Jacket Jean Di
by Farookh Shad
ਉਹ ਜੈਕਟ ਜੀਨ ਦੀ ਸੀ
uha jaikaTa jIna dI sI
She was wearing a jacket of denim
ਉਹ ਰੰਗ ਗਰੀਨ ਦੀ ਸੀ
uha raMga garIna dI sI
It was the color of green
ਉਹ ਕੰਨ ਵਿਚ ਵਾਲੀ ਸੀ
uha kaMna vicha vAlI sI
She wore a ring in her ear
ਸੁਨਹਿਰੀ ਟਾਲੀ ਸੀ
sunahirI TAlI sI
Like a shimmering golden bell
ਉਹ ਕੀਤੀਆਂ ਗੁੱਤਾਂ ਸੀ
uha kItIAM guttAM sI
She had tied her hair in braids
ਉਹ ਸੋਹਣੀਆਂ ਰੁੱਤਾਂ ਸੀ
uha sohaNIAM ruttAM sI
Those were beautiful seasons
ਉਹ ਹੁਸਨ ਤੂਫ਼ਾਨ ਸੀ
uha husana tUpha਼Ana sI
Her beauty was a raging storm
ਉਹ ਬੜਾ ਗੁਮਾਨ ਸੀ
uha ba.DA gumAna sI
She carried such a majestic pride
ਉਹ ਕੁੜੀ ਕੌਣ ਸੀ
uha ku.DI kauNa sI
Who was that [Kudi: girl/maiden]?
ਹਾਏ
hAe
Ouch!
ਉਹ ਜਿਹੜੀ ਪੜਥੂ ਪਾ ਗਈ
uha jiha.DI pa.DathU pA gaI
The one who swept everyone away [Pardhu: a slang term for creating a chaotic frenzy or causing a massive stir]
ਪੜਥੂ ਪੜਥੂ ਪੜਥੂ ਜਿਹੜੀ ਪੜਥੂ ਪਾ ਗਈ
pa.DathU pa.DathU pa.DathU jiha.DI pa.DathU pA gaI
Stir, stir, stir, the one who caused a frenzy
ਪੜਥੂ ਪੜਥੂ ਪੜਥੂ ਜਿਹੜੀ ਪੜਥੂ ਪਾ ਗਈ
pa.DathU pa.DathU pa.DathU jiha.DI pa.DathU pA gaI
Stir, stir, stir, the one who caused a frenzy
ਉਹ ਜਿਹੜੀ ਪੜਥੂ ਪਾ ਗਈ
uha jiha.DI pa.DathU pA gaI
The one who swept everyone away

ਕਾਲੀਆਂ ਵੰਗਾਂ ਪਾ ਕੇ ਤੂੰ ਤੇ ਲੁੱਟ ਲਏ ਜੱਟ ਦੇ ਜੈਂਟਰੀ
kAlIAM vaMgAM pA ke tUM te luTTa lae jaTTa de jaiMTarI
Donning black bangles, you've plundered the [Jatt: a member of the land-owning agricultural community] gentry
ਐਸੀ ਫ਼ੀਮੇਲ ਨਾ ਵੇਖੀ ਕੋਈ ਇੰਟਰਨੈੱਟ ਖੜ੍ਹੇ ਕਮੈਂਟਰੀ
aisI pha਼Imela nA vekhI koI iMTaranaiTTa kha.Dhe kamaiMTarI
Never seen such a female, the internet is frozen in commentary

ਲੁੱਟ ਲਏ
luTTa lae
You plundered them
ਕਾਲਜ ਦੇ ਮੁੰਡੇ ਤੂੰ ਤਾਂ ਲੁੱਟ ਲਏ
kAlaja de muMDe tUM tAM luTTa lae
You've robbed all the college boys of their hearts
ਲੁੱਟ ਲਏ
luTTa lae
You plundered them
ਗਲੀਆਂ ਦੇ ਮੁੰਡੇ ਤੂੰ ਤਾਂ ਲੁੱਟ ਲਏ
galIAM de muMDe tUM tAM luTTa lae
You've robbed the boys in the streets of their hearts
ਉਹ ਕਾਲੀ ਚੁੰਨੀ ਸੀ
uha kAlI chuMnI sI
She wore a black scarf
ਉਹ ਪਿਆਰ 'ਚ ਗੁੰਨੀ ਸੀ
uha piAra 'cha guMnI sI
She was soaked in the essence of love
ਉਹ ਦੂਰੋਂ ਹੱਸਦੀ ਸੀ
uha dUroM hassadI sI
She would smile from afar
ਉਹ ਦਿਲ ਤੇ ਦੱਸਦੀ ਸੀ
uha dila te dassadI sI
She would leave a mark on the heart
ਉਹ ਮੁੱਖ ਤੇ ਲਾਲੀ ਸੀ
uha mukkha te lAlI sI
There was a rosy glow on her face
ਉਹ ਨੈਣ ਸਵਾਲੀ ਸੀ
uha naiNa savAlI sI
Her eyes were filled with questions
ਉਹ ਜਿੱਧਰੋਂ ਜਾਂਦੀ ਸੀ
uha jiddharoM jAMdI sI
From whichever path she crossed
ਉਹ ਫੁੜਕੀ ਪਾਂਦੀ ਸੀ
uha phu.DakI pAMdI sI
She left a lingering spark behind
ਉਹ ਕੁੜੀ ਕੌਣ ਸੀ
uha ku.DI kauNa sI
Who was that [Kudi: girl/maiden]?
ਹਾਏ
hAe
Ouch!
ਉਹ ਜਿਹੜੀ ਪੜਥੂ ਪਾ ਗਈ
uha jiha.DI pa.DathU pA gaI
The one who swept everyone away
ਪੜਥੂ ਪੜਥੂ ਪੜਥੂ ਜਿਹੜੀ ਪੜਥੂ ਪਾ ਗਈ
pa.DathU pa.DathU pa.DathU jiha.DI pa.DathU pA gaI
Stir, stir, stir, the one who caused a frenzy
ਉਹ ਜਿਹੜੀ ਪੜਥੂ ਪਾ ਗਈ
uha jiha.DI pa.DathU pA gaI
The one who swept everyone away
ਪੜਥੂ ਪੜਥੂ ਪੜਥੂ ਜਿਹੜੀ ਪੜਥੂ ਪਾ ਗਈ
pa.DathU pa.DathU pa.DathU jiha.DI pa.DathU pA gaI
Stir, stir, stir, the one who caused a frenzy
ਹੋਠ ਗੁਲਾਬੀ ਭਾਂਬੜ ਅੱਗ ਦੇ ਅੱਖਾਂ ਦੇ ਵਿਚ ਸ਼ੈਤਾਨੀ
hoTha gulAbI bhAMba.Da agga de akkhAM de vicha sa਼aitAnI
Rose-petal lips are like a blazing fire, with mischief in her eyes
ਰੂਪ ਤੇਰੇ ਦੀ ਅੱਗ ਸੇਕਣ ਲਈ ਆਉਂਦੇ ਹਾਣ ਦੇ ਹਾਣੀ
rUpa tere dI agga sekaNa laI AuMde hANa de hANI
To warm themselves by your beauty’s fire, peers of your age come flocking

ਬੁੱਢੇ ਜਵਾਨ ਤੂੰ ਤਾਂ ਲੁੱਟ ਲਏ
buDDhe javAna tUM tAM luTTa lae
From the elders to the youth, you've robbed them all
ਲੁੱਟ ਲਏ
luTTa lae
You plundered them
ਪੰਜਾਬੀ ਪਠਾਨ ਤੂੰ ਤਾਂ ਲੁੱਟ ਲਏ
paMjAbI paThAna tUM tAM luTTa lae
From Punjabis to Pathans, you've robbed them all
ਉਹ ਤੁਰੀ ਜਾਂਦੀ ਸੀ
uha turI jAMdI sI
She was walking along
ਉਹ ਲਾਰਾ ਖਾਂਦੀ ਸੀ
uha lArA khAMdI sI
She was swaying with a playful charm
ਉਹ ਦਾਤਣ ਕੀਤੀ ਸੀ
uha dAtaNa kItI sI
She had cleaned her teeth with a [Datun: a traditional twig used as a natural toothbrush]
ਨੀਤ ਬਦਨੀਤੀ ਸੀ
nIta badanItI sI
Her intentions were full of mischief
ਉਹ ਮਹਿੰਦੀ ਲਾਈ ਸੀ
uha mahiMdI lAI sI
She had applied henna to her hands
ਮਚੀ ਦੁਹਾਈ ਸੀ
machI duhAI sI
A massive commotion broke out
ਉਹ ਤੱਕਦੀ ਹੱਸਦੀ ਸੀ
uha takkadI hassadI sI
She would look and smile
ਗੱਲ ਨਾ ਦੱਸਦੀ ਸੀ
galla nA dassadI sI
But she wouldn't reveal her secret