Small Circle
by Ekam Sudharft Manni Sandhu, Rav Hanjra
ਕਦੇ ਔਫ਼ਰੋਡ ਨੀ ਕਦੇ ਆਨ ਰੋਡ ਨੀ
kade aupha਼roDa nI kade Ana roDa nI
Sometimes off-road and sometimes on the road,
ਪੂਰੀ ਆ ਰਿਐਲਿਟੀ ਕਰਦਾ ਨਾ ਚੌੜ ਨੀ
pUrI A riailiTI karadA nA chau.Da nI
This is pure reality, I don’t play games or engage in pranks.
ਚਿਹਰਾ ਬੇਬੇ ਬਾਪੂ ਦਾ ਕਰਾਇਆ ਗਲ ਇੰਕ ਨੀ
chiharA bebe bApU dA karAiA gala iMka nI
I’ve got the faces of my mother and father inked on my neck,
ਚੋਰੀ ਚੋਰੀ ਐਨਕਾਂ ਚੋਂ ਕਰਦੀ ਤੂੰ ਵਿੰਕ ਨੀ
chorI chorI ainakAM choM karadI tUM viMka nI
While you secretly wink at me from behind your sunglasses.
ਗੱਭਰੂ ਤੇ ਚਾਰਜ ਨੇ ਲੱਗੇ ਕੌਪ ਲੱਭਦੇ
gabbharU te chAraja ne lagge kaupa labbhade
Charges are pressed against this youth, and the cops are on the hunt,
ਚੋਬਰ ਜਵਾਨ ਉੱਤੋਂ ਲੀੜੇ ਲੱਤੇ ਫੱਬਦੇ
chobara javAna uttoM lI.De latte phabbade
This young man is in his prime, and these clothes suit his stature.
ਬੰਦੇ ਆਲੇ ਸੁਣੀਦੀ ਐ ਜੱਟ ਦੀ ਰਿਹਾਇਸ਼ ਨੀ
baMde Ale suNIdI ai jaTTa dI rihAisa਼ nI
The [Jatt: a member of the land-owning agricultural community known for pride and lifestyle] lives where real men reside.
ਸਿੱਪ-ਸਿੱਪ ਕੌਫ਼ੀ ਲਾਕੇ ਫ਼ੋਰ ਵੇ ਫ਼ਲੈਸ਼ ਨੀ
sippa-sippa kaupha਼I lAke pha਼ora ve pha਼laisa਼ nI
Sipping on coffee while the four-way flashers blink.
ਸਰਕਲ ਛੋਟਾ ਬਸ ਪੰਜ ਸੱਤ ਯਾਰ ਨੀ
sarakala ChoTA basa paMja satta yAra nI
My circle is small, just five or seven [Yaar: close friends/brothers; carries significant cultural weight regarding loyalty].
ਯਾਰਾਂ ਦੀ ਆ ਰੀਤ ਨੀ ਕਦੇ ਕੀਤਾ ਬਾਈਪਾਸ ਨੀ
yArAM dI A rIta nI kade kItA bAIpAsa nI
It’s our tradition never to bypass or betray a friend.
ਚੰਗਾ ਚੱਲੀ ਜਾਂਦਾ ਏ ਤਾਂ ਮਾਲਕ ਦੇ ਖੇਲ ਨੀ
chaMgA challI jAMdA e tAM mAlaka de khela nI
Everything is going well, all thanks to the Almighty’s play,
ਗੱਭਰੂ ਦੀ ਜੀਪ ਅੱਗੇ ਵੈਂਟਾਡੋਰ ਫ਼ੇਲ ਨੀ
gabbharU dI jIpa agge vaiMTADora pha਼ela nI
Even an Aventador fails in comparison to this young man's Jeep.
ਚਾਚੇ ਤਾਏ ਭਾਈ ਯਾਰ ਗੱਭਰੂ ਦੀ ਬੈਕ ਤੇ
chAche tAe bhAI yAra gabbharU dI baika te
Uncles, brothers, and friends all stand at this youth's back,
ਕਰਦਾ ਐ ਮਾਣ ਪਿੰਡ ਉੱਠੇ ਜੱਟ ਲੇਕ ਤੇ
karadA ai mANa piMDa uTThe jaTTa leka te
The village takes pride in this [Jatt] who rose from the lakeside.
ਵੈਲੀਆਂ ਨਾਲ ਵੈਲੀ ਤੇ ਸ਼ਰੀਫ਼ਾਂ ਨਾਲ ਸ਼ਰੀਫ਼ ਨੇ
vailIAM nAla vailI te sa਼rIpha਼AM nAla sa਼rIpha਼ ne
A rogue with the rogues, and a gentleman with the decent,
ਅੱਲੜਾਂ ਵੀ ਕਹਿੰਦੀਆਂ ਮੈਂ ਦਿਲਾਂ ਦਾ ਥੀਫ਼ ਨੇ
alla.DAM vI kahiMdIAM maiM dilAM dA thIpha਼ ne
Even the young maidens say I’m a thief of hearts.
ਮੁੰਡਿਆ ਪੁਰਾਣਾ ਨਾ ਤੂੰ ਜਾਣੀ ਬਿੱਲੋ ਅੱਜ ਦਾ
muMDiA purANA nA tUM jANI billo ajja dA
Don't think of me as a newcomer, [Billo: a term of endearment for a beautiful girl, often implying light/hazel eyes].
ਫ਼ੋਰਡ ਦੇ ਫ਼ਰਾਟੇ ਵਾਂਗੂ ਦੇਖ ਜੱਟ ਗੱਜਦਾ
pha਼oraDa de pha਼rATe vAMgU dekha jaTTa gajjadA
Watch this [Jatt] roar like the thunderous exhaust of a [Ford: a brand of tractor iconic in Punjab for its power and sound].
ਵੱਡੇ ਵੱਡੇ ਸ਼ਹਿਰਾਂ ਤੱਕ ਸੁਣੀਦਾ ਕ੍ਰੇਜ਼ ਨੀ
vaDDe vaDDe sa਼hirAM takka suNIdA kreja਼ nI
My craze is heard even in the biggest cities,
ਪਿੰਡ ਵਿੱਚ ਸੋਹਣੀਏ ਮੈਂ ਬੌਰਨ ਐਂਡ ਰੇਜ਼ ਨੀ
piMDa vichcha sohaNIe maiM baurana aiMDa reja਼ nI
But I was born and raised in the village, my lovely.
ਐਮ.ਓ.ਬੀ. ਲਵ ਡੱਬ ਜਿੱਥੇ ਫ਼ੇਸ ਬਿੱਲੋ ਰੱਬ ਜਿੱਥੇ
aima.o.bI. lava Dabba jitthe pha਼esa billo rabba jitthe
M.O.B. (Money Over Everything), Love and [Dubb: the waistband where a weapon is tucked], where I see the face of God,
ਮਾਣਕਿਆਂ ਪੱਬ ਜਿੱਥੇ ਯਾਦ ਕਰੀਂ ਜਬ ਜਿੱਥੇ
mANakiAM pabba jitthe yAda karIM jaba jitthe
Where the footsteps of Manak [Reference to legendary folk singer Kuldeep Manak] fall, remember me there.
ਐਮ.ਓ.ਬੀ. ਲਵ ਡੱਬ ਚ
aima.o.bI. lava Dabba cha
M.O.B., love is in the [Dubb: waistband/waist-holster],
ਬਿੱਲੋ ਡੱਬ ਚ
billo Dabba cha
[Billo], it’s in the [Dubb].
ਹੋ ਮਿਲੇ ਨਾ ਇਲਾਜ ਕੋਈ ਮਿੱਤਰਾਂ ਦੇ ਫੱਟ ਦਾ
ho mile nA ilAja koI mittarAM de phaTTa dA
There is no cure for the wounds inflicted by [Mitran: yours truly],
ਧੁੱਕੀ ਤਿੱਕੀ ਗਾਉਣਾ ਇਹ ਲੈਵਲ ਨੀ ਜੱਟ ਦਾ
dhukkI tikkI gAuNA iha laivala nI jaTTa dA
Singing about trivial things isn't the level of this [Jatt].
ਮਹੀਨੇ ਵਿੱਚ ਇੱਕ ਅੱਧਾ ਗੇੜਾ ਹੁੰਦਾ ਬਾਹਰ ਨੂੰ
mahIne vichcha ikka addhA ge.DA huMdA bAhara nUM
Once a month, I take a trip abroad,
ਕਰੀ ਮੈਨੂੰ ਹੀਥਰੋ ਤੋਂ ਪਿੱਕ ਐਤਵਾਰ ਨੂੰ
karI mainUM hItharo toM pikka aitavAra nUM
Come pick me up from [Heathrow: London’s major airport] on Sunday.
ਸਾਰਾ ਹੀ ਕਮਾਊ ਐਵੇਂ ਜਾਣੀ ਨਾ ਤੂੰ ਝੂਠ ਨੀ
sArA hI kamAU aiveM jANI nA tUM jhUTha nI
My whole crew is high-earning, don’t take my word as a lie,
ਲੰਡਨ ਤੇ ਕਦੇ ਬਰਮਿੰਘਮ ਦਾ ਰੂਟ ਨੀ
laMDana te kade baramiMghama dA rUTa nI
Frequent routes from London to Birmingham.
ਸਰਫ਼ੇ ਨਾ ਕੀਤੇ ਨੀ ਮੈਂ ਰੱਖ ਰੱਖ ਜੇਬ ਚ
sarapha਼e nA kIte nI maiM rakkha rakkha jeba cha
I never lived stingily by hoarding money in my pocket,
ਹਾਸਾ ਨਾਲ ਜਾਂਦਾ ਨੀ ਇੱਕ ਵੀ ਗ੍ਰੇਵ ਚ
hAsA nAla jAMdA nI ikka vI greva cha
Not a single cent goes with you to the grave.
ਛੋਟੀ ਸੋਚ ਵਾਲਿਆਂ ਦੀ ਰੇਂਜ ਵਿੱਚੋਂ ਬਾਹਰ ਨੀ
ChoTI socha vAliAM dI reMja vichchoM bAhara nI
I am far out of the reach of those with small minds,
ਨਾਮ ਰੈਵ ਹੰਜਰਾ ਤੇ ਪੇਸ਼ਾ ਗੀਤਕਾਰ ਨੀ
nAma raiva haMjarA te pesa਼A gItakAra nI
The name is Rav Hanjra [Self-reference to the song's lyricist], and my profession is a songwriter.
ਨਾਮ ਰੈਵ ਹੰਜਰਾ ਤੇ ਪੇਸ਼ਾ ਗੀਤਕਾਰ ਨੀ
nAma raiva haMjarA te pesa਼A gItakAra nI
The name is Rav Hanjra, and my profession is a songwriter.