Changey Maadde

by Garry Bawa

ਚੜ੍ਹਦੇ ਸੂਰਜਾਂ ਦੇ ਪਰਛਾਵੇਂ ਢਲਦੇ ਰਹਿੰਦੇ ਨੇ ਓ...
cha.Dhade sUrajAM de paraChAveM Dhalade rahiMde ne o...
The shadows of the rising sun continue to shift and fade, oh...

ਦਿਨ ਜ਼ਿੰਦਗੀ ਵਿਚ ਚੰਗੇ ਮਾੜੇ ਚੱਲਦੇ ਰਹਿੰਦੇ ਨੇ ਓ...
dina ja਼iMdagI vicha chaMge mA.De challade rahiMde ne o...
The days of life keep alternating between the good and the bad, oh...
ਦਿਨ ਜ਼ਿੰਦਗੀ ਵਿਚ ਚੰਗੇ ਮਾੜੇ ਚੱਲਦੇ ਰਹਿੰਦੇ ਨੇ...
dina ja਼iMdagI vicha chaMge mA.De challade rahiMde ne...
The days of life keep alternating between the good and the bad...

ਡੋਲ ਗਿਆ ਜਿਹੜਾ ਪੱਲੇ ਉਹਦੇ ਕੱਖ ਵੀ ਨਹੀਂ ਰਹਿੰਦਾ...
Dola giA jiha.DA palle uhade kakkha vI nahIM rahiMdA...
He who wavers and loses heart is left with nothing but dust...
ਜੀਹਨੇ ਤਨ 'ਤੇ ਸਹਿ ਲਈਆਂ ਉਹ ਮੌਜਾਂ ਹੀ ਲੈਂਦਾ...
jIhane tana 'te sahi laIAM uha maujAM hI laiMdA...
But he who endures the hardships on his own body eventually reaps the joys...

ਚੱਲਦੇ ਰਾਹੀਆਂ ਨਾਲ ਕਾਫ਼ਲੇ ਰਲਦੇ ਰਹਿੰਦੇ ਨੇ ਓ...
challade rAhIAM nAla kApha਼le ralade rahiMde ne o...
Caravans only join those travelers who keep moving forward, oh...
ਦਿਨ ਜ਼ਿੰਦਗੀ ਵਿਚ ਚੰਗੇ ਮਾੜੇ ਚੱਲਦੇ ਰਹਿੰਦੇ ਨੇ ਓ...
dina ja਼iMdagI vicha chaMge mA.De challade rahiMde ne o...
The days of life keep alternating between the good and the bad, oh...
ਦਿਨ ਜ਼ਿੰਦਗੀ ਵਿਚ ਚੰਗੇ ਮਾੜੇ ਚੱਲਦੇ ਰਹਿੰਦੇ ਨੇ...
dina ja਼iMdagI vicha chaMge mA.De challade rahiMde ne...
The days of life keep alternating between the good and the bad...
ਦਿਨ ਜ਼ਿੰਦਗੀ ਵਿਚ ਚੰਗੇ ਮਾੜੇ ਚੱਲਦੇ ਰਹਿੰਦੇ ਨੇ...
dina ja਼iMdagI vicha chaMge mA.De challade rahiMde ne...
The days of life keep alternating between the good and the bad...
ਮਾਂ ਬਾਪ ਨੂੰ ਜਿਹੜੇ ਹੱਥੀਂ ਕਰਦੇ ਛਾਵਾਂ ਨੇ...
mAM bApa nUM jiha.De hatthIM karade ChAvAM ne...
Those who provide shade and comfort to their parents with their own hands...
ਜ਼ਿੰਦਗੀ ਦੇ ਵਿਚ ਕੰਮ ਆਉਂਦੀਆਂ ਬਹੁਤ ਦੁਆਵਾਂ ਨੇ...
ja਼iMdagI de vicha kaMma AuMdIAM bahuta duAvAM ne...
Find that in the journey of life, those parents' blessings go a long way...

ਮਿਹਨਤ ਨਾਲ ਕਮਾਏ ਪੈਸੇ ਫਲਦੇ ਰਹਿੰਦੇ ਨੇ ਓ...
mihanata nAla kamAe paise phalade rahiMde ne o...
Wealth earned through honest sweat and toil continues to flourish, oh...
ਦਿਨ ਜ਼ਿੰਦਗੀ ਵਿਚ ਚੰਗੇ ਮਾੜੇ ਚੱਲਦੇ ਰਹਿੰਦੇ ਨੇ ਓ...
dina ja਼iMdagI vicha chaMge mA.De challade rahiMde ne o...
The days of life keep alternating between the good and the bad, oh...
ਦਿਨ ਜ਼ਿੰਦਗੀ ਵਿਚ ਚੰਗੇ ਮਾੜੇ ਚੱਲਦੇ ਰਹਿੰਦੇ ਨੇ...
dina ja਼iMdagI vicha chaMge mA.De challade rahiMde ne...
The days of life keep alternating between the good and the bad...
ਦਿਨ ਜ਼ਿੰਦਗੀ ਵਿਚ ਚੰਗੇ ਮਾੜੇ ਚੱਲਦੇ ਰਹਿੰਦੇ ਨੇ...
dina ja਼iMdagI vicha chaMge mA.De challade rahiMde ne...
The days of life keep alternating between the good and the bad...
ਕਾਮਯਾਬੀ ਦੀ ਗਿੱਦੜ-ਸਿੰਗੀ ਮਿਲੇ ਬਾਜ਼ਾਰੋਂ ਨਾ...
kAmayAbI dI gidda.Da-siMgI mile bAja਼AroM nA...
The [Giddar-Singhi: a mythical jackal's horn believed to bring instant luck/magic] for success isn't sold in markets...
ਕੁਝ ਵੀ ਸੰਭਵ ਹੋ ਸਕਦਾ ਤੁਸੀਂ ਹਿੰਮਤ ਹਾਰੋ ਨਾ...
kujha vI saMbhava ho sakadA tusIM hiMmata hAro nA...
Anything is possible in this world, so do not lose your courage...

ਜਨੂੰਨ ਜਿਨ੍ਹਾਂ ਵਿਚ ਹੁੰਦਾ ਮੰਜ਼ਿਲਾਂ ਪਾ ਹੀ ਲੈਂਦੇ ਨੇ ਓ...
janUMna jinhAM vicha huMdA maMja਼ilAM pA hI laiMde ne o...
Those possessed by a true fire of passion always reach their destinations, oh...
ਦਿਨ ਜ਼ਿੰਦਗੀ ਵਿਚ ਚੰਗੇ ਮਾੜੇ ਚੱਲਦੇ ਰਹਿੰਦੇ ਨੇ ਓ...
dina ja਼iMdagI vicha chaMge mA.De challade rahiMde ne o...
The days of life keep alternating between the good and the bad, oh...
ਦਿਨ ਜ਼ਿੰਦਗੀ ਵਿਚ ਚੰਗੇ ਮਾੜੇ ਚੱਲਦੇ ਰਹਿੰਦੇ ਨੇ...
dina ja਼iMdagI vicha chaMge mA.De challade rahiMde ne...
The days of life keep alternating between the good and the bad...
ਦਿਨ ਜ਼ਿੰਦਗੀ ਵਿਚ ਚੰਗੇ ਮਾੜੇ ਚੱਲਦੇ ਰਹਿੰਦੇ ਨੇ...
dina ja਼iMdagI vicha chaMge mA.De challade rahiMde ne...
The days of life keep alternating between the good and the bad...

Share

More by Garry Bawa

View all songs →