Tribute To Sidhu Moosewala

by Emiway Bantaift Sidhu Moose Wala

ਉਹ ਦੱਸ ਦਿੰਦਾ ਮੈਂ
uha dassa diMdA maiM
I would have informed them
ਉਹ ਦੱਸ ਦਿੰਦਾ ਮੈਂ
uha dassa diMdA maiM
I would have informed them
ਉਹ ਦੱਸ ਦਿੰਦਾ ਮੈਂ
uha dassa diMdA maiM
I would have informed them
ਗੋਰਿਆਂ ਦੇ ਥਾਣੇ 'ਚ
goriAM de thANe 'cha
Right at the police station of the British [Goreyan: Referring to colonial British officers]
ਉਹ ਦੱਸ ਦਿੰਦਾ ਮੈਂ
uha dassa diMdA maiM
I would have informed them
ਉਹ ਦੱਸ ਦਿੰਦਾ ਮੈਂ
uha dassa diMdA maiM
I would have informed them
ਉਹ ਦੱਸ ਦਿੰਦਾ ਮੈਂ
uha dassa diMdA maiM
I would have informed them
ਗੋਰਿਆਂ ਦੇ ਥਾਣੇ 'ਚ
goriAM de thANe 'cha
Right at the police station of the British

ਓ ਕਿੱਥੇ ਤੇਰਾ ਡੋਗਰ ਦਲੇਰ ਨੱਡੀਏ ਨੀ ਮੇਰੇ ਕਰ ਸਾਹਮਣੇ
o kitthe terA Dogara dalera naDDIe nI mere kara sAhamaNe
O, where is that brave Dogar of yours, young woman? Bring him before me [Dogar: A reference to the antagonist who betrayed the folk hero Mirza]
ਕਰ ਸਾਹਮਣੇ
kara sAhamaNe
Bring him before me
ਓ ਕਿੱਥੇ ਤੇਰਾ ਡੋਗਰ ਦਲੇਰ ਨੱਡੀਏ ਨੀ ਮੇਰੇ ਕਰ ਸਾਹਮਣੇ
o kitthe terA Dogara dalera naDDIe nI mere kara sAhamaNe
O, where is that brave Dogar of yours, young woman? Bring him before me

ਸਾਹਮਣੇ ਕਰ ਮੇਰੇ ਬਾਤ ਜਿਸਮੇਂ ਇੱਧਰ ਜਿਗਰਾ ਹੈ
sAhamaNe kara mere bAta jisameM iddhara jigarA hai
Face me and talk, the one who has true grit in his chest
ਦੁਸ਼ਮਣ ਯਾ ਦੋਸਤ ਕਾ ਨਕਾਬ ਪਹਿਨਾ ਦਿੱਖ ਰਿਹਾ ਹੈ
dusa਼maNa yA dosata kA nakAba pahinA dikkha rihA hai
I can see the mask of a friend or foe you're wearing
ਇਨ੍ਹੇਂ ਲੱਗਾ ਔਰ ਆਗੇ ਜਾਊਂਗਾ ਨਹੀਂ ਲਾਈਫ਼ ਮੇਂ
inheM laggA aura Age jAUMgA nahIM lAIpha਼ meM
They thought I wouldn't progress further in life
ਬੰਟਾਈ ਇੱਧਰ ਗਾਣਾ ਨਹੀਂ ਇਤਿਹਾਸ ਲਿਖ ਰਿਹਾ ਹੈ
baMTAI iddhara gANA nahIM itihAsa likha rihA hai
Bantai isn't just making a song here; he's writing history [Self-reference to Emiway Bantai]
ਲਿਖ ਰਿਹਾ ਹੈ ਆਜ ਵੀ ਕਲਮ ਯੇ ਨਾ ਮਿਟਣੇ ਵਾਲਾ
likha rihA hai Aja vI kalama ye nA miTaNe vAlA
The pen is writing today as well, words that can never be erased
ਜਿੱਤਣੇ ਵਾਲਾ ਹਰ ਬਾਰ ਮੁਝਸੇ ਭਿੜਨੇ ਚਾਹੇ ਜਿੱਤਣੇ ਵਾਲਾ
jittaNe vAlA hara bAra mujhase bhi.Dane chAhe jittaNe vAlA
To anyone who wants to clash with me, I’m the one destined to win
ਹਾਰ-ਜਿੱਤ ਪੇ ਨਾ ਰੁਕ ਕਿਉਂਕਿ ਤੇਰਾ ਸਾਹਮਣਾ ਹੈ ਅੱਜ ਮੁਝਸੇ ਲਾਲਾ
hAra-jitta pe nA ruka kiuMki terA sAhamaNA hai ajja mujhase lAlA
Don't stop at win or loss, because today you are facing me, brother
ਹਰ ਇਕ ਗਾਣਾ ਹਿੱਟ ਤੁਝੇ ਸਦਾ ਸਿੱਧੂ ਮੂਸੇਵਾਲਾ
hara ika gANA hiTTa tujhe sadA siddhU mUsevAlA
Every single song is a hit, forever like Sidhu Moosewala [Self-reference to the legendary artist]
ਲੋਗੋਂ ਕਾ ਕਾਮ ਕਿਆ ਹੈ ਕਰਤੇ ਖਾਲੀ ਨਿੰਦਿਆ ਹੈ
logoM kA kAma kiA hai karate khAlI niMdiA hai
What is the job of people? They only engage in empty slander
ਪਿੰਜਰੇ ਸੇ ਬਾਹਰ ਆ ਤੂ ਉੜਤਾ ਪਰਿੰਦਾ ਹੈ
piMjare se bAhara A tU u.DatA pariMdA hai
Come out of the cage, you are a free-flying bird
ਚੋਜ਼ਨ ਵਨ ਵੋ ਭਗਵਾਨ ਕਾ ਚੁਨਿੰਦਾ ਹੈ
choja਼na vana vo bhagavAna kA chuniMdA hai
The "Chosen One," he is the one handpicked by God
ਹਾਂ ਸਿੱਧੂ ਮੂਸੇਵਾਲਾ ਆਜ ਵੀ ਸਬਕੇ ਦਿਲ ਮੇਂ ਜ਼ਿੰਦਾ ਹੈ
hAM siddhU mUsevAlA Aja vI sabake dila meM ja਼iMdA hai
Yes, Sidhu Moosewala still lives in everyone's hearts today
ਓ ਕਿੱਥੇ ਤੇਰਾ ਡੋਗਰ ਦਲੇਰ ਨੱਡੀਏ ਨੀ ਮੇਰੇ ਕਰ ਸਾਹਮਣੇ
o kitthe terA Dogara dalera naDDIe nI mere kara sAhamaNe
O, where is that brave Dogar of yours, [Naddiye: young woman/maiden]? Bring him before me
ਕਰ ਸਾਹਮਣੇ
kara sAhamaNe
Bring him before me
ਓ ਕਿੱਥੇ ਤੇਰਾ ਡੋਗਰ ਦਲੇਰ ਨੱਡੀਏ ਨੀ ਮੇਰੇ ਕਰ ਸਾਹਮਣੇ
o kitthe terA Dogara dalera naDDIe nI mere kara sAhamaNe
O, where is that brave Dogar of yours, [Ni: gender-specific vocative for a woman], bring him before me
ਕਰ ਸਾਹਮਣੇ
kara sAhamaNe
Bring him before me
ਓ ਕਿੱਥੇ ਤੇਰਾ ਡੋਗਰ ਦਲੇਰ ਨੱਡੀਏ ਨੀ ਮੇਰੇ ਕਰ ਸਾਹਮਣੇ
o kitthe terA Dogara dalera naDDIe nI mere kara sAhamaNe
O, where is that brave Dogar of yours, young woman? Bring him before me
ਕਰ ਸਾਹਮਣੇ
kara sAhamaNe
Bring him before me
ਓ ਕਿੱਥੇ ਤੇਰਾ ਡੋਗਰ ਦਲੇਰ ਨੱਡੀਏ ਨੀ ਮੇਰੇ ਕਰ ਸਾਹਮਣੇ
o kitthe terA Dogara dalera naDDIe nI mere kara sAhamaNe
O, where is that brave Dogar of yours, young woman? Bring him before me
ਨਾਮ ਸਬਸੇ ਉੱਚਾ ਜਾਊਂਗਾ ਸਾਹਮਣੇ ਸੇ ਨਿਕਲ
nAma sabase uchchA jAUMgA sAhamaNe se nikala
My name will reach the highest peaks, watch me pass by
ਮੀਠਾ ਬਣਦੇ ਹੈਂ ਮੂੰਹ ਪੇ ਹਾਂ ਵੈਸਾ ਜ਼ਮਾਨਾ ਹੈ
mIThA baNade haiM mUMha pe hAM vaisA ja਼mAnA hai
The world is like that now; they act sweet to your face
ਫੋਨ ਨੰਬਰ ਰੱਖਣਾ ਚਾਹੀਏ ਖਾਤੇ ਕਾ ਫਿਗਰ
phona naMbara rakkhaNA chAhIe khAte kA phigara
You should keep your bank balance like a phone number
ਜ਼ਿੱਦੀ ਹੂੰ ਮੈਂ ਮੁਝੇ ਬੇਟਾ ਉਤਨਾ ਕਮਾਨਾ ਹੈ
ja਼iddI hUM maiM mujhe beTA utanA kamAnA hai
I am stubborn, my son, I intend to earn that much
ਦੁਸ਼ਮਣ ਰੁਲਾਨਾ ਹੈ ਗ਼ਮ ਕੋ ਭੁਲਾਨਾ ਹੈ
dusa਼maNa rulAnA hai ga਼ma ko bhulAnA hai
I have to make enemies cry and forget my sorrows
ਹੌਸਲਾ ਨਹੀਂ ਜਿਸਮੇਂ ਉਸੇ ਚਲਣਾ ਸਿਖਾਨਾ ਹੈ
hausalA nahIM jisameM use chalaNA sikhAnA hai
I have to teach those to walk who lack the courage
ਅਬ ਪੈਸੋਂ ਕੇ ਪਿੱਛੇ ਪਰਿਵਾਰ ਭੁੱਲ ਜਾਨਾ ਨਹੀਂ
aba paisoM ke pichChe parivAra bhulla jAnA nahIM
Now, don't forget your family in the pursuit of money
ਰੱਬ ਨੇ ਦਿੱਤੀ ਸਿਹਤ ਵਹੀ ਅਸਲੀ ਖ਼ਜ਼ਾਨਾ ਹੈ
rabba ne dittI sihata vahI asalI kha਼ja਼AnA hai
God gave us health; that is the true treasure
ਕੋਈ ਭੀ ਜੌਨਰ ਹੋ ਮੈਂ ਬਣ ਬੈਠਾ ਓਨਰ
koI bhI jaunara ho maiM baNa baiThA onara
Whatever the genre, I’ve become the owner
ਜੱਜ ਖਾਲੀ ਕਰ ਸਕਤਾ ਮੁਝੇ ਮੇਰਾ ਓਨਰ
jajja khAlI kara sakatA mujhe merA onara
Only my Creator [God] has the power to judge me
ਓ ਕਿੱਥੇ ਤੇਰਾ ਡੋਗਰ ਦਲੇਰ ਨੱਡੀਏ ਨੀ ਮੇਰੇ ਕਰ ਸਾਹਮਣੇ
o kitthe terA Dogara dalera naDDIe nI mere kara sAhamaNe
O, where is that brave Dogar of yours, young woman? Bring him before me
ਕਰ ਸਾਹਮਣੇ
kara sAhamaNe
Bring him before me
ਓ ਕਿੱਥੇ ਤੇਰਾ ਡੋਗਰ ਦਲੇਰ ਨੱਡੀਏ ਨੀ ਮੇਰੇ ਕਰ ਸਾਹਮਣੇ
o kitthe terA Dogara dalera naDDIe nI mere kara sAhamaNe
O, where is that brave Dogar of yours, young woman? Bring him before me
ਕਰ ਸਾਹਮਣੇ
kara sAhamaNe
Bring him before me
ਓ ਕਿੱਥੇ ਤੇਰਾ ਡੋਗਰ ਦਲੇਰ ਨੱਡੀਏ ਨੀ ਮੇਰੇ ਕਰ ਸਾਹਮਣੇ
o kitthe terA Dogara dalera naDDIe nI mere kara sAhamaNe
O, where is that brave Dogar of yours, young woman? Bring him before me
ਕਰ ਸਾਹਮਣੇ
kara sAhamaNe
Bring him before me
ਓ ਕਿੱਥੇ ਤੇਰਾ ਡੋਗਰ ਦਲੇਰ ਨੱਡੀਏ ਨੀ ਮੇਰੇ ਕਰ ਸਾਹਮਣੇ
o kitthe terA Dogara dalera naDDIe nI mere kara sAhamaNe
O, where is that brave Dogar of yours, young woman? Bring him before me

Share

More by Emiway Bantai

View all songs →