Easy Feel Kar
by Farookh Shad
ਪ੍ਰੀਤ ਅਫ਼ਰਾਤ ਕੁੜੇ ਤੂੰ ਪ੍ਰੇਮ ਨਾਲ ਗਾ
prIta apha਼rAta ku.De tUM prema nAla gA
Love is boundless, [Kudi: girl/maiden], sing it with devotion
ਇਹ ਉਮਰਾਂ ਦੀ ਜਾਤ ਕੁੜੇ ਤੂੰ ਥੋੜ੍ਹੀ-ਥੋੜ੍ਹੀ ਲਾ
iha umarAM dI jAta ku.De tUM tho.DhI-tho.DhI lA
This is a lifelong essence, [Kudi: girl/maiden], indulge in it slowly, bit by bit
ਇਹ ਸੰਦਲਾਂ ਦੀ ਯਾਦ ਕੁੜੇ ਤੂੰ ਮਿੱਠੀ-ਮਿੱਠੀ ਤਾ
iha saMdalAM dI yAda ku.De tUM miTThI-miTThI tA
These are memories of sandalwood, [Kudi: girl/maiden], kindle them with a sweet warmth
ਨਾ ਤੱਤੀ-ਤੱਤੀ ਖਾ ਨਾ ਇੰਨੀ ਅੱਤ ਚਾ
nA tattI-tattI khA nA iMnI atta chA
Don't consume it while it's scalding, don't stir up such a storm
ਨਾ ਕਾਹਲੀਆਂ ਵਿਖਾ ਨਾ ਹੋ ਕੇ ਹਾਵਾਂ ਪਲ
nA kAhalIAM vikhA nA ho ke hAvAM pala
Don't show such haste, don't become a sigh of the moment
ਤੂੰ ਈਜ਼ੀ ਫੀਲ ਕਰ ਕਰ ਕਰ
tUM Ija਼I phIla kara kara kara
You just feel easy, do, do, do
ਤੂੰ ਈਜ਼ੀ ਫੀਲ ਕਰ ਕਰ ਕਰ
tUM Ija਼I phIla kara kara kara
You just feel easy, do, do, do
ਤੂੰ ਈਜ਼ੀ ਫੀਲ ਕਰ ਕਰ ਕਰ
tUM Ija਼I phIla kara kara kara
You just feel easy, do, do, do
ਤੂੰ ਈਜ਼ੀ ਫੀਲ ਕਰ ਕਰ ਕਰ
tUM Ija਼I phIla kara kara kara
You just feel easy, do, do, do
ਇਸ਼ਕ ਮੂੰਹਜ਼ੋਰ ਹਵਾ ਵਗਦੀ ਰਹਿਣੀ ਏ ਸਦਾ
isa਼ka mUMhaja਼ora havA vagadI rahiNI e sadA
Love is an unbridled wind, it shall blow forever
ਇਸ਼ਕ ਦੀ ਸ਼ਾਮ ਨੇ ਇਹਦੇ ਅੰਜਾਮ ਨੇ
isa਼ka dI sa਼Ama ne ihade aMjAma ne
These are the evenings of love, these are its consequences

ਇਸ਼ਕ ਦੀ ਛਾਂ ਨਾ ਰਵੇ ਤੇ ਪਿਆਰਿਆਂ ਦਾ ਨਾਂ ਨਾ ਰਵੇ
isa਼ka dI ChAM nA rave te piAriAM dA nAM nA rave
That love’s shade disappears or the names of lovers vanish—
ਇਹ ਹੋਣਾ ਨਾ ਹੋਇਆ ਇਹ ਦਿਲਾਂ ਦੀ ਅਦਾ
iha hoNA nA hoiA iha dilAM dI adA
That has never happened and won't; this is the style of the heart
ਇਹ ਰਹਿਣੀ ਏ ਸਦਾ
iha rahiNI e sadA
This will remain forever
ਜ਼ਹਿਰ ਭਿੱਜਾ ਪਿਆਰ ਕੁੜੇ ਤੂੰ ਹੌਲੀ-ਹੌਲੀ ਚੱਖ
ja਼hira bhijjA piAra ku.De tUM haulI-haulI chakkha
This love is soaked in poison, [Kudi: girl/maiden], taste it slowly
ਇਹ ਤਪ ਠੰਢੀ ਠਾਰ ਕੁੜੇ ਇਹ ਛੱਡ ਦਿੰਦੀ ਕੱਖ
iha tapa ThaMDhI ThAra ku.De iha ChaDDa diMdI kakkha
This fever is freezing cold, [Kudi: girl/maiden], it leaves you with nothing
ਨਾ ਤੱਤੀ-ਤੱਤੀ ਖਾ ਨਾ ਇੰਨੀ ਅੱਤ ਚਾ
nA tattI-tattI khA nA iMnI atta chA
Don't consume it while it's scalding, don't stir up such a storm
ਨਾ ਕਾਹਲੀਆਂ ਵਿਖਾ ਨਾ ਹੋ ਕੇ ਹਾਵਾਂ ਪਲ
nA kAhalIAM vikhA nA ho ke hAvAM pala
Don't show such haste, don't become a sigh of the moment
ਤੂੰ ਈਜ਼ੀ ਫੀਲ ਕਰ ਕਰ ਕਰ
tUM Ija਼I phIla kara kara kara
You just feel easy, do, do, do
ਤੂੰ ਈਜ਼ੀ ਫੀਲ ਕਰ ਕਰ ਕਰ
tUM Ija਼I phIla kara kara kara
You just feel easy, do, do, do
ਤੂੰ ਈਜ਼ੀ ਫੀਲ ਕਰ ਕਰ ਕਰ
tUM Ija਼I phIla kara kara kara
You just feel easy, do, do, do
ਤੂੰ ਈਜ਼ੀ ਫੀਲ ਕਰ ਕਰ ਕਰ
tUM Ija਼I phIla kara kara kara
You just feel easy, do, do, do
ਰੂਪਵਾਨ ਵੀ ਤੂੰ ਪਿਆਰ ਪਹਿਚਾਣ ਵੀ ਤੂੰ
rUpavAna vI tUM piAra pahichANa vI tUM
You are the epitome of beauty, and the very identity of love
ਜੀਣ ਦੀ ਆਸ ਵੀ ਤੂੰ ਤੇ ਸੱਧਰਾਂ ਦੀ ਪਿਆਸ ਵੀ ਤੂੰ
jINa dI Asa vI tUM te saddharAM dI piAsa vI tUM
You are the hope of life, and the thirst of deep desires

ਰੂਪ ਦੀ ਰਾਤ ਹੋਵੇ ਪਿਆਰ ਨੂੰ ਮਾਤ ਹੋਵੇ
rUpa dI rAta hove piAra nUM mAta hove
That a night of beauty ends or love meets its defeat—
ਇਹ ਹੋਣਾ ਨਾ ਹੋਇਆ ਇਹ ਦਿਲਾਂ ਦੀ ਅਦਾ
iha hoNA nA hoiA iha dilAM dI adA
That has never happened and won't; this is the style of the heart
ਇਹ ਰਹਿਣੀ ਏ ਸਦਾ
iha rahiNI e sadA
This will remain forever
ਤੂੰ ਜਿੰਦੜੀ ਦੀ ਜਾਨ ਕੁੜੇ ਤੂੰ ਅੱਖੀਆਂ ਦੀ ਲੋਅ
tUM jiMda.DI dI jAna ku.De tUM akkhIAM dI loa
You are the soul of my life, [Kudi: girl/maiden], you are the light of my eyes
ਤੂੰ ਵਸਲ ਨਿਸ਼ਾਨ ਕੁੜੇ ਤੂੰ ਫ਼ਜ਼ਰਾਂ ਦੀ ਪੌ
tUM vasala nisa਼Ana ku.De tUM pha਼ja਼rAM dI pau
You are the symbol of [Vasal: the mystical union of lovers], you are the [Fazar: first light of pre-dawn prayer]