Jigra

by Garry Benipalft Jasmeen Akhtar, Mani Sheron, Guri Nimana

ਸੂਟ ਪਟਿਆਲਾ ਜਚਦਾ ਜੱਟੀ ਜੰਪਰ ਕੈਲੀ ਦੀ
sUTa paTiAlA jachadA jaTTI jaMpara kailI dI
This Patiala suit looks stunning on this [Jattiye: Female of the Jatt community], with a jumper of kelly green
ਤੇਰੇ ਲਾਲ ਸੂਟ ਦੇ ਨਾਲ ਦੀ ਅੱਖ ਹੁੰਦੀ ਐ ਵੈਲੀ ਦੀ
tere lAla sUTa de nAla dI akkha huMdI ai vailI dI
The eyes of this [Velly: a charismatic rebel or outlaw] are as red as your crimson suit
ਮਹਿੰਗੇ ਪੈਂਦੇ ਵੇ ਜੱਟਾ ਨਖ਼ਰੋ ਦੇ ਨਖ਼ਰੇ ਨੇ
mahiMge paiMde ve jaTTA nakha਼ro de nakha਼re ne
My charms and whims come at a heavy price, O [Jatt: a member of the land-owning agricultural community known for pride and lifestyle]
ਜੱਟ ਪੁੱਠੇ ਨੇ ਸਿੱਧੇ ਕਰਕੇ ਧਰਤੇ ਕਈ ਛੱਤਰੇ ਨੇ
jaTTa puTThe ne siddhe karake dharate kaI Chattare ne
This [Jatt: as defined above] has straightened out many stubborn fools and set them right
ਪਹਿਲੇ ਨੰਬਰ ਤੇ ਰੱਖਦੇ ਤੁਸੀਂ ਗੁੰਡਾਗਰਦੀ ਨੂੰ
pahile naMbara te rakkhade tusIM guMDAgaradI nUM
You always give top priority to your hooliganism and street-life
ਲੜਾਈਆਂ ਨੂੰ ਦੱਸ ਕਿੱਥੋਂ ਜੱਟੀਏ ਜੱਟ ਟਾਲਦੇ ਆ
la.DAIAM nUM dassa kitthoM jaTTIe jaTTa TAlade A
Tell me, [Kudiye: girl/maiden] [Ni/Nee: a gender-specific vocative], how can [Jatts: as defined above] ever back down from a fight?
ਮੇਰੇ ਸੂਟਾਂ ਵਰਗੇ ਕੁੜੀਆਂ ਸੂਟ ਚਾਹੁੰਦੀਆਂ ਨੇ
mere sUTAM varage ku.DIAM sUTa chAhuMdIAM ne
Other girls desire to wear suits just like mine
ਮੇਰੇ ਜਿਗਰੇ ਵਰਗਾ ਜਿਗਰਾ ਵੈਰੀ ਭਾਲਦੇ ਆ
mere jigare varagA jigarA vairI bhAlade A
And my enemies long for a heart as courageous as my own
ਹਾਂ ਮੇਰੇ ਸੂਟਾਂ ਵਰਗੇ ਕੁੜੀਆਂ ਸੂਟ ਚਾਹੁੰਦੀਆਂ ਨੇ
hAM mere sUTAM varage ku.DIAM sUTa chAhuMdIAM ne
Yes, other girls desire to wear suits just like mine
ਮੇਰੇ ਜਿਗਰੇ ਵਰਗਾ ਜਿਗਰਾ ਵੈਰੀ ਭਾਲਦੇ ਆ
mere jigare varagA jigarA vairI bhAlade A
And my enemies long for a heart as courageous as my own
ਪੌਣੇ ਲੱਖ ਦਾ ਸੂਟ ਜੱਟਾ ਮੈਂ ਸਟਿੱਚ ਅਬੋਹਰੋਂ ਕਰਾਉਂਦੀ
pauNe lakkha dA sUTa jaTTA maiM saTichcha aboharoM karAuMdI
I get my suit worth three-quarters of a lakh stitched from Abohar, [Jatta: address to a Jatt]
ਖ਼ੁਰਾਕ ਸਾਡੀ ਦੁਨਾਲੀ ਦੀ ਵੇ ਕੁੜੇ ਰੂਸ ਤੋਂ ਆਉਂਦੀ
kha਼urAka sADI dunAlI dI ve ku.De rUsa toM AuMdI
The "diet" for my double-barrel shotgun comes all the way from Russia, girl
ਸ਼ੌਕੀਨ ਕੁੜੀ ਵੇ ਕੌਫ਼ੀ ਦੀ ਪਰ ਚਾਹ ਨੂੰ ਮੂੰਹ ਨਾ ਲਾਵੇ
sa਼aukIna ku.DI ve kaupha਼I dI para chAha nUM mUMha nA lAve
I’m a girl fond of coffee, I don’t even let tea touch my lips
ਸਾਡੀ ਕਾਲੀ ਖਾਧੀ ਹੋਈ ਫਿਰ ਚਾਹ ਹੀ ਕੁੜੇ ਚਲਾਵੇ
sADI kAlI khAdhI hoI phira chAha hI ku.De chalAve
But once I’ve consumed my "black medicine," only tea can keep me going, girl
ਸ਼ੇਰੋਂ ਆਲੇ ਮਣੀਆਂ ਗੱਲਾਂ ਬਹੁਤ ਆਉਂਦੀਆਂ ਨੇ
sa਼eroM Ale maNIAM gallAM bahuta AuMdIAM ne
[Mani Sheron: Self-reference to the song's lyricist], you sure know how to talk big
ਗੱਲ ਡਿੱਗਣ ਵੀ ਕਿੱਥੋਂ ਨੀ ਫਿਰ ਦਿੰਦੇ ਨਾਲ ਦੇ ਆ
galla DiggaNa vI kitthoM nI phira diMde nAla de A
But my [Yaar: close friends/brothers; carries significant cultural weight regarding loyalty] never let my words fall to the ground
ਮੇਰੇ ਸੂਟਾਂ ਵਰਗੇ ਕੁੜੀਆਂ ਸੂਟ ਚਾਹੁੰਦੀਆਂ ਨੇ
mere sUTAM varage ku.DIAM sUTa chAhuMdIAM ne
Other girls desire to wear suits just like mine
ਮੇਰੇ ਜਿਗਰੇ ਵਰਗਾ ਜਿਗਰਾ ਵੈਰੀ ਭਾਲਦੇ ਆ
mere jigare varagA jigarA vairI bhAlade A
And my enemies long for a heart as courageous as my own
ਹਾਂ ਮੇਰੇ ਸੂਟਾਂ ਵਰਗੇ ਕੁੜੀਆਂ ਸੂਟ ਚਾਹੁੰਦੀਆਂ ਨੇ
hAM mere sUTAM varage ku.DIAM sUTa chAhuMdIAM ne
Yes, other girls desire to wear suits just like mine
ਮੇਰੇ ਜਿਗਰੇ ਵਰਗਾ ਜਿਗਰਾ ਵੈਰੀ ਭਾਲਦੇ ਆ
mere jigare varagA jigarA vairI bhAlade A
And my enemies long for a heart as courageous as my own
ਲੈ ਕੇ ਥਾਰ ਵੇ ਕਾਲੀ ਜੱਟਾ ਜੁਬਲੀ ਵਾਕ ਨੂੰ ਜਾਵੇ
lai ke thAra ve kAlI jaTTA jubalI vAka nUM jAve
Driving a black Thar, this [Jatt: as defined above] goes for a Jubilee walk
ਜੱਟ ਫੋਰਡ ਤੇ ਬੈਠਾ ਹੈ ਨੀ ਵੇਖ ਬਾਗੀਆਂ ਪਾਵੇ
jaTTa phoraDa te baiThA hai nI vekha bAgIAM pAve
Look at this [Jatt: as defined above] perched on his Ford tractor, sowing rebellion
ਕੀ ਖਾ ਕੇ ਜੰਮੇ ਉਵੇਂ ਕਿਵੇਂ ਐਡਾ ਕਰਿਆ ਜੇਰਾ
kI khA ke jaMme uveM kiveM aiDA kariA jerA
What were you raised on? How did you build such immense grit?
ਦੁੱਖ ਵਿਚ ਹਾਂ ਨਾਲ ਹੁੰਦਾ ਏ ਯਾਰ ਸੁੱਖ ਨੀ ਮੇਰਾ
dukkha vicha hAM nAla huMdA e yAra sukkha nI merA
In times of sorrow I stand firm, "Sukh" isn't my only friend
ਕੀਹਨੇ ਕਰਤੇ ਦੱਸ ਤੇਰੇ ਹਥਿਆਰ ਇਹ ਜੁੰਡੀ ਦੇ
kIhane karate dassa tere hathiAra iha juMDI de
Tell me, who made these weapons of yours so inseparable?
ਹਿੱਕਾਂ ਉੱਤੇ ਚੰਦਰੇ ਹੈ ਨੀ ਦੀਵੇ ਬਾਲਦੇ ਆ
hikkAM utte chaMdare hai nI dIve bAlade A
These wicked blades light lamps of terror right on the chests of foes
ਮੇਰੇ ਸੂਟਾਂ ਵਰਗੇ ਕੁੜੀਆਂ ਸੂਟ ਚਾਹੁੰਦੀਆਂ ਨੇ
mere sUTAM varage ku.DIAM sUTa chAhuMdIAM ne
Other girls desire to wear suits just like mine
ਮੇਰੇ ਜਿਗਰੇ ਵਰਗਾ ਜਿਗਰਾ ਵੈਰੀ ਭਾਲਦੇ ਆ
mere jigare varagA jigarA vairI bhAlade A
And my enemies long for a heart as courageous as my own
ਮੇਰੇ ਸੂਟਾਂ ਵਰਗੇ ਕੁੜੀਆਂ ਸੂਟ ਚਾਹੁੰਦੀਆਂ ਨੇ
mere sUTAM varage ku.DIAM sUTa chAhuMdIAM ne
Other girls desire to wear suits just like mine
ਮੇਰੇ ਜਿਗਰੇ ਵਰਗਾ ਜਿਗਰਾ ਵੈਰੀ ਭਾਲਦੇ ਆ
mere jigare varagA jigarA vairI bhAlade A
And my enemies long for a heart as courageous as my own

Share

More by Garry Benipal

View all songs →