Pasand Sajna Di

by Farookh Shad

ਸੱਜਣਾ ਤੂੰ ਸੱਜਣਾ
sajjaNA tUM sajjaNA
O beloved, you, my darling [Sajjan: soulmate/beloved]
ਸੱਜਣਾ ਤੂੰ ਸੱਜਣਾ
sajjaNA tUM sajjaNA
O beloved, you, my darling
ਸੱਜਣਾ ਤੂੰ ਸੱਜਣਾ
sajjaNA tUM sajjaNA
O beloved, you, my darling
ਸੱਜਣਾ ਤੂੰ ਸੱਜਣਾ ਸ਼ਰਾਬ ਛੱਡ ਦੇ
sajjaNA tUM sajjaNA sa਼rAba ChaDDa de
O beloved, you, my darling, give up the liquor
ਨਹੀਂ ਛੱਡਦਾ
nahIM ChaDDadA
I won't give it up
ਵੇ ਬਾਕੀ ਕੁੜੀਆਂ ਨੂੰ ਦਿਲ ਵਿਚੋਂ ਕੱਢ ਦੇ
ve bAkI ku.DIAM nUM dila vichoM kaDDha de
And cast out those other girls from your heart [Kudi: girl/maiden]
ਨਹੀਂ ਕੱਢਦਾ
nahIM kaDDhadA
I won't cast them out
ਤੂੰ ਯਾਰੀ ਮੇਰੇ ਨਾਲ ਲਾਈ ਤੈਥੋਂ ਜਾਂਦੀ ਨਾ ਨਿਭਾਈ
tUM yArI mere nAla lAI taithoM jAMdI nA nibhAI
You started this romance with me but you can't seem to stay true
ਮੈਨੂੰ ਪੀਣ ਦੇ ਯਾਦ ਮੈਨੂੰ ਐਕਸ ਦੀ ਆਈ
mainUM pINa de yAda mainUM aikasa dI AI
Let me drink, I've been haunted by memories of my ex
ਉਹਦੀ ਅੱਗ ਲਾ ਦੇ ਫ਼ੋਟੋ ਉਹ ਖ਼ਵਾਬ ਛੱਡ ਦੇ
uhadI agga lA de pha਼oTo uha kha਼vAba ChaDDa de
Set fire to her photo and stop dreaming of her
ਨਹੀਂ ਛੱਡਦਾ
nahIM ChaDDadA
I won't stop
ਓਏ ਸੱਜਣਾ ਤੂੰ ਸੱਜਣਾ ਸ਼ਰਾਬ ਛੱਡ ਦੇ
oe sajjaNA tUM sajjaNA sa਼rAba ChaDDa de
O beloved, you, my darling, give up the liquor
ਨਹੀਂ ਛੱਡਦਾ
nahIM ChaDDadA
I won't give it up
ਵੇ ਬਾਕੀ ਕੁੜੀਆਂ ਨੂੰ ਦਿਲ ਵਿਚੋਂ ਕੱਢ ਦੇ
ve bAkI ku.DIAM nUM dila vichoM kaDDha de
And cast out those other girls from your heart
ਨਹੀਂ ਕੱਢਦਾ
nahIM kaDDhadA
I won't cast them out
ਸੱਜਣਾ ਤੂੰ ਸੱਜਣਾ ਸ਼ਰਾਬ ਛੱਡ ਦੇ
sajjaNA tUM sajjaNA sa਼rAba ChaDDa de
O beloved, you, my darling, give up the liquor
ਨਹੀਂ ਛੱਡਦਾ
nahIM ChaDDadA
I won't give it up
ਕਦੇ ਮੈਨੂੰ ਕਹਿੰਦੀ ਏਂ ਤੂੰ ਉਹ ਛੱਡ ਦੇ
kade mainUM kahiMdI eM tUM uha ChaDDa de
Sometimes you tell me to leave that behind
ਕਦੇ ਮੈਨੂੰ ਕਹਿੰਦੀ ਏਂ ਤੂੰ ਆਹ ਛੱਡ ਦੇ
kade mainUM kahiMdI eM tUM Aha ChaDDa de
Sometimes you tell me to leave this behind

ਪਰ ਮੈਨੂੰ ਬੱਲੀਏ ਨੀ ਇੱਕੋ ਗੱਲ ਦਾ ਡਰ
para mainUM ballIe nI ikko galla dA Dara
But [Billo: a term of endearment for a beautiful girl] [Ni: a gender-specific vocative used to address a woman directly], I have just one fear
ਪਰਸੋਂ ਨੂੰ ਕਹੇਂਗੀ ਤੂੰ ਸਾਹ ਛੱਡ ਦੇ
parasoM nUM kaheMgI tUM sAha ChaDDa de
The day after tomorrow, you'll ask me to stop breathing
ਤੇ ਕੱਲ੍ਹ ਮੈਨੂੰ ਕਹੇਂਗੀ ਪੰਜਾਬ ਛੱਡ ਦੇ
te kallha mainUM kaheMgI paMjAba ChaDDa de
And tomorrow you'll ask me to leave Punjab behind
ਨਹੀਂ ਛੱਡਦਾ
nahIM ChaDDadA
I won't leave it
ਓਏ ਸੱਜਣਾ ਤੂੰ ਸੱਜਣਾ ਸ਼ਰਾਬ ਛੱਡ ਦੇ
oe sajjaNA tUM sajjaNA sa਼rAba ChaDDa de
O beloved, you, my darling, give up the liquor
ਨਹੀਂ ਛੱਡਦਾ
nahIM ChaDDadA
I won't give it up
ਵੇ ਬਾਕੀ ਕੁੜੀਆਂ ਨੂੰ ਦਿਲ ਵਿਚੋਂ ਕੱਢ ਦੇ
ve bAkI ku.DIAM nUM dila vichoM kaDDha de
And cast out those other girls from your heart
ਨਹੀਂ ਕੱਢਦਾ
nahIM kaDDhadA
I won't cast them out
ਸੱਜਣਾ ਤੂੰ ਸੱਜਣਾ ਸ਼ਰਾਬ ਛੱਡ ਦੇ
sajjaNA tUM sajjaNA sa਼rAba ChaDDa de
O beloved, you, my darling, give up the liquor
ਹੋ ਗੱਲ ਸੁਣ ਮੇਰੇ ਆ ਕੇ ਕੋਲ ਕੁੜੀਏ
ho galla suNa mere A ke kola ku.DIe
Ho, come close and listen to me, girl
ਮਾਲਵੇ ਦਾ ਮੁੰਡਾ ਅੱਖਾਂ ਖੋਲ੍ਹ ਕੁੜੀਏ
mAlave dA muMDA akkhAM kholha ku.DIe
The boy from Malwa [Malwa: the largest region of Punjab, known for its distinct dialect and agricultural heartland] is opening his eyes, girl
ਹੋ ਗੱਲ ਸੁਣ ਮੇਰੇ ਆ ਕੇ ਕੋਲ ਕੁੜੀਏ
ho galla suNa mere A ke kola ku.DIe
Ho, come close and listen to me, girl
ਮਾਲਵੇ ਦਾ ਮੁੰਡਾ ਅੱਖਾਂ ਖੋਲ੍ਹ ਕੁੜੀਏ
mAlave dA muMDA akkhAM kholha ku.DIe
The boy from Malwa is opening his eyes, girl
ਅੱਕੀ ਆਂ ਤੱਤੀ ਆਂ ਮੇਰੀ ਗੱਲ ਮੰਨ ਲੈ
akkI AM tattI AM merI galla maMna lai
I'm fed up and heated, listen to what I say
ਜਾਨੀ ਜਾਨੀ ਜਾਨੀ ਜਾਨੀ ਬੋਲ ਕੁੜੀਏ
jAnI jAnI jAnI jAnI bola ku.DIe
Just keep repeating Jaani, Jaani, Jaani [Self-reference to the song's lyricist/artist], girl
ਹਰ ਗੱਲ ਦਾ ਤੂੰ ਦੇਣਾ ਓਏ ਜਵਾਬ ਛੱਡ ਦੇ
hara galla dA tUM deNA oe javAba ChaDDa de
Stop questioning every little thing I do
ਨਹੀਂ ਛੱਡਦਾ
nahIM ChaDDadA
I won't stop
ਓਏ ਸੱਜਣਾ ਤੂੰ ਸੱਜਣਾ ਸ਼ਰਾਬ ਛੱਡ ਦੇ
oe sajjaNA tUM sajjaNA sa਼rAba ChaDDa de
O beloved, you, my darling, give up the liquor
ਨਹੀਂ ਛੱਡਦਾ
nahIM ChaDDadA
I won't give it up
ਵੇ ਬਾਕੀ ਕੁੜੀਆਂ ਨੂੰ ਦਿਲ ਵਿਚੋਂ ਕੱਢ ਦੇ
ve bAkI ku.DIAM nUM dila vichoM kaDDha de
And cast out those other girls from your heart
ਨਹੀਂ ਕੱਢਦਾ
nahIM kaDDhadA
I won't cast them out
ਤੈਨੂੰ ਮੇਰੀ ਹਰ ਚੀਜ਼ ਰੌਂਗ ਲੱਗਦੀ
tainUM merI hara chIja਼ rauMga laggadI
You find everything about me wrong
ਦਾਰੂ ਪੀਤੀ ਮੇਰੀ ਕਾਤੋਂ ਭੌਂਕ ਲੱਗਦੀ
dArU pItI merI kAtoM bhauMka laggadI
Why does my drinking feel like a thorn in your side?

ਇੰਨੀ ਵੱਡੀ ਸੱਟ ਖਾਈ ਬੈਠਾ ਦਿਲ ਤੇ
iMnI vaDDI saTTa khAI baiThA dila te
I'm carrying such a massive wound upon my heart
ਜ਼ਿੰਦਗੀ ਤਾਂ ਸਾਲੀ ਸੈਡ ਸੌਂਗ ਲੱਗਦੀ
ja਼iMdagI tAM sAlI saiDa sauMga laggadI
This life feels like one [Saale: Playful taunt, here used to emphasize the bitterness of the situation] sad song
ਜਿਹੜਾ ਇੱਕ ਵਾਰੀ ਗਿਆ ਉਹਦਾ ਫਾਹਾ ਵੱਢ ਦੇ
jiha.DA ikka vArI giA uhadA phAhA vaDDha de
Cut the ties with the one who has already left
ਨਹੀਂ ਵੱਢਦਾ
nahIM vaDDhadA
I won't cut them
ਸੱਜਣਾ ਤੂੰ ਸੱਜਣਾ
sajjaNA tUM sajjaNA
O beloved, you, my darling
ਸੱਜਣਾ ਤੂੰ ਸੱਜਣਾ ਸ਼ਰਾਬ ਛੱਡ ਦੇ
sajjaNA tUM sajjaNA sa਼rAba ChaDDa de
O beloved, you, my darling, give up the liquor
ਨਹੀਂ ਛੱਡਦਾ
nahIM ChaDDadA
I won't give it up
ਵੇ ਬਾਕੀ ਕੁੜੀਆਂ ਨੂੰ ਦਿਲ ਵਿਚੋਂ ਕੱਢ ਦੇ
ve bAkI ku.DIAM nUM dila vichoM kaDDha de
And cast out those other girls from your heart
ਨਹੀਂ ਕੱਢਦਾ
nahIM kaDDhadA
I won't cast them out
ਸੱਜਣਾ ਤੂੰ ਸੱਜਣਾ ਸ਼ਰਾਬ ਛੱਡ ਦੇ
sajjaNA tUM sajjaNA sa਼rAba ChaDDa de
O beloved, you, my darling, give up the liquor

Share

More by Farookh Shad

View all songs →