Aadha Saal
by Garry Sandhuft Jasmine Sandlas
ਉਹਦਿਆਂ ਖ਼ਿਆਲਾਂ ਵਿੱਚ ਲੰਘਦਾ ਏ ਦਿਨ ਸਾਡਾ
uhadiAM kha਼iAlAM vichcha laMghadA e dina sADA
My entire day is spent lost in thoughts of my beloved

ਇਸ਼ਕ 'ਚ ਹੋਏ ਬੁਰੇ ਹਾਲ
isa਼ka 'cha hoe bure hAla
Love has left me in such a breathless state
ਸਾਡੇ ਇਸ਼ਕ 'ਚ ਹੋਏ ਬੁਰੇ ਹਾਲ
sADe isa਼ka 'cha hoe bure hAla
My love has left me in such a breathless state
ਚੰਨ ਨਾਲੋਂ ਸੋਹਣਾ ਮੇਰਾ ਦਿਲਦਾਰ
chaMna nAloM sohaNA merA diladAra
My heart’s companion is more beautiful than the moon
ਦੁਨੀਆਂ ਨੂੰ ਦੱਸ ਦੇਣਾ ਉਹਦੇ ਨਾਲ ਪਿਆਰ
dunIAM nUM dassa deNA uhade nAla piAra
I shall proclaim my love for them to the entire world

ਲੋਕੀ ਗੱਲਾਂ ਕਹਿਣ ਲੱਖਾਂ ਸਭ ਤੋਂ ਲੁਕਾ ਕੇ ਰੱਖਾਂ
lokI gallAM kahiNa lakkhAM sabha toM lukA ke rakkhAM
People may whisper a million things, but I keep my love hidden away
ਲੱਗੀ ਨੂੰ ਤਾਂ ਹੋਇਆ ਅੱਧਾ ਸਾਲ
laggI nUM tAM hoiA addhA sAla
It has only been half a year since we fell in love
ਹਾਲੇ ਲੱਗੀ ਨੂੰ ਤਾਂ ਹੋਇਆ ਅੱਧਾ ਸਾਲ
hAle laggI nUM tAM hoiA addhA sAla
Truly, it’s only been half a year since our hearts met
ਉਹਦਿਆਂ ਖ਼ਿਆਲਾਂ ਵਿੱਚ ਲੰਘਦਾ ਏ ਦਿਨ ਸਾਡਾ
uhadiAM kha਼iAlAM vichcha laMghadA e dina sADA
My entire day is spent lost in thoughts of my beloved
ਉਹਦਿਆਂ ਖ਼ਿਆਲਾਂ ਵਿੱਚ ਲੰਘਦਾ ਏ ਦਿਨ ਸਾਡਾ
uhadiAM kha਼iAlAM vichcha laMghadA e dina sADA
My entire day is spent lost in thoughts of my beloved
ਇਸ਼ਕ 'ਚ ਹੋਏ ਬੁਰੇ ਹਾਲ
isa਼ka 'cha hoe bure hAla
Love has left me in such a breathless state
ਸਾਡੇ ਇਸ਼ਕ 'ਚ ਹੋਏ ਬੁਰੇ ਹਾਲ
sADe isa਼ka 'cha hoe bure hAla
My love has left me in such a breathless state
ਇਸ਼ਕ 'ਚ ਹੋਏ ਬੁਰੇ ਹਾਲ
isa਼ka 'cha hoe bure hAla
Love has left me in such a breathless state
ਇਸ਼ਕ 'ਚ ਹੋਏ ਬੁਰੇ ਹਾਲ
isa਼ka 'cha hoe bure hAla
Love has left me in such a breathless state
ਸਾਡੇ ਇਸ਼ਕ 'ਚ ਹੋਏ ਬੁਰੇ ਹਾਲ
sADe isa਼ka 'cha hoe bure hAla
My love has left me in such a breathless state
ਗੂੜ੍ਹੀਆਂ ਮੁਹੱਬਤਾਂ ਦਾ ਕੀਤਾ ਇਕਰਾਰ
gU.DhIAM muhabbatAM dA kItA ikarAra
We have made a solemn vow of deep, enduring love
ਤਨ ਮਨ ਮੇਰੇ ਦਾ ਉਹੀ ਹੱਕਦਾਰ
tana mana mere dA uhI hakkadAra
Only they hold the rightful claim over my body and soul

ਸਾਗਰਾਂ 'ਚ ਜਿਵੇਂ ਛੱਲਾਂ ਦਿਲ ਹੋਇਆ ਉਵੇਂ ਝੱਲਾ
sAgarAM 'cha jiveM ChallAM dila hoiA uveM jhallA
Like waves surging in the ocean, my heart has gone wild with passion
ਸਾਡੇ ਬਾਰੇ ਤੇਰਾ ਕੀ ਖ਼ਿਆਲ ਦੱਸ
sADe bAre terA kI kha਼iAla dassa
Tell me, what are your thoughts about us?
ਸਾਡੇ ਬਾਰੇ ਤੇਰਾ ਕੀ ਖ਼ਿਆਲ
sADe bAre terA kI kha਼iAla
Tell me, what do you think of our bond?
ਉਹਦਿਆਂ ਖ਼ਿਆਲਾਂ ਵਿੱਚ ਲੰਘਦਾ ਏ ਦਿਨ ਸਾਡਾ
uhadiAM kha਼iAlAM vichcha laMghadA e dina sADA
My entire day is spent lost in thoughts of my beloved
ਉਹਦਿਆਂ ਖ਼ਿਆਲਾਂ ਵਿੱਚ ਲੰਘਦਾ ਏ ਦਿਨ ਸਾਡਾ
uhadiAM kha਼iAlAM vichcha laMghadA e dina sADA
My entire day is spent lost in thoughts of my beloved
ਇਸ਼ਕ 'ਚ ਹੋਏ ਬੁਰੇ ਹਾਲ
isa਼ka 'cha hoe bure hAla
Love has left me in such a breathless state
ਸਾਡੇ ਇਸ਼ਕ 'ਚ ਹੋਏ ਬੁਰੇ ਹਾਲ
sADe isa਼ka 'cha hoe bure hAla
My love has left me in such a breathless state
ਇਸ਼ਕ 'ਚ ਹੋਏ ਬੁਰੇ ਹਾਲ
isa਼ka 'cha hoe bure hAla
Love has left me in such a breathless state
ਇਸ਼ਕ 'ਚ ਹੋਏ ਬੁਰੇ ਹਾਲ
isa਼ka 'cha hoe bure hAla
Love has left me in such a breathless state
ਦਿਲ ਦੇ ਮਹਿਲ ਵਿੱਚ ਉਹਦੀ ਜਗ੍ਹਾ ਖ਼ਾਸ
dila de mahila vichcha uhadI jaghA kha਼Asa
Within the palace of my heart, they hold a special place
ਉਮਰਾਂ ਦਾ ਸਾਥ ਸੰਧੂ ਰੱਖੀ ਬੈਠਾ ਆਸ
umarAM dA sAtha saMdhU rakkhI baiThA Asa
Sandhu `[Self-reference to the artist, Garry Sandhu]` holds onto the hope of a lifetime together

ਵੱਸਦਾ ਉਹ ਮੇਰੇ ਸਾਹੀਂ ਜੱਚਦਾ ਉਹ ਮੇਰੇ ਰਾਹੀਂ
vassadA uha mere sAhIM jachchadA uha mere rAhIM
They reside in my every breath, they look perfect walking by my side
ਅੱਲ੍ਹਾ ਮੇਰੇ ਕੀਤਾ ਤੂੰ ਕਮਾਲ ਸੱਚੀਂ
allhA mere kItA tUM kamAla sachchIM
Oh my God, You have truly performed a miracle
ਅੱਲ੍ਹਾ ਮੇਰੇ ਕੀਤਾ ਤੂੰ ਕਮਾਲ
allhA mere kItA tUM kamAla
Truly, my Lord, You have performed a miracle