ADDICTION
by Garry Sandhu
ਮੇਰੀ ਅੱਖ ਨਾਲ ਅੱਖ ਨਾ ਮਿਲਾਈਂ
merI akkha nAla akkha nA milAIM
Don't let your eyes lock with mine
ਕਾਲੀ ਜੀਪ ਲੈ ਕੇ ਆਈਂ ਰਹੀਂ ਬਚ ਕੇ
kAlI jIpa lai ke AIM rahIM bacha ke
You've arrived in your black Jeep, but tread carefully
ਜੇ ਕਿਤੇ ਕਾਲੀ ਜੀਪ ਰੈਪ ਮੈਂ ਵੀ ਪਾ ਲਈ
je kite kAlI jIpa raipa maiM vI pA laI
If I happen to wrap my own black Jeep as well
ਵੇਖ ਥੱਲੇ ਹੋਈ ਕਾਲੀ ਆਇਆ ਜੱਚ ਕੇ
vekha thalle hoI kAlI AiA jachcha ke
Watch how it looks stunningly dark and dashing as I arrive
ਤੈਨੂੰ ਤੇਰੀ ਬੌਡੀ ਵਿਚੋਂ ਕੁੜੇ ਤੇਰੀ ਹੀ ਸੋਲ ਦੀ ਥੋੜ੍ਹਾ ਥੋੜ੍ਹਾ ਲੱਗੂਗੀ
tainUM terI bauDI vichoM ku.De terI hI sola dI tho.DhA tho.DhA laggUgI
From within your own body, you’ll feel a slight lack of your own soul
ਮਿੱਤਰਾਂ ਨੂੰ ਮਿਲ ਕੇ ਜਾਏਂਗੀ ਜਦ ਮੇਰੀ ਤੋੜ ਲੱਗੂਗੀ
mittarAM nUM mila ke jAeMgI jada merI to.Da laggUgI
When you leave after meeting [Mitran: yours truly], you'll feel a withdrawal for me
ਯਾਦ ਮੇਰੀ ਆਉਣੀ ਨੀ ਸੋਹਣੀਏ ਮੇਰੀ ਲੋੜ ਲੱਗੂਗੀ
yAda merI AuNI nI sohaNIe merI lo.Da laggUgI
You won't just remember me, my beauty, you will feel a desperate need for me
ਮਿੱਤਰਾਂ ਨੂੰ ਮਿਲ ਕੇ ਜਾਏਂਗੀ ਜਦ
mittarAM nUM mila ke jAeMgI jada
When you leave after meeting [Mitran: yours truly]
ਤੇਰੇ ਕੰਨਾਂ ਵਾਲੇ ਹੀਰਿਆਂ ਨੇ ਨੱਤੀਆਂ ਤੋਂ ਸੰਗੀ ਜਾਣਾ ਏ
tere kaMnAM vAle hIriAM ne nattIAM toM saMgI jANA e
The diamonds in your ears will feel shy of my [Nattiyan: traditional small hoop earrings worn by men]
ਤੂੰ ਪਹਿਲੀ ਡੇਟ ਤੇ ਹੱਥ ਮੇਰਾ ਫੜਨ ਲਈ ਮੰਗੀ ਜਾਣਾ ਏ
tUM pahilI DeTa te hattha merA pha.Dana laI maMgI jANA e
On our very first date, you will keep begging to hold my hand
ਤੂੰ ਹੱਸਦੀ ਹੱਸਦੀ ਜਾਣ ਜਾਣ ਕੇ ਕੋਲ ਕੋਲ ਨੂੰ ਆਵੇਂਗੀ
tUM hassadI hassadI jANa jANa ke kola kola nUM AveMgI
With a playful smile, you will keep intentionally inching closer and closer
ਤੂੰ ਦੁੱਧ ਰੰਗੀਏ ਬੀਮ ਰੰਗੇ ਦੇ ਰੰਗ ਚ ਰੰਗੀ ਜਾਣਾ ਏ
tUM duddha raMgIe bIma raMge de raMga cha raMgI jANA e
You, fair as milk, will be drenched in the vibrant hue of my radiant spirit
ਮੀਂਹ ਤਾਂ ਧਰਤੀ ਚੋਂ ਪੈਦਾ ਹੁੰਦਾ ਵੇਖ ਤੇਰੇ ਮਨ ਚ ਸਵਾਲ ਆਉਣਗੇ
mIMha tAM dharatI choM paidA huMdA vekha tere mana cha savAla AuNage
"Does rain rise from the earth?"—such questions will flood your mind
ਹੋ ਕਿੱਦਾਂ ਲੰਘਣੀ ਆ ਰਾਤ ਮੇਰੀ ਬਾਹਾਂ ਵਿਚ ਦਿਲ ਨੂੰ ਖ਼ਿਆਲ ਆਉਣਗੇ
ho kiddAM laMghaNI A rAta merI bAhAM vicha dila nUM kha਼iAla AuNage
"How will the night pass in his arms?"—your heart will be filled with such thoughts
ਕੱਲਾ ਦਿਲ ਤੇ ਦਿਮਾਗ ਨਹੀਂਓ ਕੂਲੇ ਕੂਲੇ ਅੰਗ ਹਰ ਜੋੜ ਲੱਗੂਗੀ
kallA dila te dimAga nahIMo kUle kUle aMga hara jo.Da laggUgI
Not just your heart and mind, but every soft limb and every joint will feel the ache
ਮਿੱਤਰਾਂ ਨੂੰ ਮਿਲ ਕੇ ਜਾਏਂਗੀ ਜਦ ਮੇਰੀ ਤੋੜ ਲੱਗੂਗੀ
mittarAM nUM mila ke jAeMgI jada merI to.Da laggUgI
When you leave after meeting [Mitran: yours truly], you'll feel a withdrawal for me
ਯਾਦ ਮੇਰੀ ਆਉਣੀ ਨੀ ਸੋਹਣੀਏ ਮੇਰੀ ਲੋੜ ਲੱਗੂਗੀ
yAda merI AuNI nI sohaNIe merI lo.Da laggUgI
You won't just remember me, my beauty, you will feel a desperate need for me
ਮਿੱਤਰਾਂ ਨੂੰ ਮਿਲ ਕੇ ਜਾਏਂਗੀ ਜਦ
mittarAM nUM mila ke jAeMgI jada
When you leave after meeting [Mitran: yours truly]
ਤੂੰ ਸਹੇਲੀਆਂ ਮੂਹਰੇ ਫ਼ੋਟੋ ਮੇਰੀ ਜਾਣ ਜਾਣ ਕੇ ਖੋਲ੍ਹੇਗੀ
tUM sahelIAM mUhare pha਼oTo merI jANa jANa ke kholhegI
You will keep opening my photo in front of your friends on purpose
ਪੁੱਤ ਜੱਟਾਂ ਦਾ ਮੇਰੇ ਹਿੱਸੇ ਪ੍ਰਾਊਡਲੀ ਵੇ ਤੂੰ ਬੋਲੇਗੀ
putta jaTTAM dA mere hisse prAUDalI ve tUM bolegI
"He's the son of [Jatt: a member of the land-owning agricultural community known for pride and lifestyle]," you'll say proudly of me
ਲੰਡਨ ਤੋਂ ਤੇਰੇ ਗੇੜੇ ਸੋਹਣੀਏ ਮਿੱਡਲੈਂਡ ਨੂੰ ਵਧ ਜਾਣੇ
laMDana toM tere ge.De sohaNIe miDDalaiMDa nUM vadha jANe
Your trips from London will start frequenting the Midlands more often
ਦਿੱਤਾ ਨਾ ਜੇ ਟਾਈਮ ਤੈਨੂੰ ਮੈਂ ਫ਼ੇਸ ਤੇ ਹੰਝੂ ਡੋਲੇਗੀ
dittA nA je TAIma tainUM maiM pha਼esa te haMjhU DolegI
If I don't give you my time, tears will spill down your face
ਹੋ ਸ਼ੇਰੇ ਧਾਲੀਵਾਲ ਨੇ ਕਰਤਾ ਕਮਾਲ ਤੂੰ ਵੀ ਇਕੱਲੀ ਬਹਿ ਕੇ ਸੋਚਣਾ
ho sa਼ere dhAlIvAla ne karatA kamAla tUM vI ikallI bahi ke sochaNA
"Shere Dhaliwal [Self-reference to the song's lyricist/artist] has worked a miracle," you'll think while sitting alone
ਤੇਰੇ ਦਿਲ ਦਾ ਕੀਤਾ ਮੈਂ ਬੁਰਾ ਹਾਲ ਜਿੱਥੇ ਕਿਸੇ ਦੀ ਵੀ ਪਹੁੰਚ ਨਾ
tere dila dA kItA maiM burA hAla jitthe kise dI vI pahuMcha nA
I have brought your heart to such a state, a depth where no one else can reach
ਤੇਰੀ ਲਾਈਫ਼ ਮੇਰੇ ਬਿਨਾਂ ਤੈਨੂੰ ਬਿਨਾਂ ਰਸਤੇ ਤੋਂ ਕੋਈ ਮੋੜ ਲੱਗੂਗੀ
terI lAIpha਼ mere binAM tainUM binAM rasate toM koI mo.Da laggUgI
Your life without me will feel like a road ending without a turn
ਮਿੱਤਰਾਂ ਨੂੰ ਮਿਲ ਕੇ ਜਾਏਂਗੀ ਜਦ ਮੇਰੀ ਤੋੜ ਲੱਗੂਗੀ
mittarAM nUM mila ke jAeMgI jada merI to.Da laggUgI
When you leave after meeting [Mitran: yours truly], you'll feel a withdrawal for me
ਯਾਦ ਮੇਰੀ ਆਉਣੀ ਨੀ ਸੋਹਣੀਏ ਮੇਰੀ ਲੋੜ ਲੱਗੂਗੀ
yAda merI AuNI nI sohaNIe merI lo.Da laggUgI
You won't just remember me, my beauty, you will feel a desperate need for me
ਮਿੱਤਰਾਂ ਨੂੰ ਮਿਲ ਕੇ ਜਾਏਂਗੀ ਜਦ
mittarAM nUM mila ke jAeMgI jada
When you leave after meeting [Mitran: yours truly]