋ
mulla miladA nI bhAIAM dA piAra ve loko
You cannot put a price on a brother's love, O people
ਮੁੱਲ ਮਿਲਦਾ ਨੀ ਭਾਈਆਂ ਦਾ ਪਿਆਰ ਵੇ ਲੋਕੋ
mulla miladA nI bhAIAM dA piAra ve loko
You cannot put a price on a brother's love, O people
ਹਾਂ ਚਾਬੀ ਵੇ ਲੋਕੋ, ਚਾਬੀ ਵੇ ਲੋਕੋ
hAM chAbI ve loko, chAbI ve loko
Yes, the master key, O people; the master key, O people
ਚਾਬੀ ਵੇ ਲੋਕੋ, ਚਾਬੀ ਵੇ ਲੋਕੋ
chAbI ve loko, chAbI ve loko
The master key, O people; the master key, O people
ਹਾਂ ਚੰਨ ਤੋਂ ਵੀ ਸੋਹਣੀ ਮੇਰੀ ਭਾਬੀ ਵੇ ਲੋਕੋ
hAM chaMna toM vI sohaNI merI bhAbI ve loko
Yes, more beautiful than the moon is my [Bhabhi: elder brother's wife], O people
ਬੜੀ ਹੀ ਪਿਆਰੀ ਮੇਰੀ ਭਾਬੀ ਵੇ ਲੋਕੋ
ba.DI hI piArI merI bhAbI ve loko
My [Bhabhi: elder brother's wife] is so very dear, O people
ਘੈਂਟ ਜਿਹੇ ਸੁਭਾਅ ਦੀ ਮੇਰੀ ਭਾਬੀ ਵੇ ਲੋਕੋ
ghaiMTa jihe subhAa dI merI bhAbI ve loko
With a legendary personality is my [Bhabhi: elder brother's wife], O people
ਹਾਂ ਸਾਗ ਵੇ ਲੋਕੋ, ਸਾਗ ਵੇ ਲੋਕੋ
hAM sAga ve loko, sAga ve loko
Yes, like [Saag: traditional mustard greens dish], O people; like [Saag: traditional mustard greens dish], O people
ਸਾਗ ਵੇ ਲੋਕੋ, ਸਾਗ ਵੇ ਲੋਕੋ
sAga ve loko, sAga ve loko
Like [Saag: traditional mustard greens dish], O people; like [Saag: traditional mustard greens dish], O people
ਓ ਮੇਰੀ ਭੈਣ ਦਾ ਗੁੰਮ ਗਿਆ ਦਿਮਾਗ਼ ਵੇ ਲੋਕੋ
o merI bhaiNa dA guMma giA dimAga਼ ve loko
Oh, my sister has lost her mind, O people [playful sibling banter]
ਮੇਰੀ ਭੈਣ ਦਾ ਗੁੰਮ ਗਿਆ ਦਿਮਾਗ਼ ਵੇ ਲੋਕੋ
merI bhaiNa dA guMma giA dimAga਼ ve loko
My sister has lost her mind, O people
ਮੇਰੀ ਭੈਣ ਦਾ ਗੁੰਮ ਗਿਆ ਦਿਮਾਗ਼ ਵੇ ਲੋਕੋ
merI bhaiNa dA guMma giA dimAga਼ ve loko
My sister has lost her mind, O people
ਰੂੰ ਵੇ ਲੋਕੋ, ਰੂੰ ਵੇ ਲੋਕੋ
rUM ve loko, rUM ve loko
Like soft cotton, O people; like soft cotton, O people
ਰੂੰ ਵੇ ਲੋਕੋ, ਰੂੰ ਵੇ ਲੋਕੋ
rUM ve loko, rUM ve loko
Like soft cotton, O people; like soft cotton, O people
ਓ ਮੇਰੇ ਵੀਰ ਦਾ ਬਾਂਦਰ ਜਿਹਾ ਮੂੰਹ ਵੇ ਲੋਕੋ
o mere vIra dA bAMdara jihA mUMha ve loko
Oh, my brother has a face like a monkey, O people [playful sibling teasing]
ਮੇਰੇ ਵੀਰ ਦਾ ਬਾਂਦਰ ਜਿਹਾ ਮੂੰਹ ਵੇ ਲੋਕੋ
mere vIra dA bAMdara jihA mUMha ve loko
My brother has a face like a monkey, O people
ਮੇਰੇ ਵੀਰ ਦਾ ਬਾਂਦਰ ਜਿਹਾ ਮੂੰਹ ਵੇ ਲੋਕੋ
mere vIra dA bAMdara jihA mUMha ve loko
My brother has a face like a monkey, O people
ਕਾਰ ਵੇ ਲੋਕੋ, ਕਾਰ ਵੇ ਲੋਕੋ
kAra ve loko, kAra ve loko
Like a speeding car, O people; like a speeding car, O people
ਕਾਰ ਵੇ ਲੋਕੋ, ਕਾਰ ਵੇ ਲੋਕੋ
kAra ve loko, kAra ve loko
Like a speeding car, O people; like a speeding car, O people
ਓ ਮੇਰੇ ਯਾਰ ਸਾਰੇ ਬੇਰੁਜ਼ਗਾਰ ਵੇ ਲੋਕੋ
o mere yAra sAre beruja਼gAra ve loko
Oh, all my [Yaar: close friends/brothers] are unemployed, O people
ਮੇਰੇ ਯਾਰ ਸਾਰੇ ਬੇਰੁਜ਼ਗਾਰ ਵੇ ਲੋਕੋ
mere yAra sAre beruja਼gAra ve loko
All my [Yaar: close friends/brothers] are unemployed, O people
ਮੇਰੇ ਯਾਰ ਸਾਰੇ ਬੇਰੁਜ਼ਗਾਰ ਵੇ ਲੋਕੋ
mere yAra sAre beruja਼gAra ve loko
All my [Yaar: close friends/brothers] are unemployed, O people
ਹੋ ਲੋਕ ਆਈ ਜਾਂਦੇ ਨੇ, ਲੋਕ ਜਾਈ ਜਾਂਦੇ ਨੇ
ho loka AI jAMde ne, loka jAI jAMde ne
Oh, people keep coming and people keep going
ਆਈ ਜਾਂਦੇ ਨੇ ਲੋਕ ਜਾਈ ਜਾਂਦੇ ਨੇ
AI jAMde ne loka jAI jAMde ne
People keep coming and people keep going
ਓ ਸਾਡੇ ਪਿਆਰ ਦਾ ਮਜ਼ਾਕ ਬਣਾਈ ਜਾਂਦੇ ਨੇ
o sADe piAra dA maja਼Aka baNAI jAMde ne
Oh, they keep making a mockery of our love
ਪਿਆਰ ਦਾ ਮਜ਼ਾਕ ਬਣਾਈ ਜਾਂਦੇ ਨੇ
piAra dA maja਼Aka baNAI jAMde ne
They keep making a mockery of our love
ਓ ਸਾਡੇ ਪਿਆਰ ਦਾ ਮਜ਼ਾਕ ਬਣਾਈ ਜਾਂਦੇ ਨੇ
o sADe piAra dA maja਼Aka baNAI jAMde ne
Oh, they keep making a mockery of our love